Mehrama
by Ranjit Bawaft Mr. Rubal
ਖ਼ੌਰੇ ਕਿਸ ਤੋਂ ਤੇਰੇ ਨਾਲ ਲਾਈਆਂ ਅੱਖੀਆਂ
kha਼aure kisa toM tere nAla lAIAM akkhIAM
Heaven knows why I ever locked eyes with you
ਖ਼ੌਰੇ ਕਿਸ ਤੋਂ
kha਼aure kisa toM
Heaven knows why
ਵੇ ਖ਼ੌਰੇ ਕਿਸ ਤੋਂ ਤੇਰੇ ਨਾਲ ਲਾਈਆਂ ਅੱਖੀਆਂ ਦਾ ਅੱਜ ਬੁਰਾ ਹਾਲ ਹੋ ਗਿਆ ਵੇ ਮੇਰੇ ਮਹਿਰਮਾ
ve kha਼aure kisa toM tere nAla lAIAM akkhIAM dA ajja burA hAla ho giA ve mere mahiramA
Oh, heaven knows why I locked eyes with you, for today my state is wretched, my [Mehrama: confidant/soulmate who knows one's deepest secrets]
ਮਹਿਰਮਾ ਚੌਥੇ ਦਿਨ ਦਿਸਿਆ ਵੇ ਲੱਗੇ ਜਿਵੇਂ ਸਾਲ ਹੋ ਗਿਆ ਵੇ ਮੇਰੇ ਮਹਿਰਮਾ
mahiramA chauthe dina disiA ve lagge jiveM sAla ho giA ve mere mahiramA
My soulmate, I’ve seen you after four days, yet it feels as if a year has passed, my [Mehrama]

ਕੋਈ ਵਿਰਲਾ ਹੀ ਹੋਊ ਜਿਹਨੂੰ ਆਖਦੇ ਕੋਈ ਵਿਰਲਾ
koI viralA hI hoU jihanUM Akhade koI viralA
Rare is the one whom they call truly blessed, rare indeed
ਵੇ ਕੋਈ ਵਿਰਲਾ ਹੀ ਹੋਊ ਜਿਹਨੂੰ ਆਖਦੇ ਮੈਂ ਉਹ ਹਾਂ ਸੋਹਣਿਆ ਵੇ ਸ਼ਹਿਜ਼ਾਦਿਆ
ve koI viralA hI hoU jihanUM Akhade maiM uha hAM sohaNiA ve sa਼hija਼AdiA
Oh, rare is the one whom they call your own, and I am that one, my handsome prince
ਛਿੜੇ ਪਹਿਰ ਦੇ ਤੜਕੇ ਦੀ ਧੁੱਪ ਵਾਂਗੂੰ ਹੱਸਦਾ ਰਹੇ ਮੈਂ ਲਾਵਾਂ ਅਰਜ਼ਾਂ
Chi.De pahira de ta.Dake dI dhuppa vAMgUM hassadA rahe maiM lAvAM araja਼AM
Like the sun’s glow at the break of dawn, may you keep smiling—this is my humble plea
ਅਰਜ਼ਾਂ ਖ਼ੁਦਾ ਨੂੰ ਤੇਰੇ ਸਾਥ ਲਈ ਇਹ ਲੋਕਾਂ ਲਈ ਬਵਾਲ ਹੋ ਗਿਆ ਵੇ ਮੇਰੇ ਮਹਿਰਮਾ
araja਼AM kha਼udA nUM tere sAtha laI iha lokAM laI bavAla ho giA ve mere mahiramA
I offer [Arzaan: soulful prayers/petitions] to God for your company, though it’s become a scandal for the world, my [Mehrama]
ਮਹਿਰਮਾ ਚੌਥੇ ਦਿਨ ਦਿਸਿਆ ਵੇ ਲੱਗੇ ਜਿਵੇਂ ਸਾਲ ਹੋ ਗਿਆ ਵੇ ਮੇਰੇ ਮਹਿਰਮਾ
mahiramA chauthe dina disiA ve lagge jiveM sAla ho giA ve mere mahiramA
My soulmate, I’ve seen you after four days, yet it feels as if a year has passed, my [Mehrama]
ਮਹਿਰਮਾ ਚੌਥੇ ਦਿਨ ਦਿਸਿਆ ਵੇ ਲੱਗੇ ਜਿਵੇਂ ਸਾਲ ਹੋ ਗਿਆ ਵੇ ਮੇਰੇ ਮਹਿਰਮਾ
mahiramA chauthe dina disiA ve lagge jiveM sAla ho giA ve mere mahiramA
My soulmate, I’ve seen you after four days, yet it feels as if a year has passed, my [Mehrama]
ਤੇਰੇ ਵਾਸਤੇ ਮਜ਼ਾਕ ਛੰਨਾ ਵਾਲਿਆ ਤੇਰੇ ਵਾਸਤੇ
tere vAsate maja਼Aka ChaMnA vAliA tere vAsate
For you, it’s just a joke, resident of Channa, for you [Self-reference to the lyricist, Channa Jandali]
ਓ ਤੇਰੇ ਵਾਸਤੇ ਮਜ਼ਾਕ ਹੁਣ ਸੋਹਣਿਆ ਮੈਂ ਪਿਆਰ 'ਚ ਪਰੋਈ ਫਿਰਦੀ ਵੇ ਮੇਰੇ ਸੋਹਣਿਆ
o tere vAsate maja਼Aka huNa sohaNiA maiM piAra 'cha paroI phiradI ve mere sohaNiA
Oh, for you it’s just a joke now, my darling, but I am weaving my life into this love, my handsome one
ਸੋਹਣਿਆ ਅੱਖਾਂ 'ਚ ਨੀਂਦ ਰੜਕੇ ਇਹ ਰੜਕ ਮਾਰਦੀ ਵੇ ਮੇਰਿਆ ਪਾਗਲਾ
sohaNiA akkhAM 'cha nIMda ra.Dake iha ra.Daka mAradI ve meriA pAgalA
My handsome one, sleep pricks my eyes like a thorn, this restless ache is killing me, my crazy beloved
ਪਾਗਲਾ ਮੁਹੱਬਤਾਂ ਦਾ ਗੀਤ ਇਹ ਕਿਉਂ ਮੇਰੇ ਲਈ ਸਵਾਲ ਹੋ ਗਿਆ ਵੇ ਮੇਰੇ ਮਹਿਰਮਾ
pAgalA muhabbatAM dA gIta iha kiuM mere laI savAla ho giA ve mere mahiramA
My crazy one, why has this song of love become a haunting question for me, my [Mehrama]
ਮਹਿਰਮਾ ਚੌਥੇ ਦਿਨ ਦਿਸਿਆ ਵੇ ਲੱਗੇ ਜਿਵੇਂ ਸਾਲ ਹੋ ਗਿਆ ਵੇ ਮੇਰੇ ਮਹਿਰਮਾ
mahiramA chauthe dina disiA ve lagge jiveM sAla ho giA ve mere mahiramA
My soulmate, I’ve seen you after four days, yet it feels as if a year has passed, my [Mehrama]
ਮਹਿਰਮਾ ਚੌਥੇ ਦਿਨ ਦਿਸਿਆ ਵੇ ਲੱਗੇ ਜਿਵੇਂ ਸਾਲ ਹੋ ਗਿਆ ਵੇ ਮੇਰੇ ਮਹਿਰਮਾ
mahiramA chauthe dina disiA ve lagge jiveM sAla ho giA ve mere mahiramA
My soulmate, I’ve seen you after four days, yet it feels as if a year has passed, my [Mehrama]
ਵੇ ਮੇਰੇ ਮਹਿਰਮਾ
ve mere mahiramA
Oh, my [Mehrama]
ਵੇ ਮੇਰੇ ਮਹਿਰਮਾ
ve mere mahiramA
Oh, my [Mehrama]