Kinne Aye Kinne Gye 2

by Ranjit Bawa

ਸੂਰਮੇ ਮਰਾ ਕੇ ਕਿੰਨੇ ਲਾਈਆਂ ਫ਼ੀਤੀਆਂ
sUrame marA ke kiMne lAIAM pha਼ItIAM
How many gained promotions by getting warriors killed?
ਕਿਹਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ
kihane sADI mauta laI duAvAM kItIAM
Who was it that prayed for our demise?
ਸੂਰਮੇ ਮਰਾ ਕੇ ਕਿੰਨੇ ਲਾਈਆਂ ਫ਼ੀਤੀਆਂ
sUrame marA ke kiMne lAIAM pha਼ItIAM
How many gained promotions by getting warriors killed?
ਕਿਹਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ
kihane sADI mauta laI duAvAM kItIAM
Who was it that prayed for our demise?
ਹੋ ਲੋਕਾਂ ਦੇ ਕਮਾਦਾਂ ਵਿਚ ਫਿਰੇ ਫ਼ੈਮਿਲੀ
ho lokAM de kamAdAM vicha phire pha਼aimilI
Families are hiding in the sugarcane fields of others,
ਲੋਕਾਂ ਦੇ ਕਮਾਦਾਂ ਵਿਚ ਫਿਰੇ ਫ਼ੈਮਿਲੀ
lokAM de kamAdAM vicha phire pha਼aimilI
Families are hiding in the sugarcane fields of others,
ਥਾਣੇਦਾਰ ਚੁੱਕਦਾ ਸੀ ਮੁੰਡੇ ਪਾੜ੍ਹਕੂ
thANedAra chukkadA sI muMDe pA.DhakU
The police officer used to abduct studious boys,
ਨੰਗੇ ਪੈਰੀਂ ਭੈਣ ਫਿਰੇ ਸਿਵਾ ਲੱਭਦੀ
naMge pairIM bhaiNa phire sivA labbhadI
A sister wanders barefoot searching for a funeral pyre,
ਵੀਰ ਮਰਵਾਤਾ ਜਿਹਦਾ ਕਹਿ ਕੇ ਖਾੜਕੂ
vIra maravAtA jihadA kahi ke khA.DakU
Whose brother was killed after being labeled a [Kharku: a militant/insurgent fighting for the Sikh cause],
ਨੰਗੇ ਪੈਰੀਂ ਭੈਣ ਫਿਰੇ ਸਿਵਾ ਲੱਭਦੀ
naMge pairIM bhaiNa phire sivA labbhadI
A sister wanders barefoot searching for a funeral pyre,
ਵੀਰ ਮਰਵਾਤਾ ਜਿਹਦਾ ਕਹਿ ਕੇ ਖਾੜਕੂ
vIra maravAtA jihadA kahi ke khA.DakU
Whose brother was killed after being labeled a [Kharku: a militant/insurgent fighting for the Sikh cause].
ਥਾਂ ਥਾਂ 'ਤੇ ਘੁੰਮਦੇ ਆ ਰੰਗਾ ਬਿੱਲਾ ਆਮ ਪਰ
thAM thAM 'te ghuMmade A raMgA billA Ama para
Common criminals like Ranga and Billa roam everywhere now,
ਸਿੱਖ ਤੇ ਪਠਾਣ ਦੋਵੇਂ ਤਕੜੀਆਂ ਨੇ ਕੌਮਾਂ
sikkha te paThANa doveM taka.DIAM ne kaumAM
But Sikhs and Pathans are both mighty nations,
ਪੰਗਾ ਜਿਹਨੇ ਜਿਹਨੇ ਲਿਆ ਮਿਲੀ ਠੋਈ ਨਹੀਂ
paMgA jihane jihane liA milI ThoI nahIM
Whoever picked a fight with them found no place to hide,
ਪੰਗਾ ਜਿਹਨੇ ਜਿਹਨੇ ਲਿਆ ਮਿਲੀ ਠੋਈ ਨਹੀਂ
paMgA jihane jihane liA milI ThoI nahIM
Whoever picked a fight with them found no place to hide,
ਹੌਸਲੇ ਬੁਲੰਦ ਰਹੇ ਘੱਲੂਘਾਰੇ 'ਚ
hausale bulaMda rahe ghallUghAre 'cha
Our spirits remained high even during the [Ghallughara: a term for a historic Sikh massacre/genocide],
ਹੌਸਲੇ ਬੁਲੰਦ ਰਹੇ ਘੱਲੂਘਾਰੇ 'ਚ
hausale bulaMda rahe ghallUghAre 'cha
Our spirits remained high even during the [Ghallughara: a term for a historic Sikh massacre/genocide],
ਥੋੜ੍ਹਾ ਜਿਹਾ ਨਮੂਨਾ ਦੱਸ ਦੇਵਾਂ ਝਾਕੀ ਦਾ
tho.DhA jihA namUnA dassa devAM jhAkI dA
Let me show you a small glimpse of the spectacle,
ਜਸਪਤ ਰਾਏ ਦਾ ਸਿਰ ਪਾਵੇ ਬਾਜ਼ੀਆਂ
jasapata rAe dA sira pAve bAja਼IAM
Jaspat Rai's severed head is performing somersaults,
ਹਾਥੀ ਉੱਤੇ ਰਹਿ ਗਿਆ ਸਰੀਰ ਬਾਕੀ ਦਾ
hAthI utte rahi giA sarIra bAkI dA
While the rest of his body remained atop the elephant,
ਜਸਪਤ ਰਾਏ ਦਾ ਸਿਰ ਪਾਵੇ ਬਾਜ਼ੀਆਂ
jasapata rAe dA sira pAve bAja਼IAM
Jaspat Rai's severed head is performing somersaults,
ਹਾਥੀ ਉੱਤੇ ਰਹਿ ਗਿਆ ਸਰੀਰ ਬਾਕੀ ਦਾ
hAthI utte rahi giA sarIra bAkI dA
While the rest of his body remained atop the elephant.
ਤਿੰਨ ਚਾਰ ਧੜਿਆਂ 'ਚ ਵੰਡ ਹੋਇਆ ਮੋਰਚਾ
tiMna chAra dha.DiAM 'cha vaMDa hoiA morachA
The movement has been split into three or four factions,
ਕਿਹਦਾ ਪੱਖ ਪੂਰੀਏ ਤੇ ਛੱਡੀਏ
kihadA pakkha pUrIe te ChaDDIe
Whose side should we support and who should we leave?
ਬੇਅਦਬੀ ਕਰਾ ਕੇ ਆਪੇ ਰਾਜਨੀਤੀ ਖੇਡਦੇ ਆ
beadabI karA ke Ape rAjanItI kheDade A
They commit sacrilege themselves and then play politics,
ਦੱਸ ਖਾਂ ਕਸੂਰ ਕਿਹਦਾ ਕੱਢੀਏ
dassa khAM kasUra kihadA kaDDhIe
Tell me, who should we hold accountable?
ਅੱਛਾ ਦੱਸ ਖਾਂ ਕਸੂਰ ਕਿਹਦਾ ਕੱਢੀਏ
achChA dassa khAM kasUra kihadA kaDDhIe
Tell me, who should we hold accountable?
ਗੁਰੂ ਘਰਾਂ ਵਿਚ ਮਿਲਦੇ ਨੇ ਕਮਰੇ
gurU gharAM vicha milade ne kamare
In the houses of the Guru, rooms are reserved,
ਪਾਵਰਾਂ ਵਾਲੇ ਜੋ ਬੰਦੇ ਮਿੱਥ ਮਿੱਥ ਕੇ
pAvarAM vAle jo baMde mittha mittha ke
By those powerful men who calculate their every move,
ਚੰਦਰੀ ਗ਼ਰੀਬੀ ਧੋਖਾ ਦਵੇ ਭੁੱਖ ਨੂੰ
chaMdarI ga਼rIbI dhokhA dave bhukkha nUM
Wretched poverty deceives the very feeling of hunger,
ਅੱਧੀ ਰਾਤੀਂ ਪੀਵੇ ਲੱਸੀ ਚਿੱਥ ਚਿੱਥ ਕੇ
addhI rAtIM pIve lassI chittha chittha ke
At midnight, one drinks leftover buttermilk by chewing on it as if it's a meal,
ਚੰਦਰੀ ਗ਼ਰੀਬੀ ਧੋਖਾ ਦਵੇ ਭੁੱਖ ਨੂੰ
chaMdarI ga਼rIbI dhokhA dave bhukkha nUM
Wretched poverty deceives the very feeling of hunger,
ਅੱਧੀ ਰਾਤੀਂ ਪੀਵੇ ਲੱਸੀ ਚਿੱਥ ਚਿੱਥ ਕੇ
addhI rAtIM pIve lassI chittha chittha ke
At midnight, one drinks leftover buttermilk by chewing on it as if it's a meal.
ਪੰਜ ਸੱਤ ਸਾਲਾਂ ਪਿੱਛੋਂ ਕਿਸੇ ਨੇ ਨਹੀਂ ਪੁੱਛਣਾ
paMja satta sAlAM pichChoM kise ne nahIM puchChaNA
After five or seven years, no one will even ask,
ਆਹ ਗੀਤਾਂ 'ਚ ਕਰਾਉਂਦੇ ਜਿਹੜੀ ਅੱਤ ਨੂੰ
Aha gItAM 'cha karAuMde jiha.DI atta nUM
About those causing a storm in these songs today,
ਭੂਆ ਦੇ ਮੁੰਡੇ ਨਾਲ ਵਿਆਹ ਕੇ ਚਾੜ੍ਹਤੀ ਜਹਾਜ਼ੇ
bhUA de muMDe nAla viAha ke chA.DhatI jahAja਼e
They've married their cousins just to board a plane abroad,
ਬਾਬਾ ਨਾਨਕਾ ਕੀ ਹੋਇਆ ਸਾਡੀ ਮੱਤ ਨੂੰ
bAbA nAnakA kI hoiA sADI matta nUM
O Baba Nanak, what has happened to our wisdom?
ਹੋ ਬਾਬਾ ਨਾਨਕਾ ਕੀ ਹੋਇਆ ਸਾਡੀ ਮੱਤ ਨੂੰ
ho bAbA nAnakA kI hoiA sADI matta nUM
O Baba Nanak, what has happened to our wisdom?
ਚੇਤੇ ਨਹੀਂਓਂ ਜੱਸਾ ਸਿੰਘ ਆਹਲੂਵਾਲੀਆ
chete nahIMoM jassA siMgha AhalUvAlIA
No one remembers Jassa Singh Ahluwalia anymore,
ਗੋਰਾ ਕਾਲਾ ਬਣਿਆ ਫ਼ਰੈਂਡ ਦੱਸਦਾ
gorA kAlA baNiA pha਼raiMDa dassadA
The white or black man is now called a "friend,"
ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ
thAM thAM toM pATI chuMnI mAM bolI dI
The [Chunni: a traditional scarf/veil] of the Mother Tongue is torn in many places,
ਗਾਉਣ ਵਾਲਾ ਇਸੇ ਨੂੰ ਹੀ ਟ੍ਰੈਂਡ ਦੱਸਦਾ
gAuNa vAlA ise nUM hI TraiMDa dassadA
But the singers claim this very degradation is the "trend,"
ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ
thAM thAM toM pATI chuMnI mAM bolI dI
The [Chunni: a traditional scarf/veil] of the Mother Tongue is torn in many places,
ਓ ਗਾਉਣ ਵਾਲਾ ਇਸੇ ਨੂੰ ਹੀ ਟ੍ਰੈਂਡ ਦੱਸਦਾ
o gAuNa vAlA ise nUM hI TraiMDa dassadA
But the singers claim this very degradation is the "trend,"
ਜੇ ਗਾਉਣ ਵਾਲਾ ਇਸੇ ਨੂੰ ਹੀ ਟ੍ਰੈਂਡ ਦੱਸਦਾ
je gAuNa vAlA ise nUM hI TraiMDa dassadA
Yes, the singers claim this very degradation is the "trend."
ਹੋ ਚਾਰ ਸਾਹਿਬਜ਼ਾਦੇ ਮਾਤਾ ਸੁੰਦਰੀ ਤੇ ਜੀਤੋ
ho chAra sAhibaja਼Ade mAtA suMdarI te jIto
The four sons of the Tenth Guru, Mother Sundari and Jeeto,
ਕੀ ਸੀ ਰਿਸ਼ਤਾ ਇਨ੍ਹਾਂ ਦੇ ਵਿਚ ਆਪਸੀ
kI sI risa਼tA inhAM de vicha ApasI
What was the relationship they shared with each other?
ਮਾਤਾ ਗੁਜਰੀ ਦੇ ਕੀ ਸੀ ਲੱਗਦੇ ਉਹ ਦੱਸੀ
mAtA gujarI de kI sI laggade uha dassI
How were they related to Mata Gujri, tell me?
ਤੱਤੀ ਤਵੀ ਤੇ ਜੋ ਕਰੀ ਜਾਂਦੇ ਜਾਪ ਸੀ
tattI tavI te jo karI jAMde jApa sI
Those who were chanting prayers even on the burning iron plate,
ਤੱਤੀ ਤਵੀ ਤੇ ਜੋ ਕਰੀ ਜਾਂਦੇ ਜਾਪ ਸੀ
tattI tavI te jo karI jAMde jApa sI
Those who were chanting prayers even on the burning iron plate,
ਦਸਵੇਂ ਗੁਰੂ ਨੇ ਐਸਾ ਕੀ ਸੀ ਲਿਖਤਾ
dasaveM gurU ne aisA kI sI likhatA
What did the Tenth Guru write in his letter,
ਓ ਰੰਗੇ ਦੀ ਜੋ ਹਿੱਕ 'ਤੇ ਸੀ ਮੌਤ ਮੇਲਦੀ
o raMge dI jo hikka 'te sI mauta meladI
That invited death to dance on the chest of Aurangzeb?
ਓ ਰੰਗੇ ਦੀ ਜੋ ਹਿੱਕ 'ਤੇ ਸੀ ਮੌਤ ਮੇਲਦੀ
o raMge dI jo hikka 'te sI mauta meladI
That invited death to dance on the chest of Aurangzeb?
ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ
ajja jiha.DI mAM ne sukkhA jiMdA jaMmaNA
The mother who should be giving birth to heroes like Sukha and Jinda today,
ਉਹ ਸਾਧਾਂ ਦਿਆਂ ਡੇਰਿਆਂ 'ਤੇ ਚੌਂਕੀ ਖੇਲਦੀ
uha sAdhAM diAM DeriAM 'te chauMkI kheladI
Is instead dancing in a trance at the camps of fake saints,
ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜੰਮਣਾ
ajja jiha.DI mAM ne sukkhA jiMdA jaMmaNA
The mother who should be giving birth to heroes like Sukha and Jinda today,
ਉਹ ਸਾਧਾਂ ਦਿਆਂ ਡੇਰਿਆਂ 'ਤੇ ਚੌਂਕੀ ਖੇਲਦੀ
uha sAdhAM diAM DeriAM 'te chauMkI kheladI
Is instead dancing in a trance at the camps of fake saints.
ਖੁੱਲ੍ਹਾ ਖਾਣ-ਪੀਣ ਸੀ ਓਏ ਸਾਦਾ ਜਿਹਾ ਜੀਣ ਸੀ ਓਏ
khullhA khANa-pINa sI oe sAdA jihA jINa sI oe
Diet was plentiful and living was simple back then,
ਆਪੇ ਹੀ ਸਿਆਪਾ ਗਲ ਪਾਲਿਆ
Ape hI siApA gala pAliA
We invited this chaos upon ourselves,
ਕਾਲਜਾਂ ਸਕੂਲਾਂ ਵਿਚ ਸ਼ਰੇਆਮ ਆਸ਼ਕੀਆਂ
kAlajAM sakUlAM vicha sa਼reAma Asa਼kIAM
In colleges and schools, romances are out in the open,
ਗੁਰੂ ਨੇ ਹੀ ਚੇਲੀ ਨੂੰ ਵਿਆਹ ਲਿਆ
gurU ne hI chelI nUM viAha liA
Even the "Guru" has ended up marrying his female disciple,
ਹੋ ਗੁਰੂ ਨੇ ਹੀ ਚੇਲੀ ਨੂੰ ਵਿਆਹ ਲਿਆ
ho gurU ne hI chelI nUM viAha liA
Even the "Guru" has ended up marrying his female disciple,
ਉਹ ਬੰਦਾ ਕਰੇ ਨਾ ਕਦਰ ਰੋਟੀ ਦੀ
uha baMdA kare nA kadara roTI dI
A person doesn't value the bread on their plate,
ਹੱਥੀਂ ਜਿਹਨੇ ਕਦੇ ਨਾ ਰੁਪਈਆ ਵੱਟਿਆ
hatthIM jihane kade nA rupaIA vaTTiA
If they have never earned a single rupee with their own hands,
ਜ਼ਾਰਾ ਦੇ ਸਟੋਰੋਂ ਮੁੰਡਾ ਲਵੇ ਕੱਪੜੇ
ja਼ArA de saToroM muMDA lave kappa.De
The boy buys clothes from the Zara store,
ਦਿਸਦਾ ਨਹੀਂ ਬਾਪੂ ਦਾ ਪਜਾਮਾ ਫਟਿਆ
disadA nahIM bApU dA pajAmA phaTiA
But he doesn't see his father's torn trousers,
ਜ਼ਾਰਾ ਦੇ ਸਟੋਰੋਂ ਮੁੰਡਾ ਲਵੇ ਕੱਪੜੇ
ja਼ArA de saToroM muMDA lave kappa.De
The boy buys clothes from the Zara store,
ਦਿਸਦਾ ਨਹੀਂ ਬਾਪੂ ਦਾ ਪਜਾਮਾ ਫਟਿਆ
disadA nahIM bApU dA pajAmA phaTiA
But he doesn't see his father's torn trousers.
ਆ ਕੇ ਕੋਰੋਨਾ ਬੰਦਾ ਪਾਇਆ ਵੈਂਟੀਲੇਟਰ 'ਤੇ
A ke koronA baMdA pAiA vaiMTIleTara 'te
When Corona came, it put man on a ventilator,
ਰਾਤੋ-ਰਾਤ ਬਣੇ ਕਈ ਲੱਖ ਨੇ
rAto-rAta baNe kaI lakkha ne
Millions were made overnight by the greedy,
ਯਾਰ ਯਾਰ ਕਹਿਣ ਵਾਲੇ ਘਰੇ ਆ ਕੇ ਬਹਿਣ ਵਾਲੇ
yAra yAra kahiNa vAle ghare A ke bahiNa vAle
Those who call themselves brothers and sit in your home,
ਭੈਣ ਉੱਤੇ ਰੱਖ ਲੈਂਦੇ ਅੱਖ ਨੇ
bhaiNa utte rakkha laiMde akkha ne
Keep a lustful eye on your sister,
ਓ ਭੈਣ ਉੱਤੇ ਰੱਖ ਲੈਂਦੇ ਅੱਖ ਨੇ
o bhaiNa utte rakkha laiMde akkha ne
They keep a lustful eye on your sister,
ਦਿਨੋ-ਦਿਨ ਵਧੀਆਂ ਨੇ ਕੋਰਟ ਮੈਰਿਜਾਂ
dino-dina vadhIAM ne koraTa mairijAM
Court marriages have increased day by day,
ਪਿੱਛੇ ਹੁਣ ਮੁੜਦਾ ਨਹੀਂ ਪੈਰ ਲੱਗਦਾ
pichChe huNa mu.DadA nahIM paira laggadA
It seems there is no turning back now,
ਪੀਪਿਆਂ ਦੇ ਵਿਚੋਂ ਜਦੋਂ ਆਟਾ ਮੁੱਕਦਾ
pIpiAM de vichoM jadoM ATA mukkadA
When the flour runs out in the storage bins,
ਸੱਚ ਜਾਣੀਂ ਜਾਨੂ ਉਦੋਂ ਜ਼ਹਿਰ ਲੱਗਦਾ
sachcha jANIM jAnU udoM ja਼hira laggadA
Believe me, the "darling" lover starts to feel like poison,
ਪੀਪਿਆਂ ਦੇ ਵਿਚੋਂ ਜਦੋਂ ਆਟਾ ਮੁੱਕਦਾ
pIpiAM de vichoM jadoM ATA mukkadA
When the flour runs out in the storage bins,
ਸੱਚ ਜਾਣੀਂ ਬੇਬੇ ਉਦੋਂ ਜ਼ਹਿਰ ਲੱਗਦਾ
sachcha jANIM bebe udoM ja਼hira laggadA
Believe me [Bebe: Mother], the situation feels like poison,
ਸੱਚ ਜਾਣੀਂ ਜਾਨੂ ਉਦੋਂ ਜ਼ਹਿਰ ਲੱਗਦਾ
sachcha jANIM jAnU udoM ja਼hira laggadA
Believe me, the "darling" lover starts to feel like poison.
ਕਿੱਥੇ ਗਿਆ ਹਿਟਲਰ ਲੱਭੇ ਨਾ ਚੰਗੇਜ਼ ਖ਼ਾਨ
kitthe giA hiTalara labbhe nA chaMgeja਼ kha਼Ana
Where is Hitler now? Genghis Khan cannot be found,
ਚਰਚਾ ਗੱਦਾਫ਼ੀ ਦਾ ਵੀ ਮੁੱਕਿਆ
charachA gaddApha਼I dA vI mukkiA
Even the talk of Gaddafi has ended,
ਮਾਣ ਨਾ ਕਰੀਂ ਤੂੰ ਕਦੀ ਮਿੱਟੀ ਦਿਆ ਬਾਵਿਆ
mANa nA karIM tUM kadI miTTI diA bAviA
Don't be proud, O puppet of clay,
ਕੰਮ ਨਾ ਕਿਸੇ ਦਾ ਇੱਥੇ ਰੁਕਿਆ
kaMma nA kise dA itthe rukiA
No one's work has ever stopped for another,
ਹੋ ਕੰਮ ਨਾ ਕਿਸੇ ਦਾ ਕਦੇ ਰੁਕਿਆ
ho kaMma nA kise dA kade rukiA
No one's work has ever stopped for another,
ਲਵਲੀ ਸ਼ੁਦਾਈਆ ਇੱਕ ਰੱਬ ਤੋਂ ਬਿਨਾਂ
lavalI sa਼udAIA ikka rabba toM binAM
O [Lovely: Self-reference to the song's lyricist], you madman, except for God,
ਕਿਸੇ ਨੂੰ ਨਹੀਂ ਪਤਾ ਕਦੋਂ ਵਾਕਾ ਬੋਲਣਾ
kise nUM nahIM patA kadoM vAkA bolaNA
No one knows when a [Vaka: historic feat/monumental event] or tragedy will strike,
ਉਹ ਟੈਲੀਫ਼ੋਨ ਲੱਗਦਾ ਨਹੀਂ ਐਂਬੂਲੈਂਸ ਨੂੰ
uha TailIpha਼ona laggadA nahIM aiMbUlaiMsa nUM
The telephone won't even connect to the ambulance,
ਜਦੋਂ ਹੋਵੇ ਬੰਦੇ ਦਾ ਪਟਾਕਾ ਬੋਲਣਾ
jadoM hove baMde dA paTAkA bolaNA
When it's time for a person's life to end like a firecracker,
ਟੈਲੀਫ਼ੋਨ ਲੱਗਦਾ ਨਹੀਂ ਐਂਬੂਲੈਂਸ ਨੂੰ
TailIpha਼ona laggadA nahIM aiMbUlaiMsa nUM
The telephone won't even connect to the ambulance,
ਹੋ ਜਦੋਂ ਹੋਵੇ ਕਿਸੇ ਦਾ ਪਟਾਕਾ ਬੋਲਣਾ
ho jadoM hove kise dA paTAkA bolaNA
When it's time for someone's life to end like a firecracker.

Share

More by Ranjit Bawa

View all songs →