Heavyweight Bhangra
by Ranjit Bawa
ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
bhaMga.DA paUgA haivI veTa ballIe nI hattha mAra ke paTTAM de
A heavyweight [Bhangra: a high-energy folk dance of Punjab] will be performed, [Billo: a term of endearment for a beautiful girl, often implying light/hazel eyes], as we slap our thighs in pride
ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
bhaMga.DA paUgA haivI veTa ballIe nI hattha mAra ke paTTAM de
A heavyweight Bhangra will be performed, [Billo], as we slap our thighs in pride
ਆ ਚੜ੍ਹ ਗਈ ਜਵਾਨੀ ਵੇਖ ਅੱਗ ਵਰਗੀ ਨੀ ਸਾਡੇ ਗੱਭਰੂ ਜੱਟਾਂ ਦੇ
A cha.Dha gaI javAnI vekha agga varagI nI sADe gabbharU jaTTAM de
Look, our [Jatt: a member of the land-owning agricultural community known for pride and lifestyle] youths have risen with a youth like fire
ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
bhaMga.DA paUgA haivI veTa ballIe nI hattha mAra ke paTTAM de
A heavyweight Bhangra will be performed, [Billo], as we slap our thighs in pride
ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
bhaMga.DA paUgA haivI veTa ballIe nI hattha mAra ke paTTAM de
A heavyweight Bhangra will be performed, [Billo], as we slap our thighs in pride
ਆ ਚਾਦਰਿਆਂ ਨਾਲ ਚੁੰਨੀਆਂ ਨੇ ਖਹਿੰਦੀਆਂ ਹੋ ਚੁੰਨੀਆਂ ਨੇ ਖਹਿੰਦੀਆਂ
A chAdariAM nAla chuMnIAM ne khahiMdIAM ho chuMnIAM ne khahiMdIAM
The [Chandra: traditional long loincloth worn by men] are brushing against the [Chunni: a long flowing scarf/veil worn by women], yes, the veils are brushing
ਆ ਮੁੰਡਿਆਂ ਦੇ ਗਲਾਂ ਵਿਚ ਕੈਂਠੇ ਫੱਬਦੇ ਤੇ ਕੁੜੀਆਂ ਦੇ ਮਹਿੰਦੀਆਂ
A muMDiAM de galAM vicha kaiMThe phabbade te ku.DIAM de mahiMdIAM
[Kaintha: a traditional heavy gold folk ornament worn around the neck] look dashing on the boys, while henna adorns the [Kudi: girl/maiden]
ਪੱਗਾਂ ਨਾਲ ਕਰਦੀਆਂ ਮੈਚਿੰਗ ਸੂਟਾਂ ਦੀ ਅੱਜ ਕੁੜੀਆਂ ਹੱਟਾਂ ਦੇ
paggAM nAla karadIAM maichiMga sUTAM dI ajja ku.DIAM haTTAM de
Today, the girls have bought suits from the shops to match the turbans
ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
bhaMga.DA paUgA haivI veTa ballIe nI hattha mAra ke paTTAM de
A heavyweight Bhangra will be performed, [Billo], as we slap our thighs in pride
ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
bhaMga.DA paUgA haivI veTa ballIe nI hattha mAra ke paTTAM de
A heavyweight Bhangra will be performed, [Billo], as we slap our thighs in pride
ਆ ਮਣਕਾਂ ਦੇ ਨਾਲ ਗੱਭਰੂ ਨੇ ਤੁਰਦੇ ਹੋ ਗੱਭਰੂ ਨੇ ਤੁਰਦੇ
A maNakAM de nAla gabbharU ne turade ho gabbharU ne turade
The young men walk with a stately [Madak: swagger/stately pride], yes, the youths are marching
ਆ ਵੇਖਣੇ ਨੂੰ ਝੁੰਡ ਕੁੜੀਆਂ ਦੇ ਜੁੜਦੇ ਹੋ ਕੁੜੀਆਂ ਦੇ ਜੁੜਦੇ
A vekhaNe nUM jhuMDa ku.DIAM de ju.Dade ho ku.DIAM de ju.Dade
Groups of girls gather just to catch a glimpse, yes, the maidens are gathering
ਆ ਮਾਲਕ ਮੁਰੱਬਿਆਂ ਦੀ ਤਿਲਕਦੀ ਫਿਰੇ ਤੁਰੀ ਜਾਂਦੀ ਸੀ ਵੱਟਾਂ ਤੇ
A mAlaka murabbiAM dI tilakadI phire turI jAMdI sI vaTTAM te
The heiress to vast [Murabba: a traditional land measurement equal to 25 acres] slips while walking along the [Watt: narrow raised soil boundaries in a field]
ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
bhaMga.DA paUgA haivI veTa ballIe nI hattha mAra ke paTTAM de
A heavyweight Bhangra will be performed, [Billo], as we slap our thighs in pride
ਆ ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
A bhaMga.DA paUgA haivI veTa ballIe nI hattha mAra ke paTTAM de
A heavyweight Bhangra will be performed, [Billo], as we slap our thighs in pride
ਆ ਬੈਂਸ ਬੈਂਸ ਡਿੱਗ ਡਿੱਗ ਫਿਰ ਉੱਠਦਾ ਨੀ ਵੇਖ ਫਿਰ ਉੱਠਦਾ
A baiMsa baiMsa Digga Digga phira uTThadA nI vekha phira uTThadA
[Bunty Bains: Self-reference to the song's lyricist] falls and rises again, look how he rises
ਆ ਜਿਵੇਂ ਹੁੰਦਾ ਸੁੱਤਾ ਪਿਆ ਸ਼ੇਰ ਉੱਠਦਾ ਨੀ ਵੇਖ ਸ਼ੇਰ ਉੱਠਦਾ
A jiveM huMdA suttA piA sa਼era uTThadA nI vekha sa਼era uTThadA
Like a sleeping lion waking up, look how the lion awakes
ਆ ਬਾਬੇ ਦਿਆਂ ਅਖਾੜਿਆਂ ਨੂੰ ਵੇਖਦੇ ਨੇ ਲੋਕੀ ਚੜ੍ਹ ਚੜ੍ਹ ਕੇ ਛੱਤਾਂ ਤੇ
A bAbe diAM akhA.DiAM nUM vekhade ne lokI cha.Dha cha.Dha ke ChattAM te
People climb onto their rooftops to watch the performances in the [Akhara: traditional wrestling ring or performance arena]
ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
bhaMga.DA paUgA haivI veTa ballIe nI hattha mAra ke paTTAM de
A heavyweight Bhangra will be performed, [Billo], as we slap our thighs in pride
ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
bhaMga.DA paUgA haivI veTa ballIe nI hattha mAra ke paTTAM de
A heavyweight Bhangra will be performed, [Billo], as we slap our thighs in pride
ਭੰਗੜਾ ਪਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
bhaMga.DA paUgA haivI veTa ballIe nI hattha mAra ke paTTAM de
A heavyweight Bhangra will be performed, [Billo], as we slap our thighs in pride
ਹੈਵੀ ਵੇਟ ਬੱਲੀਏ ਨੀ
haivI veTa ballIe nI
A heavyweight one, [Billo]
ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ
haivI veTa ballIe nI hattha mAra ke paTTAM de
A heavyweight Bhangra, [Billo], as we slap our thighs in pride