Khand Da Khidaona

by Ranjit Bawa

ਖੰਡ ਦੇ ਖਿਡੌਣੇ ਆ ਵੇ ਮੇਰਿਆ ਪ੍ਰਾਹੁਣਿਆ ਵੇ
khaMDa de khiDauNe A ve meriA prAhuNiA ve
You are like a toy carved of sugar, oh my dear guest [Prahuona: guest; used here for a husband who left too soon]
ਖੰਡ ਦੇ ਖਿਡੌਣੇ ਆ ਵੇ ਓ ਮੇਰਿਆ ਪ੍ਰਾਹੁਣਿਆ ਵੇ
khaMDa de khiDauNe A ve o meriA prAhuNiA ve
You are like a toy carved of sugar, oh my dear guest
ਸੱਚ ਜਾਣੀ ਕੱਤੇ ਦੇ ਸਵੇਰੇ ਜਿਹਾ ਲੱਗਦੈ
sachcha jANI katte de savere jihA laggadai
To tell you the truth, he feels like a crisp morning in [Katak: the auspicious eighth month of the Punjabi calendar, known for clear, serene dawns]
ਹਾਂ ਸੱਚ ਜਾਣੀ ਕੱਤੇ ਦੇ ਸਵੇਰੇ ਜਿਹਾ ਲੱਗਦੈ
hAM sachcha jANI katte de savere jihA laggadai
Yes, to tell you the truth, he feels like a crisp morning in Katak
ਵੇ ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨ੍ਹਦੀ ਵੇ ਮੈਨੂੰ ਤੇਰੇ ਜਿਹਾ ਲੱਗਦੈ
ve tere putta nUM maiM jadoM terI pagga baMnhadI ve mainUM tere jihA laggadai
When I tie your [Pagg: the traditional Sikh/Punjabi turban, symbolizing honor and identity] on your son, he looks just like you
ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨ੍ਹਦੀ ਵੇ ਮੈਨੂੰ ਤੇਰੇ ਜਿਹਾ ਲੱਗਦੈ
tere putta nUM maiM jadoM terI pagga baMnhadI ve mainUM tere jihA laggadai
When I tie your turban on your son, he looks just like you
ਤੇਰੇ ਜਿਹਾ ਲੱਗਦੈ
tere jihA laggadai
He looks just like you
ਉੱਚੀਆਂ ਉਡਾਰੀਆਂ ਦੇ ਮਾਲਕਾ ਵੇ ਉੱਡ ਗਿਆ ਖਿਲਾਰ ਬੱਗੇ ਖੰਭਾਂ ਨੂੰ
uchchIAM uDArIAM de mAlakA ve uDDa giA khilAra bagge khaMbhAM nUM
O master of high flights, you have soared away, spreading your white wings
ਤੇਰੇ ਜਾਣ ਪਿੱਛੋਂ ਮੇਰੀਆਂ ਸੱਧਰਾਂ ਦੇ ਬਾਗ਼ਾਂ ਵਿੱਚ ਬੂਰ ਨਾ ਪਿਆ ਵੇ ਕਦੇ ਅੰਬਾਂ ਨੂੰ
tere jANa pichChoM merIAM saddharAM de bAga਼AM vichcha bUra nA piA ve kade aMbAM nUM
After your departure, the mango trees in the gardens of my desires never blossomed
ਬੂਰ ਨਾ ਪਿਆ ਵੇ ਕਦੇ ਅੰਬਾਂ ਨੂੰ
bUra nA piA ve kade aMbAM nUM
The mango trees never blossomed again
ਦੁੱਧ ਚਿੱਟਾ ਦਿਨ ਵੀ ਹਨੇਰੇ ਜਿਹਾ ਲੱਗਦੈ
duddha chiTTA dina vI hanere jihA laggadai
Even the milk-white day now feels as dark as the night
ਵੇ ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨ੍ਹਦੀ ਵੇ ਮੈਨੂੰ ਤੇਰੇ ਜਿਹਾ ਲੱਗਦੈ
ve tere putta nUM maiM jadoM terI pagga baMnhadI ve mainUM tere jihA laggadai
When I tie your turban on your son, he looks just like you
ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨ੍ਹਦੀ ਵੇ ਮੈਨੂੰ ਤੇਰੇ ਜਿਹਾ ਲੱਗਦੈ
tere putta nUM maiM jadoM terI pagga baMnhadI ve mainUM tere jihA laggadai
When I tie your turban on your son, he looks just like you
ਤੇਰੇ ਜਿਹਾ ਲੱਗਦੈ
tere jihA laggadai
He looks just like you
ਮੇਰੀ ਰੁਲ ਗਈ ਜਵਾਨੀ ਵਿੱਚ ਮਿੱਟੀਆਂ ਕਿਹੜੀ ਡੈਣ ਬਲੋਚ ਤੈਨੂੰ ਲੈ ਗਈ
merI rula gaI javAnI vichcha miTTIAM kiha.DI DaiNa balocha tainUM lai gaI
My youth has been ground into the dust, which witch or destiny has snatched you away?
ਤੇਰੇ ਹਿਜਰਾਂ ਦੇ ਵਿਹੜੇ ਬੜੇ ਸੱਖਣੇ ਮੈਂ ਤੇ ਤੇਰਾ ਪੁੱਤ ਕੱਲੇ ਰਹਿ ਗਏ
tere hijarAM de viha.De ba.De sakkhaNe maiM te terA putta kalle rahi gae
The courtyards of your separation are so empty, only I and your son are left behind
ਮੈਂ ਤੇ ਤੇਰਾ ਪੁੱਤ ਕੱਲੇ ਰਹਿ ਗਏ
maiM te terA putta kalle rahi gae
Only I and your son are left behind
ਜਦੋਂ ਹੁੰਦਾ ਏ ਉਦਾਸ ਮੈਨੂੰ ਮੇਰੇ ਜਿਹਾ ਲੱਗਦੈ
jadoM huMdA e udAsa mainUM mere jihA laggadai
And when he becomes sad, he looks just like me
ਵੇ ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨ੍ਹਦੀ ਵੇ ਮੈਨੂੰ ਤੇਰੇ ਜਿਹਾ ਲੱਗਦੈ
ve tere putta nUM maiM jadoM terI pagga baMnhadI ve mainUM tere jihA laggadai
When I tie your turban on your son, he looks just like you
ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨ੍ਹਦੀ ਵੇ ਮੈਨੂੰ ਤੇਰੇ ਜਿਹਾ ਲੱਗਦੈ
tere putta nUM maiM jadoM terI pagga baMnhadI ve mainUM tere jihA laggadai
When I tie your turban on your son, he looks just like you
ਤੇਰੇ ਜਿਹਾ ਲੱਗਦੈ
tere jihA laggadai
He looks just like you
ਜੱਗ ਜਿਉਂਦਿਆਂ ਦੇ ਮੇਲੇ ਹੁੰਦੇ ਦੀਪ ਸਿਆਂ ਕਿੱਥੇ ਦਰਗਾਹਾਂ ਕਿਸੇ ਵੇਖੀਆਂ
jagga jiuMdiAM de mele huMde dIpa siAM kitthe daragAhAM kise vekhIAM
The world's fairs are only for the living, Deep Singh [Self-reference to the lyricist/subject], who has ever seen the divine courts?
ਦੁੱਖ ਅੱਕ ਤੋਂ ਵੀ ਕੌੜੇ ਤੇਰੇ ਮਿੱਠਿਆ ਦੋਵੇਂ ਹੱਥ ਜੋੜ ਗੋਡਣੀਆਂ ਟੇਕੀਆਂ
dukkha akka toM vI kau.De tere miTThiA doveM hattha jo.Da goDaNIAM TekIAM
Your sorrows are more bitter than wild [Akk: a bitter medicinal shrub], my sweet one; I bow before destiny with folded hands
ਹੱਥ ਜੋੜ ਗੋਡਣੀਆਂ ਟੇਕੀਆਂ
hattha jo.Da goDaNIAM TekIAM
I bow my knees and fold my hands in prayer
ਤੇਰਾ ਥੋੜ੍ਹਾ ਜਿਹਾ ਸਾਥ ਵੀ ਬਥੇਰੇ ਜਿਹਾ ਲੱਗਦੈ
terA tho.DhA jihA sAtha vI bathere jihA laggadai
Even the briefest moment of your company now feels like a lifetime
ਵੇ ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨ੍ਹਦੀ ਵੇ ਮੈਨੂੰ ਤੇਰੇ ਜਿਹਾ ਲੱਗਦੈ
ve tere putta nUM maiM jadoM terI pagga baMnhadI ve mainUM tere jihA laggadai
When I tie your turban on your son, he looks just like you
ਤੇਰੇ ਪੁੱਤ ਨੂੰ ਮੈਂ ਜਦੋਂ ਤੇਰੀ ਪੱਗ ਬੰਨ੍ਹਦੀ ਵੇ ਮੈਨੂੰ ਤੇਰੇ ਜਿਹਾ ਲੱਗਦੈ
tere putta nUM maiM jadoM terI pagga baMnhadI ve mainUM tere jihA laggadai
When I tie your turban on your son, he looks just like you
ਤੇਰੇ ਜਿਹਾ ਲੱਗਦੈ
tere jihA laggadai
He looks just like you
ਤੇਰੇ ਜਿਹਾ ਲੱਗਦੈ
tere jihA laggadai
He looks just like you
ਤੇਰੇ ਜਿਹਾ ਲੱਗਦੈ
tere jihA laggadai
He looks just like you
ਤੇਰੇ ਜਿਹਾ ਲੱਗਦੈ
tere jihA laggadai
He looks just like you

Share

More by Ranjit Bawa

View all songs →