Paune Atth

by Ranjit Bawa

ਹੋ ਪਾਣੀ ਛਿੜਕਾਂ ਤੇ ਪੂਣੀ ਕਰਾਂ ਪੱਗ ਦੀ
ho pANI Chi.DakAM te pUNI karAM pagga dI
I sprinkle water and stretch the fabric to fold my turban
ਹੋ ਪਾਣੀ ਛਿੜਕਾਂ ਤੇ ਪੂਣੀ ਕਰਾਂ ਪੱਗ ਦੀ
ho pANI Chi.DakAM te pUNI karAM pagga dI
I sprinkle water and stretch the fabric to fold my turban
ਡੀਸੀ ਜਿੰਨੀ ਟੌਹਰ ਜੱਟ ਦੀ ਓਏ ਪਾਣੀ ਛਿੜਕਾਂ
DIsI jiMnI Tauhara jaTTa dI oe pANI Chi.DakAM
This [Jatt: a member of the land-owning agricultural community known for pride and lifestyle] has a stature as grand as a District Collector, I sprinkle water
ਹੋ ਗੁੱਡੀ ਸਾਂਢਾ ਤੋਂ ਤਵੀਤ ਕਰਾਂਗੇ
ho guDDI sAMDhA toM tavIta karAMge
I'll get an amulet made from the strength of bulls
ਹੋ ਗੁੱਡੀ ਸਾਂਢਾ ਤੋਂ ਤਵੀਤ ਕਰਾਂਗੇ
ho guDDI sAMDhA toM tavIta karAMge
I'll get an amulet made from the strength of bulls
ਮਿੱਤਰਾਂ ਨੂੰ ਫਿਰੇ ਪੱਟਦੀ ਓਏ ਗੁੱਡੀ ਸਾਂਢਾ ਤੋਂ
mittarAM nUM phire paTTadI oe guDDI sAMDhA toM
She is trying to conquer [Mitran: yours truly], from the strength of bulls
ਰਹਿ ਕੇ ਦਿਖਾਉਂਦੀ ਸਾਨੂੰ ਨਖਰੇ
rahi ke dikhAuMdI sAnUM nakhare
She keeps showing me her [Nakhre: coquettish pride/haughty teasings]
ਰਹਿ ਕੇ ਦਿਖਾਉਂਦੀ ਸਾਨੂੰ ਨਖਰੇ
rahi ke dikhAuMdI sAnUM nakhare
She keeps showing me her [Nakhre: coquettish pride/haughty teasings]
ਐਡੀ ਕੀ ਤੂੰ ਜੈਲਦਾਰਨੀ ਰਹਿ ਕੇ
aiDI kI tUM jailadAranI rahi ke
Are you such a [Zaildarnee: wife/daughter of a village landlord] to act this way?
ਹੋ ਜੀਨਾਂ ਸ਼ੀਨਾਂ ਵਿਚ ਕੁੜੀਏ ਨਾ ਫੱਬਦੀ
ho jInAM sa਼InAM vicha ku.DIe nA phabbadI
Girl, you don't look quite right in those jeans and things
ਹੋ ਜੀਨਾਂ ਸ਼ੀਨਾਂ ਵਿਚ ਕੁੜੀਏ ਨਾ ਫੱਬਦੀ
ho jInAM sa਼InAM vicha ku.DIe nA phabbadI
Girl, you don't look quite right in those jeans and things
ਸੂਟਾਂ ‘ਚ ਲੱਗੇ ਸਰਦਾਰਨੀ
sUTAM ‘cha lagge saradAranI
In traditional suits, you look like a true noble lady
ਓਏ ਅੱਡੇ ਉੱਤੇ ਖੜ੍ਹੀ ਟਾਈਮ ਪੌਣੇ ਅੱਠ ਦਾ
oe aDDe utte kha.DhI TAIma pauNe aTTha dA
She stands at the bus stop, it's a quarter to eight
ਓਏ ਅੱਡੇ ਉੱਤੇ ਖੜ੍ਹੀ ਟਾਈਮ ਪੌਣੇ ਅੱਠ ਦਾ
oe aDDe utte kha.DhI TAIma pauNe aTTha dA
She stands at the bus stop, it's a quarter to eight
ਚੱਕਦੀ ਫਿਰੇ ਓਏ ਕੁੜੀ ਟਾਈਮ ਜੱਟ ਦਾ
chakkadI phire oe ku.DI TAIma jaTTa dA
This [Kudi: girl/maiden] is trying to catch the [Jatt's] time
ਹੋ
ho
Ho!
ਆਉਂਦਾ ਪਿਛਲੇ ਪਿੰਡੋਂ ਸੀ ਮੈਂ ਚੜ੍ਹ ਕੇ
AuMdA piChale piMDoM sI maiM cha.Dha ke
I came riding from the previous village
ਆਉਂਦਾ ਪਿਛਲੇ ਪਿੰਡੋਂ ਸੀ ਮੈਂ ਚੜ੍ਹ ਕੇ
AuMdA piChale piMDoM sI maiM cha.Dha ke
I came riding from the previous village
ਮੋੜ ਉੱਤੋਂ ਤੂੰ ਚੜ੍ਹਦੀ
mo.Da uttoM tUM cha.DhadI
And you boarded from the crossroads
ਮਿੰਨੀ ਬੱਸ ਵਿਚ ਲੱਗੀਆਂ ਸੀ ਯਾਰੀਆਂ
miMnI bassa vicha laggIAM sI yArIAM
Our friendship blossomed in the mini-bus
ਮਿੰਨੀ ਬੱਸ ਵਿਚ ਲੱਗੀਆਂ ਸੀ ਯਾਰੀਆਂ
miMnI bassa vicha laggIAM sI yArIAM
Our friendship blossomed in the mini-bus
ਤੇਰਿਆਂ ਨਾਲ ਬਿੱਲੋ ਅੱਖ ਲੜ ਗਈ ਬਿੱਲੋ ਰਾਣੀਏ
teriAM nAla billo akkha la.Da gaI billo rANIe
My eyes locked with yours, [Billo: a term of endearment for a beautiful girl, often implying light/hazel eyes], my queen
ਹੀਰ ਦਾ ਮੁਹਾਂਦਰਾ ਪਾਉਂਦੀ ਜੱਟੀ ਦੂਰ ਤੋਂ
hIra dA muhAMdarA pAuMdI jaTTI dUra toM
From afar, this [Jattiye: Female of the Jatt community] looks like the legendary Heer
ਹੀਰ ਦਾ ਭੁਲੇਖਾ ਪਾਉਂਦੀ ਜੱਟੀ ਦੂਰ ਤੋਂ
hIra dA bhulekhA pAuMdI jaTTI dUra toM
From afar, this [Jattiye] creates the illusion of being Heer herself
ਓ ਖੰਨੇ ਹੋਣ ਗੱਲਾਂ ਕੁੜੀ ਸੰਗਰੂਰ ਤੋਂ
o khaMne hoNa gallAM ku.DI saMgarUra toM
The talk of this girl from Sangrur reaches all the way to Khanna
ਓ ਖੰਨੇ ਹੋਣ ਗੱਲਾਂ ਕੁੜੀ ਸੰਗਰੂਰ ਤੋਂ
o khaMne hoNa gallAM ku.DI saMgarUra toM
The talk of this girl from Sangrur reaches all the way to Khanna
ਜੋ ਆਖਦੇ ਦਿਖਾਉਂਦੇ ਬਿੱਲੋ ਕਰ ਕੇ
jo Akhade dikhAuMde billo kara ke
Whatever I say, [Billo], I prove it through my actions
ਜੋ ਆਖਦੇ ਦਿਖਾਉਂਦੇ ਬਿੱਲੋ ਕਰ ਕੇ
jo Akhade dikhAuMde billo kara ke
Whatever I say, [Billo], I prove it through my actions
ਸੋਚੀ ਨਾ ਗੱਲਾਂ ਨਾਲ ਸਾਰ ਦੂੰ
sochI nA gallAM nAla sAra dUM
Don't think I'll just satisfy you with mere words
ਹੋ ਲਾ ਕੇ ਯਾਰੀਆਂ ਜੇ ਪਿੱਛੇ ਕਦੇ ਮੁੜ ਗਈ
ho lA ke yArIAM je pichChe kade mu.Da gaI
If you ever turn your back after promising your love
ਹੋ ਲਾ ਕੇ ਯਾਰੀਆਂ ਜੇ ਪਿੱਛੇ ਕਦੇ ਮੁੜ ਗਈ
ho lA ke yArIAM je pichChe kade mu.Da gaI
If you ever turn your back after promising your love
ਮੈਂ ਚੌਂਕ ਵਿਚ ਗੋਲੀ ਮਾਰ ਦੂੰ
maiM chauMka vicha golI mAra dUM
I'll shoot you down right in the town square
ਓਏ ਅੱਗ ਲੱਗੀ ਫਿਰੇ ਵੈਰੀਆਂ ਦੀ ਪੂਛ ਨੂੰ
oe agga laggI phire vairIAM dI pUCha nUM
The tails of my enemies are catching fire with envy
ਓਏ ਅੱਗ ਲੱਗੀ ਫਿਰੇ ਵੈਰੀਆਂ ਦੀ ਪੂਛ ਨੂੰ
oe agga laggI phire vairIAM dI pUCha nUM
The tails of my enemies are catching fire with envy
ਅੰਮ੍ਰਿਤ ਮਾਨ ਜਦੋਂ ਗਾਵੇ ਖੜ੍ਹ ਕੇ
aMmrita mAna jadoM gAve kha.Dha ke
When [Amrit Maan: self-reference to the song's lyricist] stands and sings
ਹੋ ਹੁੰਦੀ ਗੀਤਾਂ ਵਿਚ ਵੰਡੀ ਬੈਂਸ ਬੈਂਸ ਨੀ
ho huMdI gItAM vicha vaMDI baiMsa baiMsa nI
The name Bains Bains is echoed throughout the songs
ਹੋ ਹੁੰਦੀ ਗੀਤਾਂ ਵਿਚ ਵੰਡੀ ਬੈਂਸ ਬੈਂਸ ਨੀ
ho huMdI gItAM vicha vaMDI baiMsa baiMsa nI
The name [Bunty Bains: self-reference to the song's producer/lyricist] is echoed throughout the songs
ਲਿਖੇ ਜੱਟ ਮਣ ਮਣ ਕੇ
likhe jaTTa maNa maNa ke
This [Jatt] writes heavy verses by the ton
ਹੋ ਪੈਂਦਾ ਪਿੰਡ ਜੇਠੂਕੇ ‘ਚ ਵੇਖ ਭੰਗੜਾ
ho paiMdA piMDa jeThUke ‘cha vekha bhaMga.DA
Look, the [Bhangra: energetic Punjabi folk dance] is starting in Jethuke village
ਹੋ ਪੈਂਦਾ ਪਿੰਡ ਜੇਠੂਕੇ ‘ਚ ਵੇਖ ਭੰਗੜਾ
ho paiMdA piMDa jeThUke ‘cha vekha bhaMga.DA
Look, the [Bhangra] is starting in Jethuke village
ਦੇਸੀ ਕਰਿਊ ਦਾ ਢੋਲ ਖੜ੍ਹ ਕੇ
desI kariU dA Dhola kha.Dha ke
As the [Desi Crew: reference to the music production duo] beats the drum loud

Share

More by Ranjit Bawa

View all songs →