Ronna Hi Si
by Ranjit Bawa
ਮੈਂ ਸੋਚਦਾ ਆਂ ਕਿ ਮਰ ਜਾਵਾਂ ਕੁਝ ਕਰ ਜਾਵਾਂ ਪਰ ਮਰਨਾ ਨਹੀਂ ਮੈਂ
maiM sochadA AM ki mara jAvAM kujha kara jAvAM para maranA nahIM maiM
I think to myself that I should die, that I should do something, but I won’t die
ਮੇਰੇ ਦਿਲ ਵਿਚ ਤੇਰੀਆਂ ਯਾਦਾਂ ਨੂੰ ਦਫ਼ਾ ਕਰਨਾ ਨਹੀਂ ਮੈਂ
mere dila vicha terIAM yAdAM nUM dapha਼A karanA nahIM maiM
I refuse to banish your memories from my heart
ਤੈਨੂੰ ਫ਼ਰਕ ਰਤਾ ਨਹੀਂ ਪੈਣਾ ਮੇਰਾ ਕੱਖ ਵੀ ਨਹੀਂ ਹੁਣ ਰਹਿਣਾ
tainUM pha਼raka ratA nahIM paiNA merA kakkha vI nahIM huNa rahiNA
It won't make a bit of difference to you, though nothing of mine will remain

ਮੇਰੀ ਚੱਲਦੀ ਜ਼ਿੰਦਗੀ ਨੇ ਹਾਏ ਆਖ਼ਿਰ ਸੌਣਾ ਹੀ ਸੀ
merI challadI ja਼iMdagI ne hAe Akha਼ira sauNA hI sI
My life's journey was destined to fall into an eternal slumber
ਹਾਂ ਮੈਂ ਰੋਣਾ ਹੀ ਸੀ ਰੋਣਾ ਹੀ ਸੀ ਇਹ ਹੋਣਾ ਹੀ ਸੀ
hAM maiM roNA hI sI roNA hI sI iha hoNA hI sI
Yes, I was destined to cry, I had to cry, this was meant to be
ਦੁੱਖ ਮੇਰੇ ਪੱਲੇ ਤੂੰ ਪਾਉਣਾ ਹੀ ਸੀ
dukkha mere palle tUM pAuNA hI sI
You were bound to fill my lap with sorrows

ਅੱਖਾਂ ਚੋਂ ਹੰਝੂ ਸੁੱਕ ਗਏ ਜਿਵੇਂ ਸਾਗਰਾਂ ਵਿਚਲੇ ਪਾਣੀ
akkhAM choM haMjhU sukka gae jiveM sAgarAM vichale pANI
Tears have dried from my eyes like water vanishing from the oceans
ਹੁਣ ਜ਼ਹਿਰ ਲੱਗਦੀਆਂ ਥਾਵਾਂ ਮੈਨੂੰ ਜਿੱਥੇ ਜ਼ਿੰਦਗੀ ਮਾਣੀ
huNa ja਼hira laggadIAM thAvAM mainUM jitthe ja਼iMdagI mANI
The places where I once lived life to the fullest now feel like poison

ਮੈਂ ਤੇਰੇ ਪਿੱਛੇ ਉਮਰ ਗੁਆ ਲਈ ਤੈਨੂੰ ਵੱਖ ਹੋਣ ਦੀ ਕਾਹਲੀ
maiM tere pichChe umara guA laI tainUM vakkha hoNa dI kAhalI
I wasted my entire life for you, while you were in a rush to part ways
ਤੇਰੇ ਪਿੱਛੇ ਉਮਰ ਗੁਆ ਲਈ ਤੈਨੂੰ ਵੱਖ ਹੋਣ ਦੀ ਕਾਹਲੀ
tere pichChe umara guA laI tainUM vakkha hoNa dI kAhalI
Wasted my life for you, while you were in a rush to part ways
ਮੇਰੇ ਪਿਆਰ ਦੇ ਜ਼ਖ਼ਮਾਂ ਤੇ ਲੂਣ ਤੂੰ ਲਾਉਣਾ ਹੀ ਸੀ
mere piAra de ja਼kha਼mAM te lUNa tUM lAuNA hI sI
You were destined to rub salt into the wounds of my love
ਹਾਂ ਮੈਂ ਰੋਣਾ ਹੀ ਸੀ ਰੋਣਾ ਹੀ ਸੀ ਇਹ ਹੋਣਾ ਹੀ ਸੀ
hAM maiM roNA hI sI roNA hI sI iha hoNA hI sI
Yes, I was destined to cry, I had to cry, this was meant to be
ਦੁੱਖ ਮੇਰੇ ਪੱਲੇ ਤੂੰ ਪਾਉਣਾ ਹੀ ਸੀ
dukkha mere palle tUM pAuNA hI sI
You were bound to fill my lap with sorrows
ਹਾਂ ਮੈਂ ਰੋਣਾ ਹੀ ਸੀ ਰੋਣਾ ਹੀ ਸੀ ਇਹ ਹੋਣਾ ਹੀ ਸੀ
hAM maiM roNA hI sI roNA hI sI iha hoNA hI sI
Yes, I was destined to cry, I had to cry, this was meant to be
ਦੁੱਖ ਮੇਰੇ ਪੱਲੇ ਤੂੰ ਪਾਉਣਾ ਹੀ ਸੀ
dukkha mere palle tUM pAuNA hI sI
You were bound to fill my lap with sorrows
ਹਾਰ ਪੁਹਾਰ ਜਿੱਥੇ ਇਸ਼ਕ ਹੁੰਦਾ ਉੱਥੇ ਨਾ ਕਦਰਾਂ ਪਈਆਂ
hAra puhAra jitthe isa਼ka huMdA utthe nA kadarAM paIAM
Despite the grand gestures, where love exists, it is never truly valued
ਮੈਨੂੰ ਤੰਗ ਕਰਦੀਆਂ ਗੱਲਾਂ ਉਹ ਜੋ ਜਾਣ ਲੱਗੇ ਨੇ ਕਹੀਆਂ
mainUM taMga karadIAM gallAM uha jo jANa lagge ne kahIAM
The words you spoke while leaving continue to haunt me

ਦਿਲ ਟੁੱਟਿਆ ਟੁੱਟਿਆ ਟੁੱਟਿਆ ਹਾਏ ਸਭ ਕੁਝ ਮੇਰਾ ਲੁੱਟਿਆ
dila TuTTiA TuTTiA TuTTiA hAe sabha kujha merA luTTiA
My heart is shattered, broken into pieces, alas, I have been robbed of everything

ਮੈਂ ਸਹਿ ਲਿਆ ਉਹ ਇਲਜ਼ਾਮ ਮੇਰੇ ਸਿਰ ਆਉਣਾ ਹੀ ਸੀ
maiM sahi liA uha ilaja਼Ama mere sira AuNA hI sI
I endured it all, for that accusation was destined to fall on my head
ਹਾਂ ਮੈਂ ਰੋਣਾ ਹੀ ਸੀ ਰੋਣਾ ਹੀ ਸੀ ਇਹ ਹੋਣਾ ਹੀ ਸੀ
hAM maiM roNA hI sI roNA hI sI iha hoNA hI sI
Yes, I was destined to cry, I had to cry, this was meant to be
ਦੁੱਖ ਮੇਰੇ ਪੱਲੇ ਤੂੰ ਪਾਉਣਾ ਹੀ ਸੀ
dukkha mere palle tUM pAuNA hI sI
You were bound to fill my lap with sorrows
ਹਾਂ ਮੈਂ ਰੋਣਾ ਹੀ ਸੀ ਰੋਣਾ ਹੀ ਸੀ ਇਹ ਹੋਣਾ ਹੀ ਸੀ
hAM maiM roNA hI sI roNA hI sI iha hoNA hI sI
Yes, I was destined to cry, I had to cry, this was meant to be
ਦੁੱਖ ਮੇਰੇ ਪੱਲੇ ਤੂੰ ਪਾਉਣਾ ਹੀ ਸੀ
dukkha mere palle tUM pAuNA hI sI
You were bound to fill my lap with sorrows
ਮੈਨੂੰ ਪਤਾ ਸੀ ਰਿਹਾ ਨਹੀਂ ਜਾਣਾ
mainUM patA sI rihA nahIM jANA
I knew I wouldn't be able to live without you
ਤੈਥੋਂ ਅਲਵਿਦਾ ਕਿਹਾ ਨਹੀਂ ਜਾਣਾ
taithoM alavidA kihA nahIM jANA
That I wouldn't be able to say goodbye to you
ਲਾਪਰਵਾਹੀ ਬੇਪਰਵਾਹੀ
lAparavAhI beparavAhI
Carelessness and utter indifference
ਬਣਦੇ ਆਏ ਇਸ਼ਕ ਤਬਾਹੀ
baNade Ae isa਼ka tabAhI
Have always become the destruction of love
ਇਹ ਹੁਣ ਮਿਲਣੇ ਦੀ ਤਾਂਘ ਖਾਧੀਆਂ ਸਹੁੰਆਂ ਦੀ ਸੀ
iha huNa milaNe dI tAMgha khAdhIAM sahuMAM dI sI
This was about the yearning to meet and the oaths we took
ਚੱਲ ਜੋ ਵੀ ਸੀ ਗ਼ਲਤੀ ਦੋਹਾਂ ਦੀ ਸੀ
challa jo vI sI ga਼latI dohAM dI sI
Well, whatever it was, the mistake belonged to both of us
ਗ਼ਲਤੀ ਦੋਹਾਂ ਦੀ ਸੀ
ga਼latI dohAM dI sI
The mistake belonged to both of us