Phulkari - From "Khaao Piyo Aish Karo"
by Ranjit Bawaft Diljit Chitti, Jay K
ਘਰਾਂ ਵਿਚ ਹੁੰਦੇ ਨੇ ਵਿਚਾਰ ਗੋਰੀਏ
gharAM vicha huMde ne vichAra gorIe
Discussions have begun within our homes, oh fair one [Goriye: a term of endearment for a fair-complexioned woman]
ਮੈਨੂੰ ਲੱਗਦਾ ਚੜ੍ਹੂਗਾ ਸਿਰੇ ਪਿਆਰ ਗੋਰੀਏ
mainUM laggadA cha.DhUgA sire piAra gorIe
It feels like our love is finally reaching its destiny, oh fair one
ਮਾਹੀ ਵੇ ਮਾਹੀ ਵੇ ਮੈਨੂੰ ਚਰਖਾ ਦਵਾ ਦੇ
mAhI ve mAhI ve mainUM charakhA davA de
Oh my beloved, oh my beloved, get me a spinning wheel [Charkha: a traditional wooden spinning wheel, symbolic of domestic life and longing]
ਮਾਹੀ ਵੇ ਮਾਹੀ ਵੇ ਮੈਨੂੰ ਚਰਖਾ ਦਵਾ ਦੇ
mAhI ve mAhI ve mainUM charakhA davA de
Oh my beloved, oh my beloved, get me a spinning wheel
ਖਾਓ ਪੀਓ ਐਸ਼ ਕਰੋ ਖਾਓ ਪੀਓ ਐਸ਼ ਕਰੋ ਚਾਰ ਦਿਨ ਦੀ ਆ ਜ਼ਿੰਦਗੀ
khAo pIo aisa਼ karo khAo pIo aisa਼ karo chAra dina dI A ja਼iMdagI
Eat, drink, and be merry; eat, drink, and be merry, for life is but four days long
ਪਿੰਡਾਂ ਨਾਲੋਂ ਉੱਚੀ ਕੋਠੀ ਪਾ ਲੈਣੀ ਆ
piMDAM nAloM uchchI koThI pA laiNI A
I shall build a mansion taller than the rest of the village
ਦੱਸੂਗਾ ਸ਼ਰੀਕਾ ਹੁੰਦਾ ਕੀ ਓਏ ਸ਼ਰੀਕਾ
dassUgA sa਼rIkA huMdA kI oe sa਼rIkA
I'll show those rivals what real rivalry looks like [Sharika: a term for competitive kinsmen or extended family rivals]
ਦੱਸੂਗਾ ਸ਼ਰੀਕਾ ਹੁੰਦਾ ਕੀ ਓਏ ਸ਼ਰੀਕਾ
dassUgA sa਼rIkA huMdA kI oe sa਼rIkA
I'll show those rivals what real rivalry looks like
ਨਾਂ ਜਾਣਦਾ ਤੇਰਾ ਮੈਂ ਪਿਆਰੇ ਸ਼ਰੀਕਾ
nAM jANadA terA maiM piAre sa਼rIkA
I know your name well, my dear rival
ਦੱਸੂਗਾ ਸ਼ਰੀਕਾ ਹੁੰਦਾ ਕੀ ਓਏ ਸ਼ਰੀਕਾ
dassUgA sa਼rIkA huMdA kI oe sa਼rIkA
I'll show those rivals what real rivalry looks like