Manzil

by Ranjit Bawa

Desi Crew
Desi Crew
Desi Crew [Self-reference to the music production duo]
Desi Crew
Desi Crew
Desi Crew
ਮੇਰੇ ਯਾਰੋ ਮੇਰੇ ਰੁਜ਼ਗਾਰੋ ਐਵੇਂ ਨਾ ਹੌਸਲਾ ਹਾਰੋ
mere yAro mere ruja਼gAro aiveM nA hausalA hAro
O my [Yaar: close friends/brothers], my very livelihood, don't lose your courage like this
ਤਕੜੇ ਹੋ ਕੇ ਹਮਲਾ ਮਾਰੋ ਵਕਤ ਗੁਜ਼ਰਦਾ ਜਾਵੇ ਜੀ
taka.De ho ke hamalA mAro vakata guja਼radA jAve jI
Gather your strength and launch your attack, for time is slipping away
ਅੱਖਾਂ ਖੋਲ੍ਹੋ ਹੁਣ ਨਾ ਡੋਲ੍ਹੋ ਐਵੇਂ ਨਾ ਜਵਾਨੀ ਰੋਲ੍ਹੋ
akkhAM kholho huNa nA Dolho aiveM nA javAnI rolho
Open your eyes, do not falter now, don't let your youth go to waste
ਜਜ਼ਬਾ ਆਪਣੇ ਅੰਦਰੋਂ ਟੋਲ੍ਹੋ ਮਿਹਨਤ ਰੰਗ ਲਿਆਵੇਗੀ
jaja਼bA ApaNe aMdaroM Tolho mihanata raMga liAvegI
Search for the passion within your soul, for hard work will surely bear fruit
ਕੀ ਹੁੰਦੀਆਂ ਨੇ ਤਕਦੀਰਾਂ ਇਹ ਹੱਥਾਂ ਦੀਆਂ ਲਕੀਰਾਂ
kI huMdIAM ne takadIrAM iha hatthAM dIAM lakIrAM
What significance do these destinies and the lines on our palms truly hold?
ਯਾਰੋ ਬਦਲ ਦਿਓ ਤਸਵੀਰਾਂ ਡਰ ਜਾਣਾ ਮੰਜ਼ੂਰ ਨਹੀਂ
yAro badala dio tasavIrAM Dara jANA maMja਼Ura nahIM
My friends, change the very picture of your life, for accepting defeat is not an option
ਜੇ ਹੋਣ ਇਰਾਦੇ ਪੱਕੇ ਤਾਂ ਬੰਦਾ ਦੁਨੀਆ ਮਾਰੇ ਧੱਕੇ
je hoNa irAde pakke tAM baMdA dunIA mAre dhakke
If one's intentions are rock-solid, a man can push the whole world aside
ਬੰਦਾ ਦਿਲ ਨਾ ਛੋਟਾ ਰੱਖੇ ਮੰਜ਼ਿਲ ਬਹੁਤੀ ਦੂਰ ਨਹੀਂ
baMdA dila nA ChoTA rakkhe maMja਼ila bahutI dUra nahIM
A person should never keep a small heart, for the destination isn't far at all
ਮੰਜ਼ਿਲ ਬਹੁਤੀ ਦੂਰ ਨਹੀਂ
maMja਼ila bahutI dUra nahIM
The destination isn't far at all
ਦਿਨ ਰਾਤ ਨਹੀਂ ਹੁਣ ਬਹਿਣਾ ਹੌਲੀ-ਹੌਲੀ ਚੱਲਦੇ ਰਹਿਣਾ
dina rAta nahIM huNa bahiNA haulI-haulI challade rahiNA
Don't just sit idle day and night, keep moving forward step by step
ਬਹੁਤੇ ਕਾਲੇ ਵੀ ਨਹੀਂ ਪੈਣਾ ਕਾਹਲੀ ਅੱਗੇ ਟੋਏ ਜੀ
bahute kAle vI nahIM paiNA kAhalI agge Toe jI
Don't be in too much of a frantic rush, for there are pits of failure ahead of the hasty
ਚੁੱਭ ਗਏ ਕੰਡੇ ਜੇ ਤੜਫ਼ੇ ਉੱਥੇ ਪੈਰ ਬਹਿ ਗਏ ਫੜਕੇ
chubbha gae kaMDe je ta.Dapha਼e utthe paira bahi gae pha.Dake
If thorns pricked you and you began to writhe, sitting there holding your feet in pain
ਪਿੱਛੇ ਵੱਲ ਨੂੰ ਭੱਜੇ ਡਰ ਕੇ ਸੋਹਲ ਕਿਉਂ ਇੰਨੇ ਹੋਏ ਜੀ
pichChe valla nUM bhajje Dara ke sohala kiuM iMne hoe jI
Why have you become so fragile, running back in fear?
ਇਹ ਕੰਮ ਨਾ ਮਰਦਾਂ ਵਾਲੇ ਦਿਲ ਕਮਜ਼ੋਰ ਹੋ ਗਏ ਬਾਲੇ
iha kaMma nA maradAM vAle dila kamaja਼ora ho gae bAle
These are not the ways of brave men, your hearts have grown far too weak
ਕਿਉਂ ਨਹੀਂ ਖਾਂਦਾ ਖ਼ੂਨ ਉਬਾਲੇ ਚਿਹਰੇ ਤੇ ਵੀ ਨੂਰ ਨਹੀਂ
kiuM nahIM khAMdA kha਼Una ubAle chihare te vI nUra nahIM
Why does your blood not boil with passion? There is no glow of spirit on your face
ਜੇ ਹੋਣ ਇਰਾਦੇ ਪੱਕੇ ਤਾਂ ਬੰਦਾ ਦੁਨੀਆ ਮਾਰੇ ਧੱਕੇ
je hoNa irAde pakke tAM baMdA dunIA mAre dhakke
If one's intentions are rock-solid, a man can push the whole world aside
ਬੰਦਾ ਦਿਲ ਨਾ ਛੋਟਾ ਰੱਖੇ ਮੰਜ਼ਿਲ ਬਹੁਤੀ ਦੂਰ ਨਹੀਂ
baMdA dila nA ChoTA rakkhe maMja਼ila bahutI dUra nahIM
A person should never keep a small heart, for the destination isn't far at all
ਮੰਜ਼ਿਲ ਬਹੁਤੀ ਦੂਰ ਨਹੀਂ
maMja਼ila bahutI dUra nahIM
The destination isn't far at all
ਜੋ ਇੱਕ ਨਿਸ਼ਾਨਾ ਰੱਖਦੇ ਫਿਰ ਇਤਿਹਾਸ ਨੇ ਉਹੀ ਰਚਦੇ
jo ikka nisa਼AnA rakkhade phira itihAsa ne uhI rachade
Those who keep their eyes fixed on a single target are the ones who create history
ਸ਼ੋਭਾ ਸਾਰੇ ਜਗ ਦੀ ਖੱਟਦੇ ਗੱਲ ਇਹ ਚੇਤੇ ਰੱਖਿਓ ਜੀ
sa਼obhA sAre jaga dI khaTTade galla iha chete rakkhio jI
They earn the admiration of the whole world, keep this truth in your mind
ਜੋ ਜੱਦੋ-ਜਹਿਦ ਨਹੀਂ ਕਰਦੇ ਨਹੀਂ ਨਾਲ ਹਾਲਾਤਾਂ ਲੜਦੇ
jo jaddo-jahida nahIM karade nahIM nAla hAlAtAM la.Dade
Those who do not engage in the [Jaddo-jehad: intense struggle/wrestle with life] and don't fight their circumstances
ਕੋਸ਼ਿਸ਼ ਕਰਨੇ ਤੋਂ ਵੀ ਡਰਦੇ ਉਨ੍ਹਾਂ ਖੱਟਿਆ ਦੱਸਿਓ ਕੀ
kosa਼isa਼ karane toM vI Darade unhAM khaTTiA dassio kI
Tell me, what have those achieved who are even afraid to try?
ਜੋ ਝੁਕੇ ਸਮੇਂ ਦੇ ਅੱਗੇ ਬੈਠੇ ਵੇਖਣ ਖੱਬੇ ਸੱਜੇ
jo jhuke sameM de agge baiThe vekhaNa khabbe sajje
Those who bow down before the times, just sitting and looking left and right
ਉਹਨੂੰ ਫ਼ਲ ਵੀ ਕਿੱਥੋਂ ਲੱਗੇ ਜਿਹਨੂੰ ਪੈਂਦਾ ਬੂਰ ਨਹੀਂ
uhanUM pha਼la vI kitthoM lagge jihanUM paiMdA bUra nahIM
How can a tree ever bear fruit if it never even blossoms?
ਜੇ ਹੋਣ ਇਰਾਦੇ ਪੱਕੇ ਤਾਂ ਬੰਦਾ ਦੁਨੀਆ ਮਾਰੇ ਧੱਕੇ
je hoNa irAde pakke tAM baMdA dunIA mAre dhakke
If one's intentions are rock-solid, a man can push the whole world aside
ਬੰਦਾ ਦਿਲ ਨਾ ਛੋਟਾ ਰੱਖੇ ਮੰਜ਼ਿਲ ਬਹੁਤੀ ਦੂਰ ਨਹੀਂ
baMdA dila nA ChoTA rakkhe maMja਼ila bahutI dUra nahIM
A person should never keep a small heart, for the destination isn't far at all
ਮੰਜ਼ਿਲ ਬਹੁਤੀ ਦੂਰ ਨਹੀਂ
maMja਼ila bahutI dUra nahIM
The destination isn't far at all
ਕਰ ਕੇ ਇੱਕ ਖ਼ੂਨ ਪਸੀਨਾ ਖੋਟਾ ਵੀ ਬਣ ਜਾਏ ਨਗੀਨਾ
kara ke ikka kha਼Una pasInA khoTA vI baNa jAe nagInA
By making your blood and sweat one, even a worthless stone becomes a precious gem
ਫਿਰ ਤਾਂ ਰਹਿੰਦੀ ਕੋਈ ਕਮੀ ਨਾ ਮੁੱਲ ਸਿਰੇ ਦਾ ਪੈਂਦਾ ਜੀ
phira tAM rahiMdI koI kamI nA mulla sire dA paiMdA jI
Then no deficiency remains in life, and you receive the highest value for your worth
ਰੱਬ ਚੜ੍ਹਦੀ ਕਲਾ ਵਿਖਾਵੇ ਕੀਤੀ ਮਿਹਨਤ ਨੂੰ ਰੰਗ ਲਾਵੇ
rabba cha.DhadI kalA vikhAve kItI mihanata nUM raMga lAve
God reveals the state of [Chardi Kala: eternal optimism and rising spirits] and blesses your labor
ਫ਼ਰਸ਼ੋਂ ਅਰਸ਼ਾਂ ਤੱਕ ਪਹੁੰਚਾਵੇ ਬਿੱਕਾ ਸੱਚੀਆਂ ਕਹਿੰਦਾ ਜੀ
pha਼rasa਼oM arasa਼AM takka pahuMchAve bikkA sachchIAM kahiMdA jI
He raises one from the floor to the heavens, [Bikka: self-reference to the lyricist Bikka Zaildar] speaks the truth
ਹੋ ਜਾਂਦੇ ਕਾਰਜ ਪੂਰੇ ਮੰਜ਼ਿਲ ਆਈ ਖੜ੍ਹੀ ਹੈ ਮੂਹਰੇ
ho jAMde kAraja pUre maMja਼ila AI kha.DhI hai mUhare
All tasks reach their completion, and the destination stands right before you
ਤੁਰਦੇ ਹਿੱਕ ਤਾਣ ਕੇ ਸੂਰੇ ਕਰਦੇ ਕਦੇ ਗ਼ਰੂਰ ਨਹੀਂ
turade hikka tANa ke sUre karade kade ga਼rUra nahIM
The [Soore: brave warriors/heroes] walk with their chests puffed out, never harboring hollow pride
ਜੇ ਹੋਣ ਇਰਾਦੇ ਪੱਕੇ ਤਾਂ ਬੰਦਾ ਦੁਨੀਆ ਮਾਰੇ ਧੱਕੇ
je hoNa irAde pakke tAM baMdA dunIA mAre dhakke
If one's intentions are rock-solid, a man can push the whole world aside
ਬੰਦਾ ਦਿਲ ਨਾ ਛੋਟਾ ਰੱਖੇ ਮੰਜ਼ਿਲ ਬਹੁਤੀ ਦੂਰ ਨਹੀਂ
baMdA dila nA ChoTA rakkhe maMja਼ila bahutI dUra nahIM
A person should never keep a small heart, for the destination isn't far at all
ਮੰਜ਼ਿਲ ਬਹੁਤੀ ਦੂਰ ਨਹੀਂ
maMja਼ila bahutI dUra nahIM
The destination isn't far at all

Share

More by Ranjit Bawa

View all songs →