Nikli Koi Gal
by Ranjit Bawaft Gur Sidhu
ਨਿਕਲੀ ਜੇ ਤੇਰੀ ਕੋਈ ਗੱਲ ਮੁੰਡਿਆ
nikalI je terI koI galla muMDiA
If word of your antics gets out, boy
ਫਿਰ ਘਰ ਵਿਚੋਂ ਨਿਕਲੇਂਗਾ ਤੂੰ ਵੇ
phira ghara vichoM nikaleMgA tUM ve
Then you'll be kicked right out of this house
ਨਿਕਲੀ ਜੇ ਤੇਰੀ ਕੋਈ ਗੱਲ ਹਾਣੀਆਂ
nikalI je terI koI galla hANIAM
If word of your antics gets out, [Haniya: partner of the same age/soulmate]
ਫਿਰ ਘਰ ਵਿਚੋਂ ਨਿਕਲੇਂਗਾ ਤੂੰ ਵੇ
phira ghara vichoM nikaleMgA tUM ve
Then you'll be kicked right out of this house
ਗੱਲ-ਗੱਲ ਉਤੇ ਮੈਨੂੰ ਝੂਠ ਬੋਲਦੈਂ
galla-galla ute mainUM jhUTha boladaiM
You feed me lies with every single word you say
ਗੱਲ-ਗੱਲ ਉਤੇ ਮੈਨੂੰ ਝੂਠ ਬੋਲਦੈਂ
galla-galla ute mainUM jhUTha boladaiM
You feed me lies with every single word you say
ਜੇ ਆਖਾਂ ਤਾਂ ਬਣਾ ਲੈਂਦਾ ਮੂੰਹ ਵੇ
je AkhAM tAM baNA laiMdA mUMha ve
And when I call you out, you start [sulking: the romantic pique of a lover]
ਓ ਨਿਕਲੀ ਜੇ ਤੇਰੀ ਕੋਈ ਗੱਲ ਹਾਣੀਆਂ
o nikalI je terI koI galla hANIAM
Oh, if word of your antics gets out, [Haniya: partner of the same age/soulmate]
ਫਿਰ ਘਰ ਵਿਚੋਂ ਨਿਕਲੇਂਗਾ ਤੂੰ ਵੇ
phira ghara vichoM nikaleMgA tUM ve
Then you'll be kicked right out of this house
ਨਿਕਲੀ ਜੇ ਤੇਰੀ ਕੋਈ ਗੱਲ ਹਾਣੀਆਂ
nikalI je terI koI galla hANIAM
If word of your antics gets out, [Haniya: partner of the same age/soulmate]
ਫਿਰ ਘਰ ਵਿਚੋਂ ਨਿਕਲੇਂਗਾ ਤੂੰ ਵੇ
phira ghara vichoM nikaleMgA tUM ve
Then you'll be kicked right out of this house
ਓ ਨਿਕਲੀ ਜੇ ਤੇਰੀ ਕੋਈ ਗੱਲ ਹਾਣੀਆਂ
o nikalI je terI koI galla hANIAM
Oh, if word of your antics gets out, [Haniya: partner of the same age/soulmate]
ਓ ਨਿਕਲੀ ਜੇ ਤੇਰੀ ਕੋਈ ਗੱਲ ਹਾਣੀਆਂ
o nikalI je terI koI galla hANIAM
Oh, if word of your antics gets out, [Haniya: partner of the same age/soulmate]
ਤੇਰਾ ਫ਼ੋਨ ਕਿਸੇ ਦਿਨ ਮੈਂ ਬਿਠਾ ਕੇ ਖੋਲ੍ਹਣਾ
terA pha਼ona kise dina maiM biThA ke kholhaNA
One of these days, I’ll sit you down and unlock your phone
ਤੇਰੀਆਂ ਹੀ ਅੱਖਾਂ ਨੂੰ ਮਿਲਾ ਕੇ ਖੋਲ੍ਹਣਾ
terIAM hI akkhAM nUM milA ke kholhaNA
I’ll unlock it while looking you straight in the eyes
ਕੁੜੀ ਨਾਲ ਲੱਭ ਗਈ ਜੇ ਚੈਟ ਕੋਈ ਵੇ
ku.DI nAla labbha gaI je chaiTa koI ve
If I find a single chat with another [Kudi: girl/maiden]
ਫਿਰ ਤੇਰੇ ਗੇਟ 'ਤੇ ਬੁਲਾ ਕੇ ਖੋਲ੍ਹਣਾ
phira tere geTa 'te bulA ke kholhaNA
I’ll call everyone to your gate and expose you right there

ਕੀਤੀ ਜੇ ਚੈਟਿੰਗ ਫਿਰ ਕਰ ਲਈ ਪੈਕਿੰਗ
kItI je chaiTiMga phira kara laI paikiMga
If you’ve been chatting, then start your packing
ਕੀਤੀ ਜੇ ਚੈਟਿੰਗ ਫਿਰ ਕਰ ਲਈ ਪੈਕਿੰਗ
kItI je chaiTiMga phira kara laI paikiMga
If you’ve been chatting, then start your packing
ਤੁਰ ਜੀਂ ਫਿਰ ਉਹਦੇ ਘਰ ਨੂੰ ਵੇ
tura jIM phira uhade ghara nUM ve
Then you can just move into her house instead
ਨਿਕਲੀ ਜੇ ਤੇਰੀ ਕੋਈ ਗੱਲ ਹਾਣੀਆਂ
nikalI je terI koI galla hANIAM
If word of your antics gets out, [Haniya: partner of the same age/soulmate]
ਫਿਰ ਘਰ ਵਿਚੋਂ ਨਿਕਲੇਂਗਾ ਤੂੰ ਵੇ
phira ghara vichoM nikaleMgA tUM ve
Then you'll be kicked right out of this house
ਨਿਕਲੀ ਜੇ ਤੇਰੀ ਕੋਈ ਗੱਲ ਹਾਣੀਆਂ
nikalI je terI koI galla hANIAM
If word of your antics gets out, [Haniya: partner of the same age/soulmate]
ਫਿਰ ਘਰ ਵਿਚੋਂ ਨਿਕਲੇਂਗਾ ਤੂੰ ਵੇ
phira ghara vichoM nikaleMgA tUM ve
Then you'll be kicked right out of this house
ਇੱਕ ਹੋਰ ਮੇਰਾ ਇਹ ਸਵਾਲ ਮੁੰਡਿਆ
ikka hora merA iha savAla muMDiA
I have one more question for you, boy
ਡਿਨਰ 'ਤੇ ਗਏ ਨੂੰ ਹੋ ਗਏ ਸਾਲ ਮੁੰਡਿਆ
Dinara 'te gae nUM ho gae sAla muMDiA
It’s been a year since you took me out for dinner
ਤੇਰੇ ਨਾਲ ਦੇ ਲਿਆਉਂਦੇ ਨਾਲ ਦੀਆਂ ਨਾਲ ਨੇ
tere nAla de liAuMde nAla dIAM nAla ne
All your friends bring their wives along everywhere
ਤੂੰ ਕਿਉਂ ਲੈ ਜਾਂਦਾ ਨਹੀਂ ਉਹ ਨਾਲ ਮੁੰਡਿਆ
tUM kiuM lai jAMdA nahIM uha nAla muMDiA
Why don’t you ever take yours along, boy?

ਆਖਦੇ ਨੇ ਲੋਕ ਮੈਨੂੰ ਬੱਬੂ ਨੂੰ ਤੂੰ ਰੋਕ
Akhade ne loka mainUM babbU nUM tUM roka
People tell me, "You better keep [Babbu: self-reference to the song's lyricist] in check"
ਆਖਦੇ ਨੇ ਲੋਕ ਮੈਨੂੰ ਬੱਬੂ ਨੂੰ ਤੂੰ ਰੋਕ
Akhade ne loka mainUM babbU nUM tUM roka
People tell me, "You better keep [Babbu: self-reference to the song's lyricist] in check"
ਗੱਲ ਉਹਨਾਂ ਦੀ ਨਾ ਹੋ ਜਾਵੇ ਟਰੂ ਵੇ
galla uhanAM dI nA ho jAve TarU ve
Don't let their suspicions turn out to be true