Parahune (From "Laavaan Phere")

by Ranjit Bawaft The Laddi Gill

ਓਏ ਜਦੋਂ ਕਦੇ ਸਹੁਰਿਆਂ ਦੇ ਪਿੰਡ ਆਈਦਾ
oe jadoM kade sahuriAM de piMDa AIdA
Oye, whenever I arrive at my in-laws' village
ਡੀਸੀ ਵਾਂਗੂੰ ਪੂਰਾ ਹੁਕਮ ਚਲਾਈਦਾ
DIsI vAMgUM pUrA hukama chalAIdA
I rule the place with authority just like a [DC: District Collector/Highest local official]
ਜਦੋਂ ਕਦੇ ਸਹੁਰਿਆਂ ਦੇ ਪਿੰਡ ਆਈਦਾ
jadoM kade sahuriAM de piMDa AIdA
Whenever I arrive at my in-laws' village
ਡੀਸੀ ਵਾਂਗੂੰ ਪੂਰਾ ਹੁਕਮ ਚਲਾਈਦਾ
DIsI vAMgUM pUrA hukama chalAIdA
I rule the place with authority just like a [DC: District Collector/Highest local official]
ਵਾਵਰੋਲੇ ਵਾਂਗੂੰ ਫਿਰੇ ਦਿਲ ਨੱਚਦਾ
vAvarole vAMgUM phire dila nachchadA
My heart starts spinning and dancing like a whirlwind
ਵਾਵਰੋਲੇ ਵਾਂਗੂੰ ਫਿਰੇ ਦਿਲ ਨੱਚਦਾ
vAvarole vAMgUM phire dila nachchadA
My heart starts spinning and dancing like a whirlwind
ਅੱਖੀਆਂ ਦੇ ਵਿਚ ਹੁੰਦੀ ਲੋਰ ਵੱਖਰੀ
akkhIAM de vicha huMdI lora vakkharI
There is a unique intoxication in my eyes
ਪੱਬਾਂ ਉੱਤੇ ਲਾ ਕੇ ਸਾਰਾ ਪਿੰਡ ਰੱਖਦੇ
pabbAM utte lA ke sArA piMDa rakkhade
I keep the whole village on their toes
ਹੁੰਦੀ ਐ ਪਰਾਉਣਿਆਂ ਦੀ ਟੌਹਰ ਵੱਖਰੀ
huMdI ai parAuNiAM dI Tauhara vakkharI
The [Parahune: Sons-in-law] carry a completely different level of [Taur: Grandeur/Stately pride]

ਓਏ ਹੁੰਦੀ ਐ ਪਰਾਉਣਿਆਂ ਦੀ ਟੌਹਰ ਵੱਖਰੀ
oe huMdI ai parAuNiAM dI Tauhara vakkharI
Oye, the [Parahune: Sons-in-law] carry a completely different level of [Taur: Grandeur/Stately pride]
ਓ ਹਾਂ ਜੀ ਹਾਂ ਜੀ ਫਿਰਦੀ ਐ ਸੱਸ ਕਰਦੀ
o hAM jI hAM jI phiradI ai sassa karadI
Oh, my mother-in-law keeps fussing over me with "Yes sir, yes sir"
ਸਾਲੇ ਵੀ ਨਈਂ ਭਾਜੀ ਬਿਨਾ ਗੱਲ ਕਰਦੇ
sAle vI naIM bhAjI binA galla karade
Even my [Saale: Brothers-in-law; here used for the wife's brothers] won't speak a word without calling me "Brother"
ਆਂਢੀਆਂ ਗੁਆਂਢੀਆਂ ਨੂੰ ਪੈਣ ਭਾਜੜਾਂ
AMDhIAM guAMDhIAM nUM paiNa bhAja.DAM
The neighbors all scurry about in a frantic rush
ਓ ਗੁੱਸੇ ਹੀ ਨਾ ਹੋ ਜੇ ਕਿਤੇ ਰਹਿਣ ਡਰਦੇ
o gusse hI nA ho je kite rahiNa Darade
They live in fear, worried I might get offended somehow

ਸੂਰਜ ਦੇ ਵਰਗਾ ਹੈ ਰੋਹਬ ਵੱਖਰਾ
sUraja de varagA hai rohaba vakkharA
My command is as radiant and powerful as the sun
ਸੂਰਜ ਦੇ ਵਰਗਾ ਹੈ ਰੋਹਬ ਜੱਟ ਦਾ
sUraja de varagA hai rohaba jaTTa dA
The command of this [Jatt: a member of the land-owning agricultural community known for pride and lifestyle] is like the sun
ਉਹ ਵੈਲਪੁਣੇ ਵਾਲੀ ਉੱਤੋਂ ਟੌਹਰ ਵੱਖਰੀ
uha vailapuNe vAlI uttoM Tauhara vakkharI
On top of that, I have the distinct swagger of a legendary rogue
ਪੱਬਾਂ ਉੱਤੇ ਲਾ ਕੇ ਸਾਰਾ ਪਿੰਡ ਰੱਖਦੇ
pabbAM utte lA ke sArA piMDa rakkhade
I keep the whole village on their toes
ਹੁੰਦੀ ਐ ਪਰਾਉਣਿਆਂ ਦੀ ਟੌਹਰ ਵੱਖਰੀ
huMdI ai parAuNiAM dI Tauhara vakkharI
The [Parahune: Sons-in-law] carry a completely different level of [Taur: Grandeur/Stately pride]
ਪੱਬਾਂ ਉੱਤੇ ਲਾ ਕੇ ਸਾਰਾ ਪਿੰਡ ਰੱਖਦੇ
pabbAM utte lA ke sArA piMDa rakkhade
I keep the whole village on their toes
ਹੁੰਦੀ ਐ ਪਰਾਉਣਿਆਂ ਦੀ ਟੌਹਰ ਵੱਖਰੀ
huMdI ai parAuNiAM dI Tauhara vakkharI
The [Parahune: Sons-in-law] carry a completely different level of [Taur: Grandeur/Stately pride]
ਓਏ ਹੁੰਦੀ ਐ ਪਰਾਉਣਿਆਂ ਦੀ ਟੌਹਰ ਵੱਖਰੀ
oe huMdI ai parAuNiAM dI Tauhara vakkharI
Oye, the [Parahune: Sons-in-law] carry a completely different level of [Taur: Grandeur/Stately pride]
ਓ ਠੇਕੇਦਾਰ ਜੱਟ ਦਾ ਹੈ ਨਿੱਕਾ ਨਾਮ ਜੀ
o ThekedAra jaTTa dA hai nikkA nAma jI
Oh, the "Contractor" [Jatt: agricultural community member] is just my nickname
ਕਿੰਨਿਆਂ ਪਿੰਡਾਂ ਦੇ ਵਿਚ ਤੂਤੀ ਬੋਲਦੀ
kiMniAM piMDAM de vicha tUtI boladI
My influence and fame ring out through so many villages
ਜਿਹੜਿਆਂ ਰਾਹਾਂ ਦੇ ਵਿਚੋਂ ਲੰਘ ਜਾਈਦਾ
jiha.DiAM rAhAM de vichoM laMgha jAIdA
The very paths through which I choose to travel
ਓ ਰਾਹਾਂ ਦੀ ਵੀ ਜਿੰਦ ਪਾਰੇ ਵਾਂਗੂੰ ਡੋਲਦੀ
o rAhAM dI vI jiMda pAre vAMgUM DoladI
Even the soul of those roads trembles like mercury
ਜਿਹੜਿਆਂ ਰਾਹਾਂ ਦੇ ਵਿਚੋਂ ਲੰਘ ਜਾਈਦਾ
jiha.DiAM rAhAM de vichoM laMgha jAIdA
The very paths through which I choose to travel
ਰਾਹਾਂ ਦੀ ਵੀ ਜਿੰਦ ਪਾਰੇ ਵਾਂਗੂੰ ਡੋਲਦੀ
rAhAM dI vI jiMda pAre vAMgUM DoladI
Even the soul of those roads trembles like mercury
ਖੱਬੀ ਖ਼ਾਨ ਰੱਖੀਏ ਜੁੱਤੀ ਦੀ ਨੋਕ ਤੇ
khabbI kha਼Ana rakkhIe juttI dI noka te
I keep the self-proclaimed "Kings" at the tip of my shoe
ਖੱਬੀ ਖ਼ਾਨ ਰੱਖੀਏ ਜੁੱਤੀ ਦੀ ਨੋਕ ਤੇ
khabbI kha਼Ana rakkhIe juttI dI noka te
I keep the self-proclaimed "Kings" at the tip of my shoe
ਮੇਰੀ ਗੱਲ ਵੱਲ ਕਰੀਂ ਗ਼ੌਰ ਵੱਖਰੀ
merI galla valla karIM ga਼aura vakkharI
Pay a very special kind of attention to what I say
ਪੱਬਾਂ ਉੱਤੇ ਲਾ ਕੇ ਸਾਰਾ ਪਿੰਡ ਰੱਖਦੇ
pabbAM utte lA ke sArA piMDa rakkhade
I keep the whole village on their toes
ਹੁੰਦੀ ਐ ਪਰਾਉਣਿਆਂ ਦੀ ਟੌਹਰ ਵੱਖਰੀ
huMdI ai parAuNiAM dI Tauhara vakkharI
The [Parahune: Sons-in-law] carry a completely different level of [Taur: Grandeur/Stately pride]
ਪੱਬਾਂ ਉੱਤੇ ਲਾ ਕੇ ਸਾਰਾ ਪਿੰਡ ਰੱਖਦੇ
pabbAM utte lA ke sArA piMDa rakkhade
I keep the whole village on their toes
ਹੁੰਦੀ ਐ ਪਰਾਉਣਿਆਂ ਦੀ ਟੌਹਰ ਵੱਖਰੀ
huMdI ai parAuNiAM dI Tauhara vakkharI
The [Parahune: Sons-in-law] carry a completely different level of [Taur: Grandeur/Stately pride]
ਓਏ ਹੁੰਦੀ ਐ ਪਰਾਉਣਿਆਂ ਦੀ ਟੌਹਰ ਵੱਖਰੀ
oe huMdI ai parAuNiAM dI Tauhara vakkharI
Oye, the [Parahune: Sons-in-law] carry a completely different level of [Taur: Grandeur/Stately pride]
ਹੁਣ ਪਤਾ ਲੱਗੂ ਦੁਨੀਆ ਨੂੰ ਪਈ ਜੀਜੇ ਕੀ ਸ਼ੈਅ ਹੁੰਦੇ ਐ
huNa patA laggU dunIA nUM paI jIje kI sa਼aia huMde ai
Now the world will realize what a powerhouse a [Jeeja: Sister's husband/Son-in-law] really is!

Share

More by Ranjit Bawa

View all songs →