Rumal Reshmi
by Ranjit Bawaft Bunty Bains, Desi Crew
ਮੁੰਡਾ ਪੱਟਿਆ ਗੁਲਾਬੀ ਪੱਗ ਵਾਲਾ ਨੀ ਮੁੰਡਾ ਪੱਟਿਆ
muMDA paTTiA gulAbI pagga vAlA nI muMDA paTTiA
The boy in the pink turban is totally smitten, oh [Kudi: girl], the boy is smitten
ਪੱਟਿਆ
paTTiA
Conquered
ਮੁੰਡਾ ਪੱਟਿਆ ਗੁਲਾਬੀ ਪੱਗ ਵਾਲਾ ਨੀ ਕਾਸ਼ਨੀ ਜਿਹੀ ਅੱਖ ਵਾਲੀਏ
muMDA paTTiA gulAbI pagga vAlA nI kAsa਼nI jihI akkha vAlIe
The boy in the pink turban is smitten by you, oh girl with the hazel-colored eyes
ਹੱਸ ਕੇ ਹੱਸ ਕੇ
hassa ke hassa ke
With a smile, with a smile
ਨੀ ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
nI dunIA dI naja਼ra burI rahi bacha ke
Oh [Ni/Nee: a gender-specific vocative used to address a woman directly], the world’s gaze is evil, stay guarded
ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
dunIA dI naja਼ra burI rahi bacha ke
The world’s gaze is evil, stay guarded
ਨੀ ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
nI dunIA dI naja਼ra burI rahi bacha ke
Oh [Ni: vocative for a woman], the world’s gaze is evil, stay guarded
ਓ ਨੀ ਮਾਂ ਦੀ ਪਾਲੀਏ ਨੀ ਫੁੱਲਾਂ ਦੀਏ ਡਾਲੀਏ ਨੀ ਖ਼ੁਸ਼ੀ ਨਾਲ ਲੰਘਾਵੇਂ ਹਰ ਪਲ ਤੂੰ
o nI mAM dI pAlIe nI phullAM dIe DAlIe nI kha਼usa਼I nAla laMghAveM hara pala tUM
Oh, mother’s pampered one, oh delicate flowering branch, may you spend every moment in joy
ਕਾਲਾ ਟਿੱਕਾ ਲਾ ਕੇ ਰੱਖ ਖ਼ੁਦ ਨੂੰ ਬਚਾ ਕੇ ਰੱਖ ਹਰ ਥਾਂ ਤੋਂ ਬਚ ਬਚ ਚੱਲ ਤੂੰ
kAlA TikkA lA ke rakkha kha਼uda nUM bachA ke rakkha hara thAM toM bacha bacha challa tUM
Apply a [Kala Tikka: a black dot behind the ear or on the forehead to ward off the evil eye] and keep yourself safe, walk cautiously everywhere you go
ਹੋ ਪੰਗਾ ਪਾ ਦੇਵੇ ਨਾ ਗੁੱਤ ਸੱਪ ਵਰਗੀ
ho paMgA pA deve nA gutta sappa varagI
I fear your snake-like braid might cause a frantic scene
ਪੰਗਾ ਪਾ ਦੇਵੇ
paMgA pA deve
Might cause a scene
ਪਾ ਦੇਵੇ ਨਾ ਗੁੱਤ ਸੱਪ ਵਰਗੀ ਨੀ ਤੇਰੀ ਹੀ ਜਵਾਨੀ
pA deve nA gutta sappa varagI nI terI hI javAnI
Your snake-like braid might cause a scene, and your own youth might
ਡੱਸ ਕੇ ਡੱਸ ਕੇ
Dassa ke Dassa ke
Sting you, sting you
ਨੀ ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
nI dunIA dI naja਼ra burI rahi bacha ke
Oh [Ni: vocative for a woman], the world’s gaze is evil, stay guarded
ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
dunIA dI naja਼ra burI rahi bacha ke
The world’s gaze is evil, stay guarded
ਨੀ ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
nI dunIA dI naja਼ra burI rahi bacha ke
Oh [Ni: vocative for a woman], the world’s gaze is evil, stay guarded
ਤੇਰੇ ਲਈ ਹੀ ਜੱਚਦਾ ਨੀ ਹੋਰਾਂ ਨੂੰ ਨਾ ਤੱਕਦਾ ਨੀ ਤੂੰ ਹੀ ਸਾਡੀ ਜਿੰਦ ਤੂੰ ਹੀ ਜਾਨ ਨੀ
tere laI hI jachchadA nI horAM nUM nA takkadA nI tUM hI sADI jiMda tUM hI jAna nI
I dress up only for you, I don't look at anyone else, you are my life and my soul
ਫੈਨ ਤੇਰੀ ਅੱਖ ਦਾ ਨੀ ਤੇਰੇ ਬਿਨਾਂ ਬਚਦਾ ਨੀ ਤੇਰੇ ਉੱਤੇ ਰੱਬ ਜਿੱਡਾ ਮਾਣ ਨੀ
phaina terI akkha dA nI tere binAM bachadA nI tere utte rabba jiDDA mANa nI
I'm a fan of your eyes, I can't survive without you, I take a God-like pride in you
ਆਹ ਮੁੰਡਾ ਲੋਕ ਬੋਲੀਆਂ ਵਰਗਾ
Aha muMDA loka bolIAM varagA
This boy is like the rhythmic verses of folk songs
ਮੁੰਡਾ ਲੋਕ
muMDA loka
The boy is like folk
ਲੋਕ ਬੋਲੀਆਂ ਵਰਗਾ ਨੀ ਹੱਸ ਹੱਸ ਦਿਲ ਮੰਗਦਾ
loka bolIAM varagA nI hassa hassa dila maMgadA
Like the folk [Boliyan: rhythmic couplets sung at celebrations], he asks for your heart with a smile
ਜੱਚ ਕੇ ਜੱਚ ਕੇ
jachcha ke jachcha ke
With style, with style
ਨੀ ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
nI dunIA dI naja਼ra burI rahi bacha ke
Oh [Ni: vocative for a woman], the world’s gaze is evil, stay guarded
ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
dunIA dI naja਼ra burI rahi bacha ke
The world’s gaze is evil, stay guarded
ਨੀ ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
nI dunIA dI naja਼ra burI rahi bacha ke
Oh [Ni: vocative for a woman], the world’s gaze is evil, stay guarded
ਮੰਗਲ ਹਥੂਰ ਤੈਨੂੰ ਲੈ ਜੂ ਹੁਣ ਦੂਰ ਤੈਨੂੰ ਸ਼ਗਨਾਂ ਦੇ ਵਾਜੇ ਜਾਣ ਵੱਜ ਨੀ
maMgala hathUra tainUM lai jU huNa dUra tainUM sa਼ganAM de vAje jANa vajja nI
Mangal Hathoor will take you far away now, and the wedding band will start to play `[Self-reference to Mangal Hathoor, the song's lyricist]`
ਗੁੱਸਾ ਪਰੇ ਸੁੱਟ ਹੁਣ ਪੈਰ ਅੱਗੇ ਪੁੱਟ ਹੁਣ ਸਿੱਖ ਲੈ ਮੁਹੱਬਤਾਂ ਦੇ ਚੱਜ ਨੀ
gussA pare suTTa huNa paira agge puTTa huNa sikkha lai muhabbatAM de chajja nI
Cast your anger aside and step forward now, learn the graceful ways of love
ਹੋ ਅਖਾੜਾ ਬਾਵਿਆਂ ਦਾ ਲਾਉਣਾ ਪਿੰਡ ਐਤਕੀਂ
ho akhA.DA bAviAM dA lAuNA piMDa aitakIM
We shall host a grand [Akhada: a traditional open-air musical performance] of the Bawa clan in the village this time `[Self-reference to artist Ranjit Bawa and his community]`
ਅਖਾੜਾ ਬਾਵਿਆਂ ਦਾ
akhA.DA bAviAM dA
A grand performance of the Bawas
ਬਾਵਿਆਂ ਦਾ ਲਾਉਣਾ ਪਿੰਡ ਐਤਕੀਂ ਨੀ ਖ਼ੁਸ਼ੀਆਂ ਮਨਾਉਣੀ ਬੱਲੀਏ
bAviAM dA lAuNA piMDa aitakIM nI kha਼usa਼IAM manAuNI ballIe
A performance of the Bawas in the village this year, we shall celebrate, [Balliye: term of endearment for a beautiful woman]
ਨੱਚ ਕੇ ਨੱਚ ਕੇ
nachcha ke nachcha ke
By dancing, by dancing
ਨੀ ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
nI dunIA dI naja਼ra burI rahi bacha ke
Oh [Ni: vocative for a woman], the world’s gaze is evil, stay guarded
ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
dunIA dI naja਼ra burI rahi bacha ke
The world’s gaze is evil, stay guarded
ਨੀ ਦੁਨੀਆ ਦੀ ਨਜ਼ਰ ਬੁਰੀ ਰਹਿ ਬਚ ਕੇ
nI dunIA dI naja਼ra burI rahi bacha ke
Oh [Ni: vocative for a woman], the world’s gaze is evil, stay guarded