Jatt Sanjay Datt
by Ranjit Bawaft Jaswant Seerha, Jassi x
ਲੰਡੂ ਲਾਣੇ ਦਾ ਵੀ ਪੈਣਾ ਅੱਕ ਚੱਬਣਾ
laMDU lANe dA vI paiNA akka chabbaNA
Even the lowly rabble will have to swallow the bitter pill now
ਉਦਾਂ ਸੋਚਦਾ ਸੀ ਲੜ ਕੇ ਕੀ ਖੱਟਣਾ
udAM sochadA sI la.Da ke kI khaTTaNA
Earlier I used to wonder what there was to gain from a fight

ਉਹ ਮੋਢੇ 'ਤੇ ਵੀ ਧਰ ਕੇ ਉਹ ਨੱਚਣੇ ਸੀ ਲਾਲੇ
uha moDhe 'te vI dhara ke uha nachchaNe sI lAle
They would have danced on my shoulders in their arrogance
ਸਾਡੀ ਥੋੜ੍ਹੀ ਜਿੰਨੀ ਢਿੱਲ ਨਾਲੇ ਦੇਰ ਨੇ
sADI tho.DhI jiMnI Dhilla nAle dera ne
Just because of my slight hesitation and the delay
ਗਿੱਦੜਾਂ ਦੀ ਹੋਣੀ ਔਤਰੀ ਕੇ ਅਖ਼ੀਰੀ
gidda.DAM dI hoNI autarI ke akha਼IrI
The lineage of those jackals will meet a childless, bitter end
ਵੇਖੀ ਜਿਹੜੇ ਦਿਨ ਘੇਰ ਲਿਆ ਸ਼ੇਰ ਨੇ
vekhI jiha.De dina ghera liA sa਼era ne
Just wait for the day the lion corners them in their tracks

ਹੋ ਜੰਗਲਾਂ ਨੂੰ ਫੂਕ ਦਿੰਦੀ ਇੱਕੋ ਹੀ ਚੁਆਤੀ ਓਏ
ho jaMgalAM nUM phUka diMdI ikko hI chuAtI oe
A single spark is enough to burn down entire forests
ਜਾਣੋ ਕਮਜ਼ੋਰੀ ਕਦੇ ਚੁੱਪ ਨਾ
jANo kamaja਼orI kade chuppa nA
Never mistake my silence for a sign of weakness
ਮੰਨਿਆ ਕਿ ਤੇਜ਼ ਪਰ ਗੜੇ ਹੀ ਇਲਾਜ ਇਹਦੀ
maMniA ki teja਼ para ga.De hI ilAja ihadI
I admit the sun is fierce, but hail is the only cure for it
ਧੁੱਪਾਂ ਵਾਲੀ ਹੁੰਦੀ ਉਨ੍ਹਾਂ ਕੋਲ ਤੱਪਣਾ
dhuppAM vAlI huMdI unhAM kola tappaNA
They think they hold the heat of the scorching sun
ਪੂਰਾ ਹੋਊ ਮਾਣ ਤਾਣ
pUrA hoU mANa tANa
Respect and honor will be fully restored
ਉਹ ਮੇਰੀ ਪੱਕੀ ਆ ਜ਼ੁਬਾਨ
uha merI pakkI A ja਼ubAna
That is my firm word of honor
ਪੂਰਾ ਹੋਊ ਮਾਣ ਤਾਣ ਮੇਰੀ ਪੱਕੀ ਆ ਜ਼ੁਬਾਨ
pUrA hoU mANa tANa merI pakkI A ja਼ubAna
Respect and honor will be restored, my word is my bond
ਛੱਡ ਦੇਣਗੇ ਉਹ ਆਉਂਦੇ ਜਾਂਦੇ ਘੇਰਨੇ
ChaDDa deNage uha AuMde jAMde gherane
They’ll stop trying to corner me as I pass by
ਗਿੱਦੜਾਂ ਦੀ ਹੋਣੀ ਔਤਰੀ ਕੇ ਅਖ਼ੀਰੀ
gidda.DAM dI hoNI autarI ke akha਼IrI
The lineage of those jackals will meet a childless, bitter end
ਵੇਖੀ ਜਿਹੜੇ ਦਿਨ ਘੇਰ ਲਿਆ ਸ਼ੇਰ ਨੇ
vekhI jiha.De dina ghera liA sa਼era ne
Just wait for the day the lion corners them in their tracks
ਗਿੱਦੜਾਂ ਦੀ ਹੋਣੀ ਔਤਰੀ ਕੇ ਅਖ਼ੀਰੀ
gidda.DAM dI hoNI autarI ke akha਼IrI
The lineage of those jackals will meet a childless, bitter end
ਵੇਖੀ ਜਿਹੜੇ ਦਿਨ ਘੇਰ ਲਿਆ ਸ਼ੇਰ ਨੇ
vekhI jiha.De dina ghera liA sa਼era ne
Just wait for the day the lion corners them in their tracks
ਹੱਥ ਜੁੜਵਾ ਦਊ ਵੈਲਪੁਣੇ ਤੋਂ ਉਨ੍ਹਾਂ ਦੇ
hattha ju.DavA daU vailapuNe toM unhAM de
I’ll make them fold their hands and quit their rogue ways
ਜਿਹੜੇ ਕਹਿੰਦੇ ਆ ਕਰਾਉਣੀ ਅੱਤ ਓਏ
jiha.De kahiMde A karAuNI atta oe
Those who claim they are [Att Machayi: wrecking havoc/causing a storm]
ਉਹ ਜਿਵੇਂ ਮਸ਼ਹੂਰੀ ਵੀ ਆ ਫ਼ਿਲਮਾਂ 'ਚ ਮਸ਼ਹੂਰ
uha jiveM masa਼hUrI vI A pha਼ilamAM 'cha masa਼hUra
Just like he is famous for his legendary roles in films
ਨਾਮ ਜੱਟ ਦਾ ਵੀ ਜੱਟ ਸੰਜੇ ਦੱਤ ਓਏ
nAma jaTTa dA vI jaTTa saMje datta oe
The name of this [Jatt: member of the agricultural community] is [Jatt: member of the agricultural community] Sanjay Dutt
ਟਾਕਰੇ ਤੋਂ ਡਰਦਾ ਨਹੀਂ
TAkare toM DaradA nahIM
I am not afraid of a confrontation
ਹੋ ਟਲਦਾ ਰਿਹਾ ਮੈਂ
ho TaladA rihA maiM
I was simply trying to avoid the clash
ਟਾਕਰੇ ਤੋਂ ਡਰਦਾ ਨਹੀਂ ਟਲਦਾ ਰਿਹਾ ਮੈਂ
TAkare toM DaradA nahIM TaladA rihA maiM
I am not afraid of a confrontation, I was just holding back
ਤੇ ਉਹ ਜਾਣ-ਜਾਣ ਅੱਗੇ ਆਉਂਦੇ ਫੇਰ ਨੇ
te uha jANa-jANa agge AuMde phera ne
Yet they keep intentionally crossing my path again and again
ਗਿੱਦੜਾਂ ਦੀ ਹੋਣੀ ਔਤਰੀ ਕੇ ਅਖ਼ੀਰੀ
gidda.DAM dI hoNI autarI ke akha਼IrI
The lineage of those jackals will meet a childless, bitter end
ਵੇਖੀ ਜਿਹੜੇ ਦਿਨ ਘੇਰ ਲਿਆ ਸ਼ੇਰ ਨੇ
vekhI jiha.De dina ghera liA sa਼era ne
Just wait for the day the lion corners them in their tracks
ਗਿੱਦੜਾਂ ਦੀ ਹੋਣੀ ਔਤਰੀ ਕੇ ਅਖ਼ੀਰੀ
gidda.DAM dI hoNI autarI ke akha਼IrI
The lineage of those jackals will meet a childless, bitter end
ਵੇਖੀ ਜਿਹੜੇ ਦਿਨ ਘੇਰ ਲਿਆ ਸ਼ੇਰ ਨੇ
vekhI jiha.De dina ghera liA sa਼era ne
Just wait for the day the lion corners them in their tracks
ਹੋ ਮੁੜ ਕੇ ਨਹੀਂ ਬੂਰ ਉਨ੍ਹਾਂ ਰੁੱਖਾਂ ਉੱਤੇ ਲੱਗਣਾ
ho mu.Da ke nahIM bUra unhAM rukkhAM utte laggaNA
Fruit will never blossom on those trees ever again
ਛਾਂਗ ਦਿੱਤੇ ਆ ਰੁੱਖ ਜਿਹੜੇ ਜੱਟ ਨੇ
ChAMga ditte A rukkha jiha.De jaTTa ne
The trees that have been pruned by this [Jatt: member of the agricultural community]
ਨੀਂਦਰਾਂ 'ਚ ਬੰਦੇ ਨੂੰ ਡਰਾਉਂਦੇ ਆ ਬਹੁਤ ਓਏ
nIMdarAM 'cha baMde nUM DarAuMde A bahuta oe
They haunt a man's very soul in his sleep
ਅਸੀਂ ਜਿਹੜੇ ਕਹਿ ਕੇ ਲਾਏ ਫੱਟ ਨੇ
asIM jiha.De kahi ke lAe phaTTa ne
The wounds that we have inflicted with a fair warning
ਹੋ ਲਿਖਤੀ 'ਚ ਵਿਰਕ ਤੋਂ
ho likhatI 'cha viraka toM
Now they are giving it in writing to Virk [Self-reference to the song's lyricist]
ਹੋ ਮੰਗਦੇ ਨੇ ਮਾਫ਼ੀਆਂ
ho maMgade ne mApha਼IAM
They are begging for his forgiveness
ਲਿਖਤੀ 'ਚ ਵਿਰਕ ਤੋਂ ਮੰਗਦੇ ਨੇ ਮਾਫ਼ੀਆਂ
likhatI 'cha viraka toM maMgade ne mApha਼IAM
In writing to Virk they beg for mercy
ਕਿ ਸਾਡੇ ਸੀ ਕਸੂਰ ਲਾਂਬੂ ਛੇੜਨੇ
ki sADe sI kasUra lAMbU Che.Dane
Admitting it was their fault for sparking the fire