Simple Suit
by Ranjit Bawa
ਜੇ ਬੋਲਦਾ ਏ ਪਹਿਲਾਂ ਦਿਲ ਰੱਖਿਆ ਵੀ ਕਰ
je boladA e pahilAM dila rakkhiA vI kara
If you speak your mind first, you should learn to care for my heart too
ਸੌਖਾ ਨਹੀਓਂ ਹੁੰਦਾ ਚੰਨਾ ਜੋੜਨਾ ਵੇ ਘਰ
saukhA nahIoM huMdA chaMnA jo.DanA ve ghara
Building a home and keeping it together isn't easy, my [Channa: literally 'moon', a term of endearment for a beloved]
ਜੇ ਬੋਲਦਾ ਏ ਪਹਿਲਾਂ ਦਿਲ ਰੱਖਿਆ ਵੀ ਕਰ
je boladA e pahilAM dila rakkhiA vI kara
If you speak your mind first, you should learn to care for my heart too
ਸੌਖਾ ਨਹੀਓਂ ਹੁੰਦਾ ਚੰਨਾ ਜੋੜਨਾ ਵੇ ਘਰ
saukhA nahIoM huMdA chaMnA jo.DanA ve ghara
Building a home and keeping it together isn't easy, my [Channa: beloved]
ਵੇ ਤੇਰੀ ਨਾਰ ਤੇਰੇ ਕਹਿਣੇ ਵਿਚ ਮੁੰਡਿਆ
ve terI nAra tere kahiNe vicha muMDiA
Your woman stays within your word, oh young man
ਸੁਣ ਫੋਕੀਆਂ ਤੋਂ ਲੋਕਾਂ ਦੀਆਂ ਛੱਡ ਦੇ
suNa phokIAM toM lokAM dIAM ChaDDa de
Stop listening to the hollow talk of outsiders
ਵੇ ਆਪ ਲੈਣਾ ਏ ਹਜ਼ਾਰਾਂ ਦੀਆਂ ਜੈਕਟਾਂ
ve Apa laiNA e haja਼ArAM dIAM jaikaTAM
You buy yourself jackets worth thousands
ਮੇਰਾ ਸਿੰਪਲ ਜਿਹਾ ਸੂਟ ਤੈਨੂੰ ਚੁੱਭਦਾ
merA siMpala jihA sUTa tainUM chubbhadA
But my simple [Suit: traditional Punjabi salwar kameez attire] pricks your eyes like a thorn

ਤੇਰਾ ਵੇਟਿੰਗ ਚ ਫੋਨ ਕੋਈ ਗੱਲ ਨਾ
terA veTiMga cha phona koI galla nA
When your phone is on waiting, it’s no big deal
ਮੈਨੂੰ ਕਰੇ ਕੋਈ ਮੈਸੇਜ ਤੇ ਸੜਦਾ
mainUM kare koI maiseja te sa.DadA
But if I get a single message, you burn with jealousy
ਵੇ ਮੈਨੂੰ ਅੱਜ ਤੱਕ ਪਤਾ ਨਹੀਓਂ ਲੱਗਿਆ
ve mainUM ajja takka patA nahIoM laggiA
I haven't been able to figure it out to this day
ਕਿਹੜੀ ਗੱਲ ਦਾ ਵੇ ਗੁੱਸਾ ਤੈਨੂੰ ਚੜ੍ਹਦਾ
kiha.DI galla dA ve gussA tainUM cha.DhadA
Just what makes you flare up in such anger
ਵੇ ਤੇਰੇ ਸ਼ਾਮ ਵਾਲੇ ਯਾਰ ਆਵਾਜ਼ ਮਾਰਦੇ
ve tere sa਼Ama vAle yAra AvAja਼ mArade
Your evening [Yaar: close friends/brothers] start calling out to you
ਜਦੋਂ ਸੂਰਜ ਹੈ ਸਾਰਿਆਂ ਦਾ ਡੁੱਬਦਾ
jadoM sUraja hai sAriAM dA DubbadA
Just as the sun begins to set for everyone else
ਵੇ ਆਪ ਲੈਣਾ ਏ ਹਜ਼ਾਰਾਂ ਦੀਆਂ ਜੈਕਟਾਂ
ve Apa laiNA e haja਼ArAM dIAM jaikaTAM
You buy yourself jackets worth thousands
ਮੇਰਾ ਸਿੰਪਲ ਜਿਹਾ ਸੂਟ ਤੈਨੂੰ ਚੁੱਭਦਾ
merA siMpala jihA sUTa tainUM chubbhadA
But my simple [Suit: traditional Punjabi salwar kameez attire] pricks your eyes like a thorn
ਵੇ ਆਪ ਲੈਣਾ ਏ ਹਜ਼ਾਰਾਂ ਦੀਆਂ ਜੈਕਟਾਂ
ve Apa laiNA e haja਼ArAM dIAM jaikaTAM
You buy yourself jackets worth thousands
ਮੇਰਾ ਸਿੰਪਲ ਜਿਹਾ ਸੂਟ ਤੈਨੂੰ ਚੁੱਭਦਾ
merA siMpala jihA sUTa tainUM chubbhadA
But my simple [Suit: traditional Punjabi salwar kameez attire] pricks your eyes like a thorn
ਮੈਂ ਅੱਠ ਵਜੇ ਤੋਂ ਨਾ ਬਾਅਦ ਕਦੇ ਨਿਕਲੀ
maiM aTTha vaje toM nA bAada kade nikalI
I have never stepped out of the house past eight o'clock
ਯਾਦ ਕੰਮ ਤੈਨੂੰ ਆਉਣ ਸਾਰੇ ਰਾਤ ਨੂੰ
yAda kaMma tainUM AuNa sAre rAta nUM
Yet all your errands seem to come up only at night
ਹੋ ਗੱਲਾਂ ਤਾਰਿਆਂ ਦੀ ਛਾਵੇਂ ਚੰਨਾ ਬੈਠ ਕੇ
ho gallAM tAriAM dI ChAveM chaMnA baiTha ke
Sitting under the shade of the stars, my [Channa: beloved]
ਸਾਲ ਹੋ ਗਿਆ ਏ ਕੀਤੀ ਮੁਲਾਕਾਤ ਨੂੰ
sAla ho giA e kItI mulAkAta nUM
It’s been a year since we truly sat and talked face-to-face
ਸ਼ਹਿਦ ਵਰਗੇ ਸੀ ਕਹਿੰਦਾ ਮੇਰੇ ਬੋਲ ਤੂੰ
sa਼hida varage sI kahiMdA mere bola tUM
You used to say my words were sweet as honey
ਹੁਣ ਪਿਆਰ ਨਾਲ ਬੁਲਾਉਣਾ ਤੈਨੂੰ ਖੁੱਭਦਾ
huNa piAra nAla bulAuNA tainUM khubbhadA
Now, even speaking with affection seems to pierce you
ਵੇ ਆਪ ਲੈਣਾ ਏ ਹਜ਼ਾਰਾਂ ਦੀਆਂ ਜੈਕਟਾਂ
ve Apa laiNA e haja਼ArAM dIAM jaikaTAM
You buy yourself jackets worth thousands
ਮੇਰਾ ਸਿੰਪਲ ਜਿਹਾ ਸੂਟ ਤੈਨੂੰ ਚੁੱਭਦਾ
merA siMpala jihA sUTa tainUM chubbhadA
But my simple [Suit: traditional Punjabi salwar kameez attire] pricks your eyes like a thorn
ਵੇ ਆਪ ਲੈਣਾ ਏ ਹਜ਼ਾਰਾਂ ਦੀਆਂ ਜੈਕਟਾਂ
ve Apa laiNA e haja਼ArAM dIAM jaikaTAM
You buy yourself jackets worth thousands
ਮੇਰਾ ਸਿੰਪਲ ਜਿਹਾ ਸੂਟ ਤੈਨੂੰ ਚੁੱਭਦਾ
merA siMpala jihA sUTa tainUM chubbhadA
But my simple [Suit: traditional Punjabi salwar kameez attire] pricks your eyes like a thorn
ਹੋ ਆਪੇ ਚੱਕੀ ਹੁਣ ਕੱਲਾ ਜਿੰਮੇਵਾਰੀਆਂ
ho Ape chakkI huNa kallA jiMmevArIAM
Go on then, handle all the responsibilities yourself now
ਚੰਡੀਗੜ੍ਹ ਵਿਚ ਜੋ ਵੀ [?] ਲੱਭ ਲਈ
chaMDIga.Dha vicha jo vI [?] labbha laI
Go find whatever [?] you're looking for in Chandigarh
ਕੱਚੇ ਮਨ ਤੂੰ ਪਕਾਈਂ ਖਾਲੀ ਠੰਢੀਆਂ
kachche mana tUM pakAIM khAlI ThaMDhIAM
Cook your own cold meals with that shallow heart of yours
ਮੈਨੂੰ ਮਿਲ ਗਿਆ ਹੱਲ ਤੇਰੇ ਜੱਬ ਲਈ
mainUM mila giA halla tere jabba laI
I have finally found the solution to your constant [Jabb: annoying chatter/nonsense]
ਮਾਰੀਂ ਟੱਕਰਾਂ ਤੂੰ ਕੰਧ ਵਿਚ ਕੈਲਿਆ
mArIM TakkarAM tUM kaMdha vicha kailiA
Go ahead and bang your head against the wall, [Kailya: [Self-reference to the song's lyricist/artist]]
ਤੈਥੋਂ ਹੋਣਾ ਨੀ ਇਲਾਜ ਤੇਰੇ ਕੱਬ ਦਾ
taithoM hoNA nI ilAja tere kabba dA
There is no cure for this stubborn, [Kabb: ill-tempered/crooked] nature of yours
ਵੇ ਆਪ ਲੈਣਾ ਏ ਹਜ਼ਾਰਾਂ ਦੀਆਂ ਜੈਕਟਾਂ
ve Apa laiNA e haja਼ArAM dIAM jaikaTAM
You buy yourself jackets worth thousands
ਮੇਰਾ ਸਿੰਪਲ ਜਿਹਾ ਸੂਟ ਤੈਨੂੰ ਚੁੱਭਦਾ
merA siMpala jihA sUTa tainUM chubbhadA
But my simple [Suit: traditional Punjabi salwar kameez attire] pricks your eyes like a thorn
ਵੇ ਆਪ ਲੈਣਾ ਏ ਹਜ਼ਾਰਾਂ ਦੀਆਂ ਜੈਕਟਾਂ
ve Apa laiNA e haja਼ArAM dIAM jaikaTAM
You buy yourself jackets worth thousands
ਮੇਰਾ ਸਿੰਪਲ ਜਿਹਾ ਸੂਟ ਤੈਨੂੰ ਚੁੱਭਦਾ
merA siMpala jihA sUTa tainUM chubbhadA
But my simple [Suit: traditional Punjabi salwar kameez attire] pricks your eyes like a thorn
ਵੇ ਆਪ ਲੈਣਾ ਏ ਹਜ਼ਾਰਾਂ ਦੀਆਂ ਜੈਕਟਾਂ
ve Apa laiNA e haja਼ArAM dIAM jaikaTAM
You buy yourself jackets worth thousands
ਮੇਰਾ ਸਿੰਪਲ ਜਿਹਾ ਸੂਟ ਤੈਨੂੰ ਚੁੱਭਦਾ
merA siMpala jihA sUTa tainUM chubbhadA
But my simple [Suit: traditional Punjabi salwar kameez attire] pricks your eyes like a thorn
ਮੇਰਾ ਸਿੰਪਲ ਜਿਹਾ ਸੂਟ ਤੈਨੂੰ ਚੁੱਭਦਾ
merA siMpala jihA sUTa tainUM chubbhadA
My simple [Suit: traditional Punjabi salwar kameez attire] pricks your eyes like a thorn