Pehchan

by Ranjit Bawa

ਤੂੰ ਪੁੱਛਦੀ ਮੈਂ ਤੈਨੂੰ ਕਿਹੜੀ ਗੱਲੋਂ ਚੁਣਿਆ
tUM puchChadI maiM tainUM kiha.DI galloM chuNiA
You ask me why I chose you above all others
ਮੈਂ ਤਾਂ ਮੂੰਹ ਵੇਖ ਕੇ ਹੀ ਪਿੰਡ ਦੱਸਦਾਂ
maiM tAM mUMha vekha ke hI piMDa dassadAM
I can tell a person's village just by looking at their face
ਤੇਰੇ ਤੋਂ ਪਹਿਲਾਂ ਇਹੋ ਜਿਹੀ ਨਾ ਕੋਈ ਟੱਕਰੀ
tere toM pahilAM iho jihI nA koI TakkarI
Before you, I never encountered anyone like this
ਮੈਂ ਜਿਹਨੂੰ ਵੇਖ ਰਾਹ ਵਿਚ ਗੱਡੀ ਡੱਕ ਲਾਂ
maiM jihanUM vekha rAha vicha gaDDI Dakka lAM
Whom I'd see on the path and pull my car over for
ਨੀ ਜਿਹੜੇ ਪਿੰਡ ਵੱਸਦੇ ਸਿਆਣੇ ਗੋਰੀਏ
nI jiha.De piMDa vassade siANe gorIe
[Ni: a gender-specific vocative used to address a woman directly] the villages where the wise ones dwell [Goriye: fair-skinned woman]
ਉਹ ਤਾਂ ਕੁੜੇ ਸੱਥ ਤੋਂ ਪਛਾਣੇ ਜਾਂਦੇ ਆ
uha tAM ku.De sattha toM paChANe jAMde A
[Kudi: girl/maiden] they are recognized by the [Satth: a common sitting area or village square where elders gather]
ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ
vailI ku.De akkha toM paChANe jAMde A
[Vailly: a rogue or outlaw, often associated with a bold, defiant lifestyle] are recognized by the look in their eyes
ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੇ ਆ
matthe vAle vaTTa toM paChANe jAMde A
They are recognized by the crease of their brow
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
socha dassa diMdI A aukAta baMde dI
A person's thoughts reveal their true worth and status
ਉਹ ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ
uha kabaDDI vAle paTTa toM paChANe jAMde A
[Kabaddi: a traditional South Asian contact sport] players are recognized by the strength of their thighs
ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ
vailI ku.De akkha toM paChANe jAMde A
[Vailly: a rogue or outlaw] are recognized by the look in their eyes
ਫ਼ੇਸ ਟਾਈਮ ਤੋਂ ਨੀ ਫ਼ੁਕਰੀ ਦਾ ਪਤਾ ਲੱਗਦਾ
pha਼esa TAIma toM nI pha਼ukarI dA patA laggadA
One's showy arrogance can be spotted via Face-Time
ਜੋ ਐਨਕ ਉਹ ਲਾ ਕੇ ਫਿਰੇ ਰਾਤ ਵਿਚ ਵੀ
jo ainaka uha lA ke phire rAta vicha vI
Like those who keep their sunglasses on even in the middle of the night
ਮਾੜੇ ਬੰਦੇ ਦਾ ਜੇ ਹੱਥ ਵੱਡਾ ਵੱਜ ਜੇ
mA.De baMde dA je hattha vaDDA vajja je
If a petty man happens to strike a big fortune
ਦਿੱਸ ਪੈਂਦਾ ਉਹਦੀ ਗੱਲਬਾਤ ਵਿਚ ਵੀ
dissa paiMdA uhadI gallabAta vicha vI
It becomes evident in the way he boasts in conversation
ਲਿਪਸਟਿਕ ਦੱਸ ਦਿੰਦੀ ਸੋਚ ਤੀਵੀਂ ਦੀ
lipasaTika dassa diMdI socha tIvIM dI
The shade of lipstick reveals a woman's mindset
ਉਹ ਜੱਟ ਬੰਦੇ ਹੱਥ ਤੋਂ ਪਛਾਣੇ ਜਾਂਦੇ ਆ
uha jaTTa baMde hattha toM paChANe jAMde A
And [Jatt: a member of the land-owning agricultural community known for pride and lifestyle] men are recognized by their hands
ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ
vailI ku.De akkha toM paChANe jAMde A
[Vailly: a rogue or outlaw] are recognized by the look in their eyes
ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੇ ਆ
matthe vAle vaTTa toM paChANe jAMde A
They are recognized by the crease of their brow
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
socha dassa diMdI A aukAta baMde dI
A person's thoughts reveal their true worth and status
ਉਹ ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ
uha kabaDDI vAle paTTa toM paChANe jAMde A
[Kabaddi: a traditional South Asian contact sport] players are recognized by the strength of their thighs
ਹੋ ਲਾਊਡ ਸਪੀਕਰਾਂ 'ਤੇ ਫ਼ੋਨ ਜੋ ਸੁਣਾਉਂਦਾ ਆ
ho lAUDa sapIkarAM 'te pha਼ona jo suNAuMdA A
Those who play their phone calls on loud-speakers
ਕਰੋ ਉਸ ਬੰਦੇ ਦਾ ਯਕੀਨ ਕੋਈ ਨਾ
karo usa baMde dA yakIna koI nA
Never place your trust in a person like that
ਹੋ ਜਦੋਂ ਹੁੰਦੀ ਤਾਜ਼ੀ ਤਾਜ਼ੀ ਮੁੱਛ ਫੁੱਟਦੀ
ho jadoM huMdI tAja਼I tAja਼I muchCha phuTTadI
When the first sprouts of a mustache begin to bloom
ਉਹਦੇ ਜਿਹੀ ਉਮਰ ਹਸੀਨ ਕੋਈ ਨਾ
uhade jihI umara hasIna koI nA
There is no age more beautiful and vibrant than that
ਅਸਲੇ ਦੀ ਆਵਾਜ਼ ਦੱਸ ਦਿੰਦੀ ਕਿੰਨੇ ਮੁੱਲ ਦਾ
asale dI AvAja਼ dassa diMdI kiMne mulla dA
The sound of a weapon tells you how much it's worth
ਬਾਕੀ ਗੱਲ ਮੁੱਕਦੀ ਚਲਾਉਣ ਵਾਲੇ 'ਤੇ
bAkI galla mukkadI chalAuNa vAle 'te
The rest depends on the one who pulls the trigger
ਗਿਣਤੀ 'ਤੇ ਮਾਣ ਕੀਤਾ ਬੰਦੇ ਨੂੰ ਹੈ ਮਾਰਦਾ
giNatI 'te mANa kItA baMde nUM hai mAradA
Pride in mere numbers leads to a man's downfall
ਉਹ ਬਾਕੀ ਗੱਲ ਮੁੱਕਦੀ ਖਲੋਣ ਵਾਲੇ 'ਤੇ
uha bAkI galla mukkadI khaloNa vAle 'te
The rest depends on the one who stands his ground
ਉਹ ਸੂਰਮੇ ਤਾਂ ਦਿੱਸ ਪੈਂਦੇ ਗੋਲੀ ਚੱਲੀ ਤੋਂ
uha sUrame tAM dissa paiMde golI challI toM
The brave warriors are revealed once the bullets start flying
ਨੀ ਹਿੱਕਾਂ ਉੱਤੇ ਟੱਕ ਤੋਂ ਪਛਾਣੇ ਜਾਂਦੇ ਆ
nI hikkAM utte Takka toM paChANe jAMde A
They are recognized by the battle scars on their chests
ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ
vailI ku.De akkha toM paChANe jAMde A
[Vailly: a rogue or outlaw] are recognized by the look in their eyes
ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੇ ਆ
matthe vAle vaTTa toM paChANe jAMde A
They are recognized by the crease of their brow
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
socha dassa diMdI A aukAta baMde dI
A person's thoughts reveal their true worth and status
ਉਹ ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ
uha kabaDDI vAle paTTa toM paChANe jAMde A
[Kabaddi: a traditional South Asian contact sport] players are recognized by the strength of their thighs
ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ
vailI ku.De akkha toM paChANe jAMde A
[Vailly: a rogue or outlaw] are recognized by the look in their eyes
ਅੱਜ ਕੱਲ੍ਹ ਬੰਦਾ ਨੀ ਪਿਓਰ ਲੱਭਦਾ
ajja kallha baMdA nI piora labbhadA
These days, you won't find a "pure" or genuine person
ਮਾਲ ਭਾਵੇਂ ਮਿਲਦਾ ਪਿਓਰ ਨਖ਼ਰੋ
mAla bhAveM miladA piora nakha਼ro
Even if you can find pure intoxicants, my graceful one
ਦਿਲ ਵਿਚ ਇੰਨੀਆਂ ਕੁ ਖ਼ਾਰਾਂ ਹੋ ਗਈਆਂ
dila vicha iMnIAM ku kha਼ArAM ho gaIAM
People's hearts have become so filled with petty grudges
ਬੰਦਾ ਘਰੇ ਬੈਠਾ ਨੀ ਸਕਿਓਰ ਨਖ਼ਰੋ
baMdA ghare baiThA nI sakiora nakha਼ro
A man doesn't even feel secure sitting in his own home
ਰੋਮੀਓ ਨੇ ਘੁੰਮਦੇ ਪਵਾ ਕੇ ਅਰਮਾਨੀ
romIo ne ghuMmade pavA ke aramAnI
Modern Romeos wander around wearing Armani suits
ਰਾਂਝੇ ਕੁੜੇ ਪਾਉਂਦੇ ਸੋਨੇ ਦੀਆਂ ਨੱਤੀਆਂ
rAMjhe ku.De pAuMde sone dIAM nattIAM
But the [Ranjha: the legendary folk hero/lover] types wear gold [Nattiyan: traditional small hoop earrings worn by Punjabi men]
ਹੇਅਰਾਂ ਹਾਈਲਾਈਟ ਕਰਾਉਣ ਵਾਲਿਆਂ ਨੂੰ
hearAM hAIlAITa karAuNa vAliAM nUM
Those who get their hair highlighted
ਤੁਰਦੀਆਂ ਵਲ਼ ਚਾੜ੍ਹ ਚਾੜ੍ਹ ਵੱਖੀਆਂ
turadIAM vala਼ chA.Dha chA.Dha vakkhIAM
Who walk with a rhythmic sway in their hips
ਸਾਰੀ ਰਾਤ ਕਮਰੇ ਦੀ ਲਾਈਟ ਜਗਦੀ
sArI rAta kamare dI lAITa jagadI
The lights of a room stay on all through the night
ਉਹ ਦਿਲ ਟੁੱਟੇ ਵੱਖ ਤੋਂ ਪਛਾਣੇ ਜਾਂਦੇ ਆ
uha dila TuTTe vakkha toM paChANe jAMde A
The broken-hearted are recognized by their isolation
ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ
vailI ku.De akkha toM paChANe jAMde A
[Vailly: a rogue or outlaw] are recognized by the look in their eyes
ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੇ ਆ
matthe vAle vaTTa toM paChANe jAMde A
They are recognized by the crease of their brow
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
socha dassa diMdI A aukAta baMde dI
A person's thoughts reveal their true worth and status
ਉਹ ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ
uha kabaDDI vAle paTTa toM paChANe jAMde A
[Kabaddi: a traditional South Asian contact sport] players are recognized by the strength of their thighs
ਸ਼ਕਲਾਂ ਤੋਂ ਪੜ੍ਹਨੇ ਮੈਂ ਬੰਦੇ ਸਿੱਖ ਲਏ
sa਼kalAM toM pa.Dhane maiM baMde sikkha lae
I have learned to read people by their faces
ਗਈਆਂ ਭਾਵੇਂ ਮੈਥੋਂ ਨਾ ਕਿਤਾਬਾਂ ਪੜ੍ਹੀਆਂ
gaIAM bhAveM maithoM nA kitAbAM pa.DhIAM
Even if I never managed to read much from books
ਉਹਨੇ ਕੁੜੇ ਵੇਖੇ ਨਾ ਵਿਆਜ ਜੱਟ ਨੇ
uhane ku.De vekhe nA viAja jaTTa ne
This [Jatt: a member of the land-owning agricultural community] never kept track of financial interest
ਜਿੰਨੀਆਂ ਨੇ ਵੇਖੀਆਂ ਮੈਂ ਅੱਖਾਂ ਲੜੀਆਂ
jiMnIAM ne vekhIAM maiM akkhAM la.DIAM
But I've seen plenty of eyes locking in love and confrontation
ਹੋ ਪਿਓ ਮਰੇ ਜਿੱਡਾ ਨਾ ਦਰਦ ਕੋਈ ਦੁਨੀਆ 'ਤੇ
ho pio mare jiDDA nA darada koI dunIA 'te
No pain in the world is as great as losing one's father
ਫ਼ਿਕਰਾਂ ਤੋਂ ਵੱਡਾ ਨਾ ਦਰਦ ਦਿੱਸਿਆ
pha਼ikarAM toM vaDDA nA darada dissiA
I have seen no ache greater than the weight of worries
ਮਾਂ ਜਿੰਨਾ ਹੁੰਦਾ ਨੀ ਅਮੀਰ ਕੋਈ ਜੱਗ 'ਤੇ
mAM jiMnA huMdA nI amIra koI jagga 'te
No one on earth is as wealthy as a mother
ਬੰਦਾ ਨਾ ਜਿਹਨੂੰ ਨੀ ਉਹ ਰੱਬ ਦਿੱਸਿਆ
baMdA nA jihanUM nI uha rabba dissiA
A person who doesn't see God in her is no person at all
ਜਿਹੜੀ ਗੀਤ ਰਿਆੜ ਦੀ ਕਲਮ ਲਿਖਦੀ
jiha.DI gIta riA.Da dI kalama likhadI
The lyrics that flow from [Riar: Self-reference to the song's lyricist, Jass Riar]'s pen
ਨੀ ਵਿਚ ਲਿਖੇ ਤੱਥ ਤੋਂ ਪਛਾਣੇ ਜਾਂਦੇ ਆ
nI vicha likhe tattha toM paChANe jAMde A
They are recognized by the raw truths written within
ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ
vailI ku.De akkha toM paChANe jAMde A
[Vailly: a rogue or outlaw] are recognized by the look in their eyes
ਮੱਥੇ ਵਾਲੇ ਵੱਟ ਤੋਂ ਪਛਾਣੇ ਜਾਂਦੇ ਆ
matthe vAle vaTTa toM paChANe jAMde A
They are recognized by the crease of their brow
ਸੋਚ ਦੱਸ ਦਿੰਦੀ ਆ ਔਕਾਤ ਬੰਦੇ ਦੀ
socha dassa diMdI A aukAta baMde dI
A person's thoughts reveal their true worth and status
ਉਹ ਕਬੱਡੀ ਵਾਲੇ ਪੱਟ ਤੋਂ ਪਛਾਣੇ ਜਾਂਦੇ ਆ
uha kabaDDI vAle paTTa toM paChANe jAMde A
[Kabaddi: a traditional South Asian contact sport] players are recognized by the strength of their thighs
ਉਹ ਵੈਲੀ ਕੁੜੇ ਅੱਖ ਤੋਂ ਪਛਾਣੇ ਜਾਂਦੇ ਆ
uha vailI ku.De akkha toM paChANe jAMde A
[Vailly: a rogue or outlaw] are recognized by the look in their eyes

Share

More by Ranjit Bawa

View all songs →