Muchh
by Ranjit Bawa
ਕੰਨਾਂ ਵਿਚ ਪਾਇਆ ਨਾ ਕੋਈ ਰੜਕੇ
kaMnAM vicha pAiA nA koI ra.Dake
Nothing in my ears is irritating enough to bother me
ਜਿੱਥੇ ਖੜ੍ਹੇ ਹੋ ਜਾਈਏ
jitthe kha.Dhe ho jAIe
Wherever we choose to stand
ਜਿੱਥੇ ਖੜ੍ਹੇ ਹੋ ਜਾਈਏ
jitthe kha.Dhe ho jAIe
Wherever we choose to stand
ਉਹ ਆਉਂਦੀ ਕੁੜੀ ਮੁਟਿਆਰ ਵੇਖਦੀ
uha AuMdI ku.DI muTiAra vekhadI
Look, that young [Kudi: girl/maiden] is watching us
ਨੀ ਬਾਲੀਏ ਜਾਂ ਪਰੇ ਹੋ ਜਾਈਏ
nI bAlIe jAM pare ho jAIe
[Ni: a gender-specific vocative used to address a woman directly], beautiful girl, should we move aside?
ਜਾਂ ਪਰੇ ਹੋ ਜਾਈਏ
jAM pare ho jAIe
Should we move aside?
ਹੋ ਸੂਰਮਾ ਨਹੀਂ ਹੁੰਦਾ ਧੱਕੇ ਜੋ ਬੇਗਾਨੀਆਂ
ho sUramA nahIM huMdA dhakke jo begAnIAM
A true warrior doesn't harass those who are strangers
ਸੱਚ ਵਿਰਲਾ ਪਚਾਉਂਦਾ ਹੁੰਦਾ ਕੌੜਾ ਹੀ ਬੜਾ
sachcha viralA pachAuMdA huMdA kau.DA hI ba.DA
It is a rare soul who can digest the bitter truth
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
nI lo.Da hathiAra dI nA tere yAra nUM
[Yours truly] has no need for a weapon
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ ਹੀ ਬੜਾ
nI vairIAM laI muchCha dA maro.DA hI ba.DA
For the enemies, a twirl of my moustache is more than enough
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
nI lo.Da hathiAra dI nA tere yAra nUM
[Yours truly] has no need for a weapon
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ ਹੀ ਬੜਾ
nI vairIAM laI muchCha dA maro.DA hI ba.DA
For the enemies, a twirl of my moustache is more than enough
ਜੇ ਉੱਡਦੇ ਰਕਾਣੇ ਕੋਈ ਨਾ ਉੱਡ ਲੈਣ ਦੇ
je uDDade rakANe koI nA uDDa laiNa de
If some are flying high, [Rakane: a term of endearment for a clever/graceful woman], let them fly
ਨਵੇਂ-ਨਵੇਂ ਫੁੱਟੇ ਆ ਨੀ ਖੰਭ ਉਨ੍ਹਾਂ ਦੇ
naveM-naveM phuTTe A nI khaMbha unhAM de
Their wings have only recently sprouted
ਜੱਟ ਅੱਗੇ ਵੇਖੀਂ ਕੋਈ ਵੀ ਨਹੀਂ ਚੱਲਣਾ
jaTTa agge vekhIM koI vI nahIM challaNA
Watch, none of them will last against this [Jatt: a member of the land-owning agricultural community known for pride and lifestyle]
ਮੈਂ ਸੁਣਿਆ ਏ ਯਾਰ ਬੜੇ ਬੰਬ ਉਨ੍ਹਾਂ ਦੇ
maiM suNiA e yAra ba.De baMba unhAM de
I have heard their friends claim to be absolute "bombs" (explosive)
ਸੁਣਿਆ ਏ ਯਾਰ ਬੜੇ ਬੰਬ ਉਨ੍ਹਾਂ ਦੇ
suNiA e yAra ba.De baMba unhAM de
Heard their friends claim to be absolute "bombs"
ਹੋ ਕਈ ਵਾਰੀ ਡੂੰਘੀ ਸੱਟ ਮਾਰ ਜਾਂਦੀ ਆ
ho kaI vArI DUMghI saTTa mAra jAMdI A
Sometimes a deep wound is inflicted
ਹੋ ਬਣਦਾ ਐ ਬੰਦਾ ਜਿਹੜਾ ਭੋਲਾ ਹੀ ਬੜਾ
ho baNadA ai baMdA jiha.DA bholA hI ba.DA
By the person who appears to be very innocent
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
nI lo.Da hathiAra dI nA tere yAra nUM
[Yours truly] has no need for a weapon
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ ਹੀ ਬੜਾ
nI vairIAM laI muchCha dA maro.DA hI ba.DA
For the enemies, a twirl of my moustache is more than enough
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
nI lo.Da hathiAra dI nA tere yAra nUM
[Yours truly] has no need for a weapon
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ ਹੀ ਬੜਾ
nI vairIAM laI muchCha dA maro.DA hI ba.DA
For the enemies, a twirl of my moustache is more than enough
ਹੋ ਪਾਉਂਦੇ ਨੀ ਗਾਨਾਂ ਆਉਂਦੇ ਗੋਲੀ ਵਾਂਗੂ ਨੀ
ho pAuMde nI gAnAM AuMde golI vAMgU nI
They don't sing songs, they arrive swift as a bullet
ਜਦੋਂ ਅੜ ਜੇ ਗਰਾਰੀ ਉਦੋਂ ਕੰਮ ਆਉਂਦੇ ਆ
jadoM a.Da je garArI udoM kaMma AuMde A
When they're [Garari Adh Gai: caught in a mood/stubbornly fixated], that's when they show their worth
ਦਿਲ ਦੇ ਆ ਭਲੇ ਬਸ ਭੁੱਖੇ ਪਿਆਰ ਦੇ
dila de A bhale basa bhukkhe piAra de
They are good-hearted, just hungry for respect and love
ਪੀਣ ਨਾ ਫਰੀ ਦੀ ਓਲਡ ਰਮ ਆਉਂਦੇ ਆ
pINa nA pharI dI olaDa rama AuMde A
They don't drink free Old Rum, they bring their own
ਪੀਣ ਨਾ ਫਰੀ ਦੀ ਓਲਡ ਰਮ ਆਉਂਦੇ ਆ
pINa nA pharI dI olaDa rama AuMde A
They don't drink free Old Rum, they bring their own
ਦੇਖ ਕੇ ਚੜ੍ਹਾਈ ਤੇਰੇ ਆਲੇ ਜੱਟ ਦੀ
dekha ke cha.DhAI tere Ale jaTTa dI
Seeing the rising success of your [Jatt: a member of the land-owning agricultural community known for pride and lifestyle]
ਹੋ ਐਂਟੀਆਂ ਨੂੰ ਖਾਈ ਜਾਂਦਾ ਝੋਰਾ ਹੀ ਬੜਾ
ho aiMTIAM nUM khAI jAMdA jhorA hI ba.DA
The rivals are consumed by a great deal of jealousy
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
nI lo.Da hathiAra dI nA tere yAra nUM
[Yours truly] has no need for a weapon
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ ਹੀ ਬੜਾ
nI vairIAM laI muchCha dA maro.DA hI ba.DA
For the enemies, a twirl of my moustache is more than enough
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
nI lo.Da hathiAra dI nA tere yAra nUM
[Yours truly] has no need for a weapon
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ ਹੀ ਬੜਾ
nI vairIAM laI muchCha dA maro.DA hI ba.DA
For the enemies, a twirl of my moustache is more than enough
ਹੋ ਚੱਕਦਾ ਜ਼ਮਾਨਾ ਸੌਂਹ ਸਾਡੀ ਯਾਰੀ ਦੀ
ho chakkadA ja਼mAnA sauMha sADI yArI dI
The world swears by the loyalty of [Yaar: close friends/brothers; carries significant cultural weight regarding loyalty]
ਸੱਪ ਦੇ ਨਿਓਲ਼ੇ ਜਿਹਾ ਵੈਰ ਰੱਖਦੇ
sappa de niola਼e jihA vaira rakkhade
Our enmity is like that of a snake and a mongoose
ਚੋਟੀ ਦਾ ਸ਼ਿਕਾਰੀ ਧੌਣੀ ਉੱਤੋਂ ਫੜੀਏ
choTI dA sa਼ikArI dhauNI uttoM pha.DIe
We catch the top-tier hunters by the neck
ਨਾ ਦੁੱਕੀ-ਤਿੱਕੀ ਨਾਲ ਸਾਡੇ ਸਿੰਗ ਫਸਦੇ
nA dukkI-tikkI nAla sADe siMga phasade
We don't lock horns with petty, insignificant players
ਨਾ ਦੁੱਕੀ-ਤਿੱਕੀ ਨਾਲ ਸਾਡੇ ਸਿੰਗ ਫਸਦੇ
nA dukkI-tikkI nAla sADe siMga phasade
We don't lock horns with petty, insignificant players
ਹੋ ਜੱਟ ਜੇ ਸ਼ਿਕਾਰੀ ਉੱਤੇ ਮਾਣ ਕਾਵਾਂ ਨੂੰ
ho jaTTa je sa਼ikArI utte mANa kAvAM nUM
Crows feel proud when the [Jatt: a member of the land-owning agricultural community known for pride and lifestyle] hunter is around
ਹੋ ਇਕੱਠੇ ਹੋ ਕੇ ਪਾਉਂਦੇ ਫਿਰ ਰੌਲਾ ਹੀ ਬੜਾ
ho ikaTThe ho ke pAuMde phira raulA hI ba.DA
They gather together and create a massive ruckus
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
nI lo.Da hathiAra dI nA tere yAra nUM
[Yours truly] has no need for a weapon
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ ਹੀ ਬੜਾ
nI vairIAM laI muchCha dA maro.DA hI ba.DA
For the enemies, a twirl of my moustache is more than enough
ਨੀ ਲੋੜ ਹਥਿਆਰ ਦੀ ਨਾ ਤੇਰੇ ਯਾਰ ਨੂੰ
nI lo.Da hathiAra dI nA tere yAra nUM
[Yours truly] has no need for a weapon
ਨੀ ਵੈਰੀਆਂ ਲਈ ਮੁੱਛ ਦਾ ਮਰੋੜਾ ਹੀ ਬੜਾ
nI vairIAM laI muchCha dA maro.DA hI ba.DA
For the enemies, a twirl of my moustache is more than enough