Pindan Wale
by Ranjit Bawa
ਜਿਗਰੇ ਆ ਧਰਤੀ ਜਿੱਡੇ ਅੰਬਰਾਂ ਦੇ ਹਾਣੀ ਜਿਉਂ
jigare A dharatI jiDDe aMbarAM de hANI jiuM
Our hearts are as vast as the earth and peers to the very skies
ਠੰਡੇ ਤੇ ਮਿੱਠੇ ਆ ਨੀ ਤੌੜੇ ਦੇ ਪਾਣੀ ਜਿਉਂ
ThaMDe te miTThe A nI tau.De de pANI jiuM
We are as cool and sweet as the water from a [Tauda: a traditional large earthen clay pot]
ਠੰਡੇ ਤੇ ਮਿੱਠੇ ਆ ਨੀ ਤੌੜੇ ਦੇ ਪਾਣੀ ਜਿਉਂ
ThaMDe te miTThe A nI tau.De de pANI jiuM
We are as cool and sweet as the water from a [Tauda: a traditional large earthen clay pot]
ਇੱਕੋ ਹੀ ਸੁਫ਼ਨਾ ਹੁੰਦਾ ਟਿੱਬਿਆਂ ਦੇ ਜਾਇਆਂ ਦਾ
ikko hI supha਼nA huMdA TibbiAM de jAiAM dA
The sons of the [Tibbey: sand dunes/high mounds typical of the Malwa region] share but one dream
ਸਾਡਾ ਕੰਮ ਖ਼ੁਸ਼ ਰਹਿਣਾ ਐ ਧਰਤੀ ਤੇ ਆਇਆਂ ਦਾ
sADA kaMma kha਼usa਼ rahiNA ai dharatI te AiAM dA
Our only purpose for coming to this earth is to remain joyful
ਸਾਡਾ ਕੰਮ ਖ਼ੁਸ਼ ਰਹਿਣਾ ਐ ਧਰਤੀ ਤੇ ਆਇਆਂ ਦਾ
sADA kaMma kha਼usa਼ rahiNA ai dharatI te AiAM dA
Our only purpose for coming to this earth is to remain joyful
ਧਰਤੀ ਤੇ ਆਇਆਂ ਦਾ
dharatI te AiAM dA
For coming to this earth...
ਆੜੀ ਸਾਡੇ ਖ਼ਾਲ ਤੇ ਟੋਭੇ ਕਰਨਾ ਕੀ ਲੇਖਾਂ ਨੂੰ
A.DI sADe kha਼Ala te Tobhe karanA kI lekhAM nUM
Our friendships are with the [Khal: narrow irrigation channels] and [Tobhe: village ponds], what care we for destiny?
ਦਿਲ ਵਾਲੀਆਂ ਗੱਲਾਂ ਜਾ ਕੇ ਦੱਸ ਆਈਏ ਡੇਕਾਂ ਨੂੰ
dila vAlIAM gallAM jA ke dassa AIe DekAM nUM
We go and whisper the secrets of our hearts to the [Dhek: the Persian Lilac tree, common in Punjabi courtyards]
ਦਿਲ ਵਾਲੀਆਂ ਗੱਲਾਂ ਜਾ ਕੇ ਦੱਸ ਆਈਏ ਡੇਕਾਂ ਨੂੰ
dila vAlIAM gallAM jA ke dassa AIe DekAM nUM
We go and whisper the secrets of our hearts to the [Dhek: the Persian Lilac tree, common in Punjabi courtyards]
ਮੰਗੇ ਕੋਈ ਆਪਣਾ ਬਣ ਕੇ ਜ਼ਿੰਦਗੀ ਨੂੰ ਵਾਰ ਦਈਏ
maMge koI ApaNA baNa ke ja਼iMdagI nUM vAra daIe
If someone asks as a true friend, we would sacrifice our very lives
ਕੁੜਤੇ ਤੋਂ ਮਿੱਟੀ ਵਾਂਗੂੰ ਆਕੜ ਨੂੰ ਝਾੜ ਦਈਏ
ku.Date toM miTTI vAMgUM Aka.Da nUM jhA.Da daIe
But we brush off arrogance like dust from a [Kurta: a traditional long tunic/shirt]
ਲੱਭ ਜਿੰਨਾ ਲੁਤਫ਼ ਰਕਾਨੇ ਖੇਤਾਂ ਨੂੰ ਆਇਆਂ ਦਾ
labbha jiMnA lutapha਼ rakAne khetAM nUM AiAM dA
Seek out the bliss, [Rakane: a term for a sophisticated, beautiful woman], of visiting these fields
ਸਾਡਾ ਕੰਮ ਖ਼ੁਸ਼ ਰਹਿਣਾ ਐ ਧਰਤੀ ਤੇ ਆਇਆਂ ਦਾ
sADA kaMma kha਼usa਼ rahiNA ai dharatI te AiAM dA
Our only purpose for coming to this earth is to remain joyful
ਸਾਡਾ ਕੰਮ ਖ਼ੁਸ਼ ਰਹਿਣਾ ਐ ਧਰਤੀ ਤੇ ਆਇਆਂ ਦਾ
sADA kaMma kha਼usa਼ rahiNA ai dharatI te AiAM dA
Our only purpose for coming to this earth is to remain joyful
ਧਰਤੀ ਤੇ ਆਇਆਂ ਦਾ
dharatI te AiAM dA
For coming to this earth...
ਮੱਥੇ ਤੇ ਪਾਵੇ ਪੀਂਘਾਂ ਸੂਰਜ ਦਾ ਰੰਗ ਜਿਵੇਂ
matthe te pAve pIMghAM sUraja dA raMga jiveM
The sun’s hue paints rainbows across your forehead
ਚਮਕਣ ਤੇਰੇ ਕੇਸ ਹਾਨਣੇ ਮੋਰਾਂ ਦੇ ਖੰਭ ਜਿਵੇਂ
chamakaNa tere kesa hAnaNe morAM de khaMbha jiveM
Your hair shines, my dear companion, like the feathers of a peacock
ਚਮਕਣ ਤੇਰੇ ਕੇਸ ਹਾਨਣੇ ਮੋਰਾਂ ਦੇ ਖੰਭ ਜਿਵੇਂ
chamakaNa tere kesa hAnaNe morAM de khaMbha jiveM
Your hair shines, my dear companion, like the feathers of a peacock
ਰੱਖਦੇ ਆਂ ਸਾਂਝ ਹਮੇਸ਼ਾ ਹਸਤੀ ਤੋਂ ਪਾਰ ਕੁੜੇ
rakkhade AM sAMjha hamesa਼A hasatI toM pAra ku.De
We maintain bonds that transcend our mere existence, [Kudi: girl/maiden] [Ni/Nee: a gender-specific vocative used to address a woman directly]
ਗੁੱਤਾਂ ਵਿਚ ਗੁੰਦ ਕੇ ਰੱਖ ਲੈ ਜੱਟਾਂ ਦਾ ਪਿਆਰ ਕੁੜੇ
guttAM vicha guMda ke rakkha lai jaTTAM dA piAra ku.De
Intertwine the love of the [Jatt: a member of the land-owning agricultural community known for pride and lifestyle] into your braids, [Kudi: girl/maiden]
ਜੀਅ ਕਰਦਾ ਮੁੱਲ ਪਾ ਦਈਏ ਤੇਰੇ ਮੁਸਕਾਇਆਂ ਦਾ
jIa karadA mulla pA daIe tere musakAiAM dA
My heart longs to pay the ultimate price for your smiles
ਸਾਡਾ ਕੰਮ ਖ਼ੁਸ਼ ਰਹਿਣਾ ਐ ਧਰਤੀ ਤੇ ਆਇਆਂ ਦਾ
sADA kaMma kha਼usa਼ rahiNA ai dharatI te AiAM dA
Our only purpose for coming to this earth is to remain joyful
ਸਾਡਾ ਕੰਮ ਖ਼ੁਸ਼ ਰਹਿਣਾ ਐ ਧਰਤੀ ਤੇ ਆਇਆਂ ਦਾ
sADA kaMma kha਼usa਼ rahiNA ai dharatI te AiAM dA
Our only purpose for coming to this earth is to remain joyful
ਧਰਤੀ ਤੇ ਆਇਆਂ ਦਾ
dharatI te AiAM dA
For coming to this earth...
ਸਾਡੇ ਚਾਹੇ ਟੱਪਰ ਕਹਿ ਲੈ ਕਹਿ ਲੈ ਚਾਹੇ ਜਾਨ ਕੁੜੇ
sADe chAhe Tappara kahi lai kahi lai chAhe jAna ku.De
Call us a humble clan or call us your very life, [Kudi: girl/maiden]
ਸਾਡੇ ਨਹੀਂ ਹੁੰਦੇ ਇੱਥੇ ਕੰਧਾਂ ਦੇ ਕੰਨ ਕੁੜੇ
sADe nahIM huMde itthe kaMdhAM de kaMna ku.De
In our world, the walls do not have ears to eavesdrop
ਸਾਡੇ ਨਹੀਂ ਹੁੰਦੇ ਇੱਥੇ ਕੰਧਾਂ ਦੇ ਕੰਨ ਕੁੜੇ
sADe nahIM huMde itthe kaMdhAM de kaMna ku.De
In our world, the walls do not have ears to eavesdrop
ਅੰਬਰਾਂ ਤੇ ਟਾਕੀ ਲਾਉਣੀ ਦੇਹਾਂ ਦੇ ਲੰਮਿਆਂ ਨੇ
aMbarAM te TAkI lAuNI dehAM de laMmiAM ne
These tall physiques are meant to patch the very sky
ਗਾਉਣੇ ਗੋਬਿੰਦ ਕੇ ਸੋਹਲੇ ਸਤਲੁਜ ਦੇ ਜੰਮਿਆਂ ਨੇ
gAuNe gobiMda ke sohale sataluja de jaMmiAM ne
Those born by the Satluj river are destined to sing the praises of [Gobind: Guru Gobind Singh Ji, the tenth Sikh Guru]
ਆਮਦ ਕਦੇ ਮਾਣ ਨਾ ਕਰੀਏ ਅੰਬਰਾਂ ਤੇ ਛਾਇਆਂ ਦਾ
Amada kade mANa nA karIe aMbarAM te ChAiAM dA
[Aamad: self-reference to Aamad, the lyricist], we never boast even when we overshadow the heavens