Muklawa
by Ranjit Bawa
ਨਹੀਂ ਪਰਸੋਂ ਨਹੀਂ ਭਲਕੇ
nahIM parasoM nahIM bhalake
Not the day after, not even tomorrow
ਘਰ ਨੂੰ ਘਰ ਬਣਾ ਹੁਣ ਚੱਲ ਕੇ
ghara nUM ghara baNA huNa challa ke
Come now, and make our house a home
ਨਹੀਂ ਪਰਸੋਂ ਨਹੀਂ ਭਲਕੇ
nahIM parasoM nahIM bhalake
Not the day after, not even tomorrow
ਘਰ ਨੂੰ ਘਰ ਬਣਾ ਹੁਣ ਚੱਲ ਕੇ
ghara nUM ghara baNA huNa challa ke
Come now, and make our house a home
ਸੁੰਨਾ ਵਿਹੜਾ ਵੱਢ-ਵੱਢ ਖਾਵੇ
suMnA viha.DA vaDDha-vaDDha khAve
The empty courtyard feels like it’s devouring me
ਲੈਣ ਮੁਕਲਾਵਾ ਆ ਗਿਆ
laiNa mukalAvA A giA
I have come for your [Muklawa: the traditional ceremony where the bride finally moves to the groom's house]
ਦੋ ਦਿਨ ਵੀ ਨਾ ਲੰਘੇ ਨੀ ਲੰਘਾਏ
do dina vI nA laMghe nI laMghAe
I couldn't pass even two days without you
ਲੈਣ ਮੁਕਲਾਵਾ ਆ ਗਿਆ ਹਾਏ
laiNa mukalAvA A giA hAe
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ ਹਾਏ
maiM laiNa mukalAvA A giA hAe
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ
maiM laiNa mukalAvA A giA
I have come for your [Muklawa]
ਨਾਲ-ਨਾਲ ਤੇਜ਼ ਵੀਰ ਦੇ
nAla-nAla teja਼ vIra de
Along with your swift brother
ਸਾਰਾ ਹੀ ਘਰ ਲੱਭਦਾ ਨੀ
sArA hI ghara labbhadA nI
The whole household is searching for you
ਬੇਬੇ ਚੇਤੇ ਕਰਦੀ ਰਹਿੰਦੀ
bebe chete karadI rahiMdI
[Bebe: Mother] keeps remembering you constantly
ਚਿੱਤ ਬਾਪੂ ਦਾ ਲੱਗਦਾ ਨਹੀਂ
chitta bApU dA laggadA nahIM
[Bapu's: Father] heart finds no rest without you
ਭਾਬੀ ਡੀਕਦੀ ਮੀਂਹ ਦੇ ਜਾਏ
bhAbI DIkadI mIMha de jAe
The sister-in-law awaits the rain-like joy you bring
ਲੈਣ ਮੁਕਲਾਵਾ
laiNa mukalAvA
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ ਹਾਏ
maiM laiNa mukalAvA A giA hAe
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ ਹਾਏ
maiM laiNa mukalAvA A giA hAe
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ
maiM laiNa mukalAvA A giA
I have come for your [Muklawa]
ਕੱਲ੍ਹ ਹੀ ਆ ਜਾਣਾ ਸੀ ਮੈਂ
kallha hI A jANA sI maiM
I would have arrived just yesterday
ਆਇਆ ਨਹੀਂਓਂ ਸੰਗਦਾ
AiA nahIMoM saMgadA
But I didn't come out of sheer shyness
ਇੱਕ ਪਾਸਾ ਸੁੰਨਾ ਕੁੜੇ
ikka pAsA suMnA ku.De
One side feels so empty [Kudiye: Ni/Nee: a gender-specific vocative used to address a woman directly]
ਰੰਗਲੇ ਪਲੰਘ ਦਾ
raMgale palaMgha dA
Of our vibrant, colorful bed
ਤੇ ਅੱਖੀਂ ਨੀਂਦ ਭੋਰਾ ਨਾ ਆਵੇ
te akkhIM nIMda bhorA nA Ave
And not a wink of sleep visits my eyes
ਲੈਣ ਮੁਕਲਾਵਾ
laiNa mukalAvA
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ ਹਾਏ
maiM laiNa mukalAvA A giA hAe
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ ਹਾਏ
maiM laiNa mukalAvA A giA hAe
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ
maiM laiNa mukalAvA A giA
I have come for your [Muklawa]
ਉੱਠ ਬੰਨ੍ਹ ਤੋਰ ਪੋਟਲੀ
uTTha baMnha tora poTalI
Get up, pack your belongings in a [Potli: a traditional cloth bundle/bag]
ਕੁਵੇਲਾ ਕਾਤੋਂ ਕਰਨਾ
kuvelA kAtoM karanA
Why delay any further into the evening?
ਅਜੇ ਕੁਝ ਪੈਣਾ ਬੀਬਾ
aje kujha paiNA bIbA
We still have to reach home [Biba: a term of respect and affection for a woman]
ਰੋਟੀ ਟੁੱਕ ਧਰਨਾ
roTI Tukka dharanA
And set the hearth for the evening meal
ਤੇ ਦਿਨ ਚੜ੍ਹਿਆ ਡੁੱਬਦਾ ਜਾਵੇ
te dina cha.DhiA DubbadA jAve
The rising sun is already beginning to set
ਲੈਣ ਮੁਕਲਾਵਾ
laiNa mukalAvA
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ ਹਾਏ
maiM laiNa mukalAvA A giA hAe
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ ਹਾਏ
maiM laiNa mukalAvA A giA hAe
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ
maiM laiNa mukalAvA A giA
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ ਹਾਏ
maiM laiNa mukalAvA A giA hAe
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ ਹਾਏ
maiM laiNa mukalAvA A giA hAe
I have come for your [Muklawa]
ਮੈਂ ਲੈਣ ਮੁਕਲਾਵਾ ਆ ਗਿਆ
maiM laiNa mukalAvA A giA
I have come for your [Muklawa]