Sajna Dil

by Ranjit Bawaft Black Virus

ਕਦੇ ਕਦਾਈਂ ਸੱਜਣਾ ਓਏ ਦੁੱਖ ਫੋਲ ਵੀ ਲੈਣੇ ਚਾਹੀਦੇ
kade kadAIM sajjaNA oe dukkha phola vI laiNe chAhIde
Every once in a while, [Sajjan: soulmate/beloved], oh, we should sift through our sorrows together
ਦਿਲ ਵਿਚ ਦੱਬੇ ਰਾਜ਼ ਕਿਸੇ ਨਾਲ ਖੋਲ ਵੀ ਲੈਣੇ ਚਾਹੀਦੇ
dila vicha dabbe rAja਼ kise nAla khola vI laiNe chAhIde
The secrets buried deep in the heart should be shared with someone dear
ਸਾਡੇ ਹਿੱਸੇ ਦਾ ਪਿਆਰ ਯਾਰ ਨਾ ਦੇਈਂ ਕਿਸੇ ਤੋਂ ਵਾਰ ਯਾਰ
sADe hisse dA piAra yAra nA deIM kise toM vAra yAra
Don’t take the love meant for me and gift it to another, [Yaar: close friend/partner; carries significant cultural weight regarding loyalty]
ਥਾਂ ਥਾਂ ਨਹੀਂ ਹੱਥ ਮਿਲਾਈਦਾ
thAM thAM nahIM hattha milAIdA
You don't just go around joining hands with everyone you meet
ਸੱਜਣਾ ਦਿਲ ਨਹੀਂ ਦੁਖਾਈਦਾ ਸੱਜਣਾ ਦਿਲ
sajjaNA dila nahIM dukhAIdA sajjaNA dila
O beloved, one should not break a heart; O beloved, the heart...
ਸੱਜਣਾ ਦਿਲ ਨਹੀਂ ਦੁਖਾਈਦਾ ਸੱਜਣਾ ਦਿਲ
sajjaNA dila nahIM dukhAIdA sajjaNA dila
O beloved, one should not break a heart; O beloved, the heart...
ਹੋ ਆਪਣਿਆਂ ਤੋਂ ਵੱਟ ਕੇ ਪਾਸਾ ਦੱਸ ਦੇ ਕੀ ਤੂੰ ਪਾ ਲਵੇਂਗਾ
ho ApaNiAM toM vaTTa ke pAsA dassa de kI tUM pA laveMgA
Tell me, what will you gain by turning your face away from your own people?
ਓਏ ਕੀ ਮਿਲਜੂ ਜੇ ਇੱਥੋਂ ਯਾਰੀ ਤੋੜ ਕੇ ਉੱਧਰ ਲਾ ਲਵੇਂਗਾ
oe kI milajU je itthoM yArI to.Da ke uddhara lA laveMgA
Oh, what will you achieve by breaking ties here to plant them somewhere else?
ਓਏ ਕੀ ਮਿਲਜੂ ਜੇ ਇੱਥੋਂ ਯਾਰੀ ਤੋੜ ਕੇ ਉੱਧਰ ਲਾ ਲਵੇਂਗਾ
oe kI milajU je itthoM yArI to.Da ke uddhara lA laveMgA
Oh, what will you achieve by breaking ties here to plant them somewhere else?
ਕੋਈ ਜਾਗਿਆ ਕਿੰਨੀਆਂ ਰਾਤਾਂ ਓਏ ਆਪਸ ਵਿਚ ਕੀ ਸੀ ਬਾਤਾਂ ਓਏ
koI jAgiA kiMnIAM rAtAM oe Apasa vicha kI sI bAtAM oe
Think of how many nights someone stayed awake, oh, and the conversations we once shared, oh
ਇੰਨੀ ਛੇਤੀ ਨਹੀਂ ਭੁੱਲ ਜਾਈਦਾ ਸੱਜਣਾ ਦਿਲ
iMnI ChetI nahIM bhulla jAIdA sajjaNA dila
One shouldn't forget everything so easily; O beloved, the heart...
ਸੱਜਣਾ ਦਿਲ ਨਹੀਂ ਦੁਖਾਈਦਾ ਸੱਜਣਾ ਦਿਲ
sajjaNA dila nahIM dukhAIdA sajjaNA dila
O beloved, one should not break a heart; O beloved, the heart...
ਸੱਜਣਾ ਦਿਲ ਨਹੀਂ ਦੁਖਾਈਦਾ ਸੱਜਣਾ ਦਿਲ
sajjaNA dila nahIM dukhAIdA sajjaNA dila
O beloved, one should not break a heart; O beloved, the heart...
ਉਹਨਾਂ ਖ਼ਵਾਬਾਂ ਨੂੰ ਤੋੜੀਏ ਜਾਂ ਫਿਰ ਝੂਠੀਆਂ ਹਾਮੀਆਂ ਭਰੀਏ ਨਾ
uhanAM kha਼vAbAM nUM to.DIe jAM phira jhUThIAM hAmIAM bharIe nA
We shouldn't shatter those dreams, nor should we give false assurances
ਓਏ ਦਿਲ ਤੋਂ ਚਾਹੁਣ ਵਾਲਿਆਂ ਦੇ ਨਾਲ ਦਗ਼ੇਬਾਜ਼ੀਆਂ ਕਰੀਏ ਨਾ
oe dila toM chAhuNa vAliAM de nAla daga਼ebAja਼IAM karIe nA
Oh, we should never commit acts of treachery against those who love us from the soul
ਓ ਦਿਲ ਤੋਂ ਚਾਹੁਣ ਵਾਲਿਆਂ ਦੇ ਨਾਲ ਦਗ਼ੇਬਾਜ਼ੀਆਂ ਕਰੀਏ ਨਾ
o dila toM chAhuNa vAliAM de nAla daga਼ebAja਼IAM karIe nA
Oh, we should never commit acts of treachery against those who love us from the soul
ਹੁੰਦੇ ਸੱਜਣ ਜਾਨੋਂ ਪਿਆਰੇ ਓਏ ਕਿੱਥੇ ਹੁੰਦੇ ਪਿਆਰ ਦੁਬਾਰੇ ਓਏ
huMde sajjaNa jAnoM piAre oe kitthe huMde piAra dubAre oe
True soulmates are dearer than life itself, oh, love doesn't just happen twice, oh
ਬਣ ਇੱਕ ਦੇ ਇਸ਼ਕ ਨਿਭਾਈਦਾ ਸੱਜਣਾ ਦਿਲ
baNa ikka de isa਼ka nibhAIdA sajjaNA dila
Become devoted to one and fulfill that love; O beloved, the heart...
ਸੱਜਣਾ ਦਿਲ ਨਹੀਂ ਦੁਖਾਈਦਾ ਸੱਜਣਾ ਦਿਲ
sajjaNA dila nahIM dukhAIdA sajjaNA dila
O beloved, one should not break a heart; O beloved, the heart...
ਸੱਜਣਾ ਦਿਲ ਨਹੀਂ ਦੁਖਾਈਦਾ ਸੱਜਣਾ ਦਿਲ
sajjaNA dila nahIM dukhAIdA sajjaNA dila
O beloved, one should not break a heart; O beloved, the heart...
ਤੇਰੀ ਖ਼ਾਤਰ ਕੀ ਕੀ ਕੀਤਾ ਦਿਲ ਨਾ ਮੰਨੇ ਕੀ ਗਿਣਾਵਾਂ ਮੈਂ
terI kha਼Atara kI kI kItA dila nA maMne kI giNAvAM maiM
What all have I done for your sake? My heart won't let me list those favors
ਹੌਲ ਜਿਹੇ ਪੈਂਦੇ ਦੇਖ ਲਵਾਂ ਜਦ ਮਿਲਣ ਵਾਲੀਆਂ ਥਾਵਾਂ ਮੈਂ
haula jihe paiMde dekha lavAM jada milaNa vAlIAM thAvAM maiM
My heart sinks with a sudden ache whenever I see the places where we used to meet
ਹਾਏ ਹੌਲ ਜਿਹੇ ਪੈਂਦੇ ਦੇਖ ਲਵਾਂ ਜਦ ਮਿਲਣ ਵਾਲੀਆਂ ਥਾਵਾਂ ਮੈਂ
hAe haula jihe paiMde dekha lavAM jada milaNa vAlIAM thAvAM maiM
Ay, my heart sinks with a sudden ache whenever I see the places where we used to meet
ਸਭ ਸਾਂਭ ਨਿਸ਼ਾਨੀਆਂ ਰੱਖਾਂਗੇ ਬਬਲੂ ਸੋਡੀ ਕਦੇ ਦੱਸਾਂਗੇ
sabha sAMbha nisa਼AnIAM rakkhAMge babalU soDI kade dassAMge
I will keep all your tokens of love safe, [Bablu Sodhi: self-reference to the song's lyricist], one day I'll tell you
ਕਿਵੇਂ ਟੁੱਟਿਆ ਦਿਲ ਸਮਝਾਈਦਾ ਸੱਜਣਾ ਦਿਲ
kiveM TuTTiA dila samajhAIdA sajjaNA dila
How I comforted my shattered heart; O beloved, the heart...
ਸੱਜਣਾ ਦਿਲ ਨਹੀਂ ਦੁਖਾਈਦਾ ਸੱਜਣਾ ਦਿਲ
sajjaNA dila nahIM dukhAIdA sajjaNA dila
O beloved, one should not break a heart; O beloved, the heart...
ਸੱਜਣਾ ਦਿਲ ਨਹੀਂ ਦੁਖਾਈਦਾ ਸੱਜਣਾ ਦਿਲ
sajjaNA dila nahIM dukhAIdA sajjaNA dila
O beloved, one should not break a heart; O beloved, the heart...

Share

More by Ranjit Bawa

View all songs →