Mithiyan Jailan
by Ranjit Bawa
ਕਈ ਗੁਲਾਮ ਤੇ ਕਈ ਰਾਜੇ ਕਈ ਹੁਕਮ ਦੇ ਯੱਕੇ ਨੇ
kaI gulAma te kaI rAje kaI hukama de yakke ne
Some are slaves and some are kings, some are the aces of command
ਪੱਕਿਆਂ ਲਈ ਤਾਂ ਘੱਟ ਜ਼ਿਆਦਾ ਕੱਚਿਆਂ ਲਈ ਧੱਕੇ ਨੇ
pakkiAM laI tAM ghaTTa ja਼iAdA kachchiAM laI dhakke ne
For the established it's easier, for the newcomers [Kachiya: those with temporary/unstable status] there is only struggle
ਦੋ ਬੈਗਾਂ ਵਿਚ ਜ਼ਿੰਦਗੀ ਭਰ ਦੇ ਸੁਪਨੇ ਰੱਖੇ ਨੇ
do baigAM vicha ja਼iMdagI bhara de supane rakkhe ne
I’ve packed a lifetime of dreams within just two bags
ਉਹ ਚੰਗੇ ਮਾੜੇ ਦਿਨ ਇੱਥੇ ਹਰ ਇਕ ਨੇ ਤੱਕੇ ਨੇ
uha chaMge mA.De dina itthe hara ika ne takke ne
Everyone here has witnessed both the golden and the grueling days
ਮਾਰ ਕੇ ਦਿਲ ਜਿਹਾ ਬਾਹਰ ਧਿਆਨੇ ਅੱਜ ਮਾਰੀਆਂ ਮੱਲਾਂ ਨੇ
mAra ke dila jihA bAhara dhiAne ajja mArIAM mallAM ne
Suppressing the heart's desires, I’ve finally achieved these feats abroad
ਉਹ ਕੰਮ ਤੇ ਚੱਲਾਂ ਕੰਮ ਤੇ ਆਂ ਕੰਮ ਤੋਂ ਆਇਆ ਬਸ ਤਿੰਨ ਹੀ ਗੱਲਾਂ ਨੇ
uha kaMma te challAM kaMma te AM kaMma toM AiA basa tiMna hI gallAM ne
I’m headed to work, I’m at work, or I’ve just returned—there are only these three stories

ਹਾਏ ਤਿੰਨ ਹੀ ਗੱਲਾਂ ਨੇ
hAe tiMna hI gallAM ne
Oh, just these three stories
ਬੜੇ ਔਖੇ ਹੋ ਕੇ ਬਾਪੂ ਨੇ ਘੱਲਿਆ ਪਰਦੇਸਾਂ ਨੂੰ
ba.De aukhe ho ke bApU ne ghalliA paradesAM nUM
With great difficulty, my father sent me to foreign lands
ਹੋ ਇਕ ਕਮਾਈਏ ਤੇ ਸੱਠ ਮੰਨ ਕੇ ਮੋੜੀਏ ਦੇਸ਼ਾਂ ਨੂੰ
ho ika kamAIe te saTTha maMna ke mo.DIe desa਼AM nUM
We earn one here and send back sixty to the homeland
ਕਦੇ ਕਦੇ ਲੱਗਦਾ ਜੱਬ ਜਿੰਦ ਨੂੰ ਕਸੂਤਾ ਪਾ ਲਿਆ
kade kade laggadA jabba jiMda nUM kasUtA pA liA
Sometimes it feels like I’ve trapped my soul in a tangled mess
ਉਹ ਮਾਂਏਂ ਤੇਰਾ ਪੁੱਤ ਸੋਹਣਾ ਸ਼ਿਫ਼ਟਾਂ ਨੇ ਖਾ ਲਿਆ
uha mAMeM terA putta sohaNA sa਼ipha਼TAM ne khA liA
Oh mother, shifts have consumed your handsome son
ਦੂਰੋਂ ਦਿਸਦੀਆਂ ਸੋਹਣੀਆਂ ਦੂਰੋਂ ਦਿਸਦੀਆਂ ਸੋਹਣੀਆਂ ਪਰ ਮਿੱਠੀਆਂ ਜੇਲ੍ਹਾਂ ਨੇ
dUroM disadIAM sohaNIAM dUroM disadIAM sohaNIAM para miTThIAM jelhAM ne
They look beautiful from afar, they look beautiful from afar, but they are [Mithiyan Jailan: sweet prisons]
ਕੰਮ ਤੇ ਚੱਲਾਂ ਕੰਮ ਤੇ ਆਂ ਕੰਮ ਤੋਂ ਆਇਆ ਬਸ ਤਿੰਨ ਹੀ ਗੱਲਾਂ ਨੇ
kaMma te challAM kaMma te AM kaMma toM AiA basa tiMna hI gallAM ne
I’m headed to work, I’m at work, or I’ve just returned—there are only these three stories
ਤਿੰਨ ਹੀ ਗੱਲਾਂ ਨੇ ਹਾਏ ਤਿੰਨ ਹੀ ਗੱਲਾਂ ਨੇ
tiMna hI gallAM ne hAe tiMna hI gallAM ne
Just these three stories, oh just these three stories
ਉਹ ਟਿਮ ਦੀਆਂ ਚਾਹਾਂ ਨਾਲ ਡੰਗ ਸਾਰਦਾ
uha Tima dIAM chAhAM nAla DaMga sAradA
Getting through the day on [Tim: reference to Tim Hortons] coffee
ਜੋੜਨੀਆਂ ਫ਼ੀਸਾਂ ਬਿਨ ਨੀ ਵਿਸਾਰਦਾ
jo.DanIAM pha਼IsAM bina nI visAradA
Saving up for fees, never forgetting the goal
ਬਾਪੂ ਵਾਲੀ ਪੱਗ ਚੇਤੇ ਰੱਖ ਤੁਰੀਆਂ
bApU vAlI pagga chete rakkha turIAM
Keeping the dignity of their father's [Pagg: turban; a symbol of family honor] in mind
ਵੱਧ-ਵੱਧ ਮਿਹਨਤਾਂ ਕਰਨ ਕੁੜੀਆਂ
vaddha-vaddha mihanatAM karana ku.DIAM
The [Kudi: girl/maiden] [Ni/Nee: a gender-specific vocative used to address a woman directly] are working harder than ever
ਬੇਸਮੈਂਟਾਂ ਹੀ ਨੇ ਹਾਲੇ ਮਹਿਲ ਲੱਗਦੇ
besamaiMTAM hI ne hAle mahila laggade
For now, these basements feel like palaces
ਚੜ੍ਹਦੀ ਕਲਾ ਚ ਵੇਖ ਕਿੱਥੇ ਦੱਬਦੇ
cha.DhadI kalA cha vekha kitthe dabbade
In [Chardhi Kala: eternal optimism/high spirits], see how they refuse to be suppressed
ਬੇਬੇ ਹੀ ਖ਼ਬਰ ਲੈਂਦੀ ਰੋਟੀ ਟੁੱਕ ਦੀ
bebe hI kha਼bara laiMdI roTI Tukka dI
Only my mother checks in to see if I've eaten
ਪੂੰਝ ਕੇ ਜੇ ਅੱਖੀਆਂ ਫੇਰ ਇਹੀ ਪੁੱਛਦੀ
pUMjha ke je akkhIAM phera ihI puchChadI
Wiping her eyes, she then asks this very thing
ਪੁੱਤ ਤੇਰਾ ਵੀਜ਼ਾ ਲੱਗ ਗਿਆ ਕਿੰਝ ਮੇਰਾ ਦਿਲ ਲੱਗੂਗਾ
putta terA vIja਼A lagga giA kiMjha merA dila laggUgA
"Son, you've got your visa, but how will my heart survive without you?"
ਪੀ.ਆਰ ਦੀ ਭੱਜ ਦੌੜ ਖ਼ੌਰੇ ਕਦ ਗੇੜਾ ਵੱਜੂਗਾ
pI.Ara dI bhajja dau.Da kha਼aure kada ge.DA vajjUgA
In the race for [PR: Permanent Residency], who knows when I'll finally visit home
ਦਿਲ ਕੀ ਤਾਂ ਕਰਦਾ ਆਉਣ ਨੂੰ ਬਸ ਕਿਸਮਤ ਦੀਆਂ ਛੱਲਾਂ ਨੇ
dila kI tAM karadA AuNa nUM basa kisamata dIAM ChallAM ne
My heart aches to return, but I’m tossed by the waves of destiny
ਕੰਮ ਤੇ ਚੱਲਾਂ ਕੰਮ ਤੇ ਆਂ ਕੰਮ ਤੋਂ ਆਇਆ ਬਸ ਤਿੰਨ ਹੀ ਗੱਲਾਂ ਨੇ
kaMma te challAM kaMma te AM kaMma toM AiA basa tiMna hI gallAM ne
I’m headed to work, I’m at work, or I’ve just returned—there are only these three stories
ਕੰਮ ਤੇ ਚੱਲਾਂ ਕੰਮ ਤੇ ਆਂ ਕੰਮ ਤੋਂ ਆਇਆ ਬਸ ਤਿੰਨ ਹੀ ਗੱਲਾਂ ਨੇ
kaMma te challAM kaMma te AM kaMma toM AiA basa tiMna hI gallAM ne
I’m headed to work, I’m at work, or I’ve just returned—there are only these three stories
ਹਾਏ ਤਿੰਨ ਹੀ ਗੱਲਾਂ ਨੇ ਹਾਏ ਤਿੰਨ ਹੀ ਗੱਲਾਂ ਨੇ
hAe tiMna hI gallAM ne hAe tiMna hI gallAM ne
Oh, just these three stories, oh just these three stories