Parahuna 2 - Title Track (From "Parahuna 2")
by Ranjit Bawaft Jaggi Singh, Pargat Kotguru
ਹਵਾ ਚੇਂਜ ਹੋ ਜੇ ਸਹੁਰਿਆਂ ਦੇ ਪਿੰਡ ਦੀ
havA cheMja ho je sahuriAM de piMDa dI
Even the very breeze changes when I enter my in-laws' village
ਤੇ ਰੱਖਦੇ ਖ਼ਬਰ ਸਾਲੇ ਬਿੰਦ ਬਿੰਦ ਦੀ
te rakkhade kha਼bara sAle biMda biMda dI
And those [Saale: Playful taunt to brothers-in-law, acknowledging their watchful eye] keep track of my every move
ਹਵਾ ਚੇਂਜ ਹੋ ਜੇ ਸਹੁਰਿਆਂ ਦੇ ਪਿੰਡ ਦੀ
havA cheMja ho je sahuriAM de piMDa dI
Even the very breeze changes when I enter my in-laws' village
ਤੇ ਰੱਖਦੇ ਖ਼ਬਰ ਸਾਲੇ ਬਿੰਦ ਬਿੰਦ ਦੀ
te rakkhade kha਼bara sAle biMda biMda dI
And those [Saale: Playful taunt to brothers-in-law] keep track of my every move
ਉਡੂੰ ਉਡੂੰ ਸਾਲੀਆਂ ਦਾ ਚਿੱਤ ਕਰਦਾ
uDUM uDUM sAlIAM dA chitta karadA
The hearts of my sisters-in-law are all aflutter, ready to soar
ਉਡੂੰ ਉਡੂੰ ਸਾਲੀਆਂ ਦਾ ਚਿੱਤ ਕਰਦਾ
uDUM uDUM sAlIAM dA chitta karadA
The hearts of my sisters-in-law are all aflutter, ready to soar
ਤੇ ਬੋਲੀ ਬੋਲਦੀਆਂ ਖੰਡ ਦੇ ਖਿਡੌਣੇ ਨਾਲ ਦੀ
te bolI boladIAM khaMDa de khiDauNe nAla dI
They speak as sweetly as toys made of sugar candy
ਓ ਕੋਈ ਸ਼ੈਅ ਨਹੀਓਂ ਜੱਗ ਤੇ ਪ੍ਰਾਹੁਣੇ ਨਾਲ ਦੀ
o koI sa਼aia nahIoM jagga te prAhuNe nAla dI
Oh, there is no entity in this world that compares to a [Parahuna: son-in-law/honored guest]
ਤੇ ਕੋਈ ਸ਼ੈਅ ਨਹੀਓਂ ਜੱਗ ਤੇ ਪ੍ਰਾਹੁਣੇ ਨਾਲ ਦੀ
te koI sa਼aia nahIoM jagga te prAhuNe nAla dI
No, there is no entity in this world that compares to a [Parahuna: son-in-law/honored guest]
ਸ਼ੈਅ ਨਹੀਓਂ ਜੱਗ ਤੇ ਪ੍ਰਾਹੁਣੇ ਨਾਲ ਦੀ
sa਼aia nahIoM jagga te prAhuNe nAla dI
Nothing in this world compares to the prestige of a son-in-law
ਜੀ ਕੋਈ ਸ਼ੈਅ ਨਹੀਓਂ ਜੱਗ ਤੇ ਪ੍ਰਾਹੁਣੇ ਨਾਲ ਦੀ
jI koI sa਼aia nahIoM jagga te prAhuNe nAla dI
Truly, nothing in this world compares to the prestige of a son-in-law
ਓ ਚੜ੍ਹਤ ਜੀ ਰਹਿੰਦੀ ਆ ਸਜ-ਧਜ ਕੇ
o cha.Dhata jI rahiMdI A saja-dhaja ke
Oh, my aura remains grand, dressed in my finest glory
ਤੇ ਸੇਵਾ ਕਰਵਾਈ ਦੀ ਆ ਗੱਜ-ਵੱਜ ਕੇ
te sevA karavAI dI A gajja-vajja ke
And I ensure I’m served with the loudest celebrations
ਓ ਚੜ੍ਹਤ ਜੀ ਰਹਿੰਦੀ ਆ ਸਜ-ਧਜ ਕੇ
o cha.Dhata jI rahiMdI A saja-dhaja ke
Oh, my aura remains grand, dressed in my finest glory
ਸੇਵਾ ਕਰਵਾਈ ਦੀ ਆ ਰੱਜ-ਰੱਜ ਕੇ
sevA karavAI dI A rajja-rajja ke
I ensure I’m served and pampered to my heart's content
ਥਾਣੇਦਾਰ ਵਾਂਗੂੰ ਪੂਰਾ ਰੋਹਬ ਰੱਖੀ ਦਾ
thANedAra vAMgUM pUrA rohaba rakkhI dA
I carry an authoritative command just like a police chief
ਤੇ ਮਰਜ਼ੀ ਚਲਾਈ ਦੀ ਆ ਗੱਜ-ਵੱਜ ਕੇ
te maraja਼I chalAI dI A gajja-vajja ke
And I have my way with bold and resounding pride
ਵਾਰ ਵਾਰ ਮੁੱਛਾਂ ਉੱਤੇ ਹੱਥ ਟਿਕਦਾ
vAra vAra muchChAM utte hattha TikadA
My hand repeatedly find its place upon my mustache
ਆਈ ਫ਼ੀਲਿੰਗ ਜੀ ਰਹਿੰਦੀ ਮੋੜ ਜਿਉਣੇ ਨਾਲ ਦੀ
AI pha਼IliMga jI rahiMdI mo.Da jiuNe nAla dI
I feel a legendary spirit, much like the outlaw [Jeona Morh: a famous Punjabi folk hero known for his bravery]
ਓ ਕੋਈ ਸ਼ੈਅ ਨਹੀਓਂ ਜੱਗ ਤੇ ਪ੍ਰਾਹੁਣੇ ਨਾਲ ਦੀ
o koI sa਼aia nahIoM jagga te prAhuNe nAla dI
Oh, there is no entity in this world that compares to a [Parahuna: son-in-law/honored guest]
ਕੋਈ ਸ਼ੈਅ ਨਹੀਓਂ ਜੱਗ ਤੇ ਪ੍ਰਾਹੁਣੇ ਨਾਲ ਦੀ
koI sa਼aia nahIoM jagga te prAhuNe nAla dI
No, there is no entity in this world that compares to a [Parahuna: son-in-law/honored guest]
ਚੀਜ਼ ਨਹੀਓਂ ਜੱਗ ਤੇ ਪ੍ਰਾਹੁਣੇ ਨਾਲ ਦੀ
chIja਼ nahIoM jagga te prAhuNe nAla dI
Nothing in this world compares to the prestige of a son-in-law
ਜੀ ਕੋਈ ਸ਼ੈਅ ਨਹੀਓਂ ਜੱਗ ਤੇ ਪ੍ਰਾਹੁਣੇ ਨਾਲ ਦੀ
jI koI sa਼aia nahIoM jagga te prAhuNe nAla dI
Truly, nothing in this world compares to the prestige of a son-in-law
ਓ ਬਣਦਾ ਮਾਹੌਲ ਲੱਗੇ ਆ ਤੜਕੇ
o baNadA mAhaula lagge A ta.Dake
The festive atmosphere starts building from the early dawn
ਪੂਰੀ ਹੁੰਦੀ ਗੱਲ ਜੋ ਮਨਾਉਂਦਾ ਅੜਕੇ
pUrI huMdI galla jo manAuMdA a.Dake
Every demand is met when he [the son-in-law] stubbornly insists
ਓ ਬਣਦਾ ਮਾਹੌਲ ਲੱਗੇ ਆ ਤੜਕੇ
o baNadA mAhaula lagge A ta.Dake
The festive atmosphere starts building from the early dawn
ਪੂਰੀ ਹੁੰਦੀ ਗੱਲ ਜੋ ਮਨਾਉਂਦਾ ਅੜਕੇ
pUrI huMdI galla jo manAuMdA a.Dake
Every demand is met when he stubbornly insists
ਆਂਢ ਤੇ ਗੁਆਂਢ ਲੱਗੇ ਹੁੰਦੇ ਪੱਬਾਂ 'ਤੇ
AMDha te guAMDha lagge huMde pabbAM 'te
The entire neighborhood remains on their toes
ਕਰਦੇ ਆ ਕਿਤੇ ਬੈਠ ਜੇ ਨਾ ਲੜਕੇ
karade A kite baiTha je nA la.Dake
Hoping and praying he doesn't sit down and start a quarrel
ਓ ਜਿੱਥੇ ਪੈਰ ਰੱਖਦਾ ਜ਼ਮੀਨ ਰੱਖਦੇ
o jitthe paira rakkhadA ja਼mIna rakkhade
Wherever I place my feet, they prepare the ground
ਕਰੀਮ ਮਖਮਲ ਦੇ ਵਿਛਾਉਣੇ ਨਾਲ ਦੀ
karIma makhamala de viChAuNe nAla dI
Covering it with the finest cream-colored velvet rugs