Koka Gaani
by Ranjit Bawa
ਦੇਸੀ ਕ੍ਰਿਊ
desI kriU
Desi Crew
ਦੇਸੀ ਕ੍ਰਿਊ
desI kriU
Desi Crew
ਦੇਸੀ ਕ੍ਰਿਊ
desI kriU
Desi Crew
ਦੇਸੀ ਕ੍ਰਿਊ
desI kriU
Desi Crew
ਵੇ ਜਿੰਨੇ ਵੀ ਫ਼ੇਮਸ ਸੁਨਿਆਰੇ
ve jiMne vI pha਼emasa suniAre
Oh, all the famous goldsmiths
ਵੇ ਤੇਰੇ ਵੈੱਲ ਨੋਨ ਨੇ ਸਾਰੇ
ve tere vailla nona ne sAre
Oh, are all well-known to you
ਹਾਏ ਦੱਸਦੇ ਕਾਹਤੋਂ ਲਾਉਣੇ ਲਾਰੇ
hAe dassade kAhatoM lAuNe lAre
Oh, why do you make excuses?
ਵੇ ਤੂੰ ਟਾਈਮ ਤੇ ਦੇ ਜਾਏ ਧੋਖਾ
ve tUM TAIma te de jAe dhokhA
Oh, you always betray me on time
ਵੇ ਮੈਂ ਨੱਕ ਵਿੱਚ ਵਾਈ ਫਿਰਦੀਆਂ
ve maiM nakka vichcha vAI phiradIAM
Oh, I'm wearing [my nose] ready
ਲੈ ਦੇ ਸੱਜਣਾ ਕੋਕਾ
lai de sajjaNA kokA
Get me a Koka [nose stud], beloved
ਵੇ ਮੈਂ ਨੱਕ ਵਿੱਚ ਵਾਈ ਫਿਰਦੀਆਂ
ve maiM nakka vichcha vAI phiradIAM
Oh, I'm wearing [my nose] ready
ਲੈ ਦੇ ਸੱਜਣਾ ਕੋਕਾ
lai de sajjaNA kokA
Get me a Koka [nose stud], beloved
ਤੋਰ ਮੇਰੀ ਨੂੰ ਮੋਰ ਸਲਾਮਾਂ ਕਰਦੇ ਨੇ
tora merI nUM mora salAmAM karade ne
Peacocks salute my gait
ਵੇ ਧੁੱਪ ਵਿੱਚ ਨਿਕਲਾਂ ਪੱਤਲ ਛਾਵਾਂ ਕਰਦੇ ਨੇ
ve dhuppa vichcha nikalAM pattala ChAvAM karade ne
Oh, when I step out in the sun, thin shades form
ਵੇ ਮੇਰੇ ਬੋਲ ਬਦਾਮਾਂ ਵਰਗੇ ਨੇ ਵੇ ਮੇਰੇ ਰੂਪ ਦਾ ਨਾ ਕੋਈ ਸਾਨੀ
ve mere bola badAmAM varage ne ve mere rUpa dA nA koI sAnI
Oh, my words are like almonds, oh there's no equal to my beauty
ਵੇ ਤੇਰੀ ਧੌਣ ਸੁਰਾਹੀ ਵਰਗੀ ਨੂੰ
ve terI dhauNa surAhI varagI nUM
Oh, for your pitcher-like neck
ਲੈ ਦੇ ਮਿੱਤਰਾ ਗਾਨੀ
lai de mittarA gAnI
Get me a Gaani [necklace], my dear
ਵੇ ਮੇਰੀ ਧੌਣ ਸੁਰਾਹੀ ਵਰਗੀ ਨੂੰ
ve merI dhauNa surAhI varagI nUM
Oh, for my pitcher-like neck
ਲੈ ਦੇ ਮਿੱਤਰਾ ਗਾਨੀ
lai de mittarA gAnI
Get me a Gaani [necklace], my dear
ਜਿਹੜਾ ਵੀ ਰੰਗ ਪਾ ਕੇ ਆਵਾਂ ਸੂਟਾਂ ਦਾ
jiha.DA vI raMga pA ke AvAM sUTAM dA
Whichever color of suit I wear and come in
ਲੱਗਦੀਆਂ ਵੇ ਸੱਜਣਾ ਵਾਂਗ ਫ਼ਰੂਟਾਂ ਦਾ
laggadIAM ve sajjaNA vAMga pha਼rUTAM dA
Oh, beloved, I look like fruits
ਵੇ ਤੂੰ ਭੇਤੀ ਸਾਰਿਆਂ ਰੂਟਾਂ ਦਾ ਕਿਤੇ ਘੁੰਮਣ ਨੀ ਲੈ ਕੇ ਜਾਂਦਾ
ve tUM bhetI sAriAM rUTAM dA kite ghuMmaNa nI lai ke jAMdA
Oh, you know all the routes, but you never take me out to roam
ਤੈਨੂੰ ਗੁੱਤ ਵਿੱਚ ਗੁੰਦਲਾਂ ਹਾਣਦਿਆਂ
tainUM gutta vichcha guMdalAM hANadiAM
Oh my equal, I will braid you into my hair
ਬਣ ਜੇ ਕਿਤੇ ਪਰਾਂਦਾ
baNa je kite parAMdA
May you just become a paranda [braid accessory]
ਤੈਨੂੰ ਗੁੱਤ ਵਿੱਚ ਗੁੰਦਲਾਂ ਹਾਣਦਿਆਂ
tainUM gutta vichcha guMdalAM hANadiAM
Oh my equal, I will braid you into my hair
ਬਣ ਜੇ ਕਿਤੇ ਪਰਾਂਦਾ
baNa je kite parAMdA
May you just become a paranda [braid accessory]
ਮੈਂ ਤਾਂ ਸੱਜਣਾ ਤੇਰੀ ਬਣ ਕੇ ਰਹਿਣਾ ਵੇ
maiM tAM sajjaNA terI baNa ke rahiNA ve
Oh beloved, I will remain yours
ਵੇ ਬੈਂਸ ਬੈਂਸ ਤੂੰ ਮੇਰਾ ਕੀਮਤੀ ਗਹਿਣਾ ਵੇ
ve baiMsa baiMsa tUM merA kImatI gahiNA ve
Oh Bains, Bains, you are my precious jewel
ਹਾਏ ਬੈਂਸ ਬੈਂਸ ਤੂੰ ਮੇਰਾ ਕੀਮਤੀ ਗਹਿਣਾ ਵੇ
hAe baiMsa baiMsa tUM merA kImatI gahiNA ve
Oh Bains, Bains, you are my precious jewel
ਬੱਸ ਆਹੀ ਤੈਨੂੰ ਕਹਿਣਾ ਵੇ ਤੂੰ ਰਤਾ ਝੂਠ ਨਾ ਜਾਣੀ
bassa AhI tainUM kahiNA ve tUM ratA jhUTha nA jANI
Just this I want to tell you, oh, don't consider it untrue at all
ਵੇ ਤੂੰ ਦਿਲ ਦਾ ਰਾਜਾ ਹਾਣਦਿਆਂ
ve tUM dila dA rAjA hANadiAM
Oh my equal, you are the king of my heart
ਮੈਂ ਹਾਂ ਤੇਰੀ ਰਾਣੀ
maiM hAM terI rANI
I am your queen
ਵੇ ਤੂੰ ਦਿਲ ਦਾ ਰਾਜਾ ਹਾਣਦਿਆਂ
ve tUM dila dA rAjA hANadiAM
Oh my equal, you are the king of my heart
ਮੈਂ ਹਾਂ ਤੇਰੀ ਰਾਣੀ
maiM hAM terI rANI
I am your queen
ਵੇ ਤੂੰ ਦਿਲ ਦਾ ਰਾਜਾ ਹਾਣਦਿਆਂ
ve tUM dila dA rAjA hANadiAM
Oh my equal, you are the king of my heart
ਵੇ ਮੈਂ ਹਾਂ ਤੇਰੀ ਰਾਣੀ
ve maiM hAM terI rANI
Oh, I am your queen