Kangan
by Ranjit Bawaft Gill Raunta
ਲਾ ਕੇ ਵੇਖ ਲੈ ਜੇ ਲੱਗਦਾ ਤੂੰ ਜ਼ੋਰ ਨੀ
lA ke vekha lai je laggadA tUM ja਼ora nI
Go ahead and try your best, if you feel you have the power
ਕਿਵੇਂ ਲੈ ਜੂ ਸਾਥੋਂ ਖੋਹ ਕੇ ਕੋਈ ਹੋਰ ਨੀ
kiveM lai jU sAthoM khoha ke koI hora nI
How could anyone else ever snatch you away from me?
ਹੋ ਲਾ ਕੇ ਵੇਖ ਲੈ ਜੇ ਲੱਗਦਾ ਤੂੰ ਜ਼ੋਰ ਨੀ
ho lA ke vekha lai je laggadA tUM ja਼ora nI
Go ahead and try your best, if you feel you have the power
ਕਿਵੇਂ ਲੈ ਜੂ ਸਾਥੋਂ ਖੋਹ ਕੇ ਕੋਈ ਹੋਰ ਨੀ
kiveM lai jU sAthoM khoha ke koI hora nI
How could anyone else ever snatch you away from me?
ਮੈਚ ਹੋਣਗੇ ਸੰਜੋਗ ਆਪੇ ਸੋਹਣੀਏ
maicha hoNage saMjoga Ape sohaNIe
Our destinies will intertwine on their own, beautiful
ਮੈਚ ਹੁੰਦੇ ਜਿਵੇਂ ਸੂਟ ਨਾਲ ਪੱਗ ਦੇ
maicha huMde jiveM sUTa nAla pagga de
Just like the way my turban perfectly matches your suit
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
nI merI bebe ne kaMgaNa jiha.De sAMbhe A
The gold bangles my [Bebe: Mother] has kept safely tucked away
ਮੈਨੂੰ ਤੇਰੀਆਂ ਗੁੱਟਾਂ ਦੇ ਮੈਚ ਲੱਗਦੇ
mainUM terIAM guTTAM de maicha laggade
I feel they are a perfect match for your wrists

ਜਾਂ ਸਾਡੀ ਜੰਞ ਆਵੇਗੀ ਜਮਾਂ ਸੱਖਣੀ
jAM sADI jaM~na AvegI jamAM sakkhaNI
Either our [Janj: Groom's wedding procession] will return entirely empty
ਛੱਡ ਨਵਿਆਂ ਸਾਕਾਂ ਦੀ ਚਾਹ ਰੱਖਣੀ
ChaDDa naviAM sAkAM dI chAha rakkhaNI
Or you must stop entertaining any thoughts of new marriage proposals
ਹਾ ਜਾਂ ਸਾਡੀ ਜੰਞ ਆਵੇਗੀ ਜਮਾਂ ਸੱਖਣੀ
hA jAM sADI jaM~na AvegI jamAM sakkhaNI
Yes, either our [Janj: Groom's wedding procession] will return entirely empty
ਛੱਡ ਨਵਿਆਂ ਸਾਕਾਂ ਦੀ ਚਾਹ ਰੱਖਣੀ
ChaDDa naviAM sAkAM dI chAha rakkhaNI
Or you must stop entertaining any thoughts of new marriage proposals
ਪੂਰੀ ਟੌਹਰ ਨਾਲ ਲੈ ਜਾਵਾਂਗੇ ਵਿਆਹ ਕੇ ਨੀ
pUrI Tauhara nAla lai jAvAMge viAha ke nI
With full [Taur: stately pride and grand style], I will take you away as my bride

ਫ਼ੋਲੋ ਕਰਾਂਗੇ ਰਿਵਾਜ ਸਾਰੇ ਜੱਗ ਦੇ
pha਼olo karAMge rivAja sAre jagga de
We shall follow every tradition known to the world
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
nI merI bebe ne kaMgaNa jiha.De sAMbhe A
The gold bangles my [Bebe: Mother] has kept safely tucked away
ਮੈਨੂੰ ਤੇਰੀਆਂ ਗੁੱਟਾਂ ਦੇ ਮੈਚ ਲੱਗਦੇ
mainUM terIAM guTTAM de maicha laggade
I feel they are a perfect match for your wrists
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
nI merI bebe ne kaMgaNa jiha.De sAMbhe A
The gold bangles my [Bebe: Mother] has kept safely tucked away
ਮੈਨੂੰ ਤੇਰੀਆਂ ਗੁੱਟਾਂ ਦੇ ਮੈਚ ਲੱਗਦੇ
mainUM terIAM guTTAM de maicha laggade
I feel they are a perfect match for your wrists
ਸੋਹਣੀ ਲੱਗੇਂਗੀ ਵਿਹੜੇ 'ਚ ਸਾਡੇ ਘੁੰਮਦੀ
sohaNI laggeMgI viha.De 'cha sADe ghuMmadI
You’ll look breathtaking wandering through our courtyard
ਰਹੂ ਝਾਂਜਰ ਯਾਰਾਂ ਦੀ ਗਿੱਟੇ ਚੁੰਮਦੀ
rahU jhAMjara yArAM dI giTTe chuMmadI
The [Jhanjar: traditional tinkling anklets] gifted by [Mitran: yours truly] will keep kissing your ankles

ਹੁਣ ਭਾਂਬੜਾਂ ਦਾ ਰੂਪ ਲਈ ਜਾਂਦੇ ਆ
huNa bhAMba.DAM dA rUpa laI jAMde A
They are now taking the form of a blazing fire

ਤੇਰੇ ਲਈ ਅਰਮਾਨ ਮੇਰੇ ਮਘਦੇ
tere laI aramAna mere maghade
These desires of mine burn bright only for you
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
nI merI bebe ne kaMgaNa jiha.De sAMbhe A
The gold bangles my [Bebe: Mother] has kept safely tucked away
ਮੈਨੂੰ ਤੇਰੀਆਂ ਗੁੱਟਾਂ ਦੇ ਮੈਚ ਲੱਗਦੇ
mainUM terIAM guTTAM de maicha laggade
I feel they are a perfect match for your wrists
ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭੇ ਆ
nI merI bebe ne kaMgaNa jiha.De sAMbhe A
The gold bangles my [Bebe: Mother] has kept safely tucked away
ਮੈਨੂੰ ਤੇਰੀਆਂ ਗੁੱਟਾਂ ਦੇ ਮੈਚ ਲੱਗਦੇ
mainUM terIAM guTTAM de maicha laggade
I feel they are a perfect match for your wrists
ਸਾਡੇ ਸ਼ੁਰੂ ਨੇ ਵਿਆਹ ਦੀਆਂ ਤਿਆਰੀਆਂ
sADe sa਼urU ne viAha dIAM tiArIAM
On our end, the wedding preparations have already begun
ਤੂੰ ਵੀ ਸਿਰ ਤੇ ਲੈ ਵੇਖ ਫੁਲਕਾਰੀਆਂ
tUM vI sira te lai vekha phulakArIAM
You too should try draping the [Phulkari: traditional hand-embroidered floral shawl] over your head

ਉਹਨਾਂ ਨੈਣਾਂ 'ਚੋਂ ਦੇਖੂੰ ਮੈਂ ਫ਼ੋਟੋ ਆਪਣੀ
uhanAM naiNAM 'choM dekhUM maiM pha਼oTo ApaNI
I will gaze upon my own reflection in those eyes

ਗਿੱਲ ਰੌਂਤੇ ਨੂੰ ਰਹੇ ਜਿਹੜੇ ਠੱਗਦੇ
gilla rauMte nUM rahe jiha.De Thaggade
The ones that have been [Thagde: playfully deceiving/captivating] [Gill Raunta: self-reference to the song's lyricist]