My Dear Punjab

by Ranjit Bawa

ਜੜੀ ਬੂਟੀ ਦੇਣੀ ਤੈਨੂੰ ਚੰਗੀ ਤਰ੍ਹਾਂ ਘੋਲ ਕੇ
ja.DI bUTI deNI tainUM chaMgI tarhAM ghola ke
I’m going to grind this medicinal herb and give it to you straight
ਪਾਉਣੀ ਬੰਦੋਵਾਲੀਏ ਨੇ ਸੁਣ ਕੰਨ ਖੋਲ੍ਹ ਕੇ
pAuNI baMdovAlIe ne suNa kaMna kholha ke
Listen with open ears to what this resident of Bandala [Self-reference to lyricist Lovely Bandowalia] has to say
ਵਾਟਾਂ ਸੂਤ ਕਰਦੇ ਸੀ ਏਅਰਪੋਰਟ ਨੂੰ
vATAM sUta karade sI earaporaTa nUM
Those who used to flatten the paths toward the airports
ਆ ਵੇਖ ਲਾ ਟਰਾਲੀਆਂ 'ਚ ਆ ਕੇ ਬੁੱਕਦੇ
A vekha lA TarAlIAM 'cha A ke bukkade
Come see them now, roaring in their tractor-trolleys
ਓ ਜਿਨ੍ਹਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ
o jinhAM nUM sI uDDadA paMjAba dassadI
The ones you used to label as "Udta Punjab" [Reference to a film/narrative depicting Punjab as a drug-ridden state]
ਉਨ੍ਹਾਂ ਦਿੱਲੀ ਵਿਚ ਪਾ ਦਿੱਤੇ ਸ਼ਹਿਰ ਰੋਕ ਕੇ
unhAM dillI vicha pA ditte sa਼hira roka ke
They have brought the city of Delhi to a complete standstill
ਓ ਜਿਨ੍ਹਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ
o jinhAM nUM sI uDDadA paMjAba dassadI
The ones you used to label as "Udta Punjab"
ਉਨ੍ਹਾਂ ਦਿੱਲੀ ਵਿਚ ਪਾ ਦਿੱਤੇ ਸ਼ਹਿਰ ਰੋਕ ਕੇ
unhAM dillI vicha pA ditte sa਼hira roka ke
They have brought the city of Delhi to a complete standstill
ਹੋ ਧੱਕੇ ਨਾਲ ਦੱਸੀ ਜਾਂਦੇ ਅੱਤਵਾਦੀ ਅੱਜ ਦਾ
ho dhakke nAla dassI jAMde attavAdI ajja dA
They are forcibly branding the modern youth as terrorists
ਨੈਸ਼ਨਲ ਮੀਡੀਆ ਵੀ ਕਿਹੜਾ ਭਲਾ ਜੱਚਦਾ
naisa਼nala mIDIA vI kiha.DA bhalA jachchadA
Does the national media even have any shred of credibility?

ਪੌਣੀ ਦੇ ਆ ਮੁੰਡੇ ਅਗਵਾਈ ਲੱਭਦੇ
pauNI de A muMDe agavAI labbhade
The sons of the soil are searching for that ancient leadership
ਜਿਹੜੀ ਆ ਪਹਾੜਾਂ ਵਿਚੋਂ ਘੋਕਰ ਕੇ
jiha.DI A pahA.DAM vichoM ghokara ke
The kind that comes thundering down from the mountains
ਰੱਬ ਨਾ ਕਰੇ ਜੇ ਗੋਰਾ ਫੇਰ ਆ ਗਿਆ
rabba nA kare je gorA phera A giA
God forbid if the British colonizers return once again
ਲੈ ਲਿਓ ਆਜ਼ਾਦੀ ਫੇਰ ਯੋਗਾ ਕਰਕੇ
lai lio Aja਼AdI phera yogA karake
Try winning back your freedom then by just practicing yoga

ਓ ਇਸੇ ਨੂੰ ਤਾਂ ਕਹਿੰਦੇ ਖ਼ੂਨ ਖੌਲਦਾ ਜਵਾਨੀ ਦਾ
o ise nUM tAM kahiMde kha਼Una khauladA javAnI dA
This is what you call the boiling blood of the youth
ਬਣ ਗਿਆ ਮੁੱਦਾ ਲਾ ਕੇ ਝੰਡਾ ਕਿਸਾਨੀ ਦਾ
baNa giA muddA lA ke jhaMDA kisAnI dA
It became a revolution once the Farmer’s flag was hoisted

ਇੱਕੀ-ਇੱਕੀ ਸਾਲਾਂ ਦੇ ਨੇ ਹੋ ਗਏ ਭਰਤੀ
ikkI-ikkI sAlAM de ne ho gae bharatI
Twenty-one-year-olds have enlisted themselves in this cause
ਵੇਖਿਆ ਕਦੇ ਨਹੀਂ ਫਿਰ ਪਿੱਛੇ ਹਟ ਕੇ
vekhiA kade nahIM phira pichChe haTa ke
Never once have they looked back in retreat
ਸੌਂ ਜਾ ਸੌਂ ਜਾ ਇੰਡੀਆ ਦੇ ਸੋਹਣੇ ਸ਼ਹਿਰ ਨੇ
sauM jA sauM jA iMDIA de sohaNe sa਼hira ne
Sleep soundly, O beautiful cities of India
ਬਾਰਡਰਾਂ ਤੇ ਖੜ੍ਹਾ ਸਰਦਾਰ ਡੱਟ ਕੇ
bAraDarAM te kha.DhA saradAra DaTTa ke
The [Sardar: a title for a Sikh man, signifying a leader or chief] stands firm at the borders

ਹੋ ਸੋਹਣ ਸਿੰਘ ਭਕਨਾ ਖੜਕ ਸਿੰਘ ਦਾ
ho sohaNa siMgha bhakanA kha.Daka siMgha dA
The legacy of Sohan Singh Bhakna and Kharak Singh [Revolutionary leaders of the Ghadar and Gurdwara movements]
ਤਹਿ ਰਿਹਾ ਜੋ ਲਾਹੌਰ ਵਿਚ ਉਹੀ ਖ਼ੂਨ ਸਾਡਾ ਹੈ
tahi rihA jo lAhaura vicha uhI kha਼Una sADA hai
The same blood that once ruled Lahore flows in us today
ਹੋ ਸੋਹਣ ਸਿੰਘ ਭਕਨਾ ਖੜਕ ਸਿੰਘ ਦਾ
ho sohaNa siMgha bhakanA kha.Daka siMgha dA
The legacy of Sohan Singh Bhakna and Kharak Singh
ਤਹਿ ਰਿਹਾ ਜੋ ਲਾਹੌਰ ਵਿਚ ਉਹੀ ਖ਼ੂਨ ਸਾਡਾ ਹੈ
tahi rihA jo lAhaura vicha uhI kha਼Una sADA hai
The same blood that once ruled Lahore flows in us today
ਕਾਸ਼ੀ ਪਹਿਲਵਾਨ ਤੋਂ ਆ ਮਿਲੀ ਗੁੜ੍ਹਤੀ
kAsa਼I pahilavAna toM A milI gu.DhatI
We received our initiation from Kashi Pahalwan [A reference to a veteran wrestler/mentor]
ਹਿੱਕ ਵਿਚ ਵੱਜੇ ਸਿੱਧਾ ਤੀਰ ਬਣ ਕੇ
hikka vicha vajje siddhA tIra baNa ke
Striking the chest directly like a sharpened arrow
ਤੂੰ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵਾਲੀ
tUM tAM kItI sADe nAla sa਼rIkAM vAlI
You treated us with the bitterness of a rival relative
ਖੜ੍ਹਾ ਹਰਿਆਣਾ ਨਾਲ ਵੀਰ ਬਣ ਕੇ
kha.DhA hariANA nAla vIra baNa ke
But Haryana stands with us now like a true brother

ਹੋ ਢੋਲ-ਢੱਪੇ ਚੁੱਕ ਮਾਰੇ ਖੜ੍ਹੀਆਂ ਜੋ ਸਾਲੀਆਂ
ho Dhola-Dhappe chukka mAre kha.DhIAM jo sAlIAM
I’ve cast aside the drums and instruments [Playful taunt to those mocking the artist's profession]
ਕਲਾਕਾਰੀ ਬਾਅਦ ਵਿਚ ਪਹਿਲਾਂ ਨੇ ਪੰਜਾਲੀਆਂ
kalAkArI bAada vicha pahilAM ne paMjAlIAM
Artistry comes later, the [Panjali: a wooden yoke used for plowing with oxen] comes first
ਹੋ ਢੋਲ-ਢੱਪੇ ਚੁੱਕ ਮਾਰੇ ਖੜ੍ਹੀਆਂ ਜੋ ਸਾਲੀਆਂ
ho Dhola-Dhappe chukka mAre kha.DhIAM jo sAlIAM
I’ve cast aside the drums and instruments
ਕਲਾਕਾਰੀ ਬਾਅਦ ਵਿਚ ਪਹਿਲਾਂ ਨੇ ਪੰਜਾਲੀਆਂ
kalAkArI bAada vicha pahilAM ne paMjAlIAM
Artistry comes later, the [Panjali: a wooden yoke used for plowing with oxen] comes first
ਮਿਹਰਬਾਨੀ ਪਾਣੀ ਦੇ ਫੁਆਰੇ ਮਾਰ ਤੇ
miharabAnI pANI de phuAre mAra te
Thank you for hitting us with those water cannons
ਪੂੰਝਣੀ ਵੀ ਸਾਡੀ ਭਿੱਜੀ ਸੀ ਧੌਣ ਨੂੰ
pUMjhaNI vI sADI bhijjI sI dhauNa nUM
Our scarves were already soaked, it helped cool our necks
ਜਿਹੜੇ-ਜਿਹੜੇ ਪੱਥਰਾਂ ਨੇ ਰਾਹ ਰੋਕਿਆ
jiha.De-jiha.De pattharAM ne rAha rokiA
The very boulders you placed to block our path
ਉਹੀਓ ਵਰਤੇ ਹੋਏ ਰੋਟੀ ਲਾਉਣ ਨੂੰ
uhIo varate hoe roTI lAuNa nUM
Are now being used as stoves to cook our [Roti: traditional handmade flatbread]

ਹੋ 80-80 ਵਰ੍ਹਿਆਂ ਦੀ ਬੇਬੇ ਬਣੀ ਸ਼ੇਰਨੀ
ho 80-80 varhiAM dI bebe baNI sa਼eranI
The eighty-year-old [Bebe: grandmother/elderly mother] has become a lioness
ਕਹਿੰਦੀ ਪੁੱਤ ਹਟਿਓ ਨਾ ਹੁਣ ਬਹੁਤੀ ਦੇਰ ਨਹੀਂ
kahiMdI putta haTio nA huNa bahutI dera nahIM
She says, "Sons, don't back down, the goal is not far now"

ਜੱਥਿਆਂ 'ਚ ਪਹੁੰਚ ਗਏ ਆਪ ਗੁਰੂ ਦੇ
jatthiAM 'cha pahuMcha gae Apa gurU de
The [Jathas: organized groups/armed columns of Sikhs] of the Guru have arrived themselves
ਹੋਰ ਦੱਸ ਬੀਬਾ ਤੈਨੂੰ ਕੀ ਚਾਹੀਦਾ
hora dassa bIbA tainUM kI chAhIdA
Tell me, lady, what more proof do you need?
ਬੀਬੀਸੀ ਨਿਊਜ਼ ਉੱਤੇ ਲਾਈਵ ਦੇਖ ਲਈਂ
bIbIsI niUja਼ utte lAIva dekha laIM
Watch the live broadcast on BBC News
ਮੈਟਰੋ ਦੇ ਅੱਗੇ-ਅੱਗੇ ਘੋੜਾ ਦੌੜਦਾ
maiTaro de agge-agge gho.DA dau.DadA
The warrior's horse is racing ahead of the Metro train

Share

More by Ranjit Bawa

View all songs →