Sadkan Nu Jang
by Ranjit Bawaft Nick Dhammu
ਹੋ ਨੱਕ-ਬੁੱਲ੍ਹ ਨਾ ਬਣਾ ਕਰ ਚਿੱਲ ਨੀ
ho nakka-bullha nA baNA kara chilla nI
Hey, don't turn up your nose or pout, just chill [Ni/Nee: a gender-specific vocative used to address a woman directly]
ਉਹ ਡਰਾਈਵਰਾਂ ਦੇ ਹੁੰਦੇ ਕਿਹੜਾ ਦਿਲ ਨੀ
uha DarAIvarAM de huMde kiha.DA dila nI
Who says that we drivers don't possess a heart?
ਹੋ ਨੱਕ-ਬੁੱਲ੍ਹ ਨਾ ਬਣਾ ਕਰ ਚਿੱਲ ਨੀ
ho nakka-bullha nA baNA kara chilla nI
Hey, don't turn up your nose or pout, just chill [Ni/Nee: a gender-specific vocative used to address a woman directly]
ਡਰਾਈਵਰਾਂ ਦੇ ਹੁੰਦੇ ਕਿਹੜਾ ਦਿਲ ਨੀ
DarAIvarAM de huMde kiha.DA dila nI
Who says that we drivers don't possess a heart?
ਗੇੜਾ ਮਿੱਤਰਾਂ ਨਾਲ ਲਾ ਲੈ ਇੱਕ ਐੱਲ ਏ ਦਾ ਨੀ
ge.DA mittarAM nAla lA lai ikka ailla e dA nI
Take just one trip to LA with [Mitran: yours truly]
ਇਸ਼ਕੇ ਦਾ ਰੰਗ ਲੱਗ ਜੂ
isa਼ke dA raMga lagga jU
And you'll be drenched in the colors of love
ਨੀ ਪੁੱਤ ਜੱਟਾਂ ਦੇ
nI putta jaTTAM de
For the sons of [Jatt: a member of the land-owning agricultural community known for pride and lifestyle]
ਜੱਟਾਂ ਦੇ ਜੇ ਛੱਡ ਗਏ ਡਰਾਈਵਰੀ ਨੀ ਸੜਕਾਂ ਨੂੰ ਜੰਗ ਲੱਗ ਜੂ
jaTTAM de je ChaDDa gae DarAIvarI nI sa.DakAM nUM jaMga lagga jU
If the [Jatts] ever quit driving, these roads would gather rust
ਪੁੱਤ ਜੱਟਾਂ ਦੇ ਜੇ ਛੱਡ ਗਏ ਡਰਾਈਵਰੀ ਨੀ ਸੜਕਾਂ ਨੂੰ ਜੰਗ ਲੱਗ ਜੂ
putta jaTTAM de je ChaDDa gae DarAIvarI nI sa.DakAM nUM jaMga lagga jU
If the sons of [Jatts] ever quit driving, these roads would gather rust
ਓ ਚੱਲਦੇ ਨੇ ਸਾਰੇ ਕੰਮਕਾਰ ਸਾਡੇ ਸਿਰ ਤੇ
o challade ne sAre kaMmakAra sADe sira te
Oh, all businesses and trades run because of us
ਭਰਦੇ ਆ ਮੌਲ ਤੇ ਬਾਜ਼ਾਰ ਸਾਡੇ ਸਿਰ ਤੇ
bharade A maula te bAja਼Ara sADe sira te
The malls and markets stay filled because of us
ਚੱਲਦੇ ਆ ਸਾਰੇ ਕੰਮਕਾਰ ਸਾਡੇ ਸਿਰ ਤੇ
challade A sAre kaMmakAra sADe sira te
All businesses and trades run because of us
ਭਰਦੇ ਆ ਮੌਲ ਤੇ ਬਾਜ਼ਾਰ ਸਾਡੇ ਸਿਰ ਤੇ
bharade A maula te bAja਼Ara sADe sira te
The malls and markets stay filled because of us
ਓ ਸਾਈਡ ਨੱਪ ਕੇ ਜੇ ਧੂੜ ਜਿਹੀ ਪੱਟਦੇ ਨੀ ਵੇਖੀ ਤੈਨੂੰ ਖੰਘ ਲੱਗ ਜੂ
o sAIDa nappa ke je dhU.Da jihI paTTade nI vekhI tainUM khaMgha lagga jU
Oh, if we press the pedal and kick up the dust, you'll catch a cough from the haze
ਨੀ ਪੁੱਤ ਜੱਟਾਂ ਦੇ ਹਾਂ
nI putta jaTTAM de hAM
For the sons of [Jatt: a member of the land-owning agricultural community known for pride and lifestyle]
ਜੱਟਾਂ ਦੇ ਜੇ ਛੱਡ ਗਏ ਡਰਾਈਵਰੀ ਨੀ ਸੜਕਾਂ ਨੂੰ ਜੰਗ ਲੱਗ ਜੂ
jaTTAM de je ChaDDa gae DarAIvarI nI sa.DakAM nUM jaMga lagga jU
If the [Jatts] ever quit driving, these roads would gather rust
ਪੁੱਤ ਜੱਟਾਂ ਦੇ ਜੇ ਛੱਡ ਗਏ ਡਰਾਈਵਰੀ ਨੀ ਸੜਕਾਂ ਨੂੰ ਜੰਗ ਲੱਗ ਜੂ
putta jaTTAM de je ChaDDa gae DarAIvarI nI sa.DakAM nUM jaMga lagga jU
If the sons of [Jatts] ever quit driving, these roads would gather rust
ਪੁੱਤ ਜੱਟਾਂ ਦੇ ਜੇ ਛੱਡ ਗਏ ਡਰਾਈਵਰੀ ਨੀ ਸੜਕਾਂ ਨੂੰ ਜੰਗ ਲੱਗ ਜੂ
putta jaTTAM de je ChaDDa gae DarAIvarI nI sa.DakAM nUM jaMga lagga jU
If the sons of [Jatts] ever quit driving, these roads would gather rust
ਓ ਪਿੰਡ ਢੋਲਣ ਤੇ ਜ਼ਿਲ੍ਹਾ ਲੁਧਿਆਣਾ ਨੀ
o piMDa DholaNa te ja਼ilhA ludhiANA nI
Oh, the village is Dholan in the district of Ludhiana
ਉਂਜ ਚੰਡੀਗੜ੍ਹ ਮੁੱਢ ਟਿਕਾਣਾ ਨੀ
uMja chaMDIga.Dha muDDha TikANA nI
Though Chandigarh has been the main home for a long time
ਓ ਭਾਵੇਂ ਪਾਲ ਲਿਆ ਸ਼ਹਿਰੀਆਂ ਦਾ ਬਾਣਾ ਨੀ
o bhAveM pAla liA sa਼hirIAM dA bANA nI
Oh, even if I've adopted the urban way of dressing
ਪਰ ਦੇਸੀਪੁਣਾ ਜੱਟ ਜਿਊਣਾ ਜਾਣੇ ਨੀ
para desIpuNA jaTTa jiUNA jANe nI
This [Jatt] still knows how to live with [Desipuna: authentic rural folk lifestyle/simplicity]
ਓ ਤੇਰੀ ਮਿੱਤਰਾਂ ਤਾਰੀਫ਼ ਜੇ ਕਰਤੀ ਨੀ ਤੈਨੂੰ ਬਿੱਲੋ ਖੰਭ ਲੱਗ ਜੂ
o terI mittarAM tArIpha਼ je karatI nI tainUM billo khaMbha lagga jU
Oh, if [Mitran: yours truly] ever showers you with praise, [Billo: a term of endearment for a beautiful girl, often implying light/hazel eyes] you'll feel like you've grown wings
ਨੀ ਪੁੱਤ ਜੱਟਾਂ ਦੇ
nI putta jaTTAM de
For the sons of [Jatt: a member of the land-owning agricultural community known for pride and lifestyle]
ਜੱਟਾਂ ਦੇ ਜੇ ਛੱਡ ਗਏ ਡਰਾਈਵਰੀ ਨੀ ਸੜਕਾਂ ਨੂੰ ਜੰਗ ਲੱਗ ਜੂ
jaTTAM de je ChaDDa gae DarAIvarI nI sa.DakAM nUM jaMga lagga jU
If the [Jatts] ever quit driving, these roads would gather rust
ਪੁੱਤ ਜੱਟਾਂ ਦੇ ਜੇ ਛੱਡ ਗਏ ਡਰਾਈਵਰੀ ਨੀ ਸੜਕਾਂ ਨੂੰ ਜੰਗ ਲੱਗ ਜੂ
putta jaTTAM de je ChaDDa gae DarAIvarI nI sa.DakAM nUM jaMga lagga jU
If the sons of [Jatts] ever quit driving, these roads would gather rust
ਹੋ ਆਏ ਵੀਕ ਤੇਰੇ ਸ਼ਹਿਰੋਂ ਨਿੱਤ ਲੰਘੀਦਾ
ho Ae vIka tere sa਼hiroM nitta laMghIdA
Every week I pass through your city
ਭਲਾ ਸਰਬੱਤ ਦਾ ਸਦਾ ਹੀ ਮੰਗੀਦਾ
bhalA sarabatta dA sadA hI maMgIdA
Always praying for the prosperity of all mankind
ਓ ਸਭਨਾਂ ਦੇ ਕਾਰੋਬਾਰ ਸੈੱਟ ਰਹਿਣ ਨੀ
o sabhanAM de kArobAra saiTTa rahiNa nI
May everyone's business remain settled and thriving
ਰੱਬ ਨਾ ਵਿਖਾਵੇ ਕਦੇ ਦਿਨ ਤੰਗੀ ਦਾ
rabba nA vikhAve kade dina taMgI dA
May God never show us days of hardship or want
ਜਾਂਦਾ ਰੋਡ ਉੱਤੇ ਬਿੱਲੋ ਏਡਾ ਉੱਡਦਾ ਨੀ ਆਖੇਂਗੀ ਜੇ ਖੰਭ ਲੱਗ ਜੂ
jAMdA roDa utte billo eDA uDDadA nI AkheMgI je khaMbha lagga jU
The way the truck flies on the road, [Billo: term of endearment], you'll say it has grown wings