Kinne Aye Kinne Gye 3

by Ranjit Bawa

ਛੇ ਸੀਗੀ ਜੂਨ ਘੇਰਾ ਚਾਰੇ ਪਾਸਿਓਂ
Che sIgI jUna gherA chAre pAsioM
It was the sixth of June, a siege from all four sides
ਚੜ੍ਹਿਆ ਸੀ ਦਿਨ ਕਹਿੰਦੇ ਐਤਵਾਰ ਦਾ
cha.DhiA sI dina kahiMde aitavAra dA
They say the sun rose on a Sunday morning
ਕਿੱਡਾ ਹੋਊਗਾ ਖ਼ੌਫ਼ ਮਾਂ ਦੇ ਸ਼ੇਰ ਪੁੱਤ ਦਾ
kiDDA hoUgA kha਼aupha਼ mAM de sa਼era putta dA
How immense must have been the terror of the Mother's lion-son
ਛੱਤਾਂ ਉੱਤੋਂ ਹੈਲੀਕਾਪਟਰ ਉਤਾਰ ਤਾ
ChattAM uttoM hailIkApaTara utAra tA
That they had to lower helicopters onto the rooftops
ਉਹ ਬਾਜ਼ ਕਿੱਥੋਂ ਮਾਰਦਾ ਉਡਾਰੀਆਂ
uha bAja਼ kitthoM mAradA uDArIAM
How can that hawk ever take flight again
ਉਹ ਬਾਜ਼ ਕਿੱਥੋਂ ਮਾਰਦਾ ਉਡਾਰੀਆਂ
uha bAja਼ kitthoM mAradA uDArIAM
How can that hawk ever take flight again
ਬਾਰ ਬਾਰ ਵੇਖਦਾ ਜੋ ਖੰਭਾਂ ਵੱਲ ਨੂੰ
bAra bAra vekhadA jo khaMbhAM valla nUM
The one who repeatedly keeps looking back at its own wings
ਉਹ ਬੀਪੀ ਡਾਊਨ ਹੋ ਗਿਆ ਸੀ ਉਦੋਂ ਫ਼ੌਜੀ ਟੈਂਕਾਂ ਦੇ
uha bIpI DAUna ho giA sI udoM pha਼aujI TaiMkAM de
The blood pressure of the military tanks plummeted back then
ਭੱਜ ਭੱਜ ਪੈ ਗਏ ਸਿੰਘ ਬੰਬਾਂ ਵੱਲ ਨੂੰ
bhajja bhajja pai gae siMgha baMbAM valla nUM
When the [Singh: a lion; title used for a baptized Sikh man] ran head-on towards the bombs
ਉਹ ਬੀਪੀ ਡਾਊਨ ਹੋ ਗਿਆ ਸੀ ਉਦੋਂ ਫ਼ੌਜੀ ਟੈਂਕਾਂ ਦੇ
uha bIpI DAUna ho giA sI udoM pha਼aujI TaiMkAM de
The blood pressure of the military tanks plummeted back then
ਭੱਜ ਭੱਜ ਪੈ ਗਏ ਸਿੰਘ ਬੰਬਾਂ ਵੱਲ ਨੂੰ
bhajja bhajja pai gae siMgha baMbAM valla nUM
When the [Singh: a lion; title used for a baptized Sikh man] ran head-on towards the bombs
ਬਾਜਾਂ ਵਾਲੇ ਦਾ ਹੁਕਮਨਾਮਾ ਪੰਦਰਾਂ
bAjAM vAle dA hukamanAmA paMdarAM
The divine decree of the Lord of the Hawks was fifteen
ਕੀ ਸੀ ਲਿਖਿਆ ਕੋਈ ਦੱਸਿਓ ਉਚਾਰ ਕੇ
kI sI likhiA koI dassio uchAra ke
Tell me, can someone recite what was written therein?
ਕਿਨ੍ਹੇ ਲਿਖ ਦਿੱਤੀ ਕਿਤਾਬ ਸਿੱਖ ਬੀਬੀਆਂ
kinhe likha dittI kitAba sikkha bIbIAM
Who wrote the book on the trials of the Sikh women?
ਟਾਈਮ ਮਿਲਿਆ ਤੇ ਪੜ੍ਹੀ ਝਾਤੀ ਮਾਰ ਕੇ
TAIma miliA te pa.DhI jhAtI mAra ke
If you find the time, do take a look and read it
ਉਹ ਭਾਈ ਵੀਰ ਸਿੰਘ ਦੇ ਆ ਸੁਣ ਵਾਰਸਾ
uha bhAI vIra siMgha de A suNa vArasA
O heir of Bhai Vir Singh [reference to the legendary Punjabi poet/scholar], listen closely
ਨੀਵੀਂ ਕਿਉਂ ਨਹੀਂ ਹੁੰਦੀ ਤੇਰੀ ਧੌਣ ਸੁਣ ਕੇ
nIvIM kiuM nahIM huMdI terI dhauNa suNa ke
Why does your head not bow in shame upon hearing this?
ਉਹ ਊੜਾ ਐੜਾ ਚੌਂਕ ਵਿਚ ਫਾਹਾ ਲੈ ਗਿਆ
uha U.DA ai.DA chauMka vicha phAhA lai giA
The [Ura Aira: the first two letters of the Punjabi alphabet; representing the language/culture] committed suicide in the town square
ਅੱਜ ਦੇ ਗਵੱਈਆਂ ਕੋਲੋਂ ਗਾਉਣ ਸੁਣ ਕੇ
ajja de gavaੱIAM koloM gAuNa suNa ke
After hearing the singing of today's petty vocalists
ਉਹ ਊੜਾ ਐੜਾ ਚੌਂਕ ਵਿਚ ਫਾਹਾ ਲੈ ਗਿਆ
uha U.DA ai.DA chauMka vicha phAhA lai giA
The [Ura Aira: the first two letters of the Punjabi alphabet; representing the language/culture] committed suicide in the town square
ਅੱਜ ਦੇ ਗਵੱਈਆਂ ਕੋਲੋਂ ਗਾਉਣ ਸੁਣ ਕੇ
ajja de gavaੱIAM koloM gAuNa suNa ke
After hearing the singing of today's petty vocalists
ਉਹ ਸਕੇ ਵੀਰਾਂ ਉੱਤੇ ਗੋਲੀ ਚੱਲ ਜੇ
uha sake vIrAM utte golI challa je
Bullets are fired even at one's own blood brothers
ਕੈਸਾ ਮੋਹ ਐ ਚੰਦਰੀ ਜ਼ਮੀਨ ਦਾ
kaisA moha ai chaMdarI ja਼mIna dA
Such is the cursed attachment to this piece of land
ਪੁੱਤਾਂ ਨਾਲ ਪੁੱਤਾਂ ਨੂੰ ਜੋ ਪਾੜ ਗਈ
puttAM nAla puttAM nUM jo pA.Da gaI
The greed that divided sons from their own sons
ਕੋਠਾ ਪਾ ਕੇ ਦਿੱਤਾ ਉਹਨੂੰ ਟੀਨ ਦਾ
koThA pA ke dittA uhanUM TIna dA
And left them living in a shack with a tin roof
ਅਖੰਡ ਪਾਠ ਰੱਖਿਆ ਤੇ ਜੱਜ ਪਹੁੰਚਿਆ
akhaMDa pATha rakkhiA te jajja pahuMchiA
An [Akhand Path: continuous recitation of the Guru Granth Sahib] was held and the judge arrived
ਦੁਖੀ ਹਿਰਦਿਆਂ ਵਿਚ ਮਾਫ਼ੀ ਲਿਖ ਤਾ
dukhI hiradiAM vicha mApha਼I likha tA
He wrote a "pardon" into the records of the grieving hearts
ਉਹ ਪਾਟਿਆ ਰਿਹਾ ਝੱਗਾ ਜਿਸ ਬੁੱਢੇ ਬਾਪ ਦਾ
uha pATiA rihA jhaggA jisa buDDhe bApa dA
The one whose elderly father’s [jhagga: a traditional long tunic/shirt] remained torn
ਮੌਤ ਤੋਂ ਬਾਅਦ ਸਵਰਗਾਂ ਦਾ ਵਾਸੀ ਲਿਖ ਤਾ
mauta toM bAada savaragAM dA vAsI likha tA
Was declared a "resident of heaven" in the files after his death
ਉਹ ਪਾਟਿਆ ਰਿਹਾ ਝੱਗਾ ਜਿਸ ਬੁੱਢੇ ਬਾਪ ਦਾ
uha pATiA rihA jhaggA jisa buDDhe bApa dA
The one whose elderly father’s [jhagga: a traditional long tunic/shirt] remained torn
ਮੌਤ ਤੋਂ ਬਾਅਦ ਸਵਰਗਾਂ ਦਾ ਵਾਸੀ ਲਿਖ ਤਾ
mauta toM bAada savaragAM dA vAsI likha tA
Was declared a "resident of heaven" in the files after his death
ਨਸ਼ਾ ਐਵੇਂ ਤਾਂ ਨਹੀਂ ਬਾਰਡਰਾਂ ਤੋਂ ਟੱਪਦਾ
nasa਼A aiveM tAM nahIM bAraDarAM toM TappadA
Drugs don't just cross the borders on their own
ਇਹ ਤਾਂ ਟੱਪਦਾ ਹੈ ਦਿੱਤੀ ਹੋਈ ਛੋਟ 'ਚ
iha tAM TappadA hai dittI hoI ChoTa 'cha
They cross through the leniency granted by those in power
ਜਿਹਨੇ ਹੋਸ਼ ਵਿਚ ਪਾੜਤਾ ਗ੍ਰੰਥ ਨੂੰ
jihane hosa਼ vicha pA.DatA graMtha nUM
The one who tore the [Granth: the Sikh Holy Scripture] while in his right mind
ਉਹਨੂੰ ਮੈਂਟਲ ਬਣਾ ਤਾ ਹੀ ਰਿਪੋਰਟ 'ਚ
uhanUM maiMTala baNA tA hI riporaTa 'cha
Was simply labeled "mentally unstable" in the medical report
ਬਾਕੀ ਦੀ ਕਸਰ ਅਸੀਂ ਆਪ ਕੱਢ ਲਈ
bAkI dI kasara asIM Apa kaDDha laI
The rest of the damage we inflicted upon ourselves
ਜਾਤ ਪਾਤ ਵੇਖ ਕੇ ਗ੍ਰੰਥੀ ਵਾਲੀ ਦਾ
jAta pAta vekha ke graMthI vAlI dA
By looking at the caste of the [Granthi: a ceremonial reader of the Guru Granth Sahib]
ਆਹ ਨਾਨਕ ਦਾ ਸਿੱਖ ਪੱਗੋਂ ਪੱਗ ਹੋ ਗਿਆ
Aha nAnaka dA sikkha paggoM pagga ho giA
This Sikh of Nanak has ended up grabbing another’s turban
ਸੁਣਿਆ ਮੈਂ ਰੌਲਾ ਪਿਆ ਜਥੇਦਾਰੀ ਦਾ
suNiA maiM raulA piA jathedArI dA
I hear there is a massive feud over the [Jathedari: the position of leadership/head of a Sikh seat of authority]
ਆਹ ਨਾਨਕ ਦਾ ਸਿੱਖ ਪੱਗੋਂ ਪੱਗ ਹੋ ਗਿਆ
Aha nAnaka dA sikkha paggoM pagga ho giA
This Sikh of Nanak has ended up grabbing another’s turban
ਸੁਣਿਆ ਮੈਂ ਰੌਲਾ ਪਿਆ ਜਥੇਦਾਰੀ ਦਾ
suNiA maiM raulA piA jathedArI dA
I hear there is a massive feud over the [Jathedari: the position of leadership/head of a Sikh seat of authority]
ਟਾਵੀਂ ਟਾਵੀਂ ਦੇ ਸਿਰਾਂ 'ਤੇ ਚੁੰਨੀ ਲੱਭਣੀ
TAvIM TAvIM de sirAM 'te chuMnI labbhaNI
A [chunni: a woman’s traditional headscarf/veil] will be found on only a rare few heads
ਬਿਨਾਂ ਦੱਸਿਆ ਤੂਫ਼ਾਨ ਜਦੋਂ ਝੁੱਲ ਜਾਊਗਾ
binAM dassiA tUpha਼Ana jadoM jhulla jAUgA
When the storm blows through without any warning
ਬੜਾ ਮਹਿੰਗਾ ਪੈਣਾ ਮਸਲਾ ਜੇ ਪਾਣੀ ਦਾ
ba.DA mahiMgA paiNA masalA je pANI dA
The issue of water rights will prove to be very costly
ਹਾਲੇ ਪੀਣ ਲਈ ਆ ਨਹਾਉਣ ਨੂੰ ਵੀ ਭੁੱਲ ਜਾਊਗਾ
hAle pINa laI A nahAuNa nUM vI bhulla jAUgA
Soon you'll forget about bathing, there won't even be enough to drink
ਆ ਮੰਤਰੀ ਸਲਾਦਾਂ ਵਾਲੇ ਦਿੰਦੇ ਸੁਪਨੇ
A maMtarI salAdAM vAle diMde supane
These ministers sell dreams of luxury salads
ਖੇਤਾਂ ਵਿਚ ਨਿੱਕੀ ਜਿਹੀ ਗੰਢੀ ਗੱਡ ਕੇ
khetAM vicha nikkI jihI gaMDhI gaDDa ke
While planting a tiny marking-stake in the middle of your fields
ਉਹ ਪਿੰਡ ਵਿਚ ਵੈਰ ਪਾਲੇ ਤਾਏ ਚਾਚਿਆਂ
uha piMDa vicha vaira pAle tAe chAchiAM
They’ve bred animosity between uncles and nephews in the village
ਕੋਠੇ ਉੱਤੇ ਲਾਲ ਪੀਲੀ ਝੰਡੀ ਗੱਡ ਕੇ
koThe utte lAla pIlI jhaMDI gaDDa ke
By hoisting red and yellow political flags upon the rooftops
ਉਹ ਪਿੰਡ ਵਿਚ ਵੈਰ ਪਾਲੇ ਤਾਏ ਚਾਚਿਆਂ
uha piMDa vicha vaira pAle tAe chAchiAM
They’ve bred animosity between uncles and nephews in the village
ਕੋਠੇ ਉੱਤੇ ਲਾਲ ਪੀਲੀ ਝੰਡੀ ਗੱਡ ਕੇ
koThe utte lAla pIlI jhaMDI gaDDa ke
By hoisting red and yellow political flags upon the rooftops
ਕਿੱਲਾ ਗਹਿਣੇ ਰੱਖ ਕੇ ਮੁੰਡੇ ਦੇ ਕਾਜ ਨੂੰ
killA gahiNe rakkha ke muMDe de kAja nUM
By mortgaging the last acre for the son’s wedding
ਬੱਲੇ ਬੱਲੇ ਹੋ ਗਈ ਸਾਰਾ ਪਿੰਡ ਰੱਜ ਗਿਆ
balle balle ho gaI sArA piMDa rajja giA
The village cheered and everyone ate their fill
ਰਿਸ਼ਤਾ ਕਰਾ ਕੇ ਐੱਨਆਰਆਈ ਦਾ
risa਼tA karA ke ainnaAraAI dA
The family arranged a match with an [NRI: Non-Resident Indian]
ਮੁੰਦਰੀ ਪਵਾ ਕੇ ਤੇ ਵਿਚੋਲਾ ਭੱਜ ਗਿਆ
muMdarI pavA ke te vicholA bhajja giA
But after the ring ceremony, the middleman vanished into thin air
ਇਹਦੇ ਨਾਲੋਂ ਚੰਗਾ ਸੀ ਕੋਈ ਪੁੰਨ ਖੱਟਦੇ
ihade nAloM chaMgA sI koI puMna khaTTade
It would have been better to earn some spiritual merit
ਮੂੰਹ ਦੀ ਖਾਂਦਾ ਥਾਂ-ਥਾਂ ਜਿਹੜਾ ਮੂੰਹ ਮਾਰਦਾ
mUMha dI khAMdA thAM-thAM jiha.DA mUMha mAradA
Instead of wandering everywhere and facing humiliation
ਕੁੜੀ ਕਦੇ ਨਿੰਦੀਏ ਨਾ ਪੱਕੇ ਰੰਗ ਦੀ
ku.DI kade niMdIe nA pakke raMga dI
Never criticize a girl for having a dark complexion
ਬਹੁਤਾ ਮਾਣ ਚੰਗਾ ਨਹੀਂ ਸੁਨੱਖੀ ਨਾਰ ਦਾ
bahutA mANa chaMgA nahIM sunakkhI nAra dA
And too much pride is never good for a beautiful woman
ਕੁੜੀ ਕਦੇ ਨਿੰਦੀਏ ਨਾ ਪੱਕੇ ਰੰਗ ਦੀ
ku.DI kade niMdIe nA pakke raMga dI
Never criticize a girl for having a dark complexion
ਬਹੁਤਾ ਮਾਣ ਚੰਗਾ ਨਹੀਂ ਸੁਨੱਖੀ ਨਾਰ ਦਾ
bahutA mANa chaMgA nahIM sunakkhI nAra dA
And too much pride is never good for a beautiful woman
ਛੇਵਾਂ ਅੰਤਰਾ ਤੇ ਗੱਲ ਛੇਵੇਂ ਗੁਰੂ ਦੀ
ChevAM aMtarA te galla CheveM gurU dI
The sixth verse speaks of the Sixth Guru [Guru Hargobind Sahib]
ਫ਼ੌਜ ਸਾਹਮਣੇ ਸੀ ਸੱਤਰ ਹਜ਼ਾਰ ਦੀ
pha਼auja sAhamaNe sI sattara haja਼Ara dI
Who stood before an army of seventy thousand
ਉਹ ਵੈਰੀ ਘੋੜੇ ਉੱਤੇ ਬਹਿ ਕੇ ਤੀਰ ਖਿੱਚਦਾ
uha vairI gho.De utte bahi ke tIra khichchadA
The enemy sat upon his horse and drew his arrow
ਜ਼ੋਰ ਲਾ ਕੇ ਕੰਨ ਤੱਕ ਦਿੰਦਾ ਤਾੜ ਸੀ
ja਼ora lA ke kaMna takka diMdA tA.Da sI
Pulling with all his might right back to his ear
ਮਹਿਲਾਂ ਵਿਚ ਪਿੱਟਣ ਪਠਾਣੀਆਂ ਜਿਵੇਂ
mahilAM vicha piTTaNa paThANIAM jiveM
The Pathan women wailed in their palaces
ਲੱਭਣ ਗੁਆਚੇ ਹੋਏ ਹੀਰੇ ਦੀ ਤਰ੍ਹਾਂ
labbhaNa guAche hoe hIre dI tarhAM
Like they were searching for a lost diamond
ਸੀਸ ਉੱਤੇ ਕੀਤਾ ਜਦੋਂ ਵਾਰ ਗੁਰੂ ਨੇ
sIsa utte kItA jadoM vAra gurU ne
When the Guru struck a blow upon the enemy's head
ਕਾਲੇ ਖ਼ਾਂ ਚੀਰ ਦਿੱਤਾ ਖੀਰੇ ਦੀ ਤਰ੍ਹਾਂ
kAle kha਼AM chIra dittA khIre dI tarhAM
He split Kale Khan apart like a cucumber
ਸੀਸ ਉੱਤੇ ਕੀਤਾ ਜਦੋਂ ਵਾਰ ਗੁਰੂ ਨੇ
sIsa utte kItA jadoM vAra gurU ne
When the Guru struck a blow upon the enemy's head
ਕਾਲੇ ਖ਼ਾਂ ਚੀਰ ਦਿੱਤਾ ਖੀਰੇ ਦੀ ਤਰ੍ਹਾਂ
kAle kha਼AM chIra dittA khIre dI tarhAM
He split Kale Khan apart like a cucumber
ਕਿਆਮਤ ਚੰਦਰੀ ਨਾ ਉਮਰਾਂ ਨੂੰ ਵੇਖਦੀ
kiAmata chaMdarI nA umarAM nUM vekhadI
The cursed Day of Reckoning does not look at one’s age
ਚੰਗੇ ਭਲੇ ਦਾ ਵੀ ਪਾਸਾ ਪਲਟਾ ਕੇ ਸੁੱਟਦੀ
chaMge bhale dA vI pAsA palaTA ke suTTadI
It can flip the fortunes of even the most stable person
ਉਹ ਕਿੱਥੇ ਭੱਜ ਲਏਂਗਾ ਮਿੱਟੀ ਦਿਆ ਬਾਵਿਆ
uha kitthe bhajja laeMgA miTTI diA bAviA
Where will you run, O puppet of clay?
ਤੂੰਬਾ ਵੱਜਣਾ ਨਹੀਂ ਜਦੋਂ ਕਦੇ ਤਾਰ ਟੁੱਟ ਗਈ
tUMbA vajjaNA nahIM jadoM kade tAra TuTTa gaI
The [tumba: a traditional single-stringed instrument] won't play once the string snaps
ਲਵਲੀ ਸ਼ੁਦਾਈਆ ਸੱਚੇ ਨਾਮ ਤੋਂ ਬਿਨਾਂ
lavalI sa਼udAIA sachche nAma toM binAM
[Lovely: self-reference to the lyricist Lovely Noor], you madman, without the True Name
ਮਿੱਟੀ ਹੋਣਾ ਤਖ਼ਤ 'ਤੇ ਵਿਛੇ ਤਾਜ ਨੇ
miTTI hoNA takha਼ta 'te viChe tAja ne
Even the crowns spread across thrones will turn to dust
ਬੈਂਕਾਂ ਵਿਚ ਪਿਆ ਰਹਿ ਜੂ ਨੋਟ ਸਾਂਭਿਆ
baiMkAM vicha piA rahi jU noTa sAMbhiA
Your saved notes will remain lying in the banks
ਖਾਤਾ ਜਦੋਂ ਖੋਲ੍ਹਿਆ ਧਰਮਰਾਜ ਨੇ
khAtA jadoM kholhiA dharamarAja ne
When the account is opened by [Dharamraj: the righteous Judge of Souls in Indian mythology]
ਬੈਂਕਾਂ ਵਿਚ ਪਿਆ ਰਹਿ ਜੂ ਨੋਟ ਸਾਂਭਿਆ
baiMkAM vicha piA rahi jU noTa sAMbhiA
Your saved notes will remain lying in the banks
ਖਾਤਾ ਜਦੋਂ ਖੋਲ੍ਹਿਆ ਧਰਮਰਾਜ ਨੇ
khAtA jadoM kholhiA dharamarAja ne
When the account is opened by [Dharamraj: the righteous Judge of Souls in Indian mythology]
ਖਾਤਾ ਜਦੋਂ ਖੋਲ੍ਹਿਆ ਧਰਮਰਾਜ ਨੇ
khAtA jadoM kholhiA dharamarAja ne
When the account is opened by [Dharamraj: the righteous Judge of Souls in Indian mythology]

Share

More by Ranjit Bawa

View all songs →