Loud
by Ranjit Bawa
ਨਿੰਮ ਦੇ ਪੱਤੇ ਦੀ ਸ਼ੇਪ ਦੀਆਂ ਬੁੱਲ੍ਹੀਆਂ
niMma de patte dI sa਼epa dIAM bullhIAM
Lips shaped like the delicate leaves of a neem tree
ਮੇਰੇ ਅੱਗੇ ਸੰਗਦੀਆਂ ਨਹੀਂਓਂ ਖੁੱਲ੍ਹੀਆਂ
mere agge saMgadIAM nahIMoM khullhIAM
In my presence, they remain sealed with [Sang: shyness/modesty]
ਨਿੰਮ ਦੇ ਪੱਤੇ ਦੀ ਸ਼ੇਪ ਦੀਆਂ ਬੁੱਲ੍ਹੀਆਂ
niMma de patte dI sa਼epa dIAM bullhIAM
Lips shaped like the delicate leaves of a neem tree
ਮੇਰੇ ਅੱਗੇ ਸੰਗਦੀਆਂ ਨਹੀਂਓਂ ਖੁੱਲ੍ਹੀਆਂ
mere agge saMgadIAM nahIMoM khullhIAM
In my presence, they remain sealed with [Sang: shyness/modesty]
ਹੋ ਗੋਰੇ ਗੋਰੇ ਰੰਗ ਉੱਤੇ ਚੁੰਨੀਆਂ ਅਸਮਾਨੀ
ho gore gore raMga utte chuMnIAM asamAnI
Oh, over your fair complexion, the sky-blue scarves
ਜਦੋਂ ਲੈਂਦੀ ਖੋਲ੍ਹ ਕੇ
jadoM laiMdI kholha ke
When you let them flow freely
ਹੋ ਬੁੱਝ ਲੈ ਸ਼ੌਕੀਨਾ ਆਪੇ ਗੱਲ ਦਿਲ ਦੀ
ho bujjha lai sa਼aukInA Ape galla dila dI
Oh, decipher it yourself, you stylish admirer, the secret of my heart
ਵੇ ਕਿਵੇਂ ਦੱਸਾਂ ਬੋਲ ਕੇ
ve kiveM dassAM bola ke
How can I ever say it out loud?
ਬੁੱਝ ਲੈ ਸ਼ੌਕੀਨਾ ਆਪੇ ਗੱਲ ਦਿਲ ਦੀ
bujjha lai sa਼aukInA Ape galla dila dI
Decipher it yourself, you stylish admirer, the secret of my heart
ਵੇ ਕਿਵੇਂ ਦੱਸਾਂ ਬੋਲ ਕੇ
ve kiveM dassAM bola ke
How can I ever say it out loud?
ਹੋ ਅੱਖੀਆਂ ਦੇ ਵਿਚ ਲੱਪ-ਲੱਪ ਸੁਰਮਾ
ho akkhIAM de vicha lappa-lappa suramA
Oh, my eyes are brimming with deep dark kohl
ਵੇ ਪਾਉਂਦਾ ਖੱਪ ਸੁਰਮਾ
ve pAuMdA khappa suramA
This kohl is causing a frenzy
ਹੋ ਬਚ ਕੇ ਰਹੀਂ ਤੂੰ ਜੱਟਾ ਡੰਗ ਮਾਰਜੂ
ho bacha ke rahIM tUM jaTTA DaMga mArajU
Oh, stay cautious, [Jatta: a member of the land-owning agricultural community known for pride] or it will sting you
ਵੇ ਮੇਰਾ ਸੱਪ ਸੁਰਮਾ
ve merA sappa suramA
My kohl is like a venomous serpent
ਵੇ ਕੀਲਿਆ ਨਹੀਂ ਜਾਣਾ ਬੀਨ ਵਾਜਿਆਂ ਤੋਂ
ve kIliA nahIM jANA bIna vAjiAM toM
It won't be tamed by the melodies of a charmer’s flute
ਬਹਿ ਗਈ ਜੇ ਪਟਾਰੀ ਖੋਲ੍ਹ ਕੇ
bahi gaI je paTArI kholha ke
Once I step out of my shell and reveal my charms
ਹੋ ਬੁੱਝ ਲੈ ਸ਼ੌਕੀਨਾ ਆਪੇ ਗੱਲ ਦਿਲ ਦੀ
ho bujjha lai sa਼aukInA Ape galla dila dI
Oh, decipher it yourself, you stylish admirer, the secret of my heart
ਵੇ ਕਿਵੇਂ ਦੱਸਾਂ ਬੋਲ ਕੇ
ve kiveM dassAM bola ke
How can I ever say it out loud?
ਬੁੱਝ ਲੈ ਸ਼ੌਕੀਨਾ ਆਪੇ ਗੱਲ ਦਿਲ ਦੀ
bujjha lai sa਼aukInA Ape galla dila dI
Decipher it yourself, you stylish admirer, the secret of my heart
ਵੇ ਕਿਵੇਂ ਦੱਸਾਂ ਬੋਲ ਕੇ
ve kiveM dassAM bola ke
How can I ever say it out loud?
ਹੋ ਤੇਰੇ ਦਿਲ ‘ਤੇ ਆਲ੍ਹਣਾ ਪਾਉਣਾ
ho tere dila ‘te AlhaNA pAuNA
Oh, I want to build a nest within your heart
ਵੇ ਤੇਰੇ ਦਿਲ ‘ਤੇ
ve tere dila ‘te
Yes, right within your heart
ਹੋ ਤੇਰੇ ਦਿਲ ‘ਤੇ ਆਲ੍ਹਣਾ ਪਾਉਣਾ
ho tere dila ‘te AlhaNA pAuNA
Oh, I want to build a nest within your heart
ਤਲੀਆਂ ‘ਤੇ ਚੋਗ ਚੁਗਣੇ
talIAM ‘te choga chugaNe
And peck at the grains of love from your palms
ਹਾਣੀਆਂ ਹਾਣੀਆਂ
hANIAM hANIAM
My soulmate, oh my soulmate
ਵਿਆਹ ਕੇ ਜੱਟਾ ਰਾਜਾ ਬਣ ਜਾ
viAha ke jaTTA rAjA baNa jA
Marry me, [Jatta], and become my king
ਮੈਂ ਤੇਰੀ ਰਾਣੀ ਆਂ
maiM terI rANI AM
For I am your queen
ਮੈਂ ਤੇਰੀ ਰਾਣੀ ਆਂ
maiM terI rANI AM
I am your queen
ਮੈਂ ਤੇਰੀ ਰਾਣੀ ਆਂ
maiM terI rANI AM
I am your queen
ਸ਼ਹਿਰ ਤੇਰਾ ਪਿੰਡ ਦੱਸ ਕਿੰਨੇ ਮੀਲ ਵੇ
sa਼hira terA piMDa dassa kiMne mIla ve
Tell me, how many miles span between your city and my village?
ਤੁਰਿਆ ਨਹੀਂ ਜਾਣਾ ਮੈਥੋਂ ਪਾ ਕੇ ਹੀਲ ਵੇ
turiA nahIM jANA maithoM pA ke hIla ve
I won't be able to walk that far in my high heels
ਹੋ ਤਿੱਲੇਦਾਰ ਜੁੱਤੀ ਤੇਰੀ ਟੌਹਰ ਫੀਲ ਵੇ
ho tilledAra juttI terI Tauhara phIla ve
Oh, your [Tilledar Jutti: traditional leather footwear with intricate gold/silver embroidery] makes me feel your swagger
ਕਰਦਾ ਪਿਆਰ ਨਾਲ ਫੇਰ ਡੀਲ ਵੇ
karadA piAra nAla phera DIla ve
You deal with me so lovingly
ਹੋ ਬੈਂਸ ਬੈਂਸ ਆਖਦੀ ਐ ਫਿਰਦੀ
ho baiMsa baiMsa AkhadI ai phiradI
She keeps chanting the name of [Bains: Self-reference to the song's lyricist, Bunty Bains]
ਕੀ ਕੁੜੀ ਨੂੰ ਪਿਲਾਤਾ ਘੋਲ ਕੇ
kI ku.DI nUM pilAtA ghola ke
What kind of potion have you stirred and made this [Kudi: girl/maiden] drink?
ਹੋ ਬੁੱਝ ਲੈ ਸ਼ੌਕੀਨਾ ਆਪੇ ਗੱਲ ਦਿਲ ਦੀ
ho bujjha lai sa਼aukInA Ape galla dila dI
Oh, decipher it yourself, you stylish admirer, the secret of my heart
ਵੇ ਕਿਵੇਂ ਦੱਸਾਂ ਬੋਲ ਕੇ
ve kiveM dassAM bola ke
How can I ever say it out loud?
ਬੁੱਝ ਲੈ ਸ਼ੌਕੀਨਾ ਆਪੇ ਗੱਲ ਦਿਲ ਦੀ
bujjha lai sa਼aukInA Ape galla dila dI
Decipher it yourself, you stylish admirer, the secret of my heart
ਵੇ ਕਿਵੇਂ ਦੱਸਾਂ ਬੋਲ ਕੇ
ve kiveM dassAM bola ke
How can I ever say it out loud?