Sakke Bhra
by Ranjit Bawa
ਇੱਕੋ ਵਿਹੜੇ ਜੰਮ ਕੇ ਵੰਡ ਨਾ ਹੋਵੇ ਥਾਵਾਂ ਦੀ
ikko viha.De jaMma ke vaMDa nA hove thAvAM dI
Born in the same courtyard, may there never be a division of spaces

ਹਾਏ ਜੋੜੀ ਕਦੇ ਨਾ ਟੁੱਟੇ ਰੱਬਾ ਸੱਕੇ ਭਰਾਵਾਂ ਦੀ
hAe jo.DI kade nA TuTTe rabbA sakke bharAvAM dI
O Lord, may the bond of biological brothers never be broken

ਓਏ ਭਾਈ ਭਾਈਆਂ ਦੀਆਂ ਬਾਹਵਾਂ ਦੌਲਤ ਹੁੰਦੀ ਮਾਵਾਂ ਦੀ
oe bhAI bhAIAM dIAM bAhavAM daulata huMdI mAvAM dI
Brothers are each other's strength, the true wealth of mothers
ਭਾਈ ਭਾਈਆਂ ਦੀਆਂ ਬਾਹਵਾਂ ਦੌਲਤ ਹੁੰਦੀ ਮਾਵਾਂ ਦੀ
bhAI bhAIAM dIAM bAhavAM daulata huMdI mAvAM dI
Brothers are each other's strength, the true wealth of mothers
ਜੋੜੀ ਕਦੇ ਨਾ ਟੁੱਟੇ ਰੱਬਾ ਸੱਕੇ ਭਰਾਵਾਂ ਦੀ
jo.DI kade nA TuTTe rabbA sakke bharAvAM dI
O Lord, may the bond of biological brothers never be broken
ਹਾਏ ਜੋੜੀ ਕਦੇ ਨਾ ਟੁੱਟੇ ਰੱਬਾ ਸੱਕੇ ਭਰਾਵਾਂ ਦੀ
hAe jo.DI kade nA TuTTe rabbA sakke bharAvAM dI
O Lord, may the bond of biological brothers never be broken
ਰਹਿਣ ਭਾਈਆਂ ਵਿੱਚ ਸਦਾ ਹੀ ਸਾਂਝੀਆਂ ਸਭ ਸਲਾਹਾਂ
rahiNa bhAIAM vichcha sadA hI sAMjhIAM sabha salAhAM
May there always be shared counsel and unity between brothers
ਓਹ ਲੱਗੇ ਨਾ ਪਿੱਠ ਕਦੇ ਵੀ ਇਹਨੂੰ ਤੱਤੀਆਂ ਵਾਵਾਂ
oha lagge nA piTTha kade vI ihanUM tattIAM vAvAM
May their backs never be struck by the scorching winds of misfortune
ਹਾਏ ਲੱਗੇ ਨਾ ਪਿੱਠ ਕਦੇ ਵੀ ਇਹਨੂੰ ਤੱਤੀਆਂ ਵਾਵਾਂ
hAe lagge nA piTTha kade vI ihanUM tattIAM vAvAM
O, may their backs never be struck by the scorching winds of misfortune
ਸਾਂਝੀ ਹੀ ਮਨਾਈਏ ਵੱਡੀ ਸਾਂਝੀ ਹੀ ਮਨਾਈਏ ਵੱਡੀ ਵੰਡ ਨਾ ਹੋਵੇ ਛਾਵਾਂ ਦੀ
sAMjhI hI manAIe vaDDI sAMjhI hI manAIe vaDDI vaMDa nA hove ChAvAM dI
May we celebrate together, may the shade of our elders never be divided
ਜੋੜੀ ਕਦੇ ਨਾ ਟੁੱਟੇ ਰੱਬਾ ਸੱਕੇ ਭਰਾਵਾਂ ਦੀ
jo.DI kade nA TuTTe rabbA sakke bharAvAM dI
O Lord, may the bond of biological brothers never be broken
ਹਾਏ ਜੋੜੀ ਕਦੇ ਨਾ ਟੁੱਟੇ ਰੱਬਾ ਸੱਕੇ ਭਰਾਵਾਂ ਦੀ ਓਏ ਰੱਬਾ ਸੱਕੇ ਭਰਾਵਾਂ ਦੀ
hAe jo.DI kade nA TuTTe rabbA sakke bharAvAM dI oe rabbA sakke bharAvAM dI
O Lord, may the bond of biological brothers never be broken, O Lord, biological brothers
ਜੱਫੀਆਂ ਵਾਲੇ ਹੱਥ ਕਦੇ ਨਾ ਜਾਵਣ ਗਲ਼ਮੇ ਨੂੰ
japphIAM vAle hattha kade nA jAvaNa gala਼me nUM
May the hands meant for embracing never reach for each other's collars [Playful taunt or aggression; here referring to a physical fight]
ਹਾਏ ਖ਼ੁਸ਼ੀਆਂ ਦੇ ਫ਼ਲ ਪੈਂਦੇ ਰਹਿਣ ਟੱਬਰਾਂ ਦੇ ਬਿਰਖ਼ੇ ਨੂੰ
hAe kha਼usa਼IAM de pha਼la paiMde rahiNa TabbarAM de birakha਼e nUM
O, may the fruits of joy keep blooming on the family tree
ਖ਼ੁਸ਼ੀਆਂ ਦੇ ਫ਼ਲ ਪੈਂਦੇ ਰਹਿਣ ਟੱਬਰਾਂ ਦੇ ਬਿਰਖ਼ੇ ਨੂੰ
kha਼usa਼IAM de pha਼la paiMde rahiNa TabbarAM de birakha਼e nUM
May the fruits of joy keep blooming on the family tree
ਵੀਰ ਲੈਂਦੇ ਆ ਸਾਰ ਸਦਾ ਵੀਰ ਲੈਂਦੇ ਆ ਸਾਰ ਸਦਾ ਦੁੱਖਾਂ ਵਿੱਚ ਸਾਹਵਾਂ ਦੀ
vIra laiMde A sAra sadA vIra laiMde A sAra sadA dukkhAM vichcha sAhavAM dI
Brothers always look after one another, brothers support each other through troubled breaths
ਜੋੜੀ ਕਦੇ ਨਾ ਟੁੱਟੇ ਰੱਬਾ ਸੱਕੇ ਭਰਾਵਾਂ ਦੀ
jo.DI kade nA TuTTe rabbA sakke bharAvAM dI
O Lord, may the bond of biological brothers never be broken
ਹਾਏ ਜੋੜੀ ਕਦੇ ਨਾ ਟੁੱਟੇ ਰੱਬਾ ਸੱਕੇ ਭਰਾਵਾਂ ਦੀ ਓਏ ਰੱਬਾ ਸੱਕੇ ਭਰਾਵਾਂ ਦੀ
hAe jo.DI kade nA TuTTe rabbA sakke bharAvAM dI oe rabbA sakke bharAvAM dI
O Lord, may the bond of biological brothers never be broken, O Lord, biological brothers
ਭਾਵੇਂ ਜ਼ਿੰਦਗੀ ਚੋਂ ਲੱਖਾਂ ਰੋਸਿਆਂ ਨੇ ਲੰਘਣਾ
bhAveM ja਼iMdagI choM lakkhAM rosiAM ne laMghaNA
Even if millions of grievances pass through this life
ਪਰ ਸੱਕੇ ਭਾਈਆਂ ਨੂੰ ਕੰਧਾਂ ਨੇ ਕੀ ਵੰਡਣਾ
para sakke bhAIAM nUM kaMdhAM ne kI vaMDaNA
How can mere walls ever divide biological brothers?

ਪਿੰਡ ਮਾਲੇ 'ਚ ਜੋੜੀ ਵੱਸਦੀ ਪਿੰਡ ਮਾਲੇ 'ਚ ਜੋੜੀ ਵੱਸਦੀ ਰਹੇ ਇੱਕ ਜੇ ਨਾਵਾਂ ਦੀ
piMDa mAle 'cha jo.DI vassadI piMDa mAle 'cha jo.DI vassadI rahe ikka je nAvAM dI
In the village of Maala, may this pair dwell, may they live as one name [Self-reference to the lyricist's hometown or specific subjects]