Marka
by Ranjit Bawa
ਜਿਵੇਂ ਚੰਨ ਨਾਲ ਚਾਨਣੀ ਤਾਰੇ ਨਾਲ ਨੀ ਲੋਅ ਹੋਵੇ
jiveM chaMna nAla chAnaNI tAre nAla nI loa hove
Just as moonlight dwells with the moon and radiance with the stars,
ਗੱਭਰੂ ਵੀ ਤੇਰੀ ਬੈਕ 'ਤੇ ਖੜ੍ਹਾ ਜ਼ਰੂਰੀ ਹੈ
gabbharU vI terI baika 'te kha.DhA ja਼rUrI hai
It’s essential for this lad to stand right there at your back.
ਤੂੰ ਲੱਗਦੀ ਜੇ ਅਰਬੀ ਤੇ ਗੁਲਾਬਾਂ ਦੀ ਏ
tUM laggadI je arabI te gulAbAM dI e
If you resemble an Arabic rose in your blooming grace,
ਮਿੱਤਰਾਂ ਦੀ ਵੀ ਗੌਰ ਤੇਰੇ 'ਤੇ ਪੂਰੀ ਹੈ ਹਾਏ
mittarAM dI vI gaura tere 'te pUrI hai hAe
Then yours truly [Mitran: this friend/singer] is also paying you his full attention, oh!
ਜੇ ਤੇਰਾ ਹੁਸਨ-ਏ-ਮਾਰਕਾ ਕੁੜੇ ਬਿਊਟੀ ਹੀ ਦਾ
je terA husana-e-mArakA ku.De biUTI hI dA
If your brand of elegance, [Kudiye: girl/maiden], is the peak of beauty itself,
ਤਾਂ ਜੱਟ ਦੀ ਟੌਹਰ ਵੀ ਪਿੰਡਾਂ ਵਿੱਚ ਮਸ਼ਹੂਰ ਹੈ
tAM jaTTa dI Tauhara vI piMDAM vichcha masa਼hUra hai
Then this [Jatt: a member of the land-owning agricultural community known for pride and lifestyle]’s stately pride is legendary across the villages.

ਮੁੰਡਾ ਏਰੀਏ ਦਾ ਵੱਜਦਾ ਦਬੰਗ ਕੁੜੀਏ
muMDA erIe dA vajjadA dabaMga ku.DIe
The boy is hailed as the fearless titan of the entire region, [Kudiye: girl/maiden],
ਤੂੰ ਈਜ਼ੀਲੀ ਹੀ ਦਿਲ ਲਿਆ ਮੰਗ ਕੁੜੀਏ ਨੀ
tUM Ija਼IlI hI dila liA maMga ku.DIe nI
Yet you’ve gone and asked for his heart so effortlessly, [Kudi: girl/maiden] [Ni: a gender-specific vocative used to address a woman directly].
ਜੱਟ ਪਾੜਦੇ ਬੰਦੂਕਾਂ ਦੇ [?] ਬੈਰਲ ਕੁੜੀਏ
jaTTa pA.Dade baMdUkAM de [?] bairala ku.DIe
[Jatts: members of the land-owning agricultural community] like me tear through the barrels of rifles, [Kudiye: girl/maiden],
ਆਉਂਦੇ ਨਹੀਂਓਂ ਆਸ਼ਿਕੀ ਦੇ ਢੰਗ ਕੁੜੀਏ
AuMde nahIMoM Asa਼ikI de DhaMga ku.DIe
We haven't quite mastered the delicate arts of romance yet, [Kudiye: girl/maiden].
ਫਰਸਟ ਸਾਈਟ ਵਿੱਚ ਲਾਈਕ ਬਣੀ ਰਣਬੀਰ ਦੀ
pharasaTa sAITa vichcha lAIka baNI raNabIra dI
At first sight, you’ve become the obsession like a cinematic muse,
ਉੱਚਾ ਕੱਦ ਤੇ ਪੈਰ 'ਚ ਜੁੱਤੀ ਕਸੂਰੀ ਹੈ
uchchA kadda te paira 'cha juttI kasUrI hai
With your tall stature and that [Jutti Kasuri: traditional hand-crafted leather footwear from Kasur].
ਜੇ ਤੇਰਾ ਹੁਸਨ-ਏ-ਮਾਰਕਾ ਕੁੜੇ ਬਿਊਟੀ ਹੀ ਦਾ
je terA husana-e-mArakA ku.De biUTI hI dA
If your brand of elegance, [Kudiye: girl/maiden], is the peak of beauty itself,
ਤਾਂ ਜੱਟ ਦੀ ਟੌਹਰ ਵੀ ਪਿੰਡਾਂ ਵਿੱਚ ਮਸ਼ਹੂਰ ਹੈ
tAM jaTTa dI Tauhara vI piMDAM vichcha masa਼hUra hai
Then this [Jatt: a member of the land-owning agricultural community known for pride and lifestyle]’s stately pride is legendary across the villages.
ਜੇ ਤੇਰਾ ਹੁਸਨ-ਏ-ਮਾਰਕਾ ਕੁੜੇ ਬਿਊਟੀ ਹੀ ਦਾ
je terA husana-e-mArakA ku.De biUTI hI dA
If your brand of elegance, [Kudiye: girl/maiden], is the peak of beauty itself,
ਤਾਂ ਜੱਟ ਦੀ ਟੌਹਰ ਵੀ ਪਿੰਡਾਂ ਵਿੱਚ ਮਸ਼ਹੂਰ ਹੈ
tAM jaTTa dI Tauhara vI piMDAM vichcha masa਼hUra hai
Then this [Jatt: a member of the land-owning agricultural community known for pride and lifestyle]’s stately pride is legendary across the villages.
ਸਾਡੇ ਜ਼ਿਕਰ 'ਤੇ ਲੋਕਾਂ ਵਿੱਚ ਗੱਲਾਂ-ਬਾਤਾਂ ਨੀ
sADe ja਼ikara 'te lokAM vichcha gallAM-bAtAM nI
Whenever we are mentioned, people start whispering and talking,
ਚੌੜਬਾਜ਼ੀ ਨਾਲ ਸਾਡਾ ਜਮਾਂ ਨਾਤਾ ਨੀ
chau.DabAja਼I nAla sADA jamAM nAtA nI
But we have absolutely no relation to empty bragging or vanity.
ਉਹ ਤੇਰੇ ਆਉਟਫਿੱਟ ਬਣਦੇ ਟ੍ਰੈਂਡ ਕੁੜੀਏ
uha tere AuTaphiTTa baNade TraiMDa ku.DIe
While your outfits go on to become the latest trends, [Kudiye: girl/maiden],
ਤੇ ਚਰਚੇ ਸਾਡੀਆਂ ਨੇ ਵਾਰਦਾਤਾਂ
te charache sADIAM ne vAradAtAM
The talk of the town is always about our [Vardatan: historic feats/daring incidents].
ਨੀ ਤੂੰ ਤੁਰਦੀ ਪੈਰਲਲ ਉੱਚੇ ਲੰਬੇ ਗੱਭਰੂ ਦੇ
nI tUM turadI pairalala uchche laMbe gabbharU de
You walk in parallel with this tall and strapping lad,
ਚਿੱਟਾ ਕੁੜਤਾ ਜਿਹਦੇ ਮੋਢਿਆਂ ਉੱਤੇ ਪੂਣੀ ਹੈ
chiTTA ku.DatA jihade moDhiAM utte pUNI hai
Who wears a white tunic with [Puni: a neat coil of starched turban cloth] resting on his shoulder.