Maye Ni
by Ranjit Bawa
ਵਿੱਚ ਪਰਦੇਸ਼ਾਂ ਬਹਿ ਕੇ ਕੌਫ਼ੀ ਪੀਂਦੇ ਨੂੰ ਤੇਰਾ ਅੱਧਰਿੜਕੇ ਦਾ ਛੰਨਾ ਚੇਤੇ ਆਏ ਨੀ ਤੇਰਾ ਅੱਧਰਿੜਕੇ ਦਾ ਛੰਨਾ ਚੇਤੇ ਆਏ ਨੀ ਸਿਰ ਮੇਰੇ ਤੇ ਰਹਿਮਤ ਬਣ ਕੇ ਫਿਰ ਜਾਂਦਾ ਸੀ ਜੋ ਸਿਰ ਮੇਰੇ ਤੇ ਰਹਿਮਤ ਬਣ ਕੇ ਫਿਰ ਜਾਂਦਾ ਸੀ ਜੋ ਅਸੀਸਾਂ ਦਿੰਦਾ ਹੱਥ ਤੇਰਾ ਚੇਤੇ ਆਏ ਨੀ ਅਸੀਸਾਂ ਦਿੰਦਾ ਹੱਥ ਤੇਰਾ ਚੇਤੇ ਆਏ ਨੀ ਮਾਏ ਨੀ ਤੇਰਾ ਅੱਧਰਿੜਕੇ ਦਾ ਛੰਨਾ ਚੇਤੇ ਆਏ ਨੀ ਕੋਈ ਧੱਕੇ ਨਾਲ ਖੁਆਉਂਦਾ ਤੇ ਗੱਲ ਇਹ ਕਹਿੰਦਾ ਨਹੀਂ ਲਿੱਸਾ ਹੋ ਗਿਆ ਰੱਜ ਕੇ ਪੁੱਤਰਾ ਖਾਇਆ ਕਰ ਚੰਦਰੀ ਨਜ਼ਰ ਹੈ ਪੁੱਤਰਾ ਬੜੀ ਸ਼ਰੀਕਾਂ ਦੀ ਨਾ ਸੋਹਣਿਆ ਸੋਹਣਾ ਬਣ ਕੇ ਘਰੋਂ ਜਾਇਆ ਕਰ ਮੇਰੀ ਨਜ਼ਰ ਉਤਾਰਨ ਦੇ ਲਈ ਮੇਰੀ ਨਜ਼ਰ ਉਤਾਰਨ ਦੇ ਲਈ ਟਿੱਕਾ ਲਾਇਆ ਜੋ ਮੈਨੂੰ ਅੱਜ ਵੀ ਬਦਬਲਾਵਾਂ ਕੋਲੋਂ ਬਚਾਏ ਨੀ ਮਾਏ ਨੀ ਤੇਰਾ ਅੱਧਰਿੜਕੇ ਦਾ ਛੰਨਾ ਚੇਤੇ ਆਏ ਨੀ ਠੇਡਾ ਖਾ ਕੇ ਜਦ ਵੀ ਕਿਧਰੇ ਡਿੱਗ ਪੈਂਦਾ ਸਾਂ ਮੈਂ ਤੂੰ ਚੁੱਕ ਕੇ ਕਹਿਣਾ ਵੇਖ ਕੀੜੀ ਦਾ ਆਟਾ ਡੁੱਲ੍ਹ ਗਿਆ ਮੈਂ ਅੱਜ ਵੀ ਖਾ ਖਾ ਠੇਡੇ ਥਾਂ ਥਾਂ ਡਿੱਗਦਾ ਹਾਂ ਅੰਮੀਏ ਜਾ ਕਿੱਥੇ ਵੱਸ ਗਈ ਆਪਣੇ ਪੁੱਤ ਦਾ ਚੇਤਾ ਹੀ ਭੁੱਲ ਗਿਆ ਜ਼ਿੰਦਗੀ ਦੇ ਡਗਮਗ ਰਾਹਾਂ ਉੱਤੇ ਡਿੱਗਿਆਂ ਨੂੰ ਤੇਰੀ ਦਿੱਤੀ ਇਹੋ ਹਿੰਮਤ ਆਣ ਉਠਾਏ ਨੀ ਮਾਏ ਨੀ ਤੇਰਾ ਅੱਧਰਿੜਕੇ ਦਾ ਛੰਨਾ ਚੇਤੇ ਆਏ ਨੀ ਤੇਰੀ ਝਿੜਕ ਤੋਂ ਖਿੱਝ ਕੇ ਸੋਚਦਾ ਕਦੋਂ ਜਵਾਨ ਹੋਵਾਂਗਾ ਮੈਂ ਫਿਰ ਨਾ ਗਾਲ੍ਹਾਂ ਮਾਂ ਤੋਂ ਸੁਣਨੀਆਂ ਪੈਣਗੀਆਂ ਤੇਰੀ ਝਿੜਕ 'ਚ ਲੁਕਿਆ ਪਿਆਰ ਨੀ ਮਾਏ ਅੱਜ ਲੱਭਿਆ ਮੈਨੂੰ ਤੇਰੀਆਂ ਝਿੜਕਾਂ ਥਾਂ ਥਾਂ ਵਰਜਦੀਆਂ ਹੀ ਰਹਿਣਗੀਆਂ ਕੋਈ ਆਖੋ ਉਹਨੂੰ ਤਰਸਦੇ ਪੁੱਤ ਨੂੰ ਗਲ ਲਾ ਜਾਏ ਬੀਰ ਝੋਲੀਆਂ ਅੱਡਦਾ ਖੈਰ ਝਿੜਕ ਦੀ ਪਾਏ ਨੀ ਮਾਏ ਨੀ ਤੇਰਾ ਅੱਧਰਿੜਕੇ ਦਾ ਛੰਨਾ ਚੇਤੇ ਆਏ ਨੀ ਮਾਏ ਨੀ ਤੇਰਾ ਅੱਧਰਿੜਕੇ ਦਾ ਛੰਨਾ ਚੇਤੇ ਆਏ ਨੀ ਤੇਰਾ ਅੱਧਰਿੜਕੇ ਦਾ ਛੰਨਾ ਚੇਤੇ ਆਏ ਨੀ
vichcha paradesa਼AM bahi ke kaupha਼I pIMde nUM terA addhari.Dake dA ChaMnA chete Ae nI terA addhari.Dake dA ChaMnA chete Ae nI sira mere te rahimata baNa ke phira jAMdA sI jo sira mere te rahimata baNa ke phira jAMdA sI jo asIsAM diMdA hattha terA chete Ae nI asIsAM diMdA hattha terA chete Ae nI mAe nI terA addhari.Dake dA ChaMnA chete Ae nI koI dhakke nAla khuAuMdA te galla iha kahiMdA nahIM lissA ho giA rajja ke puttarA khAiA kara chaMdarI naja਼ra hai puttarA ba.DI sa਼rIkAM dI nA sohaNiA sohaNA baNa ke gharoM jAiA kara merI naja਼ra utArana de laI merI naja਼ra utArana de laI TikkA lAiA jo mainUM ajja vI badabalAvAM koloM bachAe nI mAe nI terA addhari.Dake dA ChaMnA chete Ae nI TheDA khA ke jada vI kidhare Digga paiMdA sAM maiM tUM chukka ke kahiNA vekha kI.DI dA ATA Dullha giA maiM ajja vI khA khA TheDe thAM thAM DiggadA hAM aMmIe jA kitthe vassa gaI ApaNe putta dA chetA hI bhulla giA ja਼iMdagI de Dagamaga rAhAM utte DiggiAM nUM terI dittI iho hiMmata ANa uThAe nI mAe nI terA addhari.Dake dA ChaMnA chete Ae nI terI jhi.Daka toM khijjha ke sochadA kadoM javAna hovAMgA maiM phira nA gAlhAM mAM toM suNanIAM paiNagIAM terI jhi.Daka 'cha lukiA piAra nI mAe ajja labbhiA mainUM terIAM jhi.DakAM thAM thAM varajadIAM hI rahiNagIAM koI Akho uhanUM tarasade putta nUM gala lA jAe bIra jholIAM aDDadA khaira jhi.Daka dI pAe nI mAe nI terA addhari.Dake dA ChaMnA chete Ae nI mAe nI terA addhari.Dake dA ChaMnA chete Ae nI terA addhari.Dake dA ChaMnA chete Ae nI
Sitting in foreign lands, as I sip my coffee
I miss that [Channa: a traditional large brass bowl] of [Adh-ridka: freshly churned, thick half-whipped buttermilk]
I miss that [Channa: a traditional large brass bowl] of [Adh-ridka: freshly churned, thick half-whipped buttermilk]
The one that moved over my head like a descending blessing
The one that moved over my head like a descending blessing
Mother, I miss your hand that showered me with [Asisan: soulful motherly blessings]
Mother, I miss your hand that showered me with [Asisan: soulful motherly blessings]
O Mother, I miss that [Channa: traditional brass bowl] of [Adh-ridka: thick half-whipped buttermilk]
No one forces me to eat now, nor says these words:
"You've grown so thin, my son, eat until your heart's content."
"The [Sharikan: jealous relatives/rival kin] cast a wicked gaze, my son."
"O handsome boy, don't leave the house looking so beautiful."
To ward off the evil eye from me
To ward off the evil eye from me
That black spot you dabbed on me still protects me from misfortunes today
O Mother, I miss that [Channa: traditional brass bowl] of [Adh-ridka: thick half-whipped buttermilk]
Whenever I used to stumble and fall somewhere
You’d pick me up and say, "Look, the ant’s flour has spilled!" [A maternal distraction to stop a child from crying]
Even today, I stumble and fall at every turn
O Mother, where have you gone to dwell? Have you forgotten your own son?
When I collapse on the flickering, unstable paths of life
It is the courage you gave me that comes to pull me back up
O Mother, I miss that [Channa: traditional brass bowl] of [Adh-ridka: thick half-whipped buttermilk]
Annoyed by your scolding, I used to wonder when I’d finally grow up
So I wouldn't have to hear my mother’s rebukes anymore
The love hidden within your scolding, O Mother, I have discovered it today
Your rebukes would have kept me from straying at every turn
Someone tell her to come and embrace her longing son
[Beer: Self-reference to the lyricist Bir Singh] spreads his lap, begging for the alms of your scolding
O Mother, I miss that [Channa: traditional brass bowl] of [Adh-ridka: thick half-whipped buttermilk]
O Mother, I miss that [Channa: traditional brass bowl] of [Adh-ridka: thick half-whipped buttermilk]
I miss that [Channa: traditional brass bowl] of [Adh-ridka: thick half-whipped buttermilk]