No Limits

by Ranjit Bawaft Black Virus

ਗੱਭਰੂ ਪਿੱਛੇ ਖ਼ਬਰਾਂ ਜਿੱਦਾਂ ਧੂਆਂ ਪਿੱਛੇ ਰਾਕਟ ਦੇ
gabbharU pichChe kha਼barAM jiddAM dhUAM pichChe rAkaTa de
News trails this young man like smoke trailing a rocket
ਲਿਸ਼ਕਣ ਤੇਰੇ ਕੋਕੇ ਵਾਂਗੂੰ ਬਟਨ ਰਕਾਨੇ ਜੈਕਟ ਦੇ
lisa਼kaNa tere koke vAMgUM baTana rakAne jaikaTa de
The buttons of my jacket shimmer just like your [Koke: traditional nose-pin] [Rakane: term of endearment for a sophisticated woman]
ਲਾਏ ਨੀ ਜਾਣੇ ਉਹਨਾਂ ਤੋਂ ਅੰਦਾਜ਼ੇ ਸਾਡੀ ਤਾਕਤ ਦੇ
lAe nI jANe uhanAM toM aMdAja਼e sADI tAkata de
They will never be able to fathom the true extent of our power
ਪੈਰ ਜਿਪਸੀਆਂ ਵਿੱਚ ਗੱਡੇ ਨੇ
paira jipasIAM vichcha gaDDe ne
My feet are firmly planted inside my Jeeps
ਨੀ ਪੜ੍ਹਿਆਂ ਦੇ ਜੱਟ ਨੇ ਭੁਲੇਖੇ ਕੱਢੇ ਨੇ
nI pa.DhiAM de jaTTa ne bhulekhe kaDDhe ne
This [Jatt: a member of the land-owning agricultural community known for pride and lifestyle] has shattered the misconceptions of the educated elite
ਓ ਪੜ੍ਹਿਆਂ ਦੇ ਜੱਟ ਨੇ ਭੁਲੇਖੇ ਕੱਢੇ ਨੇ
o pa.DhiAM de jaTTa ne bhulekhe kaDDhe ne
Oh, this [Jatt] has shattered the misconceptions of the educated elite
ਨੀ ਪੜ੍ਹਿਆਂ ਦੇ ਜੱਟ ਨੇ ਭੁਲੇਖੇ ਕੱਢੇ ਨੇ
nI pa.DhiAM de jaTTa ne bhulekhe kaDDhe ne
This [Jatt] has shattered the misconceptions of the educated elite
ਨੀ ਪੜ੍ਹਿਆਂ ਦੇ ਜੱਟ ਨੇ ਭੁਲੇਖੇ ਕੱਢੇ ਨੇ
nI pa.DhiAM de jaTTa ne bhulekhe kaDDhe ne
This [Jatt] has shattered the misconceptions of the educated elite
ਕੰਮ ਜੈਂਟਲੀ ਮਿੱਤਰਾਂ ਦੇ ਤੇ ਰੰਗ ਕੌਫ਼ੀਆਂ ਵਰਗੇ ਨੀ
kaMma jaiMTalI mittarAM de te raMga kaupha਼IAM varage nI
This friend's [Mitran: yours truly] work is gentlemanly, and our complexion is rich like coffee
ਯਾਰਾਂ ਕਰਕੇ ਖੋਲ੍ਹੀ ਦੇ ਸਿਰ ਅੜ੍ਹਾਂ ਪਿੱਛੇ ਲੜਦੇ ਨੀ
yArAM karake kholhI de sira a.DhAM pichChe la.Dade nI
For the sake of [Yaar: close friends/brothers; carries significant cultural weight regarding loyalty], we settle scores and fight for the stubborn
ਮਾਝੇ ਵੱਲ ਦੇ ਚੋਬਰ ਸੁਣਿਆ ਖ਼ਾਲਸਾ ਕਾਲਜ ਪੜ੍ਹਦੇ ਨੀ
mAjhe valla de chobara suNiA kha਼AlasA kAlaja pa.Dhade nI
I've heard the lads from the [Majha: a central region of Punjab known for its warriors and distinct dialect] study at Khalsa College
ਹੋ ਟਾਅ ਟੱਪਾ ਤੁਰੇ ਨਾਲ ਨਾਲ ਗੋਰੀਏ
ho TAa TappA ture nAla nAla gorIe
Grandeur and grace walk step-by-step with me, fair lady
ਸਾਡੇ ਬਾਰੇ ਤੇਰਾ ਕੀ ਖ਼ਿਆਲ ਗੋਰੀਏ
sADe bAre terA kI kha਼iAla gorIe
What is your opinion of us, fair lady?
ਨੀ ਸਾਡੇ ਬਾਰੇ ਤੇਰਾ ਕੀ ਖ਼ਿਆਲ ਗੋਰੀਏ
nI sADe bAre terA kI kha਼iAla gorIe
What is your opinion of us, fair lady?
ਨੀ ਸਾਡੇ ਬਾਰੇ ਤੇਰਾ ਕੀ ਖ਼ਿਆਲ ਗੋਰੀਏ
nI sADe bAre terA kI kha਼iAla gorIe
What is your opinion of us, fair lady?
ਨੀ ਸਾਡੇ ਬਾਰੇ ਤੇਰਾ ਕੀ ਖ਼ਿਆਲ ਗੋਰੀਏ
nI sADe bAre terA kI kha਼iAla gorIe
What is your opinion of us, fair lady?
ਯਾਦਦਾਸ਼ਤ ਕਮਜ਼ੋਰ ਕੁੜੇ ਪਰ ਵਾਅਦੇ ਕਰਕੇ ਭੁੱਲਦਾ ਨੀ
yAdadAsa਼ta kamaja਼ora ku.De para vAade karake bhulladA nI
My memory might be weak, [Kudi: girl/maiden], but I never forget a promise made
ਖ਼ਾਸ ਗੱਲ ਗੁਰਜੀਤ ਗਿੱਲ ਦੀ ਜਣੀ ਖਣੀ ਤੇ ਡੁੱਲ੍ਹਦਾ ਨੀ
kha਼Asa galla gurajIta gilla dI jaNI khaNI te DullhadA nI
There’s something special about [Gurjit Gill: Self-reference to the song's lyricist], he doesn't fall for just anyone
ਤੈਨੂੰ ਇੱਕ ਫ਼ਰੀ ਮਿਲਦਾ ਐ ਝਾਕਾ ਮਹਿੰਗੇ ਮੁੱਲ ਦਾ ਨੀ
tainUM ikka pha਼rI miladA ai jhAkA mahiMge mulla dA nI
You get a free glimpse of a face that usually carries a heavy price
ਜ਼ਿੰਦਗੀ ਕਿਤਾਬ ਵਾਂਗੂ ਪੜ੍ਹੀ ਜਾਨੇ ਆਂ
ja਼iMdagI kitAba vAMgU pa.DhI jAne AM
We are reading through life just like one reads a book
ਨੀ ਸੁਪਨੇ ਤੇ ਸ਼ੌਂਕ ਪੂਰੇ ਕਰੀ ਜਾਨੇ ਆਂ
nI supane te sa਼auMka pUre karI jAne AM
We keep turning our dreams and passions into reality
ਓ ਸੁਪਨੇ ਤੇ ਸ਼ੌਂਕ ਪੂਰੇ ਕਰੀ ਜਾਨੇ ਆਂ
o supane te sa਼auMka pUre karI jAne AM
Oh, we keep turning our dreams and passions into reality
ਸੁਪਨੇ ਤੇ ਸ਼ੌਂਕ ਪੂਰੇ ਕਰੀ ਜਾਨੇ ਆਂ
supane te sa਼auMka pUre karI jAne AM
We keep turning our dreams and passions into reality
ਸੁਪਨੇ ਤੇ ਸ਼ੌਂਕ ਪੂਰੇ ਕਰੀ ਜਾਨੇ ਆਂ
supane te sa਼auMka pUre karI jAne AM
We keep turning our dreams and passions into reality
ਦੌੜਾਂ ਗੱਡੀਆਂ ਵਿਨਟੇਜ ਗੱਡੀਆਂ ਸਰਕਲ ਬੈਠਾ ਵਿੱਚ ਕੁੜੇ
dau.DAM gaDDIAM vinaTeja gaDDIAM sarakala baiThA vichcha ku.De
The vintage cars are racing, and my social circle is seated within, girl
ਜੇਬਾਂ ਭਾਵੇਂ ਖ਼ਾਲੀ ਹੋ ਜਾਣ ਦਿਲੋਂ ਰਹਾਂਗੇ ਰਿੱਚ ਕੁੜੇ
jebAM bhAveM kha਼AlI ho jANa diloM rahAMge richcha ku.De
Even if our pockets run empty, we will remain rich at heart, girl
ਫ਼ਿਕਰਾਂ ਦਾ ਫੁੱਟਬਾਲ ਬਣਾ ਕੇ ਮਾਰ ਦੇਈ ਦੀ ਕਿੱਕ ਕੁੜੇ
pha਼ikarAM dA phuTTabAla baNA ke mAra deI dI kikka ku.De
We turn our worries into a football and kick them far away, girl
ਸ਼ੇਡਾਂ ਲੱਖਾਂ ਦੀਆਂ ਅੱਖਾਂ ਉੱਤੇ ਨੀ
sa਼eDAM lakkhAM dIAM akkhAM utte nI
Shades worth hundreds of thousands rest upon my eyes
ਬਿਜ਼ਨਸ ਚੱਲੇ ਕੈਨੇਡਾ ਰਨ ਕਰਾਂ ਬਹਿ ਵੱਟਾਂ ਉੱਤੇ ਨੀ
bija਼nasa challe kaineDA rana karAM bahi vaTTAM utte nI
My business runs in Canada, while I manage it sitting on the [Vattan: raised dirt ridges separating fields in Punjab]
ਬਿਜ਼ਨਸ ਚੱਲੇ ਕੈਨੇਡਾ ਰਨ ਕਰਾਂ ਬਹਿ ਵੱਟਾਂ ਉੱਤੇ ਨੀ
bija਼nasa challe kaineDA rana karAM bahi vaTTAM utte nI
My business runs in Canada, while I manage it sitting on the [Vattan: raised dirt ridges separating fields in Punjab]
ਬਿਜ਼ਨਸ ਚੱਲੇ ਕੈਨੇਡਾ ਰਨ ਕਰਾਂ ਬਹਿ ਵੱਟਾਂ ਉੱਤੇ ਨੀ
bija਼nasa challe kaineDA rana karAM bahi vaTTAM utte nI
My business runs in Canada, while I manage it sitting on the [Vattan: raised dirt ridges separating fields in Punjab]

Share

More by Ranjit Bawa

View all songs →