Sassi
by Ranjit Bawa
ਵੇ ਹੱਥੀਂ ਬਾਬਲਾ ਵੇ ਹੱਥੀਂ ਬਾਬਲਾ
ve hatthIM bAbalA ve hatthIM bAbalA
O my father [Babla: a sentimental and respectful term for a father used in folk songs], O my father
ਹੱਥੀਂ ਬਾਬਲਾ ਨਦੀ ਦੇ ਵਿੱਚ ਰੋੜ੍ਹ ਕੇ
hatthIM bAbalA nadI de vichcha ro.Dha ke
With your own hands, you cast me away into the river
ਹੁਣ ਕਿਉਂ ਮੇਰਾ ਸਾਕ ਮੰਗਣਾ ਵੇ ਹੱਥੀਂ ਬਾਬਲਾ
huNa kiuM merA sAka maMgaNA ve hatthIM bAbalA
Why do you now seek a marriage proposal for me, O father?
ਵੇ ਹੱਥੀਂ ਬਾਬਲਾ ਵੇ ਹੱਥੀਂ ਬਾਬਲਾ
ve hatthIM bAbalA ve hatthIM bAbalA
O my father, O my father
ਨਦੀ ਦੇ ਵਿੱਚ ਰੋੜ੍ਹ ਕੇ
nadI de vichcha ro.Dha ke
Casting me away into the river
ਹੁਣ ਕਿਉਂ ਮੇਰਾ ਸਾਕ ਮੰਗਣਾ ਵੇ ਹੱਥੀਂ ਬਾਬਲਾ
huNa kiuM merA sAka maMgaNA ve hatthIM bAbalA
Why do you now seek a marriage proposal for me, O father?
ਵੇ ਮੈਂ ਜੰਮੀ ਸਾਂ ਲਿਖਾ ਕੇ ਮੰਦੇ ਲੇਖ ਵੇ
ve maiM jaMmI sAM likhA ke maMde lekha ve
I was born with a dark destiny written for me
ਤੇਰੇ ਦਿਲ ਵਿੱਚ ਵੜ ਕੇ ਤੂੰ ਵੇਖ ਵੇ
tere dila vichcha va.Da ke tUM vekha ve
Take a look inside your own heart and see
ਵੇ ਮੈਂ ਜੰਮੀ ਸਾਂ ਲਿਖਾ ਕੇ ਮੰਦੇ ਲੇਖ ਵੇ
ve maiM jaMmI sAM likhA ke maMde lekha ve
I was born with a dark destiny written for me
ਮੇਰੇ ਦਿਲ ਵਿੱਚ ਵੜ ਕੇ ਤੂੰ ਵੇਖ ਵੇ
mere dila vichcha va.Da ke tUM vekha ve
Take a look inside my heart and see
ਮੈਨੂੰ ਵਿੱਚ ਸੰਦੂਕ ਦੇ ਪਾਇਆ
mainUM vichcha saMdUka de pAiA
You placed me inside a wooden chest
ਵੇ ਬੰਦ ਕਰਕੇ ਜੰਦਰਾ ਲਾਇਆ
ve baMda karake jaMdarA lAiA
Then shut it and fastened the lock
ਮੈਨੂੰ ਵਿੱਚ ਸੰਦੂਕ ਦੇ ਪਾਇਆ
mainUM vichcha saMdUka de pAiA
You placed me inside a wooden chest
ਵੇ ਬੰਦ ਕਰਕੇ ਜੰਦਰਾ ਲਾਇਆ ਵੇ
ve baMda karake jaMdarA lAiA ve
Then shut it and fastened the lock
ਉਦੋਂ ਆ ਗਈ ਸਾਂ ਨਦੀ ਵਿੱਚ ਰੋੜ੍ਹ ਕੇ
udoM A gaI sAM nadI vichcha ro.Dha ke
Back then, I came floating down the river
ਹੁਣ ਕਿਉਂ ਮੇਰਾ ਸਾਕ ਮੰਗਣਾ ਵੇ ਹੱਥੀਂ ਬਾਬਲਾ
huNa kiuM merA sAka maMgaNA ve hatthIM bAbalA
Why do you now seek a marriage proposal for me, O father?
ਹੱਥੀਂ ਬਾਬਲਾ ਹੋ ਹੱਥੀਂ ਬਾਬਲਾ
hatthIM bAbalA ho hatthIM bAbalA
O my father, O my father
ਹੱਥੀਂ ਬਾਬਲਾ ਹੋ
hatthIM bAbalA ho
O my father
ਵੇ ਤੂੰ ਬਾਦਸ਼ਾਹ ਸੀ ਸ਼ਹਿਰ ਭੰਬੋਰ ਦਾ
ve tUM bAdasa਼Aha sI sa਼hira bhaMbora dA
You were the Emperor of the city of Bhambore [Bhambore: the ancient capital in Sindh where the legend of Sassi is set]
ਧੀ ਨੂੰ ਪਾ ਕੇ ਡੋਲੀ ਦੇ ਵਿੱਚ ਤੋਰਦਾ
dhI nUM pA ke DolI de vichcha toradA
You should have sent your daughter away in a bridal palanquin [Doli: a traditional carriage for a bride leaving her parental home]
ਵੇ ਤੂੰ ਬਾਦਸ਼ਾਹ ਸੀ ਸ਼ਹਿਰ ਭੰਬੋਰ ਦਾ
ve tUM bAdasa਼Aha sI sa਼hira bhaMbora dA
You were the Emperor of the city of Bhambore
ਧੀ ਨੂੰ ਪਾ ਕੇ ਡੋਲੀ ਦੇ ਵਿੱਚ ਤੋਰਦਾ
dhI nUM pA ke DolI de vichcha toradA
You should have sent your daughter away in a bridal palanquin
ਤੇਰੀ ਵੱਸੇ ਭੰਬੋਰ ਦੀ ਸ਼ਾਹੀ
terI vasse bhaMbora dI sa਼AhI
May your kingdom of Bhambore continue to thrive
ਮੇਰੀ ਜਾਨ ਦੁੱਖਾਂ ਵਿੱਚ ਪਾਈ
merI jAna dukkhAM vichcha pAI
While my life has been cast into agony
ਤੇਰੀ ਵੱਸੇ ਭੰਬੋਰ ਦੀ ਸ਼ਾਹੀ
terI vasse bhaMbora dI sa਼AhI
May your kingdom of Bhambore continue to thrive
ਮੇਰੀ ਜਾਨ ਦੁੱਖਾਂ ਵਿੱਚ ਪਾਈ ਵੇ
merI jAna dukkhAM vichcha pAI ve
While my life has been cast into agony
ਮੈਂ ਤਾਂ ਰੋਣੀ ਆਂ ਮੱਥੇ ਤੇ ਹੱਥ ਜੋੜ ਕੇ
maiM tAM roNI AM matthe te hattha jo.Da ke
I weep now with my hands pressed against my forehead
ਹੁਣ ਕਿਉਂ ਮੇਰਾ ਸਾਕ ਮੰਗਣਾ ਵੇ ਹੱਥੀਂ ਬਾਬਲਾ
huNa kiuM merA sAka maMgaNA ve hatthIM bAbalA
Why do you now seek a marriage proposal for me, O father?
ਹੱਥੀਂ ਬਾਬਲਾ ਨਦੀ ਦੇ ਵਿੱਚ ਰੋੜ੍ਹ ਕੇ
hatthIM bAbalA nadI de vichcha ro.Dha ke
With your own hands, you cast me away into the river
ਹੁਣ ਕਿਉਂ ਮੇਰਾ ਸਾਕ ਮੰਗਣਾ ਵੇ ਹੱਥੀਂ ਬਾਬਲਾ
huNa kiuM merA sAka maMgaNA ve hatthIM bAbalA
Why do you now seek a marriage proposal for me, O father?
ਜਦੋਂ ਮਾਪੇ ਧੀਆਂ ਨੂੰ ਭੁੱਲ ਜਾਣਗੇ
jadoM mApe dhIAM nUM bhulla jANage
When parents forget their own daughters
ਉਦੋਂ ਹਾਸ਼ਮ ਦੇ ਪਿਆਰੇ ਬੋਲ ਆਉਣਗੇ
udoM hAsa਼ma de piAre bola AuNage
Then the beloved words of Hasham will be remembered [Hasham: a reference to Hasham Shah, the legendary Sufi poet who wrote the most famous version of Sassi-Punnu]
ਹਾਸ਼ਮ ਦੇ ਪਿਆਰੇ ਬੋਲ ਆਉਣਗੇ
hAsa਼ma de piAre bola AuNage
The beloved words of Hasham will be remembered
ਐਡੀ ਕਿਹੜੀ ਮੈਂ ਮਜ਼ਬੂਰ
aiDI kiha.DI maiM maja਼bUra
What was my great helplessness?
ਤੈਨੂੰ ਕਿਹੜਾ ਸੀ ਗ਼ਰੂਰ
tainUM kiha.DA sI ga਼rUra
And what was that pride of yours?
ਐਡੀ ਕਿਹੜੀ ਮੈਂ ਮਜ਼ਬੂਰ
aiDI kiha.DI maiM maja਼bUra
What was my great helplessness?
ਵੇ ਤੈਨੂੰ ਕਿਹੜਾ ਸੀ ਗ਼ਰੂਰ
ve tainUM kiha.DA sI ga਼rUra
And what was that pride of yours?
ਉਦੋਂ ਆ ਗਈ ਸਾਂ ਨਦੀ ਵਿੱਚ ਰੋੜ੍ਹ ਕੇ
udoM A gaI sAM nadI vichcha ro.Dha ke
Back then, I came floating down the river
ਹੁਣ ਕਿਉਂ ਮੇਰਾ ਸਾਕ ਮੰਗਣਾ ਵੇ ਹੱਥੀਂ ਬਾਬਲਾ
huNa kiuM merA sAka maMgaNA ve hatthIM bAbalA
Why do you now seek a marriage proposal for me, O father?
ਹੱਥੀਂ ਬਾਬਲਾ ਨਦੀ ਦੇ ਵਿੱਚ ਰੋੜ੍ਹ ਕੇ
hatthIM bAbalA nadI de vichcha ro.Dha ke
With your own hands, you cast me away into the river
ਹੁਣ ਕਿਉਂ ਮੇਰਾ ਸਾਕ ਮੰਗਣਾ ਵੇ ਹੱਥੀਂ ਬਾਬਲਾ
huNa kiuM merA sAka maMgaNA ve hatthIM bAbalA
Why do you now seek a marriage proposal for me, O father?
ਹੱਥੀਂ ਬਾਬਲਾ ਹਾਏ ਹੱਥੀਂ ਬਾਬਲਾ
hatthIM bAbalA hAe hatthIM bAbalA
O my father, alas, my father
ਹੱਥੀਂ ਬਾਬਲਾ ਹੋ
hatthIM bAbalA ho
O my father...