Jutti

by Ranjit Bawaft Gurbaaz Singh, Prabh Grewal

ਮਾਂ ਮਹਾਰਾਣੀ ਪਿਓ ਰਾਜਿਆਂ ਦਾ ਰਾਜਾ ਏ
mAM mahArANI pio rAjiAM dA rAjA e
My mother is a queen, and my father is the king of kings
ਇਹੋ ਸੱਚ ਨਾ ਮੈਥੋਂ ਅੱਜ ਲਕੋ ਹੋਵੇ
iho sachcha nA maithoM ajja lako hove
This is a truth I can no longer hide today

ਅਗਲੇ ਜਨਮ 'ਚ ਜੇ ਦੁਨੀਆ ਤੇ ਆਵਾਂ ਮੈਂ
agale janama 'cha je dunIA te AvAM maiM
If I am to return to this world in my next life
ਰੱਬਾ ਮੇਰੇ ਇਹੋ ਮਾਂ ਤੇ ਪਿਓ ਹੋਵਣ
rabbA mere iho mAM te pio hovaNa
O God, let these very same people be my mother and father

ਇੱਕ ਵਿਹੜੇ ਵਿੱਚ ਖੇਡੇ ਸਾਲ ਗੁਜ਼ਾਰੇ ਨੇ
ikka viha.De vichcha kheDe sAla guja਼Are ne
We spent years playing together in the same courtyard
ਖ਼ੂਨ ਦੇ ਰਿਸ਼ਤੇ ਹਰ ਰਿਸ਼ਤੇ ਤੋਂ ਪਿਆਰੇ ਨੇ
kha਼Una de risa਼te hara risa਼te toM piAre ne
Blood relations are dearer than any other bond

ਜਿੱਥੇ ਆਪਣੇ ਖੜ੍ਹਦੇ ਖੜ੍ਹਦਾ ਹੋਰ ਨਹੀਂ
jitthe ApaNe kha.Dhade kha.DhadA hora nahIM
Where one's own kin stand by you, no one else can compare
ਅੰਮਾ ਜਾਇਆ ਨਾਲ ਹੀ ਸਾਂਝੇ ਸਾਹ ਹੋਵਣ
aMmA jAiA nAla hI sAMjhe sAha hovaNa
[Amma Jaya: a brother born of the same mother; implies the deepest possible sibling bond] should share my every breath
ਅਗਲੇ ਜਨਮ 'ਚ ਜੇ ਦੁਨੀਆ ਤੇ ਆਵਾਂ ਮੈਂ
agale janama 'cha je dunIA te AvAM maiM
If I am to return to this world in my next life
ਰੱਬਾ ਮੇਰੇ ਇਹੋ ਭੈਣ ਭਰਾ ਹੋਵਣ
rabbA mere iho bhaiNa bharA hovaNa
O God, let these very same people be my sisters and brothers

ਹੋ ਯਾਰਾਂ ਬਾਝੋਂ ਵੀ ਜ਼ਿੰਦਗੀ ਵਿੱਚ ਸਰਦਾ ਨਹੀਂ
ho yArAM bAjhoM vI ja਼iMdagI vichcha saradA nahIM
Life just doesn't feel complete without my friends
ਬਹਿ ਯਾਰਾਂ ਦੀ ਮਹਿਫ਼ਿਲ ਵਿੱਚ ਦਿਲ ਭਰਦਾ ਨਹੀਂ
bahi yArAM dI mahipha਼ila vichcha dila bharadA nahIM
The heart is never heavy when sitting in the [Mehfil: a gathering of friends for conversation and music]

ਹੋ ਸ਼ੇਰਾਂ ਵਰਗੇ ਨਾਲ ਖੜ੍ਹੇ ਨੇ ਕੰਧ ਬਣ ਕੇ
ho sa਼erAM varage nAla kha.Dhe ne kaMdha baNa ke
Standing beside me like lions, they are my pillars of strength
ਕੀਹਦਾ ਡਰ ਜੇ ਇਹੋ ਜਿਹੇ ਇਤਬਾਰ ਹੋਵਣ
kIhadA Dara je iho jihe itabAra hovaNa
What is there to fear when such trustworthy souls are by my side?
ਅਗਲੇ ਜਨਮ 'ਚ ਜੇ ਦੁਨੀਆ ਤੇ ਆਵਾਂ ਮੈਂ
agale janama 'cha je dunIA te AvAM maiM
If I am to return to this world in my next life
ਰੱਬਾ ਮੇਰੇ ਇਹੋ ਸੋਹਣੇ ਯਾਰ ਹੋਵਣ
rabbA mere iho sohaNe yAra hovaNa
O God, let these very same beautiful [Yaar: close friends/brothers; carries significant cultural weight regarding loyalty] be mine
ਹਾਏ ਅਗਲੇ ਜਨਮ 'ਚ ਜੇ ਦੁਨੀਆ ਤੇ ਆਵਾਂ ਮੈਂ
hAe agale janama 'cha je dunIA te AvAM maiM
If I am to return to this world in my next life
ਰੱਬਾ ਮੇਰੇ ਇਹੋ ਸਾਰੇ ਯਾਰ ਹੋਵਣ
rabbA mere iho sAre yAra hovaNa
O God, let all these very same [Yaar: close friends/brothers] be mine
ਦੇਸ਼ ਮੇਰੇ ਨੂੰ ਬਖ਼ਸ਼ਿਸ਼ ਗੁਰੂਆਂ ਪੀਰਾਂ ਦੀ
desa਼ mere nUM bakha਼sa਼isa਼ gurUAM pIrAM dI
My land is blessed by [Gurus: spiritual teachers/enlightened masters] and [Peers: Sufi saints/spiritual guides]
ਕਰਮਾਂ ਵਾਲੀ ਧਰਤੀ ਸੰਤ ਫ਼ਕੀਰਾਂ ਦੀ
karamAM vAlI dharatI saMta pha਼kIrAM dI
This is the fortunate land of saints and [Faqeers: holy mendicants/ascetics]
ਦੇਸ਼ ਮੇਰੇ ਨੂੰ ਬਖ਼ਸ਼ਿਸ਼ ਗੁਰੂਆਂ ਪੀਰਾਂ ਦੀ
desa਼ mere nUM bakha਼sa਼isa਼ gurUAM pIrAM dI
My land is blessed by [Gurus: spiritual teachers/enlightened masters] and [Peers: Sufi saints/spiritual guides]
ਜੀ ਕਰਮਾਂ ਵਾਲੀ ਧਰਤੀ ਸੰਤ ਫ਼ਕੀਰਾਂ ਦੀ
jI karamAM vAlI dharatI saMta pha਼kIrAM dI
Yes, this is the fortunate land of saints and [Faqeers: holy mendicants/ascetics]
ਹਥੂਰ ਵਾਲਿਆ ਮੰਗਲਾ ਚਾਦਰ ਪੂਰੀ ਏ
hathUra vAliA maMgalA chAdara pUrI e
[Mangal Hathur: Self-reference to the song's lyricist Mangal Hathur] says his blessings are complete
ਅਸੀਂ ਆਪਣੇ ਪਿੰਡ 'ਚ ਰਹੀਏ ਜਿਵੇਂ ਨਵਾਬ ਹੋਵਣ
asIM ApaNe piMDa 'cha rahIe jiveM navAba hovaNa
May we live in our village as if we were [Nawabs: noblemen/royalty]
ਅਗਲੇ ਜਨਮ 'ਚ ਜੇ ਦੁਨੀਆ ਤੇ ਆਵਾਂ ਮੈਂ
agale janama 'cha je dunIA te AvAM maiM
If I am to return to this world in my next life
ਰੱਬਾ ਮੇਰਾ ਸੋਹਣਾ ਦੇਸ਼ ਪੰਜਾਬ ਹੋਵੇ
rabbA merA sohaNA desa਼ paMjAba hove
O God, let my beautiful homeland be Punjab
ਅਗਲੇ ਜਨਮ 'ਚ ਜੇ ਦੁਨੀਆ ਤੇ ਆਵਾਂ ਮੈਂ
agale janama 'cha je dunIA te AvAM maiM
If I am to return to this world in my next life
ਰੱਬ ਕਰਕੇ ਮੇਰਾ ਸੋਹਣਾ ਦੇਸ਼ ਪੰਜਾਬ ਹੋਵੇ
rabba karake merA sohaNA desa਼ paMjAba hove
By God's grace, let my beautiful homeland be Punjab
ਹਾਏ ਰੱਬਾ ਮੇਰਾ ਇਹੋ ਦੇਸ਼ ਪੰਜਾਬ ਹੋਵੇ
hAe rabbA merA iho desa਼ paMjAba hove
O God, let this very land be Punjab
ਹਾਏ ਰੱਬਾ ਮੇਰੇ ਇਹੋ ਮਾਂ ਤੇ ਪਿਓ ਹੋਵਣ
hAe rabbA mere iho mAM te pio hovaNa
O God, let these very same people be my mother and father
ਹਾਏ ਰੱਬਾ ਮੇਰੇ ਇਹੋ ਭੈਣ ਭਰਾ ਹੋਵਣ
hAe rabbA mere iho bhaiNa bharA hovaNa
O God, let these very same people be my sisters and brothers
ਹਾਏ ਰੱਬਾ ਮੇਰੇ ਇਹੋ ਸਾਰੇ ਯਾਰ ਹੋਵਣ
hAe rabbA mere iho sAre yAra hovaNa
O God, let all these very same [Yaar: close friends/brothers] be mine

Share

More by Ranjit Bawa

View all songs →