Sacha Aashiq Koi Nhi

by Ranjit Bawa

ਅੱਜ-ਕੱਲ੍ਹ ਤਾਂ ਇਸ਼ਕ ਸਵੱਲਾ ਏ
ajja-kallha tAM isa਼ka savallA e
These days, love has become far too cheap and easy
ਹਰ ਆਸ਼ਕ ਹੋਇਆ ਝੱਲਾ ਏ
hara Asa਼ka hoiA jhallA e
Every lover has turned into a [Jhalla: someone crazed or driven mad by emotion]

ਨਿੱਤ ਨਵੀਂ ਹੀਰ ਦਾ ਛੱਲਾ ਏ
nitta navIM hIra dA ChallA e
Every day there is a ring for a new [Heer: the legendary heroine of Punjabi folklore, representing the ultimate beloved]
ਨਵੀਂ ਹੀਰ ਦਾ ਛੱਲਾ ਏ
navIM hIra dA ChallA e
A ring for a new [Heer: the legendary heroine of Punjabi folklore]
ਕਿਸੇ ਦਰ ਤੋਂ ਮਿਲਦੀ ਢੋਈ ਨਹੀਂ
kise dara toM miladI DhoI nahIM
No one finds a true refuge at any doorstep anymore
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਤੂੰ ਵੀ ਬਾਅਦ ਚ ਪਛਤਾਏਂਗਾ
tUM vI bAada cha paChatAeMgA
You too will end up regretting it later
ਇੱਥੇ ਸੱਚਾ ਆਸ਼ਕ ਕੋਈ ਨਹੀਂ
itthe sachchA Asa਼ka koI nahIM
There is no such thing as a true lover here anymore

ਹੋ...
ho...
Ho...
ਰਾਂਝੇ ਨੇ ਤਾਂ 12 ਸਾਲ ਸੀ ਬੇਲੇ ਵੱਗ ਚਰਾਏ
rAMjhe ne tAM 12 sAla sI bele vagga charAe
[Ranjha: the legendary folk hero] grazed cattle in the [Bele: riverine forest/grasslands] for twelve long years
ਅੱਜ ਦੇ ਰਾਂਝੇ 12 ਦਿਨ ਦੇ ਪਿਆਰ ਤੋਂ ਤੌਬਾ ਪਾਏ
ajja de rAMjhe 12 dina de piAra toM taubA pAe
Today’s [Ranjhas: modern men playing the role of the hero] renounce love in just twelve days
ਰਾਂਝੇ ਨੇ ਤਾਂ 12 ਸਾਲ ਸੀ ਬੇਲੇ ਵੱਗ ਚਰਾਏ
rAMjhe ne tAM 12 sAla sI bele vagga charAe
[Ranjha: the legendary folk hero] grazed cattle in the [Bele: riverine forest/grasslands] for twelve long years
ਅੱਜ ਦੇ ਰਾਂਝੇ 12 ਦਿਨ ਦੇ ਓ ਪਿਆਰ ਤੋਂ ਤੌਬਾ ਪਾਏ
ajja de rAMjhe 12 dina de o piAra toM taubA pAe
Today’s [Ranjhas: modern men playing the role of the hero] renounce love in just twelve days
ਚੰਨ ਵੀ ਅਸਮਾਨੋਂ ਲਾ ਦਿੰਦੇ
chaMna vI asamAnoM lA diMde
They make false promises to pluck the moon from the sky
ਚੰਨ ਅਸਮਾਨੋਂ ਲਾ ਦਿੰਦੇ
chaMna asamAnoM lA diMde
They claim they'll pluck the moon from the sky
ਤੂੰ ਵਿਚ ਖ਼ਿਆਲਾਂ ਖੋਈ ਨਹੀਂ
tUM vicha kha਼iAlAM khoI nahIM
Only because you haven't been lost in these thoughts yet
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਤੂੰ ਵੀ ਬਾਅਦ ਚ ਪਛਤਾਏਂਗਾ
tUM vI bAada cha paChatAeMgA
You too will end up regretting it later
ਇੱਥੇ ਸੱਚਾ ਆਸ਼ਕ ਕੋਈ ਨਹੀਂ
itthe sachchA Asa਼ka koI nahIM
There is no such thing as a true lover here anymore
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਤੂੰ ਵੀ ਬਾਅਦ ਚ ਪਛਤਾਏਂਗਾ
tUM vI bAada cha paChatAeMgA
You too will end up regretting it later
ਇੱਥੇ ਸੱਚਾ ਆਸ਼ਕ ਕੋਈ ਨਹੀਂ
itthe sachchA Asa਼ka koI nahIM
There is no such thing as a true lover here anymore
ਹੋ...
ho...
Ho...
ਉਹ ਵੇਲੇ ਤਾਂ ਹੋਰ ਸੀ ਜਦ ਕਿਸੇ ਯਾਰ ਵਿਚੋਂ ਰੱਬ ਪਾਇਆ
uha vele tAM hora sI jada kise yAra vichoM rabba pAiA
Those were different times when one saw the Divine within their [Yaar: the beloved/soulmate; carries spiritual weight]
ਪੈਰੀਂ ਬੰਨ੍ਹ ਕੇ ਝਾਂਜਰ ਬੁੱਲ੍ਹੇ ਵਾਂਗੂ ਯਾਰ ਮਨਾਇਆ
pairIM baMnha ke jhAMjara bullhe vAMgU yAra manAiA
When one tied bells to their feet and danced like [Bulleh: referring to Baba Bulleh Shah, the Sufi saint who danced to appease his master]
ਉਹ ਵੇਲੇ ਤਾਂ ਹੋਰ ਸੀ ਜਦ ਕਿਸੇ ਯਾਰ ਵਿਚੋਂ ਰੱਬ ਪਾਇਆ
uha vele tAM hora sI jada kise yAra vichoM rabba pAiA
Those were different times when one saw the Divine within their [Yaar: the beloved/soulmate]
ਪੈਰੀਂ ਬੰਨ੍ਹ ਕੇ ਝਾਂਜਰ ਬੁੱਲ੍ਹੇ ਵਾਂਗੂ ਯਾਰ ਮਨਾਇਆ
pairIM baMnha ke jhAMjara bullhe vAMgU yAra manAiA
When one tied bells to their feet and danced like [Bulleh: the Sufi saint] to win over the beloved
ਇੱਥੇ ਆਪਣੇ ਦਗ਼ਾ ਕਮਾ ਜਾਂਦੇ
itthe ApaNe daga਼A kamA jAMde
Here, even your own people commit acts of betrayal
ਆਪਣੇ ਦਗ਼ਾ ਕਮਾ ਜਾਂਦੇ
ApaNe daga਼A kamA jAMde
Your very own will commit acts of betrayal
ਜਿੰਦ ਗ਼ਮਾਂ ਦੇ ਵਿਚ ਪਰੋਈ ਨਹੀਂ
jiMda ga਼mAM de vicha paroI nahIM
Your life hasn't been woven into sorrows just yet
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਤੂੰ ਵੀ ਬਾਅਦ ਚ ਪਛਤਾਏਂਗਾ
tUM vI bAada cha paChatAeMgA
You too will end up regretting it later
ਇੱਥੇ ਸੱਚਾ ਆਸ਼ਕ ਕੋਈ ਨਹੀਂ
itthe sachchA Asa਼ka koI nahIM
There is no such thing as a true lover here anymore
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਤੂੰ ਵੀ ਬਾਅਦ ਚ ਪਛਤਾਏਂਗਾ
tUM vI bAada cha paChatAeMgA
You too will end up regretting it later
ਇੱਥੇ ਸੱਚਾ ਆਸ਼ਕ ਕੋਈ ਨਹੀਂ
itthe sachchA Asa਼ka koI nahIM
There is no such thing as a true lover here anymore
ਹੋ...
ho...
Ho...
ਮਾਣ ਮਹਾਵੇ ਵਾਲਾ ਤਾਂ ਇਸ ਇਸ਼ਕ ਦੇ ਨਾਂ ਤੋਂ ਡਰਦਾ
mANa mahAve vAlA tAM isa isa਼ka de nAM toM DaradA
Maan of Mahawa is terrified of the very name of this love [Self-reference to the lyricist, Maan Mahawa]
ਆਖ਼ਰ ਇੱਕ ਦਿਨ ਉੱਠ ਜਾਣਾ ਏ ਤੇਰੀ ਅਕਲ ਤੋਂ ਪਰਦਾ
Akha਼ra ikka dina uTTha jANA e terI akala toM paradA
One day, the veil will finally be lifted from your eyes

ਤੈਨੂੰ ਆਪੇ ਹੀ ਪਤਾ ਲੱਗ ਜਾਣਾ
tainUM Ape hI patA lagga jANA
You will come to realize the truth on your own
ਆਪੇ ਹੀ ਪਤਾ ਲੱਗ ਜਾਣਾ
Ape hI patA lagga jANA
You'll find out for yourself soon enough
ਅਜੇ ਤੇਰੇ ਨਾਲ ਤਾਂ ਹੋਈ ਨਹੀਂ
aje tere nAla tAM hoI nahIM
It’s only because this hasn't happened to you yet
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਤੂੰ ਵੀ ਬਾਅਦ ਚ ਪਛਤਾਏਂਗਾ
tUM vI bAada cha paChatAeMgA
You too will end up regretting it later
ਇੱਥੇ ਸੱਚਾ ਆਸ਼ਕ ਕੋਈ ਨਹੀਂ
itthe sachchA Asa਼ka koI nahIM
There is no such thing as a true lover here anymore
ਹੋ ਕਿਤੇ ਇਸ਼ਕ ਨਾ ਕਰ ਲਈਂ
ho kite isa਼ka nA kara laIM
Oh, pray that you never fall in love
ਤੂੰ ਵੀ ਬਾਅਦ ਚ ਪਛਤਾਏਂਗਾ
tUM vI bAada cha paChatAeMgA
You too will end up regretting it later
ਇੱਥੇ ਸੱਚਾ ਆਸ਼ਕ ਕੋਈ ਨਹੀਂ
itthe sachchA Asa਼ka koI nahIM
There is no such thing as a true lover here anymore
ਹੋ...
ho...
Ho...

Share

More by Ranjit Bawa

View all songs →