Ladhi/Dulla
by Ranjit Bawa
ਖੜਕੇ ਵਿਚ ਚੁਗਾਠ ਦੇ ਲੱਧੀ ਕਰੇ ਪੁਕਾਰ
kha.Dake vicha chugATha de laddhI kare pukAra
Rattling within the doorframes, Ladhi raises a desperate cry
ਕੋਈ ਆਵੇ ਸੂਰਮਾ ਬਰਛਾ ਲੈ ਕੇ ਪਾਰ
koI Ave sUramA baraChA lai ke pAra
May some brave warrior come, wielding a spear to pierce through
ਓਏ ਬਰਛਾ ਲੈ ਕੇ ਪਾਰ
oe baraChA lai ke pAra
O, wielding a spear to pierce through
ਦੁੱਲਾ ਆਖੇ ਪੈਦਾ ਕੀਤੀ ਦੁੱਲੇ ਦੇ ਗੁਣ ਦਾ
dullA Akhe paidA kItI dulle de guNa dA
Dulla says, I am born of the very virtues Dulla possesses
ਜਿਵੇਂ ਹਾਥੀ ਡੇਗੇ ਨਿਜ਼ਾਮੁੱਦੀਨ ਦਾ
jiveM hAthI Dege nija਼AmuddIna dA
Just as I once brought down the elephant of Nizamuddin
ਲਾਹੌਰ ਥਾਣੀ ਆਉਂਦਾ ਜੱਬ ਦਾ ਏ ਬੋਲ ਵੇ
lAhaura thANI AuMdA jabba dA e bola ve
Through the streets of Lahore, the word of the revolt echoes
ਡਾਕੇ ਰੱਖ ਦੇਣਾ ਦਿੱਲੀ ਦਾ ਪੜੋਲ ਵੇ
DAke rakkha deNA dillI dA pa.Dola ve
I shall lock down the very gateway to Delhi
ਰਗਾਂ ਵਿਚੋਂ ਮਾਰੇ ਜਿਵੇਂ ਉਬਾਲਾ ਦੁੱਧ ਦਾ
ragAM vichoM mAre jiveM ubAlA duddha dA
The blood in my veins boils like milk on a fire
ਭਿੜੀ ਲੱਗ ਕੇ ਹੋ ਜਾਵੇ ਨਿਤਾਰਾ ਯੁੱਧ ਦਾ
bhi.DI lagga ke ho jAve nitArA yuddha dA
In the heat of the clash, let the final outcome of war be settled
ਭਿੜੀ ਲੱਗ ਕੇ ਹੋ ਜਾਵੇ ਨਿਤਾਰਾ ਯੁੱਧ ਦਾ ਏ
bhi.DI lagga ke ho jAve nitArA yuddha dA e
In the heat of the clash, let the final outcome of war be settled
ਧੌਂਸਾ ਦੇ ਚੱਕੀ ਦੇਗ ਜਰਨੈਲ ਨੇ
dhauMsA de chakkI dega jaranaila ne
Beating the war-drums, the General raised the cauldron of battle
ਆਖੇ ਥੇਹ ਕਰਨੇ ਦੁੱਲੇ ਦੇ ਮਹਿਲ ਨੇ
Akhe theha karane dulle de mahila ne
He swore to turn the palaces of Dulla into ruins
ਧੌਂਸਾ ਦੇ ਚੱਕੀ ਦੇਗ ਜਰਨੈਲ ਨੇ
dhauMsA de chakkI dega jaranaila ne
Beating the war-drums, the General raised the cauldron of battle
ਆਖੇ ਥੇਹ ਕਰਨੇ ਦੁੱਲੇ ਦੇ ਮਹਿਲ ਨੇ
Akhe theha karane dulle de mahila ne
He swore to turn the palaces of Dulla into ruins
ਘੋੜੇ ਦਰਿਆਈ ਲੰਘ ਗਏ ਚਨਾਬ ਵੇ
gho.De dariAI laMgha gae chanAba ve
The river-bred horses have crossed the waters of Chenab
ਟੱਕਣੇ ਆ ਕਿੰਜ ਅੱਜ ਦੇ ਜਵਾਬ ਦੇ
TakkaNe A kiMja ajja de javAba de
How will they face the answers we give today?
ਭਿੜੀ ਲੱਗ ਗਏ ਤੋਪਖ਼ਾਨੇ ਵੱਡੇ ਵੇ
bhi.DI lagga gae topakha਼Ane vaDDe ve
The massive artillery batteries have been deployed
ਛੇ ਮਣ ਗੋਲੇ ਗੱਡਿਆਂ ਤੇ ਲੱਦੇ ਵੇ
Che maNa gole gaDDiAM te ladde ve
Six [Man: traditional unit of weight, ~40kg] of cannonballs loaded onto wagons
ਛੇ ਮਣ ਗੋਲੇ ਗੱਡਿਆਂ ਤੇ ਲੱਦੇ ਵੇ
Che maNa gole gaDDiAM te ladde ve
Six [Man: traditional unit of weight, ~40kg] of cannonballs loaded onto wagons
ਦੁੱਲਾ ਆਖੇ ਵੇਖ ਲਈਂ ਮੁੰਡੇ ਦੇ ਜ਼ੋਰ ਨੀ
dullA Akhe vekha laIM muMDe de ja਼ora nI
Dulla says, Mother, watch the strength of your son
ਦਾਬੀ ਵਿਚ ਸਾਰਾ ਡੋਬ ਦਊ ਲਾਹੌਰ ਨੀ
dAbI vicha sArA Doba daU lAhaura nI
I will drown the whole of Lahore in my grip
ਵੇਖੀਂ ਬੇਬੇ ਕਿੱਦਾਂ ਮੈਂ ਮੁਗ਼ਲ ਛਿੱਲਦੇ
vekhIM bebe kiddAM maiM muga਼la Chillade
Watch, Mother, how I skin the Mughals alive
ਲਾਹੌਰ ਦਰਵਾਜ਼ੇ ਨੀ ਪੁਰਾਣੀ ਦਿੱਲੀ ਦੇ
lAhaura daravAja਼e nI purANI dillI de
At the gates of Lahore and those of Old Delhi
ਤੁਰਕਾਂ ਨੂੰ ਵੇਖ ਡਰੀਂ ਨਾ ਜੱਟੀਆਂ
turakAM nUM vekha DarIM nA jaTTIAM
Do not fear the Turks, O [Jattiye: women of the Jatt community]
ਗੋਕਲੇ ਨੇ ਟਕੂਏ ਲੁਹਾਰੀ ਪੱਟੀਆਂ
gokale ne TakUe luhArI paTTIAM
Gokla has sharpened his [Takua: a heavy Punjabi hatchet] at the blacksmith's
ਬਾਬੇ ਦੇਣ ਥਾਪੀਆਂ ਵੀ ਲਾਈ ਲੱਤਾਂ ਨੂੰ
bAbe deNa thApIAM vI lAI lattAM nUM
The elders give blessings, patting the thighs of the warriors
ਜੱਟ ਵਿਚਾਲਿਓਂ ਰਾਜਪੂਤੀ ਪੱਗਾਂ ਨੂੰ
jaTTa vichAlioM rAjapUtI paggAM nUM
The [Jatt: land-owning agricultural community known for pride] strikes through the Rajput turbans
ਜੱਟ ਵਿਚਾਲਿਓਂ ਰਾਜਪੂਤੀ ਪੱਗਾਂ ਨੂੰ ਓ
jaTTa vichAlioM rAjapUtI paggAM nUM o
The [Jatt: land-owning agricultural community known for pride] strikes through the Rajput turbans
ਰੇਤ ਨਾਲ ਮੇਰੂ ਮਾਂਜੇ ਅੱਗ ਦਾਸੀਆਂ
reta nAla merU mAMje agga dAsIAM
The fire-maids scrub the scorched earth with sand
ਆਗੂ ਅਸਵਾਰਾਂ ਦੀਆਂ ਵੱਢੂ ਬਾਛੀਆਂ
AgU asavArAM dIAM vaDDhU bAChIAM
I shall slice the jaws of the lead cavalrymen
ਦੁੱਲਿਆ ਵੇ ਛਵੀਆਂ ਦੇ ਕਿੱਲ ਮੋੜ ਦੇ
dulliA ve ChavIAM de killa mo.Da de
O Dulla, blunt the tips of their [Chavia: long-handled polearms]
ਅੱਜ ਸ਼ਾਹੀ ਘੋੜਿਆਂ ਦੇ ਲੱਕ ਤੋੜ ਦੇ
ajja sa਼AhI gho.DiAM de lakka to.Da de
Today, break the backs of the royal imperial horses
ਜੰਗ ਵਿਚ ਯੋਧਿਆਂ ਨੇ ਪਾਈਆਂ ਲੁੱਡੀਆਂ
jaMga vicha yodhiAM ne pAIAM luDDIAM
In the midst of battle, the warriors dance the [Luddie: a celebratory folk dance]
ਪਿੰਜਰੇ ਤੁੜਾਉਣ ਪੱਟਾਂ ਦੀਆਂ ਘੁੱਗੀਆਂ
piMjare tu.DAuNa paTTAM dIAM ghuggIAM
The muscles of their thighs are like pigeons straining to break their cages
ਧੌਲਿਆਂ ਦੀ ਲਾਜ ਰੱਖੀ ਦੁੱਲੇ ਰਾਠ ਨੇ
dhauliAM dI lAja rakkhI dulle rATha ne
The [Rath: a prestigious title for a warrior] Dulla kept the honor of the elders
ਗੱਡੇ ਚਿੜ ਲਾ ਤੇ ਹਾਕਮਾਂ ਦੇ ਠਾਠ ਨੇ
gaDDe chi.Da lA te hAkamAM de ThATha ne
He has brought the pompous rule of the governors to a grinding halt
ਗੱਡੇ ਚਿੜ ਲਾ ਤੇ ਹਾਕਮਾਂ ਦੇ ਠਾਠ ਨੇ
gaDDe chi.Da lA te hAkamAM de ThATha ne
He has brought the pompous rule of the governors to a grinding halt
ਗੱਡੇ ਚਿੜ ਲਾ ਤੇ ਹਾਕਮਾਂ ਦੇ ਠਾਠ ਨੇ ਓ
gaDDe chi.Da lA te hAkamAM de ThATha ne o
He has brought the pompous rule of the governors to a grinding halt