Paani
by Ranjit Bawa
ਜੜ੍ਹੀ ਬੂਟੀ ਦੇਣੀ ਤੈਨੂੰ ਚੰਗੀ ਤਰ੍ਹਾਂ ਘੋਲ ਕੇ
ja.DhI bUTI deNI tainUM chaMgI tarhAM ghola ke
I’m going to give you a dose of truth, thoroughly ground and mixed
ਬਾਲੀਵੁੱਡ ਵਾਲੀਏ ਨੀ ਸੁਣੀ ਕੰਨ ਖੋਲ ਕੇ
bAlIvuDDa vAlIe nI suNI kaMna khola ke
O woman of Bollywood, listen up with your ears wide open [Ni: a gender-specific vocative used to address a woman directly]
ਉਹ ਟਾਟਾ ਸੂਮੋ ਕਰਦੀ ਸੀ ਏਅਰਪੋਰਟ ਨੂੰ
uha TATA sUmo karadI sI earaporaTa nUM
Those Tata Sumos used to rush toward the airports
ਆਹ ਵੇਖ ਲਾ ਟਰਾਲੀਆਂ 'ਚ ਆ ਕੇ ਬੁੱਕਣੇ
Aha vekha lA TarAlIAM 'cha A ke bukkaNe
But look now, the tractors and trailers have arrived with a roar
ਉਹ ਨੀ ਤੂੰ ਜਿਨ੍ਹਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ
uha nI tUM jinhAM nUM sI uDDadA paMjAba dassadI
Those people whom you used to label as "Flying Punjab" (drug-addicted)
ਉਨ੍ਹਾਂ ਦਿੱਲੀ ਵਿਚ ਪਾਤੇ ਇੱਟ ਖੜਿੱਕੇ ਸੁੱਕਣੇ
unhAM dillI vicha pAte iTTa kha.Dikke sukkaNe
They have now brought the gears of Delhi to a grinding halt
ਜਿਨ੍ਹਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ
jinhAM nUM sI uDDadA paMjAba dassadI
Those whom you used to label as "Flying Punjab"
ਉਨ੍ਹਾਂ ਦਿੱਲੀ ਵਿਚ ਪਾਤੇ ਇੱਟ ਖੜਿੱਕੇ ਸੁੱਕਣੇ
unhAM dillI vicha pAte iTTa kha.Dikke sukkaNe
They have now brought the gears of Delhi to a grinding halt
ਉਹ ਧੱਕੇ ਨਾਲ ਦੱਸੀ ਜਾਂਦੇ ਅੱਤਵਾਦੀ ਅੱਜ ਦਾ
uha dhakke nAla dassI jAMde attavAdI ajja dA
They are forcefully labeling today's farmers as terrorists
ਨੈਸ਼ਨਲ ਮੀਡੀਆ ਵੀ ਕਿਹੜਾ ਭਲਾ ਚੱਜ ਦਾ
naisa਼nala mIDIA vI kiha.DA bhalA chajja dA
Even the National Media has no sense of decency or truth

ਉਹ ਜਿਹਦੇ ਮੁੰਡੇ ਆ ਦਵਾਈ ਲੱਭਦੇ
uha jihade muMDe A davAI labbhade
The sons of these very farmers are searching for the medicine
ਜਿਹੜੀ ਆ ਪਹਾੜਾਂ ਵਿਚ ਯੋਗਾ ਕਰਕੇ
jiha.DI A pahA.DAM vicha yogA karake
While those others are busy doing yoga in the mountains
ਰੱਬ ਨਾ ਕਰੇ ਜੇ ਗੋਰਾ ਫਿਰ ਆ ਗਿਆ
rabba nA kare je gorA phira A giA
God forbid if the British colonizers ever return
ਲੈ ਲਿਓ ਆਜ਼ਾਦੀ ਉਦੋਂ ਯੋਗਾ ਕਰਕੇ
lai lio Aja਼AdI udoM yogA karake
Go ahead and try to win your freedom through yoga then
ਰੱਬ ਨਾ ਕਰੇ ਜੇ ਗੋਰਾ ਫਿਰ ਆ ਗਿਆ
rabba nA kare je gorA phira A giA
God forbid if the British colonizers ever return
ਲੈ ਲਿਓ ਆਜ਼ਾਦੀ ਫਿਰ ਯੋਗਾ ਕਰਕੇ
lai lio Aja਼AdI phira yogA karake
Try winning your freedom through yoga then
ਇਸੇ ਨੂੰ ਤਾਂ ਕਹਿੰਦੇ ਖ਼ੂਨ ਖੌਲਿਆ ਜਵਾਨੀ ਦਾ
ise nUM tAM kahiMde kha਼Una khauliA javAnI dA
This is what you call the boiling blood of the youth
ਵਿਆਹੁਣ ਗਿਆ ਮੁੰਡਾ ਲਾ ਕੇ ਝੰਡਾ ਕਿਸਾਨੀ ਦਾ
viAhuNa giA muMDA lA ke jhaMDA kisAnI dA
The groom has gone to his wedding with the Farmer’s flag held high
ਉਹ ਇਸੇ ਨੂੰ ਤਾਂ ਕਹਿੰਦੇ ਖ਼ੂਨ ਖੌਲਿਆ ਜਵਾਨੀ ਦਾ
uha ise nUM tAM kahiMde kha਼Una khauliA javAnI dA
This is what you call the boiling blood of the youth
ਵਿਆਹੁਣ ਗਿਆ ਮੁੰਡਾ ਲਾ ਕੇ ਝੰਡਾ ਕਿਸਾਨੀ ਦਾ
viAhuNa giA muMDA lA ke jhaMDA kisAnI dA
The groom has gone to his wedding with the Farmer’s flag held high
ਇੱਕੀ ਇੱਕੀ ਸਾਲਾਂ ਦੇ ਨੇ ਹੋ ਗਏ ਭਰਤੀ
ikkI ikkI sAlAM de ne ho gae bharatI
Twenty-one-year-old boys have enlisted in this struggle
ਵੇਖਿਆ ਕਦੇ ਨਹੀਂ ਫਿਰ ਪਿੱਛੇ ਹਟ ਕੇ
vekhiA kade nahIM phira pichChe haTa ke
And they have never looked back or retreated
ਨੀ ਸੌਂ ਜਾ ਸੌਂ ਜਾ ਇੰਡੀਆ ਦੇ ਸੋਹਣੇ ਸ਼ਹਿਰ ਨੇ
nI sauM jA sauM jA iMDIA de sohaNe sa਼hira ne
Sleep tight, O beautiful cities of India
ਬਾਰਡਰਾਂ 'ਤੇ ਖੜ੍ਹਾ ਸਰਦਾਰ ਡਟ ਕੇ
bAraDarAM 'te kha.DhA saradAra DaTa ke
The [Sardar: a term of respect for a Sikh man] stands firm at the borders
ਸੌਂ ਜਾ ਸੌਂ ਜਾ ਇੰਡੀਆ ਦੇ ਸੋਹਣੇ ਸ਼ਹਿਰ ਨੇ
sauM jA sauM jA iMDIA de sohaNe sa਼hira ne
Sleep tight, O beautiful cities of India
ਬਾਰਡਰਾਂ 'ਤੇ ਖੜ੍ਹਾ ਸਰਦਾਰ ਡਟ ਕੇ
bAraDarAM 'te kha.DhA saradAra DaTa ke
The [Sardar: a term of respect for a Sikh man] stands firm at the borders
ਉਹ ਸੋਹਣ ਸਿੰਘ ਭਕਨਾ ਖੜਕ ਸਿੰਘ ਧਾਰੀਆ
uha sohaNa siMgha bhakanA kha.Daka siMgha dhArIA
Sohan Singh Bhakna and Kharak Singh Dhariwal [Historical Sikh revolutionaries]
ਰਹਿ ਗਏ ਜੋ ਲਾਹੌਰ ਵਿਚ ਉਹ ਵੀ ਖ਼ੂਨ ਸਾਡਿਆ
rahi gae jo lAhaura vicha uha vI kha਼Una sADiA
Those who remained in Lahore are also our own blood
ਸੋਹਣ ਸਿੰਘ ਭਕਨਾ ਖੜਕ ਸਿੰਘ ਧਾਰੀਆ
sohaNa siMgha bhakanA kha.Daka siMgha dhArIA
We received our initiation and strength from Gama Pehlwan [Legendary undefeated wrestler]
ਰਹਿ ਗਏ ਜੋ ਲਾਹੌਰ ਵਿਚ ਉਹ ਵੀ ਖ਼ੂਨ ਸਾਡਿਆ
rahi gae jo lAhaura vicha uha vI kha਼Una sADiA
The truth hits home directly like a piercing arrow
ਉਹ ਗਾਮੇ ਪਹਿਲਵਾਨ ਤੋਂ ਆ ਮਿਲੀ ਗੁੜ੍ਹਤੀ
uha gAme pahilavAna toM A milI gu.DhatI
You treated us with the bitterness of a rival [Sharik: a traditional paternal rival/enemy]
ਹਿੱਕ ਵਿਚ ਵੱਜੇ ਸਿੱਧਾ ਤੀਰ ਬਣ ਕੇ
hikka vicha vajje siddhA tIra baNa ke
But Haryana stands beside us like a brother
ਤੂੰ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵਾਲੜੀ
tUM tAM kItI sADe nAla sa਼rIkAM vAla.DI
You treated us with the bitterness of a rival
ਖੜ੍ਹਾ ਹਰਿਆਣਾ ਨਾਲ ਵੀਰ ਬਣ ਕੇ
kha.DhA hariANA nAla vIra baNa ke
But Haryana stands beside us like a brother
ਤੂੰ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵਾਲੜੀ
tUM tAM kItI sADe nAla sa਼rIkAM vAla.DI
The onlookers watch and weigh us up like judgmental sisters-in-law
ਖੜ੍ਹਾ ਹਰਿਆਣਾ ਨਾਲ ਵੀਰ ਬਣ ਕੇ
kha.DhA hariANA nAla vIra baNa ke
Artistry comes later; our first loyalty is to the [Panjali: heavy wooden yoke used for oxen]
ਉਹ ਤੋਲ ਤੋਲ ਝਾਕ ਮਾਰੇ ਖੜੀਆਂ ਜੋ ਸਾਲੀਆਂ
uha tola tola jhAka mAre kha.DIAM jo sAlIAM
The onlookers watch and weigh us up like judgmental sisters-in-law
ਕਲਾਕਾਰੀ ਬਾਅਦ ਵਿਚ ਪਹਿਲਾਂ ਨੇ ਪੰਜਾਲੀਆਂ
kalAkArI bAada vicha pahilAM ne paMjAlIAM
Artistry comes later; our first loyalty is to the [Panjali: heavy wooden yoke used for oxen]
ਉਹ ਤੋਲ ਤੋਲ ਝਾਕ ਮਾਰੇ ਖੜੀਆਂ ਜੋ ਸਾਲੀਆਂ
uha tola tola jhAka mAre kha.DIAM jo sAlIAM
It was kind of them to hit us with water cannons
ਕਲਾਕਾਰੀ ਬਾਅਦ ਵਿਚ ਪਹਿਲਾਂ ਨੇ ਪੰਜਾਲੀਆਂ
kalAkArI bAada vicha pahilAM ne paMjAlIAM
We were all looking for a reason to take a bath anyway
ਉਹ ਮਿਹਰਬਾਨੀ ਪਾਣੀ ਦੇ ਫ਼ੁਹਾਰੇ ਮਾਰਦੇ
uha miharabAnI pANI de pha਼uhAre mArade
Those very stones they used to block our path
ਉਂਝ ਵੀ ਤਾਂ ਸਾਰੇ ਫਿਰਦੇ ਸੀ ਨਾਉਣ ਨੂੰ
uMjha vI tAM sAre phirade sI nAuNa nUM
We are using those same stones as a hearth to cook our bread
ਉਹ ਜਿਹੜੇ ਜਿਹੜੇ ਪੱਥਰਾਂ ਨੇ ਰਾਹ ਰੋਕਿਆ
uha jiha.De jiha.De pattharAM ne rAha rokiA
Those very stones they used to block our path
ਉਹੀ ਯੂਜ਼ ਕੀਤੇ ਹੋਏ ਰੋਟੀ ਲਾਹੁਣ ਨੂੰ
uhI yUja਼ kIte hoe roTI lAhuNa nUM
We are using those same stones as a hearth to cook our bread
ਜਿਹੜੇ ਜਿਹੜੇ ਪੱਥਰਾਂ ਨੇ ਰਾਹ ਰੋਕਿਆ
jiha.De jiha.De pattharAM ne rAha rokiA
The eighty-year-old [Bebe: grandmother/elderly mother] has become a lioness
ਉਹੀ ਯੂਜ਼ ਕੀਤੇ ਹੋਏ ਰੋਟੀ ਲਾਹੁਣ ਨੂੰ
uhI yUja਼ kIte hoe roTI lAhuNa nUM
She says, "Sons, don't back down now, the goal is not far"
ਉਹ ਅੱਸੀ ਅੱਸੀ ਵਰ੍ਹਿਆਂ ਦੀ ਬੇਬੇ ਬਣੀ ਸ਼ੇਰਨੀ
uha assI assI varhiAM dI bebe baNI sa਼eranI
The eighty-year-old [Bebe: grandmother/elderly mother] has become a lioness
ਕਹਿੰਦੀ ਪੁੱਤ ਹਟਿਓ ਨਾ ਹੁਣ ਬਹੁਤੀ ਦੇਰ ਨਹੀਂ
kahiMdI putta haTio nA huNa bahutI dera nahIM
She says, "Sons, don't back down now, the goal is not far"
ਉਹ ਅੱਸੀ ਅੱਸੀ ਵਰ੍ਹਿਆਂ ਦੀ ਬੇਬੇ ਬਣੀ ਸ਼ੇਰਨੀ
uha assI assI varhiAM dI bebe baNI sa਼eranI
The children of the Guru have arrived in organized groups [Jathas: organized bands of volunteers]
ਕਹਿੰਦੀ ਪੁੱਤ ਹਟਿਓ ਨਾ ਹੁਣ ਬਹੁਤੀ ਦੇਰ ਨਹੀਂ
kahiMdI putta haTio nA huNa bahutI dera nahIM
Tell me, lady, what else do you fail to understand?
ਉਹ ਜਥਿਆਂ 'ਚ ਪਹੁੰਚ ਗਏ ਨਿਆਣੇ ਗੁਰੂ ਦੇ
uha jathiAM 'cha pahuMcha gae niANe gurU de
Go watch the live broadcast on BBC News
ਹੋਰ ਦੱਸ ਬੀਬਾ ਤੈਨੂੰ ਕੀ ਔੜਦਾ
hora dassa bIbA tainUM kI au.DadA
A warrior's horse is outrunning the Metro train
ਉਹ ਬੀਬੀਸੀ ਨਿਊਜ਼ ਉੱਤੇ ਲਾਈਵ ਦੇਖ ਲੀਂ
uha bIbIsI niUja਼ utte lAIva dekha lIM
Go watch the live broadcast on BBC News
ਮੈਟਰੋ ਦੇ ਅੱਗੇ ਅੱਗੇ ਘੋੜਾ ਦੌੜਦਾ
maiTaro de agge agge gho.DA dau.DadA
A warrior's horse is outrunning the Metro train
ਬੀਬੀਸੀ ਨਿਊਜ਼ ਉੱਤੇ ਲਾਈਵ ਦੇਖ ਲੀਂ
bIbIsI niUja਼ utte lAIva dekha lIM
ਮੈਟਰੋ ਦੇ ਅੱਗੇ ਅੱਗੇ ਘੋੜਾ ਦੌੜਦਾ
maiTaro de agge agge gho.DA dau.DadA