Look At Us
by Ranjit Bawa
ਲਿਸ਼ਕਦੀ ਗੱਡੀ ਐ ਤੇ ਦੇਖ ਟੌਹਰ ਕੱਢੀ ਐ ਤੇ ਓਵਰ ਹੀਟਿੰਗ ਛੱਡੀ ਐ
lisa਼kadI gaDDI ai te dekha Tauhara kaDDhI ai te ovara hITiMga ChaDDI ai
The car is glistening, see my [Taur: stately pride/swagger], and I've left all the overheating behind

ਆਹੋ ਕੰਮ ਲੋਟ ਐ ਜੱਟ ਦੇ ਆਹ ਨੋਟ ਖ਼ਾਸੇ ਪਏ ਨੇ
Aho kaMma loTa ai jaTTa de Aha noTa kha਼Ase pae ne
Yes, everything is set for this [Jatt: member of the land-owning agricultural community], piles of cash are lying around
ਆਹ ਦੇਖ ਤੇਰੇ ਛੱਡੇ ਹੋਏ ਕਿੱਥੇ ਪਹੁੰਚ ਗਏ ਨੇ
Aha dekha tere ChaDDe hoe kitthe pahuMcha gae ne
Look where those you abandoned have reached today

ਫੋਟੋਆਂ 'ਚ ਦੇਖੀਂ ਅੱਜ-ਕੱਲ੍ਹ ਕਿੰਨੇ ਛਾਏ ਨੇ
phoToAM 'cha dekhIM ajja-kallha kiMne ChAe ne
See the photographs, see how much we dominate the scene nowadays
ਚੰਗੀ ਤਰ੍ਹਾਂ ਕੱਪੜੇ ਵੀ ਹੁਣ ਪਾਉਣੇ ਆਏ ਨੇ
chaMgI tarhAM kappa.De vI huNa pAuNe Ae ne
I've finally learned how to dress with true style and grace
ਕੈਨੇਡਾ ਤੱਕ ਮਾਰ ਹੈ ਬੱਬੂ ਉਹੀ ਯਾਰ ਹੈ
kaineDA takka mAra hai babbU uhI yAra hai
My reach extends to Canada, I’m still the same [Yaar: close friend/loyal brother] Babbu [Self-reference to the lyricist/artist]
ਤੈਨੂੰ ਸੁਣ ਖ਼ੁਸ਼ੀ ਹੋਊ ਆਪ ਲੈ ਲਈ ਕਾਰ ਹੈ
tainUM suNa kha਼usa਼I hoU Apa lai laI kAra hai
You’ll be happy to hear, I’ve finally bought my own car
ਤੇ ਮਾਪਿਆਂ ਲਈ ਪਿੱਛੇ ਜਿਹੇ ਸੋਨੇ ਦੇ ਕੜੇ ਲਏ ਨੇ
te mApiAM laI pichChe jihe sone de ka.De lae ne
And just recently, I bought gold [Karhe: traditional thick Punjabi bangles] for my parents
ਆਹ ਦੇਖ ਤੇਰੇ ਛੱਡੇ ਹੋਏ ਕਿੱਥੇ ਪਹੁੰਚ ਗਏ ਨੇ
Aha dekha tere ChaDDe hoe kitthe pahuMcha gae ne
Look where those you abandoned have reached today
ਆਹ ਦੇਖ ਤੇਰੇ ਛੱਡੇ ਹੋਏ ਕਿੱਥੇ ਪਹੁੰਚ ਗਏ ਨੇ
Aha dekha tere ChaDDe hoe kitthe pahuMcha gae ne
Look where those you abandoned have reached today
ਆਹ ਦੇਖ ਤੇਰੇ ਛੱਡੇ ਹੋਏ ਕਿੱਥੇ ਪਹੁੰਚ ਗਏ ਨੇ
Aha dekha tere ChaDDe hoe kitthe pahuMcha gae ne
Look where those you abandoned have reached today
ਕੀਹਨੇ ਸੋਚਿਆ ਸੀ ਆਪਾਂ ਇੱਥੇ ਤੱਕ ਆਵਾਂਗੇ
kIhane sochiA sI ApAM itthe takka AvAMge
Who would have thought we would make it this far?
ਦੇਖੀ ਚੱਲ ਆਪਾਂ ਹਜੇ ਬਹੁਤ ਅੱਗੇ ਜਾਵਾਂਗੇ
dekhI challa ApAM haje bahuta agge jAvAMge
Just keep watching, we are going to go much further yet
ਉਹ ਕਰਕੇ ਤੂੰ ਗ਼ੌਰ ਦੇਖ
uha karake tUM ga਼aura dekha
Take a good look and observe
ਏਜ ਛੱਡ ਟੌਹਰ ਦੇਖ
eja ChaDDa Tauhara dekha
Forget the age, just look at the [Taur: stately pride/swagger]
ਲਿਸ਼ਕਦਾ ਫ਼ੇਸ ਦੇਖ
lisa਼kadA pha਼esa dekha
Look at the glowing radiance of my face
ਪੈਂਦੀ ਤੂੰ ਗ੍ਰੇਸ ਦੇਖ
paiMdI tUM gresa dekha
Look at the grace that I exude
ਫ਼ੈਸ਼ਨਾਂ ਨੂੰ ਕੈਰੀ ਵੇਖ
pha਼aisa਼nAM nUM kairI vekha
Look at how I carry these fashions
ਅੱਖ ਹੋਈ ਗਹਿਰੀ ਵੇਖ
akkha hoI gahirI vekha
Look at how deep and sharp my gaze has become
ਉਹ ਮਿੱਤਰਾਂ ਦਾ ਮੋਹ ਵੇਖ
uha mittarAM dA moha vekha
Look at the affection [Mitran: yours truly/this friend] receives
ਪਿੱਛੇ ਬੈਠ ਸ਼ੋਅ ਵੇਖ
pichChe baiTha sa਼oa vekha
Sit back and watch the show unfold
ਆਹ ਪੀਣਾਂ ਨੂੰ ਜੋ ਮੋੜ ਦਿੰਦੇ ਉਹ ਹੋਏ ਪਏ ਨੇ
Aha pINAM nUM jo mo.Da diMde uha hoe pae ne
Those who used to turn me away are now the ones being rejected