Hook

by Ranjit Bawaft ICon

ਰਾਂਝਾ ਹੋ ਰਾਂਝਾ ਹੋ
rAMjhA ho rAMjhA ho
Oh Ranjha, Oh Ranjha [Ranjha: The legendary folk hero and eternal lover from the Heer-Ranjha epic]
ਰਾਂਝਾ ਹੋ ਰਾਂਝਾ ਹੋ
rAMjhA ho rAMjhA ho
Oh Ranjha, Oh Ranjha
ਰਾਂਝਾ ਹੋ ਰਾਂਝਾ ਹੋ
rAMjhA ho rAMjhA ho
Oh Ranjha, Oh Ranjha
ਰਾਂਝਾ ਹੋ ਰਾਂਝਾ ਹੋ
rAMjhA ho rAMjhA ho
Oh Ranjha, Oh Ranjha
ਰਾਂਝਾ ਹੋ ਕੰਮੀਂ ਮੱਝੀਆਂ ਨੂੰ ਚਾਰੇ
rAMjhA ho kaMmIM majjhIAM nUM chAre
Ranjha works as a laborer herding the buffaloes
ਮੱਝੀਆਂ ਨੂੰ ਚਾਰੇ
majjhIAM nUM chAre
Herding the buffaloes
ਤੇ ਲੋਕਾਂ ਭਾਣੇ ਮੋਰ ਬੋਲਦਾ
te lokAM bhANe mora boladA
But to the people, it sounds like a peacock’s melodic call
ਹਾਏ ਲੋਕਾਂ ਭਾਣੇ ਮੋਰ ਬੋਲਦਾ
hAe lokAM bhANe mora boladA
Ay, to the people, it sounds like a peacock’s melodic call
ਟੇਢੀ ਪੱਗ ਵੇ ਸ਼ੌਕੀਨਾ ਤੇਰੀ
TeDhI pagga ve sa਼aukInA terI
Your tilted turban, oh stylish one
ਸ਼ੌਕੀਨਾ ਤੇਰੀ
sa਼aukInA terI
Oh stylish one
ਵੇ ਕੁੜੀਆਂ ਦੇ ਦਿਲ ਠੱਗਦੀ
ve ku.DIAM de dila ThaggadI
It steals the hearts of all the [Kudi: girls/maidens]
ਹਾਏ ਕੁੜੀਆਂ ਦੇ ਦਿਲ ਠੱਗਦੀ
hAe ku.DIAM de dila ThaggadI
Ay, it steals the hearts of all the [Kudi: girls/maidens]
ਵੰਝਲੀ ਵਜਾਈ ਰਾਂਝੇ ਚਾਕ ਨੇ
vaMjhalI vajAI rAMjhe chAka ne
Ranjha, the [Chak: farmhand/servant], played his flute [Vanjhli: traditional Punjabi woodwind flute]
ਰਾਂਝੇ ਚਾਕ ਨੇ
rAMjhe chAka ne
Ranjha the [Chak: farmhand/servant] played
ਲੱਗੀ ਮਨ ਨੂੰ ਮੇਰੇ
laggI mana nUM mere
It struck a chord deep within my soul
ਹਾਏ ਤਖ਼ਤ ਹਜ਼ਾਰੇ ਦਿਆ ਮਾਲਕਾ ਵੇ
hAe takha਼ta haja਼Are diA mAlakA ve
Ay, O Master of Takht Hazara [Takht Hazara: Ranjha's royal ancestral village in West Punjab]
ਕਿੱਥੇ ਲਾਏ ਨੇ ਡੇਰੇ
kitthe lAe ne Dere
Where have you set up your camp?
ਕੀਹਨੇ ਸਜਾਇਆ ਲਾੜਾ
kIhane sajAiA lA.DA
Who has adorned the groom?
ਕੀਹਨੇ ਸਜਾਇਆ ਲਾੜਾ
kIhane sajAiA lA.DA
Who has adorned the groom?
ਕੀਹਨੇ ਸਜਾਇਆ ਲਾੜਾ
kIhane sajAiA lA.DA
Who has adorned the groom?
ਕੀਹਨੇ ਸਜਾਇਆ ਲਾੜਾ
kIhane sajAiA lA.DA
Who has adorned the groom?
ਕੀਹਨੇ ਸਜਾਇਆ ਲਾੜਾ ਲਾੜੀਏ ਨੀ
kIhane sajAiA lA.DA lA.DIe nI
Who has adorned the bride and groom?
ਕੀਹਨੇ ਲਾਏ ਨੇ ਸਿਹਰੇ
kIhane lAe ne sihare
Who has fastened the [Sehre: ceremonial floral veil worn by a groom]?
ਹਾਏ ਤਖ਼ਤ ਹਜ਼ਾਰੇ ਦਿਆ ਮਾਲਕਾ ਵੇ
hAe takha਼ta haja਼Are diA mAlakA ve
Ay, O Master of Takht Hazara
ਕਿੱਥੇ ਲਾਏ ਨੇ ਡੇਰੇ
kitthe lAe ne Dere
Where have you set up your camp?
ਹਾਏ ਤਖ਼ਤ ਹਜ਼ਾਰੇ ਦਿਆ ਮਾਲਕਾ ਵੇ
hAe takha਼ta haja਼Are diA mAlakA ve
Ay, O Master of Takht Hazara
ਕਿੱਥੇ ਲਾਏ ਨੇ ਡੇਰੇ
kitthe lAe ne Dere
Where have you set up your camp?
ਹਾਏ ਮੇਲਾ ਏ ਪਲ ਦੀ ਪਲ ਵੇ
hAe melA e pala dI pala ve
Ay, this fair is but a fleeting moment
ਚੱਲ ਮੇਲੇ ਨੂੰ ਚੱਲੀਏ
challa mele nUM challIe
Come, let us go to the fair
ਮੱਲ ਕਰ ਕੋਈ ਪਿਆਰਾਂ ਵਾਲੀ ਗੱਲ ਵੇ
malla kara koI piArAM vAlI galla ve
Come closer and speak words of love
ਚੱਲ ਮੇਲੇ ਨੂੰ ਚੱਲੀਏ
challa mele nUM challIe
Come, let us go to the fair
ਚੱਲ ਮੇਲੇ ਨੂੰ ਚੱਲੀਏ
challa mele nUM challIe
Come, let us go to the fair
ਹਾਏ ਵੇ ਤੇਰੀ ਪੱਗ ਮਾਹੀਆ
hAe ve terI pagga mAhIA
Ay, your turban, my [Mahiya: beloved/darling]
ਹਾਏ ਵੇ ਤੇਰੀ ਪੱਗ ਵੇ
hAe ve terI pagga ve
Ay, your turban
ਸਾਰਿਆਂ ਤੋਂ ਅੱਡ ਮਾਹੀਆ
sAriAM toM aDDa mAhIA
It stands out from all the rest, my [Mahiya: beloved/darling]
ਸਾਰਿਆਂ ਤੋਂ ਅੱਡ ਵੇ
sAriAM toM aDDa ve
It stands out from all the rest
ਹਾਏ ਵੇ ਤੇਰੀ ਪੱਗ ਮਾਹੀਆ
hAe ve terI pagga mAhIA
Ay, your turban, my [Mahiya: beloved/darling]
ਹਾਏ ਵੇ ਤੇਰੀ ਪੱਗ ਵੇ
hAe ve terI pagga ve
Ay, your turban
ਸਾਰਿਆਂ ਤੋਂ ਅੱਡ ਮਾਹੀਆ
sAriAM toM aDDa mAhIA
It stands out from all the rest, my [Mahiya: beloved/darling]
ਸਾਰਿਆਂ ਤੋਂ ਅੱਡ ਵੇ
sAriAM toM aDDa ve
It stands out from all the rest
ਹਾਏ ਸੋਹਣਿਆ ਵੇ ਮੇਰਾ ਦਿਲ ਨਾ ਵੇ ਤੋੜੀਂ
hAe sohaNiA ve merA dila nA ve to.DIM
Ay, my beautiful one, please do not break my heart
ਹਾਏ ਸੋਹਣਿਆ ਵੇ ਮੇਰਾ ਦਿਲ ਨਾ ਵੇ ਤੋੜੀਂ
hAe sohaNiA ve merA dila nA ve to.DIM
Ay, my beautiful one, please do not break my heart
ਹੱਸਦਾ ਵੇ ਜਦੋਂ ਮੇਰਾ ਦਿਲ ਡੋਲੇ ਖਾਂਦਾ ਵੇ
hassadA ve jadoM merA dila Dole khAMdA ve
When you smile, my heart begins to flutter and sway
ਹੱਸਦਾ ਵੇ ਜਦੋਂ ਮੇਰਾ ਦਿਲ ਡੋਲੇ ਖਾਂਦਾ ਵੇ
hassadA ve jadoM merA dila Dole khAMdA ve
When you smile, my heart begins to flutter and sway
ਹਾਏ ਸੰਗਦੀ ਹੀ ਜਾਵਾਂ ਜਦੋਂ ਕੋਲ ਮੇਰੇ ਆਉਂਦਾ ਵੇ
hAe saMgadI hI jAvAM jadoM kola mere AuMdA ve
Ay, I am overcome with shyness whenever you draw near
ਸੰਗਦੀ ਹੀ ਜਾਵਾਂ ਜਦੋਂ ਕੋਲ ਮੇਰੇ ਆਉਂਦਾ ਵੇ
saMgadI hI jAvAM jadoM kola mere AuMdA ve
I am overcome with shyness whenever you draw near
ਹਾਏ ਸੋਹਣਿਆ ਵੇ ਤੇਰੀ ਤੋਰ ਤੇਰੀ ਤੋਰ ਵੇ
hAe sohaNiA ve terI tora terI tora ve
Ay, my beautiful one, your [Madak: stately pride/swaggering gait]
ਹਾਏ ਸੋਹਣਿਆ ਵੇ ਤੇਰੀ ਤੋਰ ਤੇਰੀ ਤੋਰ ਵੇ
hAe sohaNiA ve terI tora terI tora ve
Ay, my beautiful one, your [Madak: stately pride/swaggering gait]
ਦਿਲ ਤੇ ਨਾ ਰਹਿੰਦਾ ਸਾਡਾ ਜ਼ੋਰ ਵੇ
dila te nA rahiMdA sADA ja਼ora ve
I lose all control over my own heart
ਹਾਏ ਸੋਹਣਿਆ ਵੇ ਤੇਰੀ ਤੋਰ ਤੇਰੀ ਤੋਰ ਵੇ
hAe sohaNiA ve terI tora terI tora ve
Ay, my beautiful one, your [Madak: stately pride/swaggering gait]
ਹਾਏ ਸੋਹਣਿਆ ਵੇ ਤੇਰੀ ਤੋਰ ਤੇਰੀ ਤੋਰ ਵੇ
hAe sohaNiA ve terI tora terI tora ve
Ay, my beautiful one, your [Madak: stately pride/swaggering gait]
ਰਾਂਝਾ ਹੋ ਹੋ ਹੋ
rAMjhA ho ho ho
Ranjha ho ho ho
ਰਾਂਝਾ ਹੋ ਹੋ ਹੋ
rAMjhA ho ho ho
Ranjha ho ho ho
ਰਾਂਝਾ ਹੋ ਹੋ ਹੋ
rAMjhA ho ho ho
Ranjha ho ho ho
ਰਾਂਝਾ ਹੋ
rAMjhA ho
Ranjha ho
ਹਾਏ ਚੱਲ ਮੇਲੇ ਨੂੰ ਚੱਲੀਏ
hAe challa mele nUM challIe
Ay, come, let us go to the fair

Share

More by Ranjit Bawa

View all songs →