Sarvann Putt

by Ranjit Bawa

ਸਾਡੀ ਮਿਹਨਤੀਆਂ ਦੀ ਕੌਮ 'ਤੇ ਹਾਏ ਝੁੱਲਿਆ ਕੀ ਹਨੇਰ
sADI mihanatIAM dI kauma 'te hAe jhulliA kI hanera
What a dark storm has swept over our nation of hardworking people
ਕਾਮੇ ਪੁੱਤ ਨਿਹੋਛੇ ਹੋ ਗਏ
kAme putta nihoChe ho gae
Our laboring sons have become hollow and aimless
ਉਹ ਸਾਊ ਪੁੱਤ ਨਿਹੋਛੇ ਹੋ ਗਏ ਰਲ ਗਏ ਫੁਕਰਿਆਂ ਦੀ ਹੇੜ ਵੀਰਾ ਲੈ ਕੇ ਹੱਥ ਪਸਤੌਲੜੀ
uha sAU putta nihoChe ho gae rala gae phukariAM dI he.Da vIrA lai ke hattha pasataula.DI
Oh, those decent sons have become hollow, joining a pack of pretenders
ਓ ਵੀਰਾ ਲੈ ਕੇ ਹੱਥ ਪਸਤੌਲੜੀ ਆਖਣ ਕਿੱਥੇ ਲੁਕਿਆ ਸ਼ੇਰ
o vIrA lai ke hattha pasataula.DI AkhaNa kitthe lukiA sa਼era
O brother, holding a little pistol in their hands
ਓ ਵੀਰਾ ਲੈ ਕੇ ਹੱਥ ਪਸਤੌਲੜੀ ਆਖਣ ਕਿੱਥੇ ਲੁਕਿਆ ਸ਼ੇਰ
o vIrA lai ke hattha pasataula.DI AkhaNa kitthe lukiA sa਼era
O brother, holding a little pistol, they roar, "Where is the lion hiding?"
ਸਰਵਣ ਪੁੱਤ ਨਹੀਂ ਕੱਲ੍ਹ ਨੂੰ ਲੱਭਣੇ
saravaNa putta nahIM kallha nUM labbhaNe
O brother, holding a little pistol, they roar, "Where is the lion hiding?"
ਓ ਸਰਵਣ ਪੁੱਤ ਨਹੀਂ ਕੱਲ੍ਹ ਨੂੰ ਲੱਭਣੇ ਮਿਰਜ਼ੇ ਬੈਲੀ ਹੋਣਗੇ ਢੇਰ
o saravaNa putta nahIM kallha nUM labbhaNe miraja਼e bailI hoNage Dhera
You won’t find sons like [Sarvann: the legendary symbol of the ultimate devoted and selfless son] tomorrow
ਮਿਰਜ਼ੇ ਬੈਲੀ ਹੋਣਗੇ ਢੇਰ
miraja਼e bailI hoNage Dhera
Oh, you won't find sons like [Sarvann], while [Mirza: folk hero known for his bow and arrow, here implying aggressive outlaws] types will be found in heaps
ਅੱਤ ਚੁੱਕੀ ਇੱਥੇ ਵੇਹਲੜਾਂ ਓਏ ਪੁੱਠੇ ਰਸਤੇ ਚੁਣ
atta chukkI itthe vehala.DAM oe puTThe rasate chuNa
Those [Mirza] types will be found in heaps
ਅੱਤ ਚੁੱਕੀ ਇੱਥੇ ਵੇਹਲੜਾਂ ਓਏ ਪੁੱਠੇ ਰਸਤੇ ਚੁਣ
atta chukkI itthe vehala.DAM oe puTThe rasate chuNa
The idle ones are [Att Machayi: wreaking havoc] here, choosing the wrong paths
ਬਹੁਤੇ ਰੰਗ ਬਿਰੰਗੇ ਰੰਗ ਦੇ
bahute raMga biraMge raMga de
The idle ones are [Att Machayi: wreaking havoc] here, choosing the wrong paths
ਓ ਬਹੁਤੇ ਰੰਗ ਬਿਰੰਗੇ ਰੰਗ ਦੇ ਲੈਂਦੇ ਡੈਮੇ ਤੇ ਮੇਮੇ ਮੁੰਨ
o bahute raMga biraMge raMga de laiMde Daime te meme muMna
Adorned in so many flamboyant colors
ਲਾਉਂਦਾ ਚਿੱਟਾ ਤੇ ਕੋਈ ਨਾਗਣੀ
lAuMdA chiTTA te koI nAgaNI
Oh, adorned in many flamboyant colors, they are fleecing the naive and the foreigners
ਓਏ ਲਾਉਂਦਾ ਚਿੱਟਾ ਤੇ ਕੋਈ ਨਾਗਣੀ ਕੋਈ ਦਾਰੂ ਦੇ ਵਿੱਚ ਤੁੰਨ
oe lAuMdA chiTTA te koI nAgaNI koI dArU de vichcha tuMna
Some are on [Chitta: a lethal white synthetic drug/heroin] and some on [Naagni: high-grade black opium, literally 'female serpent']
ਇਨ੍ਹਾਂ ਹਥਿਆਰਾਂ ਦੇ ਸ਼ੌਕ ਨੇ
inhAM hathiArAM de sa਼auka ne
Oh, some are on [Chitta] and some on [Naagni], while others are soaked in liquor
ਇਨ੍ਹਾਂ ਹਥਿਆਰਾਂ ਦੇ ਸ਼ੌਕ ਨੇ ਕਈ ਘਰਾਂ 'ਚ ਪਾਤੀ ਸੁੰਨ ਓਏ ਸੱਜਣਾ ਘਰਾਂ 'ਚ ਪਾਤੀ ਸੁੰਨ
inhAM hathiArAM de sa਼auka ne kaI gharAM 'cha pAtI suMna oe sajjaNA gharAM 'cha pAtI suMna
This obsession with weapons
ਨਾ ਖੜਕਣ ਬਲਦਾਂ ਦੇ ਗਲ ਟੱਲੀਆਂ ਜੀਪਾਂ ਬੁਲਟਾਂ ਦਾ ਸ਼ੋਰ
nA kha.DakaNa baladAM de gala TallIAM jIpAM bulaTAM dA sa਼ora
This obsession with weapons has left many homes in a state of haunting silence, O [Sajjan: beloved friend/soulmate]
ਸ਼ਾਦੀ ਵਿਆਹ ਵਿੱਚ ਸੁਣਨ ਸੁਹਾਗ ਨਾ
sa਼AdI viAha vichcha suNana suhAga nA
No longer do the bells chime around the necks of oxen, replaced by the roar of Jeeps and Bullets
ਓ ਸ਼ਾਦੀ ਵਿਆਹ ਵਿੱਚ ਸੁਣਨ ਸੁਹਾਗ ਨਾ ਬੱਸ ਸੁਣਦੀ ਬਾਰ੍ਹਾਂ ਬੋਰ
o sa਼AdI viAha vichcha suNana suhAga nA bassa suNadI bArhAM bora
In weddings, you no longer hear [Suhaag: traditional folk songs sung by women celebrating the bride's marriage]
ਪੰਜਾਬ ਦੇ ਅਮਨ ਅਮਾਨ 'ਤੇ
paMjAba de amana amAna 'te
Oh, in weddings, you no longer hear [Suhaag], only the thunder of the [12-bore: a common shotgun]
ਪੰਜਾਬ ਦੇ ਅਮਨ ਅਮਾਨ 'ਤੇ ਘਟਾ ਛਾਈ ਘਨਘੋਰ
paMjAba de amana amAna 'te ghaTA ChAI ghanaghora
Over the peace and tranquility of Punjab
ਦੇ ਕੇ ਹੱਥ ਤੂੰ ਰੱਖ ਲੈ ਮਾਲਕਾ
de ke hattha tUM rakkha lai mAlakA
Over the peace and tranquility of Punjab, heavy dark clouds have gathered
ਓ ਦੇ ਕੇ ਹੱਥ ਤੂੰ ਰੱਖ ਲੈ ਮਾਲਕਾ ਇਹਦੀ ਤੇਰੇ ਹੱਥ ਵਿੱਚ ਡੋਰ ਦਾਤਿਆ ਤੇਰੇ ਹੱਥ ਵਿੱਚ ਡੋਰ
o de ke hattha tUM rakkha lai mAlakA ihadI tere hattha vichcha Dora dAtiA tere hattha vichcha Dora
Extend Your hand and protect us, O Lord
Oh, extend Your hand and protect us, O Lord, for the strings of its fate are in Your hands alone

Share

More by Ranjit Bawa

View all songs →