GUITAR WALE MUNDE
by Ranjit Bawa
ਈ ਜੀ ਬੀ ਡੀ ਐਫ ਵਾਲੇ ਸਾਨੂੰ ਕੋਰਡ ਨਹੀਂਓਂ ਆਉਂਦੇ
I jI bI DI aipha vAle sAnUM koraDa nahIMoM AuMde
Those E-G-B-D-F music chords are foreign to us
ਅਸੀਂ ਬਿੰਦਰਾਖੀਏ ਨੂੰ ਸੁਰ ਹੇਕਾਂ ਭਰ ਲਾਉਂਦੇ
asIM biMdarAkhIe nUM sura hekAM bhara lAuMde
We match our notes to the powerful echoes of Bindrakhia [Surjit Bindrakhia: a legendary Punjabi folk singer known for his high-pitched vocal range]
ਈ ਜੀ ਬੀ ਡੀ ਐਫ ਵਾਲੇ ਸਾਨੂੰ ਕੋਰਡ ਨਹੀਂਓਂ ਆਉਂਦੇ
I jI bI DI aipha vAle sAnUM koraDa nahIMoM AuMde
Those E-G-B-D-F music chords are foreign to us
ਅਸੀਂ ਬਿੰਦਰਾਖੀਏ ਨੂੰ ਸੁਰ ਹੇਕਾਂ ਭਰ ਲਾਉਂਦੇ
asIM biMdarAkhIe nUM sura hekAM bhara lAuMde
We match our notes to the powerful echoes of Bindrakhia
ਉਹ ਜਿਹੜੇ ਕੁੜੀਆਂ ਬਿਠਾ ਕੇ ਨਾਲ ਗਾਣੇ ਜਿਹੇ ਸੁਣਾਉਂਦੇ
uha jiha.De ku.DIAM biThA ke nAla gANe jihe suNAuMde
Those guys who sit with girls and croon songs to them
ਕੁੜੀਆਂ ਬਿਠਾ ਕੇ ਨਾਲ ਗਾਣੇ ਜਿਹੇ ਸੁਣਾਉਂਦੇ
ku.DIAM biThA ke nAla gANe jihe suNAuMde
Sit with girls and croon those types of songs
ਅਸੀਂ ਓਸ ਕੈਟਾਗਰੀ ਵਿੱਚੋਂ ਬਾਹਰ ਵਾਲੇ ਮੁੰਡੇ
asIM osa kaiTAgarI vichchoM bAhara vAle muMDe
We belong to a category far outside of that circle
ਅਸੀਂ ਟੇਬਲਾਂ 'ਤੇ ਢੋਲਕੀ ਵਜਾ ਕੇ ਗਾਣੇ ਗਾਉਂਦੇ
asIM TebalAM 'te DholakI vajA ke gANe gAuMde
We are the boys who sing songs while drumming beats on the tables
ਹਾਂ ਜੀ ਤੈਨੂੰ ਚੰਗੇ ਲੱਗਦੇ ਗਿਟਾਰਾਂ ਵਾਲੇ ਮੁੰਡੇ
hAM jI tainUM chaMge laggade giTArAM vAle muMDe
Yes, you seem to fancy those boys with guitars
ਟੇਬਲਾਂ 'ਤੇ ਢੋਲਕੀ ਵਜਾ ਕੇ ਗਾਣੇ ਗਾਉਂਦੇ
TebalAM 'te DholakI vajA ke gANe gAuMde
Singing songs while drumming beats on the tables
ਪਰ ਤੈਨੂੰ ਚੰਗੇ ਲੱਗਦੇ ਗਿਟਾਰਾਂ ਵਾਲੇ ਮੁੰਡੇ ਨੀ ਗਿਟਾਰਾਂ ਵਾਲੇ
para tainUM chaMge laggade giTArAM vAle muMDe nI giTArAM vAle
But you fancy those boys with guitars, oh those boys with guitars
ਹਾਏ ਗਿਟਾਰਾਂ ਵਾਲੇ ਮੁੰਡੇ
hAe giTArAM vAle muMDe
Hey, those boys with guitars
ਉਂਝ ਜਿਹੜਾ ਆਵੇ ਕੋਲ ਹੀ ਬਿਠਾਲ ਲਈਦਾ
uMjha jiha.DA Ave kola hI biThAla laIdA
Usually, we welcome whoever comes to sit near us
ਉਹ ਪਰ ਫੁਕਰੇ ਨੂੰ ਦੂਰ ਤੋਂ ਹੀ ਟਾਲ ਲਈਦਾ
uha para phukare nUM dUra toM hI TAla laIdA
But we keep the pretentious pretenders at a distance [Fukre: a term for someone who shows off or acts fake]
ਉਂਝ ਜਿਹੜਾ ਆਵੇ ਕੋਲ ਹੀ ਬਿਠਾਲ ਲਈਦਾ
uMjha jiha.DA Ave kola hI biThAla laIdA
Usually, we welcome whoever comes to sit near us
ਉਹ ਪਰ ਫੁਕਰੇ ਨੂੰ ਦੂਰ ਤੋਂ ਹੀ ਟਾਲ ਲਈਦਾ
uha para phukare nUM dUra toM hI TAla laIdA
But we keep the pretentious pretenders at a distance
ਜੋ ਇੰਡਸਟਰੀ ਦੀ ਗੱਲ ਕਰੇ ਠਾਲ ਲਈਦਾ
jo iMDasaTarI dI galla kare ThAla laIdA
If someone talks only of the "industry" glamor, we shut them down
ਜੋ ਇੰਡਸਟਰੀ ਦੀ ਗੱਲ ਕਰੇ ਠਾਲ ਲਈਦਾ
jo iMDasaTarI dI galla kare ThAla laIdA
If someone talks only of the "industry" glamor, we shut them down
ਉਹ ਜ਼ੀਰੋ ਬੰਦੇ ਨੂੰ ਤਾਂ ਸਾਫ਼ ਇਨਕਾਰ ਵਾਲੇ ਮੁੰਡੇ
uha ja਼Iro baMde nUM tAM sApha਼ inakAra vAle muMDe
We are the boys who flatly refuse to deal with a man of zero character
ਅਸੀਂ ਟੇਬਲਾਂ 'ਤੇ ਹਾਏ ਨੀ ਟੇਬਲਾਂ 'ਤੇ
asIM TebalAM 'te hAe nI TebalAM 'te
We on the tables, oh yes, on the tables
ਉਹ ਟੇਬਲਾਂ 'ਤੇ ਢੋਲਕੀ ਵਜਾ ਕੇ ਗਾਣੇ ਗਾਉਂਦੇ
uha TebalAM 'te DholakI vajA ke gANe gAuMde
Those boys who sing songs while drumming beats on the tables
ਪਰ ਤੈਨੂੰ ਚੰਗੇ ਲੱਗਦੇ ਗਿਟਾਰਾਂ ਵਾਲੇ ਮੁੰਡੇ
para tainUM chaMge laggade giTArAM vAle muMDe
But you fancy those boys with guitars
ਟੇਬਲਾਂ 'ਤੇ ਢੋਲਕੀ ਵਜਾ ਕੇ ਗਾਣੇ ਗਾਉਂਦੇ
TebalAM 'te DholakI vajA ke gANe gAuMde
Singing songs while drumming beats on the tables
ਪਰ ਤੈਨੂੰ ਚੰਗੇ ਲੱਗਦੇ ਗਿਟਾਰਾਂ ਵਾਲੇ ਮੁੰਡੇ
para tainUM chaMge laggade giTArAM vAle muMDe
But you fancy those boys with guitars
ਟੇਬਲਾਂ 'ਤੇ ਢੋਲਕੀ ਵਜਾ ਕੇ ਗਾਣੇ ਗਾਉਂਦੇ
TebalAM 'te DholakI vajA ke gANe gAuMde
Singing songs while drumming beats on the tables
ਪਰ ਤੈਨੂੰ ਚੰਗੇ ਲੱਗਦੇ...
para tainUM chaMge laggade...
But you fancy...

ਸਾਨੂੰ ਜੱਚਦੇ ਨਹੀਂ ਓਹ ਜੋ ਚੱਕਵੇਂ ਜਿਹੇ ਗਾਏ
sAnUM jachchade nahIM oha jo chakkaveM jihe gAe
We don’t care for those trendy, flashy songs
ਨੀ ਅਸੀਂ ਹਲਕੇ ਤਾਂ ਬੰਦੇ ਕਦੇ ਯਾਰ ਨੀ ਬਣਾਏ
nI asIM halake tAM baMde kade yAra nI baNAe
[Nee: a gender-specific vocative used to address a woman directly] we’ve never made friends with shallow people [Yaar: close friends/brothers; carries significant cultural weight regarding loyalty]
ਅਸੀਂ ਆਪਣੀ ਬੀਟ ਉੱਤੇ ਦੇਖ ਲੈ ਨਜ਼ਾਰੇ
asIM ApaNI bITa utte dekha lai naja਼Are
Just look at the joy we create on our own organic beat
ਆਪਣੀ ਬੀਟ ਉੱਤੇ ਦੇਖ ਲੈ ਨਜ਼ਾਰੇ
ApaNI bITa utte dekha lai naja਼Are
Look at the joy we create on our own organic beat
ਦਿੱਲੀ ਬੰਬੇ ਬੈਂਗਲੌਰ ਤੇ ਬਿਹਾਰ ਵਾਲੇ ਮੁੰਡੇ
dillI baMbe baiMgalaura te bihAra vAle muMDe
Boys from Delhi, Bombay, Bangalore, and Bihar all join in
ਅਸੀਂ ਟੇਬਲਾਂ 'ਤੇ ਹਾਏ ਨੀ ਟੇਬਲਾਂ 'ਤੇ
asIM TebalAM 'te hAe nI TebalAM 'te
We on the tables, oh yes, on the tables
ਉਹ ਟੇਬਲਾਂ 'ਤੇ ਢੋਲਕੀ ਵਜਾ ਕੇ ਗਾਣੇ ਗਾਉਂਦੇ
uha TebalAM 'te DholakI vajA ke gANe gAuMde
Those boys who sing songs while drumming beats on the tables
ਪਰ ਤੈਨੂੰ ਚੰਗੇ ਲੱਗਦੇ ਗਿਟਾਰਾਂ ਵਾਲੇ ਮੁੰਡੇ
para tainUM chaMge laggade giTArAM vAle muMDe
But you fancy those boys with guitars
ਟੇਬਲਾਂ 'ਤੇ ਢੋਲਕੀ ਵਜਾ ਕੇ ਗਾਣੇ ਗਾਉਂਦੇ
TebalAM 'te DholakI vajA ke gANe gAuMde
Singing songs while drumming beats on the tables
ਪਰ ਤੈਨੂੰ ਚੰਗੇ ਲੱਗਦੇ ਗਿਟਾਰਾਂ ਵਾਲੇ ਮੁੰਡੇ
para tainUM chaMge laggade giTArAM vAle muMDe
But you fancy those boys with guitars
ਟੇਬਲਾਂ 'ਤੇ ਢੋਲਕੀ ਵਜਾ ਕੇ ਗਾਣੇ ਗਾਉਂਦੇ
TebalAM 'te DholakI vajA ke gANe gAuMde
Singing songs while drumming beats on the tables
ਪਰ ਤੈਨੂੰ ਚੰਗੇ ਲੱਗਦੇ...
para tainUM chaMge laggade...
But you fancy...
ਟੇਬਲਾਂ 'ਤੇ ਢੋਲਕੀ ਵਜਾ ਕੇ ਗਾਣੇ ਗਾਉਂਦੇ
TebalAM 'te DholakI vajA ke gANe gAuMde
Singing songs while drumming beats on the tables
ਪਰ ਤੈਨੂੰ ਚੰਗੇ ਲੱਗਦੇ ਗਿਟਾਰਾਂ ਵਾਲੇ ਮੁੰਡੇ
para tainUM chaMge laggade giTArAM vAle muMDe
But you fancy those boys with guitars
ਹੋ ਕੇ ਉੱਕੇ ਜਿਹੇ ਦੁਪਹਿਰੇ ਸੁਣਦਿਆਂ ਨਵੀਂ ਤਾਜ਼ੀ
ho ke ukke jihe dupahire suNadiAM navIM tAja਼I
Waking up in the afternoon to hear what's new and fresh
ਉਹ ਬਹੁਤਾ ਅਸੀਂ ਜਾ ਕੇ ਨੀ ਕਰਾਊਡ ਵਿੱਚ ਰਾਜ਼ੀ
uha bahutA asIM jA ke nI karAUDa vichcha rAja਼I
We aren't the type to feel at home in those massive crowds
ਬੱਬੂ ਨਾਮ ਆਉਂਦਾ ਯਾਰ ਅਣਮੁੱਲਿਆਂ ਦੇ ਵਿੱਚ
babbU nAma AuMdA yAra aNamulliAM de vichcha
The name Babbu is counted among the priceless friends [Self-reference to Babbu, the song's lyricist]
ਨਾਮ ਆਉਂਦਾ ਯਾਰ ਅਣਮੁੱਲਿਆਂ ਦੇ ਵਿੱਚ
nAma AuMdA yAra aNamulliAM de vichcha
The name is counted among the priceless friends
ਤੇਰੇ ਫੇਵਰੇਟ ਰੌਕ ਸਟਾਰਾਂ ਵਾਲੇ ਮੁੰਡੇ
tere phevareTa rauka saTArAM vAle muMDe
While your favorites are those rockstar boys