Proud Jawani

by Ranjit Bawaft Bunty Bains, Desi Crew

ਵੇ ਜਿੰਨੇ ਵੀ ਫ਼ੇਮਸ ਸੁਨਿਆਰੇ
ve jiMne vI pha਼emasa suniAre
Hey, all the famous goldsmiths around
ਵੇ ਤੇਰੇ ਵੈੱਲ-ਨੋਨ ਨੇ ਸਾਰੇ
ve tere vailla-nona ne sAre
They are all well-known to you
ਹਾਏ ਦੱਸ ਦੇ ਕਾਹਤੋਂ ਲਾਉਣੈ ਲਾਰੇ
hAe dassa de kAhatoM lAuNai lAre
Tell me, why do you keep making false promises?
ਵੇ ਤੂੰ ਟਾਈਮ 'ਤੇ ਦੇਜੇਂ ਧੋਖਾ
ve tUM TAIma 'te dejeM dhokhA
You always betray me when the time comes
ਵੇ ਮੈਂ ਨੱਕ ਵਿੰਨ੍ਹਵਾਈ ਫ਼ਿਰਦੀ ਆਂ
ve maiM nakka viMnhavAI pha਼iradI AM
I’ve already gone and got my nose pierced
ਲੈ ਦੇ ਸੱਜਣਾ ਕੋਕਾ
lai de sajjaNA kokA
Buy me a [Koka: a traditional Punjabi nose pin/stud], my [Sajjan: beloved]

ਤੋਰ ਮੇਰੀ ਨੂੰ ਮੋਰ ਸਲਾਮਾਂ ਕਰਦੇ ਨੇ
tora merI nUM mora salAmAM karade ne
Peacocks bow down in salute to my graceful gait
ਵੇ ਧੁੱਪ ਵਿਚ ਨਿਕਲਾਂ ਬਾਦਲ ਛਾਵਾਂ ਕਰਦੇ ਨੇ
ve dhuppa vicha nikalAM bAdala ChAvAM karade ne
When I step out in the sun, the clouds provide me shade
ਵੇ ਮੇਰੇ ਬੁੱਲ੍ਹ ਬਦਾਮਾਂ ਵਰਗੇ ਨੇ ਵੇ ਮੇਰੇ ਰੂਪ ਦਾ ਨਾ ਕੋਈ ਸਾਨੀ
ve mere bullha badAmAM varage ne ve mere rUpa dA nA koI sAnI
My lips are like almonds, and my beauty has no equal
ਵੇ ਮੇਰੀ ਧੌਣ ਸੁਰਾਹੀ ਵਰਗੀ ਤੂੰ ਲੈ ਦੇ ਚਿੱਤਰਾਗਣੀ
ve merI dhauNa surAhI varagI tUM lai de chittarAgaNI
My neck is slender like a [Surahi: a traditional long-necked clay water pitcher], buy me a [Chitragani: a traditional ornate gold necklace]

ਜਿਹੜਾ ਵੀ ਰੰਗ ਪਾ ਕੇ ਆਵਾਂ ਸੂਟਾਂ ਦਾ
jiha.DA vI raMga pA ke AvAM sUTAM dA
Whatever color of suit I choose to wear
ਲੱਗਦੀ ਆਂ ਵੇ ਸੱਜਣਾ ਬਾਗ਼ ਫ਼ਰੂਟਾਂ ਦਾ
laggadI AM ve sajjaNA bAga਼ pha਼rUTAM dA
I look like a blooming fruit orchard, my [Sajjan: beloved]
ਵੇ ਤੂੰ ਭੇਤੀ ਸਾਰਿਆਂ ਰੂਟਾਂ ਦਾ ਕਿਤੇ ਘੁੰਮਣ ਨੀ ਲੈ ਕੇ ਜਾਂਦਾ
ve tUM bhetI sAriAM rUTAM dA kite ghuMmaNa nI lai ke jAMdA
You know the way to every travel route, yet you never take me out
ਤੈਨੂੰ ਗੁੱਤ ਵਿਚ ਗੁੰਦ ਲਾਂ ਹਾਣ ਦਿਆ ਬਣਜੇ ਕਿਤੇ ਪਰਾਂਦਾ
tainUM gutta vicha guMda lAM hANa diA baNaje kite parAMdA
I wish I could weave you into my braid, my [Haan diya: term for a partner of the same age/soulmate], like a [Paranda: a traditional colorful silken hair tassel]

ਮੈਂ ਤਾਂ ਸੱਜਣਾ ਤੇਰੀ ਬਣ ਕੇ ਰਹਿਣਾ ਵੇ
maiM tAM sajjaNA terI baNa ke rahiNA ve
I am destined to remain yours forever, my darling
ਵੇ ਬੈਂਸ-ਬੈਂਸ ਤੂੰ ਮੇਰਾ ਕੀਮਤੀ ਗਹਿਣਾ ਵੇ
ve baiMsa-baiMsa tUM merA kImatI gahiNA ve
[Bains-Bains: self-reference to the lyricist Bunty Bains], you are my most precious jewel
ਹਾਏ ਬੈਂਸ-ਬੈਂਸ ਤੂੰ ਮੇਰਾ ਕੀਮਤੀ ਗਹਿਣਾ ਵੇ
hAe baiMsa-baiMsa tUM merA kImatI gahiNA ve
[Bains-Bains: self-reference to the lyricist Bunty Bains], you are my most precious jewel
ਬੱਸ ਆਹੀ ਤੈਨੂੰ ਕਹਿਣਾ ਵੇ ਤੂੰ ਰਤਾ ਝੂਠ ਨਾ ਜਾਣੀ
bassa AhI tainUM kahiNA ve tUM ratA jhUTha nA jANI
This is all I have to say to you, don't take it as a lie
ਵੇ ਤੂੰ ਦਿਲ ਦਾ ਰਾਜਾ ਹਾਣ ਦਿਆ ਮੈਂ ਹਾਂ ਤੇਰੀ ਰਾਣੀ
ve tUM dila dA rAjA hANa diA maiM hAM terI rANI
You are the king of my heart, my [Haan diya: soulmate], and I am your queen
ਵੇ ਤੂੰ ਦਿਲ ਦਾ ਰਾਜਾ ਹਾਣ ਦਿਆ ਮੈਂ ਹਾਂ ਤੇਰੀ ਰਾਣੀ
ve tUM dila dA rAjA hANa diA maiM hAM terI rANI
You are the king of my heart, my [Haan diya: soulmate], and I am your queen
ਵੇ ਤੂੰ ਦਿਲ ਦਾ ਰਾਜਾ ਹਾਣ ਦਿਆ ਵੇ ਮੈਂ ਹਾਂ ਤੇਰੀ ਰਾਣੀ
ve tUM dila dA rAjA hANa diA ve maiM hAM terI rANI
You are the king of my heart, my [Haan diya: soulmate], and I am your queen

Share

More by Ranjit Bawa

View all songs →