Mantar Maar Gayi (From "Naukar Vahuti Da")

by Ranjit Bawaft Mannat Noor, Gurmeet Singh

ਉਹ ਪੱਟਿਆ ਤੇਰੇ ਨੈਣਾਂ ਨੇ ਜਾਂ ਦੋਸ਼ ਦੇਵਾਂ ਤੇਰੇ ਹਾਸੇ ਨੂੰ
uha paTTiA tere naiNAM ne jAM dosa਼ devAM tere hAse nUM
Was it your eyes that conquered [Puttia: conquered/shaken up] me, or should I blame your laughter?
ਉਹ ਮੁੜ-ਮੁੜ ਅੱਖਾਂ ਮੂਹਰੇ ਘੁੰਮਦੀ ਜਾਵਾਂ ਕਿਹੜੇ ਪਾਸੇ ਨੂੰ
uha mu.Da-mu.Da akkhAM mUhare ghuMmadI jAvAM kiha.De pAse nUM
You keep swirling before my eyes; no matter where I turn, I see only you.
ਉਹ ਲੱਗੀ ਕੋਲਿਆਂ 'ਚ ਅੱਗ ਵਰਗਾ ਅੱਧ ਝਾਕੇ ਨਾਲ ਠਾਰ ਗਈਏਂ ਤੂੰ
uha laggI koliAM 'cha agga varagA addha jhAke nAla ThAra gaIeM tUM
Like a fire burning among coals, you cooled my soul with just a half-glance.
ਉਹ ਜੀਅ ਲੱਗਣੋਂ ਹਟਾ ਗਈ ਜੱਟ ਦਾ ਕੀ ਮੰਤਰ ਮਾਰ ਗਈਏਂ ਤੂੰ
uha jIa laggaNoM haTA gaI jaTTa dA kI maMtara mAra gaIeM tUM
You’ve made this [Jatt: a member of the land-owning agricultural community known for pride and lifestyle] lose his peace of mind; what spell have you cast?
ਉਹ ਜੀਅ ਲੱਗਣੋਂ ਹਟਾ ਗਈ ਜੱਟ ਦਾ ਕੀ ਮੰਤਰ ਮਾਰ ਗਈਏਂ ਤੂੰ
uha jIa laggaNoM haTA gaI jaTTa dA kI maMtara mAra gaIeM tUM
You’ve made this [Jatt] lose his peace of mind; what spell have you cast?
ਭੋਲਾਪਣ ਤੇਰਾ ਡੁੱਲ੍ਹ-ਡੁੱਲ੍ਹ ਪੈਂਦਾ ਨੀਤ ਵੀ ਸੱਚੀ ਸੁੱਚੀ ਆ
bholApaNa terA Dullha-Dullha paiMdA nIta vI sachchI suchchI A
Your innocence overflows from you, and your intentions are pure and true.
ਕੱਦ ਕਾਠ ਵੀ ਤੇਰਾ ਲੰਮਾ ਏ ਕਿਰਦਾਰ ਦੀ ਪੌੜੀ ਉੱਚੀ ਆ
kadda kATha vI terA laMmA e kiradAra dI pau.DI uchchI A
Your stature is tall and graceful, and the ladder of your character reaches even higher.
ਹੋ ਬੇਰ ਵਰਗੀ ਆ ਮੋਟੀ ਅੱਖ ਵੇ ਹੋ ਮੈਨੂੰ ਕਾਬੂ ਕਰ ਗਿਆ ਤੂੰ
ho bera varagI A moTI akkha ve ho mainUM kAbU kara giA tUM
Oh, your eyes are large and round like berries; you have utterly captivated me.
ਹੋ ਚਿੱਤ ਉੱਡੂ-ਉੱਡੂ ਕਰੇ ਕੁੜੀ ਦਾ ਕੀ ਜਾਦੂ ਕਰ ਗਿਆ ਤੂੰ
ho chitta uDDU-uDDU kare ku.DI dA kI jAdU kara giA tUM
This [Kudi: girl/maiden] feels her heart taking flight; what magic have you worked on me?
ਹੋ ਚਿੱਤ ਉੱਡੂ-ਉੱਡੂ ਕਰੇ ਕੁੜੀ ਦਾ ਕੀ ਜਾਦੂ ਕਰ ਗਿਆ ਤੂੰ
ho chitta uDDU-uDDU kare ku.DI dA kI jAdU kara giA tUM
This [Kudi] feels her heart taking flight; what magic have you worked on me?
ਉਹ ਪੱਟਿਆ ਤੇਰੇ ਨੈਣਾਂ ਨੇ ਜਾਂ ਦੋਸ਼ ਦੇਵਾਂ ਤੇਰੇ ਹਾਸੇ ਨੂੰ
uha paTTiA tere naiNAM ne jAM dosa਼ devAM tere hAse nUM
Was it your eyes that conquered me, or should I blame your laughter?
ਹੋ ਤੇਰਾ ਜੋਬਨ ਵੱਧ ਖਿੜਿਆ ਸਾਰੀਆਂ ਹੀ ਮੁਟਿਆਰਾਂ ਤੋਂ
ho terA jobana vaddha khi.DiA sArIAM hI muTiArAM toM
Your youth and beauty bloom brighter than all other maidens.
ਹੋ ਸੱਚੀ ਤੂੰ ਬੜੀ ਸੋਹਣੀ ਲੱਗਦੀ ਮੈਨੂੰ ਬਿਨਾਂ ਸ਼ਿੰਗਾਰਾਂ ਤੋਂ
ho sachchI tUM ba.DI sohaNI laggadI mainUM binAM sa਼iMgArAM toM
In truth, you look stunning to me even without any adornments.
ਉਹ ਟੇਢੀ ਅੱਖ ਨਾਲ ਲੰਘੇਂ ਝਾਕ ਕੇ ਲੋਰ ਸੁਲਫ਼ੇ ਦੀ ਚਾੜ੍ਹ ਗਈਏਂ ਤੂੰ
uha TeDhI akkha nAla laMgheM jhAka ke lora sulapha਼e dI chA.Dha gaIeM tUM
With that sideways glance as you pass, you've left me in a [Sulfa: a traditional potent hashish] high.
ਉਹ ਜੀਅ ਲੱਗਣੋਂ ਹਟਾ ਗਈ ਜੱਟ ਦਾ ਕੀ ਮੰਤਰ ਮਾਰ ਗਈਏਂ ਤੂੰ
uha jIa laggaNoM haTA gaI jaTTa dA kI maMtara mAra gaIeM tUM
You’ve made this [Jatt] lose his peace of mind; what spell have you cast?
ਉਹ ਜੀਅ ਲੱਗਣੋਂ ਹਟਾ ਗਈ ਜੱਟ ਦਾ ਕੀ ਮੰਤਰ ਮਾਰ ਗਈਏਂ ਤੂੰ
uha jIa laggaNoM haTA gaI jaTTa dA kI maMtara mAra gaIeM tUM
You’ve made this [Jatt] lose his peace of mind; what spell have you cast?
ਹੋ ਤੇਰੇ ਪਾਇਆ ਕਿੰਨਾ ਫੱਬਦਾ ਹਾਏ ਕੁੜਤਾ ਕਾਲਾ ਕਾਲਾ ਵੇ
ho tere pAiA kiMnA phabbadA hAe ku.DatA kAlA kAlA ve
Oh, how exceptionally well that black tunic suits you!
ਜੁੱਤੀ ਅੰਮ੍ਰਿਤਸਰ ਦੀ ਪਾਵੇਂ ਜੋ ਜੱਟਾ ਸ਼ੌਕੀ ਬਾਹਲਾ ਵੇ
juttI aMmritasara dI pAveM jo jaTTA sa਼aukI bAhalA ve
You wear shoes from Amritsar; oh [Jatta: vocative for Jatt], you are truly a man of high tastes.
ਕੋਕਿਆਂ ਵਾਲੀ ਡਾਂਗ ਨਾਲ ਵੇ ਕੋਕੇ ਦਿਲ ਤੇ ਜੜ ਗਿਆ ਤੂੰ
kokiAM vAlI DAMga nAla ve koke dila te ja.Da giA tUM
With your [Koke: brass-studded] walking stick, you have studded my heart with your love.
ਹੋ ਚਿੱਤ ਉੱਡੂ-ਉੱਡੂ ਕਰੇ ਕੁੜੀ ਦਾ ਕੀ ਜਾਦੂ ਕਰ ਗਿਆ ਤੂੰ
ho chitta uDDU-uDDU kare ku.DI dA kI jAdU kara giA tUM
This [Kudi] feels her heart taking flight; what magic have you worked on me?
ਉਹ ਜੀਅ ਲੱਗਣੋਂ ਹਟਾ ਗਈ ਜੱਟ ਦਾ ਕੀ ਮੰਤਰ ਮਾਰ ਗਈਏਂ ਤੂੰ
uha jIa laggaNoM haTA gaI jaTTa dA kI maMtara mAra gaIeM tUM
You’ve made this [Jatt] lose his peace of mind; what spell have you cast?
ਹੋ ਚਿੱਤ ਉੱਡੂ-ਉੱਡੂ ਕਰੇ ਕੁੜੀ ਦਾ ਕੀ ਜਾਦੂ ਕਰ ਗਿਆ ਤੂੰ
ho chitta uDDU-uDDU kare ku.DI dA kI jAdU kara giA tUM
This [Kudi] feels her heart taking flight; what magic have you worked on me?
ਉਹ ਜੀਅ ਲੱਗਣੋਂ ਹਟਾ ਗਈ ਜੱਟ ਦਾ ਕੀ ਮੰਤਰ ਮਾਰ ਗਈਏਂ ਤੂੰ
uha jIa laggaNoM haTA gaI jaTTa dA kI maMtara mAra gaIeM tUM
You’ve made this [Jatt] lose his peace of mind; what spell have you cast?

Share

More by Ranjit Bawa

View all songs →