Punjab Bolda
by Ranjit Bawa
ਜੜੀ ਬੂਟੀ ਦੇਣੀ ਤੈਨੂੰ ਚੰਗੀ ਤਰ੍ਹਾਂ ਘੋਲ ਕੇ
ja.DI bUTI deNI tainUM chaMgI tarhAM ghola ke
I'm going to give you this herbal medicine, thoroughly ground and mixed
ਬੌਲੀਵੁੱਡ ਵਾਲੀਏ ਨੀ ਸੁਣੀ ਕੰਨ ਖੋਲ ਕੇ
baulIvuDDa vAlIe nI suNI kaMna khola ke
O dweller of Bollywood, listen to me with your ears wide open [Ni: a gender-specific vocative used to address a woman directly]
ਓ ਟਾਟਾ ਸੁਮੋ ਕਰਦੀ ਸੀ ਏਅਰਪੋਰਟ ਨੂੰ
o TATA sumo karadI sI earaporaTa nUM
While the Tata Sumo was racing towards the airport
ਆ ਵੇਖ ਲੈ ਟਰਾਲੀਆਂ 'ਚ ਆ ਗਏ ਬੁੱਕਣੇ
A vekha lai TarAlIAM 'cha A gae bukkaNe
Look here, the roarers have arrived in tractor-trolleys
ਨੀ ਤੂੰ ਜਿਨ੍ਹਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ
nI tUM jinhAM nUM sI uDDadA paMjAba dassadI
The ones you used to label as the "Flying Punjab" [Reference to drug stereotypes in the film Udta Punjab]
ਉਨ੍ਹਾਂ ਦਿੱਲੀ ਵਿੱਚ ਪਾਤੇ ਇੱਕ ਸ਼ਹਿਰ ਸੁੱਕਣੇ
unhAM dillI vichcha pAte ikka sa਼hira sukkaNe
They have hung the entire city of Delhi out to dry
ਜਿਨ੍ਹਾਂ ਨੂੰ ਸੀ ਉੱਡਦਾ ਪੰਜਾਬ ਦੱਸਦੀ
jinhAM nUM sI uDDadA paMjAba dassadI
The ones you used to label as the "Flying Punjab"
ਉਨ੍ਹਾਂ ਦਿੱਲੀ ਵਿੱਚ ਪਾਤੇ ਇੱਕ ਸ਼ਹਿਰ ਸੁੱਕਣੇ
unhAM dillI vichcha pAte ikka sa਼hira sukkaNe
They have hung the entire city of Delhi out to dry
ਓ ਧੱਕੇ ਨਾਲ ਦੱਸੀ ਜਾਂਦੇ ਅੱਤਵਾਦੀ ਅੱਜ ਦਾ
o dhakke nAla dassI jAMde attavAdI ajja dA
They are forcefully labeling us as terrorists today
ਨੈਸ਼ਨਲ ਮੀਡੀਆ ਵੀ ਕਿਹੜਾ ਭਲਾ ਚੱਜ ਦਾ
naisa਼nala mIDIA vI kiha.DA bhalA chajja dA
As if the national media has any shred of decency or sense

ਫ਼ੌਜੀ ਦੇ ਆ ਮੁੰਡੇ ਆ ਦਵਾਈ ਲੱਭਦੇ
pha਼aujI de A muMDe A davAI labbhade
These sons of soldiers are searching for the remedy
ਜਿਹੜੀ ਆ ਪਹਾੜਾਂ ਵਿੱਚ ਮੋਗਾ ਕਰਕੇ
jiha.DI A pahA.DAM vichcha mogA karake
Which is found in the mountains through hard labor [Moga: reference to heavy machinery/force]
ਰੱਬ ਨਾ ਕਰੇ ਜੇ ਗੋਰਾ ਫੇਰ ਆ ਗਿਆ
rabba nA kare je gorA phera A giA
God forbid if the British colonizers return once more
ਲੈ ਲਿਓ ਆਜ਼ਾਦੀ ਉਦੋਂ ਯੋਗਾ ਕਰਕੇ
lai lio Aja਼AdI udoM yogA karake
Then try to win your freedom by practicing yoga
ਰੱਬ ਨਾ ਕਰੇ ਜੇ ਗੋਰਾ ਫੇਰ ਆ ਗਿਆ
rabba nA kare je gorA phera A giA
God forbid if the British colonizers return once more
ਲੈ ਲਿਓ ਆਜ਼ਾਦੀ ਫਿਰ ਯੋਗਾ ਕਰਕੇ
lai lio Aja਼AdI phira yogA karake
Then try to win your freedom by practicing yoga
ਓ ਇਸੇ ਨੂੰ ਤਾਂ ਕਹਿੰਦੇ ਖ਼ੂਨ ਖ਼ੌਲਿਆ ਜਵਾਨੀ ਦਾ
o ise nUM tAM kahiMde kha਼Una kha਼auliA javAnI dA
This is what they call the boiling blood of the youth
ਵਿਆਹੁਣ ਗਿਆ ਮੁੰਡਾ ਲਾ ਕੇ ਝੰਡਾ ਕਿਸਾਨੀ ਦਾ
viAhuNa giA muMDA lA ke jhaMDA kisAnI dA
A boy went to his wedding with the farmer's flag flying high

ਇੱਕੀ ਇੱਕੀ ਸਾਲਾਂ ਦੇ ਨੇ ਹੋ ਗਏ ਭਰਤੀ
ikkI ikkI sAlAM de ne ho gae bharatI
Twenty-one-year-olds have enlisted in this cause
ਵੇਖਿਆ ਕਦੇ ਨੀ ਫੇਰ ਪਿੱਛੇ ਹੱਟ ਕੇ
vekhiA kade nI phera pichChe haTTa ke
Never once have they been seen retreating
ਨੀ ਸੌਂ ਜਾ ਸੌਂ ਜਾ ਇੰਡੀਆ ਦੀਏ ਸੌਣ ਸ਼ਹਿਰੇ ਨੀ
nI sauM jA sauM jA iMDIA dIe sauNa sa਼hire nI
Go to sleep, go to sleep, O city-dweller of India
ਬਾਰਡਰਾਂ 'ਤੇ ਖੜਾ ਸਰਦਾਰ ਡੱਟ ਕੇ
bAraDarAM 'te kha.DA saradAra DaTTa ke
The [Sardar: a noble title for a Sikh man] stands firm at the borders
ਸੌਂ ਜਾ ਸੌਂ ਜਾ ਇੰਡੀਆ ਦੀਏ ਸੌਣ ਸ਼ਹਿਰੇ ਨੀ
sauM jA sauM jA iMDIA dIe sauNa sa਼hire nI
Go to sleep, go to sleep, O city-dweller of India
ਬਾਰਡਰਾਂ 'ਤੇ ਖੜਾ ਸਰਦਾਰ ਡੱਟ ਕੇ
bAraDarAM 'te kha.DA saradAra DaTTa ke
The [Sardar: a noble title for a Sikh man] stands firm at the borders
ਸੋਹਣ ਸਿੰਘ ਭਕਣਾ ਖੜਕ ਸਿੰਘ ਦਾਦਿਆ
sohaNa siMgha bhakaNA kha.Daka siMgha dAdiA
Sohn Singh Bhakna and Kharak Singh are our ancestors [Historic revolutionary leaders]
ਰਹਿ ਗਏ ਜੋ ਲਾਹੌਰ ਵਿੱਚ ਉਹ ਵੀ ਖ਼ੂਨ ਸਾਡਿਆ
rahi gae jo lAhaura vichcha uha vI kha਼Una sADiA
And those who remained in Lahore are also our own blood [Reference to the shared heritage of undivided Punjab]
ਸੋਹਣ ਸਿੰਘ ਭਕਣਾ ਖੜਕ ਸਿੰਘ ਦਾਦਿਆ
sohaNa siMgha bhakaNA kha.Daka siMgha dAdiA
Sohn Singh Bhakna and Kharak Singh are our ancestors
ਰਹਿ ਗਏ ਜੋ ਲਾਹੌਰ ਵਿੱਚ ਉਹ ਵੀ ਖ਼ੂਨ ਸਾਡਿਆ
rahi gae jo lAhaura vichcha uha vI kha਼Una sADiA
And those who remained in Lahore are also our own blood
ਗਾਮੇ ਪਹਿਲਵਾਨ ਤੋਂ ਮਿਲੀ ਗੁੜਤੀ
gAme pahilavAna toM milI gu.DatI
We received our first ceremonial taste of life from Gama the Wrestler [Gama Pehlwan: legendary undefeated wrestler]
ਹਿੱਕ ਵਿੱਚ ਵੱਜੇ ਸਿੱਧਾ ਤੀਰ ਬਣ ਕੇ
hikka vichcha vajje siddhA tIra baNa ke
The words hit the chest directly like a piercing arrow
ਤੂੰ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵਾਲੜੀ
tUM tAM kItI sADe nAla sa਼rIkAM vAla.DI
You treated us like bitter rivals and enemies
ਖੜਾ ਹਰਿਆਣਾ ਨਾਲ ਵੀਰ ਬਣ ਕੇ
kha.DA hariANA nAla vIra baNa ke
But Haryana stands beside us like a brother [Reference to the unity between the two states during the protest]
ਤੂੰ ਤਾਂ ਕੀਤੀ ਸਾਡੇ ਨਾਲ ਸ਼ਰੀਕਾਂ ਵਾਲੜੀ
tUM tAM kItI sADe nAla sa਼rIkAM vAla.DI
You treated us like bitter rivals and enemies
ਖੜਾ ਹਰਿਆਣਾ ਨਾਲ ਵੀਰ ਬਣ ਕੇ
kha.DA hariANA nAla vIra baNa ke
But Haryana stands beside us like a brother
ਓ ਢੋਲ ਟੱਲ ਚੱਕ ਮਾਰੋ ਖੜੀਆਂ ਜੋ ਸਾਹਲੀਆਂ
o Dhola Talla chakka mAro kha.DIAM jo sAhalIAM
Pick up the drums and bells and strike those who stood idle
ਕਲਾਕਾਰੀ ਬਾਅਦ ਵਿੱਚ ਪਹਿਲਾਂ ਨੇ ਪੰਜਾਲੀਆਂ
kalAkArI bAada vichcha pahilAM ne paMjAlIAM
Artistry comes later, first come the [Panjalian: wooden yokes for oxen used in plowing]

ਓ ਮੇਹਰਬਾਨੀ ਪਾਣੀ ਦੇ ਫ਼ੁਆਰੇ ਮਾਰਦੇ
o meharabAnI pANI de pha਼uAre mArade
It was a mercy that they fired the water cannons at us
ਉਂਝ ਵੀ ਤਾਂ ਸਾਰੇ ਫਿਰਦੇ ਸੀ ਨਹਾਉਣ ਨੂੰ
uMjha vI tAM sAre phirade sI nahAuNa nUM
Everyone was looking for an excuse to take a bath anyway
ਓ ਜਿਹੜੇ ਜਿਹੜੇ ਪੱਥਰਾਂ ਨੇ ਰਾਹ ਰੋਕਿਆ
o jiha.De jiha.De pattharAM ne rAha rokiA
And the very stones they used to block our path
ਉਹੀ ਯੂਜ਼ ਕੀਤੇ ਹੋਏ ਰੋਟੀ ਲਾਉਣ ਨੂੰ
uhI yUja਼ kIte hoe roTI lAuNa nUM
Were used by us as stoves to cook our bread
ਜਿਹੜੇ ਜਿਹੜੇ ਪੱਥਰਾਂ ਨੇ ਰਾਹ ਰੋਕਿਆ
jiha.De jiha.De pattharAM ne rAha rokiA
And the very stones they used to block our path
ਉਹੀ ਯੂਜ਼ ਕੀਤੇ ਹੋਏ ਰੋਟੀ ਲਾਉਣ ਨੂੰ
uhI yUja਼ kIte hoe roTI lAuNa nUM
Were used by us as stoves to cook our bread
ਓ ਅੱਸੀ ਅੱਸੀ ਸਾਲਾਂ ਵਾਲੀ ਬੇਬੇ ਬਣੀ ਸ਼ੇਰਨੀ
o assI assI sAlAM vAlI bebe baNI sa਼eranI
Eighty-year-old grandmothers have become lionesses
ਕਹਿੰਦੀ ਪੁੱਤ ਹੱਟ ਹੋਣਾ ਹੁਣ ਬਹੁਤੀ ਦੇਰ ਨੀ
kahiMdI putta haTTa hoNA huNa bahutI dera nI
Saying, "Son, it won't be long now before they have to step back"
ਓ ਅੱਸੀ ਅੱਸੀ ਵਰ੍ਹਿਆਂ ਦੀ ਬੇਬੇ ਬਣੀ ਸ਼ੇਰਨੀ
o assI assI varhiAM dI bebe baNI sa਼eranI
Eighty-year-old grandmothers have become lionesses
ਕਹਿੰਦੀ ਪੁੱਤ ਹੱਟ ਹੋਣਾ ਹੁਣ ਬਹੁਤੀ ਦੇਰ ਨੀ
kahiMdI putta haTTa hoNA huNa bahutI dera nI
Saying, "Son, it won't be long now before they have to step back"
ਜੱਥਿਆਂ 'ਚ ਪਹੁੰਚ ਗਏ ਨੇ ਅੰਗ ਗੁਰੂ ਦੇ
jatthiAM 'cha pahuMcha gae ne aMga gurU de
The limbs of the Guru have arrived in organized groups [Jathas: organized bands of volunteers/warriors]
ਹੋਰ ਦੱਸ ਬੀਬਾ ਤੈਨੂੰ ਕੀ ਆਉੜਦਾ
hora dassa bIbA tainUM kI Au.DadA
Tell me, lady, what else can you even think of?
ਓ ਬੀਬੀਸੀ ਨਿਊਜ਼ ਉੱਤੇ ਲਾਈਵ ਵੇਖ ਲਈਂ
o bIbIsI niUja਼ utte lAIva vekha laIM
Go watch the live broadcast on BBC News
ਮੈਟਰੋ ਦੇ ਅੱਗੇ ਅੱਗੇ ਘੋੜਾ ਦੌੜਦਾ
maiTaro de agge agge gho.DA dau.DadA
Our horses are outrunning the Metro trains
ਬੀਬੀਸੀ ਨਿਊਜ਼ ਉੱਤੇ ਲਾਈਵ ਵੇਖ ਲਈਂ
bIbIsI niUja਼ utte lAIva vekha laIM
Go watch the live broadcast on BBC News
ਮੈਟਰੋ ਦੇ ਅੱਗੇ ਅੱਗੇ ਘੋੜਾ ਦੌੜਦਾ
maiTaro de agge agge gho.DA dau.DadA
Our horses are outrunning the Metro trains