Jattan Wali (From "Tara Mira")

by Ranjit Bawaft Ikwinder Singh

ਜਦੋਂ ਪੈ ਜਾਵੇ ਗਲਾਸਾਂ ਵਿਚ ਡੋਲ੍ਹਣੀ ਨਹੀਂ
jadoM pai jAve galAsAM vicha DolhaNI nahIM
Once it’s poured into the glasses, don't let it spill
ਓਏ ਦਾਰੂ ਚੌਦਵਾਂ ਰਤਨ ਕਦੇ ਰੋਲਣੀ ਨਹੀਂ ਓਏ
oe dArU chaudavAM ratana kade rolaNI nahIM oe
Hey, liquor is the [Chaudwan Ratan: 14th jewel/divine treasure in mythology]; never let it go to waste

ਦਾਰੂ ਚੌਦਵਾਂ ਰਤਨ ਕਦੇ ਰੋਲਣੀ ਨਹੀਂ
dArU chaudavAM ratana kade rolaNI nahIM
Liquor is the [Chaudwan Ratan: 14th jewel/divine treasure in mythology]; never let it go to waste
ਰੱਖ ਤੀ ਬੰਦੂਕ ਪਰ ਤੇਰੇ ਕਹਿਣ 'ਤੇ
rakkha tI baMdUka para tere kahiNa 'te
I laid down my gun just because you asked me to
ਰੱਖ ਤੀ ਬੰਦੂਕ ਪਰ ਤੇਰੇ ਕਹਿਣ 'ਤੇ
rakkha tI baMdUka para tere kahiNa 'te
I laid down my gun just because you asked me to
ਹੁਣ ਕਿੱਥੇ ਗੋਲੀਆਂ ਨੇ ਥੰਮਣੀਆਂ
huNa kitthe golIAM ne thaMmaNIAM
But now, how can these bullets be restrained?
ਨਾ ਨਾ ਨਾ ਨਾ ਪੈੱਗ ਲਾ ਲੈਣ ਦੇ
nA nA nA nA paigga lA laiNa de
No, no, no, no, let me have a [Peg: a measure of whiskey/liquor]
ਜੱਟਾਂ ਨੇ ਤਾਂ ਜੱਟਾਂ ਵਾਲੀ ਕਰਨੀ ਆ
jaTTAM ne tAM jaTTAM vAlI karanI A
[Jatt: a member of the land-owning agricultural community known for pride and lifestyle] will surely do what [Jatts] do
ਨਾ ਨਾ ਨਾ ਨਾ ਪੈੱਗ ਲਾ ਲੈਣ ਦੇ
nA nA nA nA paigga lA laiNa de
No, no, no, no, let me have a [Peg: a measure of whiskey/liquor]
ਜੱਟਾਂ ਨੇ ਤਾਂ ਜੱਟਾਂ ਵਾਲੀ ਕਰਨੀ ਆ ਓਏ
jaTTAM ne tAM jaTTAM vAlI karanI A oe
[Jatts] will surely do what [Jatts] do, hey!
ਮਸਾਂ ਮਸਾਂ ਵੈਲੀਆਂ ਨੂੰ ਚਾਅ ਆਇਆ ਏ
masAM masAM vailIAM nUM chAa AiA e
After a long time, the [Vellies: brave outlaws/tough guys] are feeling this joy
ਅੱਜ ਸਾਡੇ ਯਾਰ ਦਾ ਵਿਆਹ ਆਇਆ ਏ
ajja sADe yAra dA viAha AiA e
Today is the wedding of [Yaar: close friend/brother; carries significant cultural weight regarding loyalty]
ਸਾਡੇ ਯਾਰ ਦਾ ਵਿਆਹ ਆਇਆ ਏ
sADe yAra dA viAha AiA e
It’s the wedding of our [Yaar: close friend/brother]
ਓ ਮਸਾਂ ਮਸਾਂ ਵੈਲੀਆਂ ਨੂੰ ਚਾਅ ਆਇਆ ਏ
o masAM masAM vailIAM nUM chAa AiA e
Oh, after a long time, the [Vellies: brave outlaws/tough guys] are feeling this joy
ਅੱਜ ਸਾਡੇ ਯਾਰ ਦਾ ਵਿਆਹ ਆਇਆ ਏ
ajja sADe yAra dA viAha AiA e
Today is the wedding of our [Yaar: close friend/brother]
ਟੱਲੀ ਹੋ ਕੇ ਲੈਣੇ ਆ ਨਜ਼ਾਰੇ ਬੱਲੀਏ
TallI ho ke laiNe A naja਼Are ballIe
I’m going to get [Talli: intoxicated/ringing like a bell] and enjoy the vibes, [Billiye: term of endearment for a beautiful girl, often implying light eyes]
ਮਿੱਤਰਾਂ ਨੇ ਰਾਤ ਕਾਲੀ ਕਰਨੀ ਆ
mittarAM ne rAta kAlI karanI A
[Mitran: yours truly/this friend] is going to make this a night to remember
ਨਾ ਨਾ ਨਾ ਨਾ ਪੈੱਗ ਲਾ ਲੈਣ ਦੇ
nA nA nA nA paigga lA laiNa de
No, no, no, no, let me have a [Peg: a measure of whiskey/liquor]
ਜੱਟਾਂ ਨੇ ਤਾਂ ਜੱਟਾਂ ਵਾਲੀ ਕਰਨੀ ਆ
jaTTAM ne tAM jaTTAM vAlI karanI A
[Jatts] will surely do what [Jatts] do
ਨਾ ਨਾ ਨਾ ਨਾ ਪੈੱਗ ਲਾ ਲੈਣ ਦੇ
nA nA nA nA paigga lA laiNa de
No, no, no, no, let me have a [Peg: a measure of whiskey/liquor]
ਜੱਟਾਂ ਨੇ ਤਾਂ ਜੱਟਾਂ ਵਾਲੀ ਕਰਨੀ ਆ ਓਏ
jaTTAM ne tAM jaTTAM vAlI karanI A oe
[Jatts] will surely do what [Jatts] do, hey!
ਮੈਨੂੰ ਮੇਰੇ ਯਾਰ ਦਾ ਪ੍ਰਸ਼ਾਦ ਲੱਗੂਗਾ
mainUM mere yAra dA prasa਼Ada laggUgA
To me, this liquor feels like my [Yaar's] [Prashad: blessed devotional offering]
ਅੱਜ ਜੇ ਨਾ ਪੀਤੀ ਮੈਨੂੰ ਪਾਪ ਲੱਗੂਗਾ
ajja je nA pItI mainUM pApa laggUgA
If I don't drink today, it would feel like a sin to me
ਓਏ ਮੈਨੂੰ ਮੇਰੇ ਯਾਰ ਦਾ ਪ੍ਰਸ਼ਾਦ ਲੱਗੂਗਾ
oe mainUM mere yAra dA prasa਼Ada laggUgA
Oh, to me, this liquor feels like my [Yaar's] [Prashad: blessed devotional offering]
ਅੱਜ ਜੇ ਨਾ ਪੀਤੀ ਮੈਨੂੰ ਪਾਪ ਲੱਗੂਗਾ
ajja je nA pItI mainUM pApa laggUgA
If I don't drink today, it would feel like a sin to me
ਸੌਂਹ ਤੇਰੀ ਲੱਗੇ ਫਿਰ ਸੌਣ ਪਾ ਦਿਉਂ
sauMha terI lagge phira sauNa pA diuM
I swear on you, I’ll let you sleep in peace later
ਪਰ ਅੱਜ ਅੱਖਾਂ ਨਹੀਂ ਭਰਨੀਆਂ
para ajja akkhAM nahIM bharanIAM
But today, I won't let these eyes grow weary
ਨਾ ਨਾ ਨਾ ਨਾ ਪੈੱਗ ਲਾ ਲੈਣ ਦੇ
nA nA nA nA paigga lA laiNa de
No, no, no, no, let me have a [Peg: a measure of whiskey/liquor]
ਜੱਟਾਂ ਨੇ ਤਾਂ ਜੱਟਾਂ ਵਾਲੀ ਕਰਨੀ ਆ
jaTTAM ne tAM jaTTAM vAlI karanI A
[Jatts] will surely do what [Jatts] do
ਨਾ ਨਾ ਨਾ ਨਾ ਪੈੱਗ ਲਾ ਲੈਣ ਦੇ
nA nA nA nA paigga lA laiNa de
No, no, no, no, let me have a [Peg: a measure of whiskey/liquor]
ਜੱਟਾਂ ਨੇ ਤਾਂ ਜੱਟਾਂ ਵਾਲੀ ਕਰਨੀ ਆ ਓਏ
jaTTAM ne tAM jaTTAM vAlI karanI A oe
[Jatts] will surely do what [Jatts] do, hey!
ਤੂੰ ਵੀ ਨੱਚ ਕੇ ਵਿਖਾ ਦੇ ਇੱਕ ਵਾਰ ਬੱਲੀਏ
tUM vI nachcha ke vikhA de ikka vAra ballIe
You should also show me your dance moves just once, [Billiye: beautiful girl]
ਡਾਲਰ ਵਾਰੂਗਾ ਤੇਰਾ ਯਾਰ ਬੱਲੀਏ
DAlara vArUgA terA yAra ballIe
[Yours truly] will shower dollars over you, [Billiye: beautiful girl]

ਗੇੜਾ ਲਾ ਕੇ ਆਇਆ ਏ ਕੈਨੇਡਾ ਵੱਲ ਦਾ
ge.DA lA ke AiA e kaineDA valla dA
He has just returned from a trip to Canada
ਹੈਪੀ ਨੇ ਸਿਰੇ ਦੀ ਗੱਲ ਕਰਨੀ ਆ
haipI ne sire dI galla karanI A
[Happy: Self-reference to the song's lyricist Happy Raikoti] is going to say something legendary
ਨਾ ਨਾ ਨਾ ਨਾ ਪੈੱਗ ਲਾ ਲੈਣ ਦੇ
nA nA nA nA paigga lA laiNa de
No, no, no, no, let me have a [Peg: a measure of whiskey/liquor]
ਜੱਟਾਂ ਨੇ ਤਾਂ ਜੱਟਾਂ ਵਾਲੀ ਕਰਨੀ ਆ
jaTTAM ne tAM jaTTAM vAlI karanI A
[Jatts] will surely do what [Jatts] do
ਨਾ ਨਾ ਨਾ ਨਾ ਪੈੱਗ ਲਾ ਲੈਣ ਦੇ
nA nA nA nA paigga lA laiNa de
No, no, no, no, let me have a [Peg: a measure of whiskey/liquor]
ਜੱਟਾਂ ਨੇ ਤਾਂ ਜੱਟਾਂ ਵਾਲੀ ਕਰਨੀ ਆ ਓਏ
jaTTAM ne tAM jaTTAM vAlI karanI A oe
[Jatts] will surely do what [Jatts] do, hey!

Share

More by Ranjit Bawa

View all songs →