One Girl (Synth)

by Ranjit Bawa

ਉਹਦੀ ਫ਼ੋਟੋ ਦੇਖੀ ਹੀਰੇ ਜੜ ਕੇ ਪਾਈਆਂ ਮੁੰਦੀਆਂ ਨੇ
uhadI pha਼oTo dekhI hIre ja.Da ke pAIAM muMdIAM ne
I saw her photo, wearing rings studded with diamonds
ਬਈ ਮੈਨੂੰ ਲੱਗਿਆ ਜਾਣ ਕੇ ਜਿਵੇਂ ਦਿਖਾਈਆਂ ਹੁੰਦੀਆਂ ਨੇ
baI mainUM laggiA jANa ke jiveM dikhAIAM huMdIAM ne
I felt as if she showed them to me intentionally

ਕੀ ਲੋੜ ਸੀ ਫ਼ੋਟੋ ਦੇਖਣ ਦੀ ਕੀ ਹਰਕਤ ਕੀਤੀ ਸੀ
kI lo.Da sI pha਼oTo dekhaNa dI kI harakata kItI sI
What was the need to look at that photo, what a mistake I made
ਇਕ ਕੁੜੀ ਸੀ ਜਿਹਦੇ ਨਾਲ ਮੁਹੱਬਤ ਕੀਤੀ ਸੀ
ika ku.DI sI jihade nAla muhabbata kItI sI
There was a [Kudi: girl/maiden] whom I once loved with all my soul
ਇਕ ਕੁੜੀ ਸੀ ਜਿਹਦੇ ਨਾਲ ਮੁਹੱਬਤ ਕੀਤੀ ਸੀ
ika ku.DI sI jihade nAla muhabbata kItI sI
There was a [Kudi: girl/maiden] whom I once loved with all my soul
ਉਹਨੂੰ ਜਾਂਦੀ ਨੂੰ ਨਹੀਂ ਰੋਕਿਆ ਪਰ ਮੇਰਾ ਇਕ ਕੰਮ ਕਰਵਾਇਓ
uhanUM jAMdI nUM nahIM rokiA para merA ika kaMma karavAio
I didn't stop her as she left, but do me one last favor
ਉਹਦੇ ਵਿਆਹ ਦੇ ਕਾਰਡ 'ਤੇ ਲਾੜੇ ਦੀ ਥਾਂ ਪਾਸ਼ਾ ਲਿਖਵਾਇਓ
uhade viAha de kAraDa 'te lA.De dI thAM pAsa਼A likhavAio
On her wedding card, have "Pasha" written in place of the groom [Self-reference to Pasha, the lyricist]
ਜਿਵੇਂ ਸਾਡੀ ਨਿਭ ਗਈ ਗ਼ੈਰਾਂ ਦੇ ਨਾਲ ਨਿਭਦਾ ਨਹੀਂ ਹੋਣਾ
jiveM sADI nibha gaI ga਼airAM de nAla nibhadA nahIM hoNA
The way we endured together, she won't be able to sustain with strangers
ਉਹਦੀਆਂ ਗੱਡੀਆਂ ਵਿਚ ਮੇਰੀ ਬੁੱਕਲ ਵਾਲਾ ਨਿੱਘ ਤਾਂ ਨਹੀਂ ਹੋਣਾ
uhadIAM gaDDIAM vicha merI bukkala vAlA niggha tAM nahIM hoNA
In her fancy cars, she won't find the warmth of my [Khes: a traditional thick checkered cotton blanket/shawl] embrace
ਹਾਂ ਪਤਾ ਨਹੀਂ ਐਡੀ ਪੇਸ਼ ਕਿਉਂ ਉਹਨੇ ਕੀਮਤ ਕੀਤੀ ਸੀ
hAM patA nahIM aiDI pesa਼ kiuM uhane kImata kItI sI
Yes, I don't know why she put such a heavy price on our love
ਇਕ ਕੁੜੀ ਸੀ ਜਿਹਦੇ ਨਾਲ ਮੁਹੱਬਤ ਕੀਤੀ ਸੀ
ika ku.DI sI jihade nAla muhabbata kItI sI
There was a [Kudi: girl/maiden] whom I once loved with all my soul
ਇਕ ਕੁੜੀ ਸੀ ਜਿਹਦੇ ਨਾਲ ਮੁਹੱਬਤ ਕੀਤੀ ਸੀ
ika ku.DI sI jihade nAla muhabbata kItI sI
There was a [Kudi: girl/maiden] whom I once loved with all my soul
ਬਹੁਤ ਯਾਦਾਂ ਪੁੱਛ ਲਿਓ ਚਾਹੇ ਭੁੱਲਣ ਵਾਲੀ ਤੋਂ
bahuta yAdAM puchCha lio chAhe bhullaNa vAlI toM
There are many memories, you can ask her even if she claims to forget
ਚੇਤੇ ਕਰੇ ਬਿਨਾਂ ਨਾ ਮੁੜਦੀ ਹੋਊ ਮੁਹਾਲੀ ਤੋਂ
chete kare binAM nA mu.DadI hoU muhAlI toM
She surely doesn't return from Mohali without remembering me
ਜਿੱਥੇ ਟੱਕਰੇ ਮੁਲਾਕਾਤ ਸੀ ਪਹਿਲੀ ਭੁੱਲ ਜਾਵੇ
jitthe Takkare mulAkAta sI pahilI bhulla jAve
May she forget our first encounter where we met
ਉਹ ਸ਼ਰਤ ਹੈ ਜੇ ਉਹਨੂੰ ਖਰੜ ਦੀ ਗਿੱਲ ਕੌਰੀ ਭੁੱਲ ਜਾਵੇ
uha sa਼rata hai je uhanUM khara.Da dI gilla kaurI bhulla jAve
That is the challenge—if she can ever forget the [Gill Kaur: a specific street/location in Kharar]
ਬੇਸ਼ੱਕ ਬਾਅਦ 'ਚ ਖ਼ਤਮ ਬੱਬੂ ਦੀ ਆਦਤ ਕੀਤੀ ਸੀ
besa਼kka bAada 'cha kha਼tama babbU dI Adata kItI sI
Undoubtedly, later on, she made a habit of finishing off Babbu [Self-reference to Babbu, the songwriter/persona]
ਇਕ ਕੁੜੀ ਸੀ ਜਿਹਦੇ ਨਾਲ ਮੁਹੱਬਤ ਕੀਤੀ ਸੀ
ika ku.DI sI jihade nAla muhabbata kItI sI
There was a [Kudi: girl/maiden] whom I once loved with all my soul
ਇਕ ਕੁੜੀ ਸੀ ਜਿਹਦੇ ਨਾਲ ਮੁਹੱਬਤ ਕੀਤੀ ਸੀ
ika ku.DI sI jihade nAla muhabbata kItI sI
There was a [Kudi: girl/maiden] whom I once loved with all my soul

Share

More by Ranjit Bawa

View all songs →