Qurbani
by Ranjit Bawa
ਕੋਠੀਆਂ ਵਾਲਿਓ ਕਾਰਾਂ ਵਾਲਿਓ ਭਰੇ ਹੋਏ ਪਰਿਵਾਰਾਂ ਵਾਲਿਓ
koThIAM vAlio kArAM vAlio bhare hoe parivArAM vAlio
O owners of mansions, O owners of cars, O you with prosperous families

ਦੁਨੀਆਂਦਾਰੋ ਚੇਤੇ ਰੱਖਿਓ ਹਾਏ
dunIAMdAro chete rakkhio hAe
O worldly people, keep this in your memory, alas
ਹੋ ਦੁਨੀਆਂਦਾਰੋ ਚੇਤੇ ਰੱਖਿਓ ਪੁੱਤਰਾਂ ਦੇ ਦਾਨੀ ਨੂੰ ਹਾਏ
ho dunIAMdAro chete rakkhio puttarAM de dAnI nUM hAe
O worldly people, keep in your memory the great Giver of Sons [Guru Gobind Singh Ji: who sacrificed his four sons for the faith], alas
ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ
bachchiAM vAlio bhulla nA jAio bachchiAM dI kurabAnI nUM
O you with children of your own, never forget the sacrifice of those young children

ਹਾਂ ਪੁੱਤਰਾਂ ਦੀ ਕੁਰਬਾਨੀ ਨੂੰ
hAM puttarAM dI kurabAnI nUM
Yes, the supreme sacrifice of those sons
ਸਾਂਭ ਸਾਂਭ ਕੇ ਰੱਖਦੇ ਆਪਾਂ ਆਪਣੇ ਰਾਜ ਦੁਲਾਰਿਆਂ ਨੂੰ
sAMbha sAMbha ke rakkhade ApAM ApaNe rAja dulAriAM nUM
We protect and cherish our own beloved princes with such care
ਉਹ ਵੀ ਮਾਂ ਜਿਹਨੇ ਹੰਝ ਨਾ ਡੋਲ੍ਹੀ ਤੱਕ ਕੇ ਟੁੱਟਦੇ ਤਾਰਿਆਂ ਨੂੰ
uha vI mAM jihane haMjha nA DolhI takka ke TuTTade tAriAM nUM
But think of that mother [Mata Gujri Ji] who didn't shed a tear even as she saw her falling stars
ਉਹ ਵੀ ਮਾਂ ਹੰਝ ਨਾ ਡੋਲ੍ਹੀ ਤੱਕ ਕੇ ਟੁੱਟਦੇ ਤਾਰਿਆਂ ਨੂੰ
uha vI mAM haMjha nA DolhI takka ke TuTTade tAriAM nUM
Think of that mother who didn't shed a tear even as she saw her falling stars
ਹੱਸ ਕੇ ਦੇਸ਼ ਕੌਮ ਲਈ ਵਾਰਿਆ
hassa ke desa਼ kauma laI vAriA
With a smile, she offered for the sake of the nation and the community
ਹੱਸ ਕੇ ਦੇਸ਼ ਕੌਮ ਲਈ ਵਾਰਿਆ ਇੱਕੋ ਇੱਕ ਨਿਸ਼ਾਨੀ ਨੂੰ ਹਾਏ
hassa ke desa਼ kauma laI vAriA ikko ikka nisa਼AnI nUM hAe
With a smile, she offered her only remaining legacy to the cause, alas
ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ
bachchiAM vAlio bhulla nA jAio bachchiAM dI kurabAnI nUM
O you with children of your own, never forget the sacrifice of those young children
ਬੱਚਿਆਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ
bachchiAM vAlio bhulla nA jAio bachchiAM dI kurabAnI nUM
O you with children of your own, never forget the sacrifice of those young children
ਹਾਂ ਪੁੱਤਰਾਂ ਦੀ ਕੁਰਬਾਨੀ ਨੂੰ
hAM puttarAM dI kurabAnI nUM
Yes, the supreme sacrifice of those sons
ਸਾਹਿਬਜ਼ਾਦਿਆਂ ਦੇ ਸਾਕ ਅਸੀਂ ਜੇਕਰ ਮਨੋਂ ਭੁਲਾ ਬੈਠੇ
sAhibaja਼AdiAM de sAka asIM jekara manoM bhulA baiThe
If we ever allow the history of the [Sahibzade: the four martyred sons of the tenth Guru] to fade from our hearts
ਕਹੇ ਟਿਵਾਣਾ ਸਮਝ ਲਿਓ ਅਸੀਂ ਆਪਣਾ ਆਪ ਮਿਟਾ ਬੈਠੇ
kahe TivANA samajha lio asIM ApaNA Apa miTA baiThe
Then says [Tiwana: a self-reference to the lyricist], consider that we have erased our own existence
ਕਹੇ ਟਿਵਾਣਾ ਸਮਝ ਲਿਓ ਅਸੀਂ ਆਪਣਾ ਆਪ ਮਿਟਾ ਬੈਠੇ
kahe TivANA samajha lio asIM ApaNA Apa miTA baiThe
Then says Tiwana, consider that we have erased our own identity
ਮਾਫ਼ ਕਰੂ ਇਤਿਹਾਸ ਕਦੇ ਨਾ
mApha਼ karU itihAsa kade nA
History will never forgive us
ਮਾਫ਼ ਕਰੂ ਇਤਿਹਾਸ ਕਦੇ ਨਾ ਸਾਡੀ ਇਸ ਨਾਦਾਨੀ ਨੂੰ ਹਾਏ
mApha਼ karU itihAsa kade nA sADI isa nAdAnI nUM hAe
History will never forgive us for this sheer ignorance of ours, alas