Pagg Da Brand
by Ranjit Bawa
ਕੁੜਤਾ ਪਜਾਮਾ ਵੇਖਦੀ ਹੀ ਰਹਿ ਗਈ ਕੈਂਟ ਸਰਦਾਰ ਕਹਿ ਕੇ ਪਿੱਛੇ ਪੈ ਗਈ ਓਏ ਕੁੜਤਾ ਪਜਾਮਾ ਵੇਖਦੀ ਹੀ ਰਹਿ ਗਈ ਕੈਂਟ ਸਰਦਾਰ ਕਹਿ ਕੇ ਪਿੱਛੇ ਪੈ ਗਈ ਕਹਿੰਦੀ ਕਿੱਥੇ ਕਿੱਥੇ ਕਰਦੇ ਹੋ ਸਟੈਂਡ ਪੁੱਛਦੀ ਕਮਲੀ ਨੂੰ ਕੀ ਦੱਸੀਏ ਕੁੜੀ ਸਾਡੀ ਪੱਗ ਦਾ ਬ੍ਰੈਂਡ ਪੁੱਛਦੀ ਓ ਕਮਲੀ ਨੂੰ ਦੱਸੋ ਹੁਣ ਕੀ ਦੱਸੀਏ ਕੁੜੀ ਸਾਡੀ ਪੱਗ ਦਾ ਬ੍ਰੈਂਡ ਪੁੱਛਦੀ ਓ ਕਮਲੀ ਨੂੰ ਦੱਸੋ ਹੁਣ ਕੀ ਦੱਸੀਏ ਹੋ ਗਲ ਪਾਇਆ ਖੰਡਾ ਇੱਕ ਕੜਾ ਗੁੱਟ ਦਾ ਕਹਿੰਦੀ ਸਰਦਾਰਾ ਮੇਰਾ ਚੈਨ ਲੁੱਟਦਾ ਗਲ ਪਾਇਆ ਖੰਡਾ ਇੱਕ ਕੜਾ ਗੁੱਟ ਦਾ ਕਹਿੰਦੀ ਸਰਦਾਰਾ ਮੇਰਾ ਚੈਨ ਲੁੱਟਦਾ ਕਰਦੀ ਤਾਰੀਫ਼ ਨਾਲੇ ਕੁੰਢੀ ਮੁੱਛ ਦੀ ਕਰਦੀ ਤਾਰੀਫ਼ ਨਾਲੇ ਕੁੰਢੀ ਮੁੱਛ ਦੀ ਓ ਕਮਲੀ ਨੂੰ ਕੀ ਦੱਸੀਏ ਕੁੜੀ ਸਾਡੀ ਪੱਗ ਦਾ ਬ੍ਰੈਂਡ ਪੁੱਛਦੀ ਓ ਕਮਲੀ ਨੂੰ ਦੱਸੋ ਹੁਣ ਕੀ ਦੱਸੀਏ ਕੁੜੀ ਸਾਡੀ ਪੱਗ ਦਾ ਬ੍ਰੈਂਡ ਪੁੱਛਦੀ ਓ ਕਮਲੀ ਨੂੰ ਦੱਸੋ ਹੁਣ ਕੀ ਦੱਸੀਏ ਹੋ ਦੇ ਦਿਓ ਨਿਸ਼ਾਨੀ ਮੇਰਾ ਨਹੀਓਂ ਸਰਨਾ ਗਲ ਵਿੱਚੋਂ ਲਾਹ ਕੇ ਲੈ ਗਈ ਕਾਲਾ ਪਰਨਾ ਦੇ ਦਿਓ ਨਿਸ਼ਾਨੀ ਮੇਰਾ ਨਹੀਓਂ ਸਰਨਾ ਗਲ ਵਿੱਚੋਂ ਲਾਹ ਕੇ ਲੈ ਗਈ ਕਾਲਾ ਪਰਨਾ ਮੰਨਜੋ ਜੇ ਤੁਸੀਂ ਮੈਂ ਕਦੇ ਨੀ ਰੁੱਸਦੀ ਮੰਨਜੋ ਜੇ ਤੁਸੀਂ ਮੈਂ ਕਦੇ ਨੀ ਰੁੱਸਦੀ ਓ ਕਮਲੀ ਨੂੰ ਕੀ ਦੱਸੀਏ ਕੁੜੀ ਸਾਡੀ ਪੱਗ ਦਾ ਬ੍ਰੈਂਡ ਪੁੱਛਦੀ ਹਾਏ ਕਮਲੀ ਨੂੰ ਦੱਸੋ ਹੁਣ ਕੀ ਦੱਸੀਏ ਕੁੜੀ ਸਾਡੀ ਪੱਗ ਦਾ ਬ੍ਰੈਂਡ ਪੁੱਛਦੀ ਹਾਏ ਕਮਲੀ ਨੂੰ ਦੱਸੋ ਹੁਣ ਕੀ ਦੱਸੀਏ ਹੋ ਗੱਲਾਂ ਗੱਲਾਂ ਵਿੱਚ ਗੱਲ ਨੂੰ ਵਧਾ ਗਈ ਬੋਲ ਬੋਲ ਹਿੰਦੀ ਮੇਰਾ ਸਿਰ ਖਾ ਗਈ ਗੱਲਾਂ ਗੱਲਾਂ ਵਿੱਚ ਗੱਲ ਨੂੰ ਵਧਾ ਗਈ ਬੋਲ ਬੋਲ ਹਿੰਦੀ ਮੇਰਾ ਸਿਰ ਖਾ ਗਈ ਦੇ ਦੋ ਪਰਗਟ ਦਿਲ ਦੀ ਕਮਾਂਡ ਪੁੱਛਦੀ ਪਰਗਟ ਦਿਲ ਦੀ ਕਮਾਂਡ ਪੁੱਛਦੀ ਓ ਕਮਲੀ ਨੂੰ ਕੀ ਦੱਸੀਏ ਓ ਕੁੜੀ ਸਾਡੀ ਪੱਗ ਦਾ ਬ੍ਰੈਂਡ ਪੁੱਛਦੀ ਓ ਕਮਲੀ ਨੂੰ ਦੱਸੋ ਹੁਣ ਕੀ ਦੱਸੀਏ ਕੁੜੀ ਸਾਡੀ ਪੱਗ ਦਾ ਬ੍ਰੈਂਡ ਪੁੱਛਦੀ ਹਾਏ ਕਮਲੀ ਨੂੰ ਦੱਸੋ ਹੁਣ ਕੀ ਦੱਸੀਏ ਹਾਏ ਕਮਲੀ ਨੂੰ ਦੱਸੋ ਹੁਣ ਓ ਦੱਸੋ ਹੁਣ ਕਮਲੀ ਨੂੰ ਦੱਸੋ ਹੁਣ ਕੀ ਦੱਸੀਏ ਹੋ
ku.DatA pajAmA vekhadI hI rahi gaI kaiMTa saradAra kahi ke pichChe pai gaI oe ku.DatA pajAmA vekhadI hI rahi gaI kaiMTa saradAra kahi ke pichChe pai gaI kahiMdI kitthe kitthe karade ho saTaiMDa puchChadI kamalI nUM kI dassIe ku.DI sADI pagga dA braiMDa puchChadI o kamalI nUM dasso huNa kI dassIe ku.DI sADI pagga dA braiMDa puchChadI o kamalI nUM dasso huNa kI dassIe ho gala pAiA khaMDA ikka ka.DA guTTa dA kahiMdI saradArA merA chaina luTTadA gala pAiA khaMDA ikka ka.DA guTTa dA kahiMdI saradArA merA chaina luTTadA karadI tArIpha਼ nAle kuMDhI muchCha dI karadI tArIpha਼ nAle kuMDhI muchCha dI o kamalI nUM kI dassIe ku.DI sADI pagga dA braiMDa puchChadI o kamalI nUM dasso huNa kI dassIe ku.DI sADI pagga dA braiMDa puchChadI o kamalI nUM dasso huNa kI dassIe ho de dio nisa਼AnI merA nahIoM saranA gala vichchoM lAha ke lai gaI kAlA paranA de dio nisa਼AnI merA nahIoM saranA gala vichchoM lAha ke lai gaI kAlA paranA maMnajo je tusIM maiM kade nI russadI maMnajo je tusIM maiM kade nI russadI o kamalI nUM kI dassIe ku.DI sADI pagga dA braiMDa puchChadI hAe kamalI nUM dasso huNa kI dassIe ku.DI sADI pagga dA braiMDa puchChadI hAe kamalI nUM dasso huNa kI dassIe ho gallAM gallAM vichcha galla nUM vadhA gaI bola bola hiMdI merA sira khA gaI gallAM gallAM vichcha galla nUM vadhA gaI bola bola hiMdI merA sira khA gaI de do paragaTa dila dI kamAMDa puchChadI paragaTa dila dI kamAMDa puchChadI o kamalI nUM kI dassIe o ku.DI sADI pagga dA braiMDa puchChadI o kamalI nUM dasso huNa kI dassIe ku.DI sADI pagga dA braiMDa puchChadI hAe kamalI nUM dasso huNa kI dassIe hAe kamalI nUM dasso huNa o dasso huNa kamalI nUM dasso huNa kI dassIe ho
She stood there staring at my Kurta Pajama
Calling me a "dashing Sardar," she's been following me ever since [Sardar: a title of respect for a Sikh man]
Oh, she just kept staring at my Kurta Pajama
Calling me a "dashing Sardar," she's been following me ever since
She asks, "Where all do you hold your ground?"
What should I tell this silly [Kudi: girl/maiden]?
The girl is asking for the "brand" of my [Pagg: the Sikh turban, a symbol of honor and royalty]
Oh, tell me what I should say to this silly girl?
The girl is asking for the "brand" of my Pagg
Oh, tell me what I should say to this silly girl?
A [Khanda: a double-edged sword emblem representing Sikh faith] around my neck and a [Kara: a sacred steel bracelet] on my wrist
She says, "Sardar ji, you've stolen my peace of mind"
A Khanda around my neck and a Kara on my wrist
She says, "Sardar ji, you've stolen my peace of mind"
She praises my [Kundhi Muchh: upturned, curled mustache representing virility and pride]
She keeps praising my Kundhi Muchh
Oh, what should I tell this silly girl?
The girl is asking for the "brand" of my Pagg
Oh, tell me what I should say to this silly girl?
The girl is asking for the "brand" of my Pagg
Oh, tell me what I should say to this silly girl?
"Give me a memento, I can't do without one," she says
She snatched the black [Parna: a short, casual checkered turban or scarf] from around my neck
"Give me a memento, I can't do without one," she says
She snatched the black Parna from around my neck
"If you agree to be mine, I will never be [Roosna: sulking/pouting in a romantic way]"
"If you agree to be mine, I will never stay annoyed"
Oh, what should I tell this silly girl?
The girl is asking for the "brand" of my Pagg
Oh, tell me what I should say to this silly girl?
The girl is asking for the "brand" of my Pagg
Oh, tell me what I should say to this silly girl?
Through small talk, she escalated the whole matter
Speaking in Hindi constantly, she's driven me crazy
Through small talk, she escalated the whole matter
Speaking in Hindi constantly, she's driven me crazy
"Give it to me," she says, asking for the command of Pargat's heart [Pargat: Self-reference to the song's lyricist Pargat Kotguru]
She's asking for the command of Pargat's heart
Oh, what should I tell this silly girl?
The girl is asking for the "brand" of my Pagg
Oh, tell me what I should say to this silly girl?
The girl is asking for the "brand" of my Pagg
Oh, tell me what I should say to this silly girl?
Oh, tell me now, what should I say...
Oh, tell me now, what should I say to this silly girl?