Punjab Di Gal
by Ranjit Bawa
ਜੰਗਾਂ ਮੇਲੇ ਕਿੱਸੇ ਦੱਸੀਏ
jaMgAM mele kisse dassIe
Let us speak of wars, festivals, and the legends of old
ਵਿਛੜ ਗਏ ਜੋ ਹਿੱਸੇ ਦੱਸੀਏ
viCha.Da gae jo hisse dassIe
Let us recall the parts of us that were severed and left behind
ਆਹ ਹਲ ਪੰਜਾਲੀ ਹੋ ਗੱਲ ਸੁਣ ਲੈ ਸੁਣਨ ਵਾਲੀ ਹੋ
Aha hala paMjAlI ho galla suNa lai suNana vAlI ho
Behold the plough and the yoke; listen closely to what must be heard
ਹੋਣੀ ਨੂੰ ਪੜ੍ਹਨੇ ਪਾ ਦੇਈਏ ਗੱਲਾਂ 'ਚ ਇਤਿਹਾਸ ਸੁਣਾ ਦੇਈਏ
hoNI nUM pa.Dhane pA deIe gallAM 'cha itihAsa suNA deIe
Let us challenge destiny itself and weave history into our conversation
ਉਹ ਸਾਨੂੰ ਸਾਡੇ ਪਾਣੀਆਂ ਦਾ ਕੋਈ ਮਿਲ ਜਾਵੇ ਹੱਲ ਜ਼ਰੂਰੀ ਏ
uha sAnUM sADe pANIAM dA koI mila jAve halla ja਼rUrI e
It is vital that we find a resolution for our stolen waters
ਉਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
uha gallAM bhAveM sau karIe paMjAba dI galla ja਼rUrI e
We may talk of a hundred things, but the talk of Punjab is essential
ਉਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
uha gallAM bhAveM sau karIe paMjAba dI galla ja਼rUrI e
We may talk of a hundred things, but the talk of Punjab is essential
ਉਹ ਕਣਕਾਂ ਮੱਕੀਆਂ ਕਪਾਹਾਂ ਦੀਆਂ ਕਰੀਏ ਗੱਲਾਂ ਪਿੰਡਾਂ ਦਿਆਂ ਰਾਹਾਂ ਦੀਆਂ
uha kaNakAM makkIAM kapAhAM dIAM karIe gallAM piMDAM diAM rAhAM dIAM
Let us speak of the wheat, the maize, and the cotton crops
ਜੋ ਹੁਣ ਪਰਾਉਂਦੇ ਪੁੱਤਾਂ ਨੂੰ ਲੈ ਸਾਂਭ ਕਪਾਹ ਦੀਆਂ ਫੁੱਟਾਂ ਨੂੰ
jo huNa parAuMde puttAM nUM lai sAMbha kapAha dIAM phuTTAM nUM
Let us talk of the dusty paths that wind through our villages
ਕੌਣ ਤੱਤੇ ਲਹੂ ਨੂੰ ਠਾਰੇ ਨੀ ਜਿੱਥੇ ਜੰਮਦਾ ਫੜਕਾ ਮਾਰੇ ਨੀ
kauNa tatte lahU nUM ThAre nI jitthe jaMmadA pha.DakA mAre nI
To the mothers who now treat their sons like guests, go cherish the [Narma: long-staple cotton; specific to the Malwa region] blossoms
ਉਹ ਹੱਥਾਂ ਦੇ ਵਿਚ ਹੀਰ ਵਾਰਿਸ ਦੀ ਤੇ ਸੋਚਾਂ ਦੇ ਵਿਚ ਚੂਰੀ ਏ
uha hatthAM de vicha hIra vArisa dI te sochAM de vicha chUrI e
Who can cool the boiling blood that pulses with fervor from the moment of birth?
ਉਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
uha gallAM bhAveM sau karIe paMjAba dI galla ja਼rUrI e
With the epic of Heer-Waris in our hands and the sweet [Choori: a traditional Punjabi delicacy of crumbled bread, ghee, and sugar] in our thoughts
ਉਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
uha gallAM bhAveM sau karIe paMjAba dI galla ja਼rUrI e
We may talk of a hundred things, but the talk of Punjab is essential
ਨਲੂਆ ਬਾਬਾ ਬੰਦਾ ਰਣਜੀਤ ਸਿਉਂ ਪੂਰ ਦੇ
nalUA bAbA baMdA raNajIta siuM pUra de
We may talk of a hundred things, but the talk of Punjab is essential
ਮੇਜਰਾਂ ਦੀ ਰੀਤ ਜਿਉਂ
mejarAM dI rIta jiuM
Nalwa, Baba Banda Singh, and the legacy of Ranjit Singh
ਆਹ ਖ਼ੂਨ 'ਚ ਵਹਿੰਦੇ ਵਰ੍ਹਿਆਂ ਦੇ ਸਾਨੂੰ ਵੇਗ ਨਹੀਂ ਭੁੱਲਦੇ ਸਰਸਾ ਦੇ
Aha kha਼Una 'cha vahiMde varhiAM de sAnUM vega nahIM bhullade sarasA de
Embodying the tradition of the legendary Majors
ਸ਼ਹਾਦਤਾਂ ਦੀ ਗੱਲ ਤੋਰਦੀਆਂ ਰੋ ਰੋ ਗੜ੍ਹੀਆਂ ਚਮਕੌਰ ਦੀਆਂ
sa਼hAdatAM dI galla toradIAM ro ro ga.DhIAM chamakaura dIAM
Centuries of spirit flow in our blood; we haven't forgotten the turbulent currents of the Sarsa river
ਉਹ ਬੁਣਿਆ ਸੀ ਕਦੇ ਗੁਰੂਆਂ ਨੇ ਉਸ ਖ਼ਾਬ ਦੀ ਗੱਲ ਜ਼ਰੂਰੀ ਏ
uha buNiA sI kade gurUAM ne usa kha਼Aba dI galla ja਼rUrI e
The fortresses of Chamkaur weep as they recount the tales of ultimate sacrifice
ਉਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
uha gallAM bhAveM sau karIe paMjAba dI galla ja਼rUrI e
It is vital to speak of that dream which was once woven by the Gurus
ਉਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
uha gallAM bhAveM sau karIe paMjAba dI galla ja਼rUrI e
We may talk of a hundred things, but the talk of Punjab is essential
ਤੁਰੀਏ ਨਵਾਬਾਂ ਵਾਲੀ ਟੌਰ ਬੋਲੇ
turIe navAbAM vAlI Taura bole
We may talk of a hundred things, but the talk of Punjab is essential
ਕੌਡੀਆਂ ਵਿਚ ਚੋਬਰਾਂ ਦਾ ਜ਼ੋਰ ਬੋਲੇ
kauDIAM vicha chobarAM dA ja਼ora bole
We walk with the stately [Nawab: a title of sovereign or noble rank] swagger
ਸਾਡੀ ਸਮਿਆਂ ਵਰਗੀ ਚਾਲ ਕੁੜੇ ਹੱਥ ਚੱਕ ਕੇ ਸਤਿ ਸ੍ਰੀ ਅਕਾਲ ਕੁੜੇ
sADI samiAM varagI chAla ku.De hattha chakka ke sati srI akAla ku.De
Where the strength of our young men roars in the [Kaudia: traditional shells/coins, here referring to Kabaddi circles]
ਚੜ੍ਹਦੀ ਕਲਾ ਵਿਚ ਰਹੀਏ ਨੀ ਦੱਸ ਹੋਰ ਕੀ ਮੂੰਹੋਂ ਕਹੀਏ ਨੀ
cha.DhadI kalA vicha rahIe nI dassa hora kI mUMhoM kahIe nI
Our pace matches the march of time, maiden; raise your hands in the [Sat Sri Akal: traditional Sikh greeting; 'Truth is the Timeless One']
ਉਹ ਟਿੱਬਿਆਂ ਦੀ ਗੱਲ ਆਮਦ ਨਾਲੇ ਢਾਬ ਦੀ ਗੱਲ ਜ਼ਰੂਰੀ ਏ
uha TibbiAM dI galla Amada nAle DhAba dI galla ja਼rUrI e
We live in [Chardi Kala: a state of eternal optimism and ascending spirits], what more need I say?
ਉਹ ਗੱਲਾਂ ਭਾਵੇਂ ਸੌ ਕਰੀਏ ਪੰਜਾਬ ਦੀ ਗੱਲ ਜ਼ਰੂਰੀ ਏ
uha gallAM bhAveM sau karIe paMjAba dI galla ja਼rUrI e
It is vital to speak of the sand dunes and the [Dhab: a natural water reservoir or pond]