Swag Jatt Da

by Ranjit Bawaft Tigerstyle

ਡੱਬ 'ਚ 12 ਬੋਰ ਗੰਨ ਰੱਖਿਆ ਕਹਿੰਦਾ ਮੈਂ ਕਰਾਉਣੀ ਧੰਨ ਧੰਨ ਪੱਕਿਆ ਸ਼ੂਕਦਾ ਹਵਾ 'ਚ ਪ੍ਰੀਤ ਕਮਲਿਓ ਬੁਲਟ ਐ ਬਲੈਕ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਮਾੜੇ ਉੱਤੇ ਜ਼ੋਰ ਅਜ਼ਮਾਇਸ਼ ਨਹੀਂਓਂ ਕਰਦਾ ਉਹ ਤਕੜੇ ਦੀ ਉੱਚੀ ਨੀਵੀਂ ਗੱਲ ਨਹੀਂਓਂ ਜਰਦਾ ਮਾੜੇ ਉੱਤੇ ਜ਼ੋਰ ਅਜ਼ਮਾਇਸ਼ ਨਹੀਂਓਂ ਕਰਦਾ ਤਕੜੇ ਦੀ ਉੱਚੀ ਨੀਵੀਂ ਗੱਲ ਨਹੀਂਓਂ ਜਰਦਾ ਧੱਕੇ ਮੂਹਰੇ ਹਿੱਕ ਤਾਣ ਖੜ੍ਹਨਾ ਸਦਾ ਹੀ ਰਿਹਾ ਐ ਐਬ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਕੁੜਤੇ ਪਜਾਮੇ ਉੱਤੇ ਪੰਜ ਲੜੀ ਦਾ ਵੱਖਰਾ ਹੀ ਰੋਅਬ ਪੈਂਦਾ ਮੁੱਛ ਖੜ੍ਹੀ ਦਾ ਉਹ ਚੜ੍ਹਦੀ ਕਲਾ ਦੇ ਵਿਚ ਝੂਲਦਾ ਹਮੇਸ਼ਾ ਹੀ ਫਲੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਉਹ ਅੰਤਾਂ ਦੇ ਵੈਰੀ ਜਦੋਂ ਅੱਤ ਚੱਕਦੇ ਕੱਲ੍ਹਾ ਹੀ ਬਥੇਰਾ ਅੱਗੇ ਸਵਾ ਲੱਖ ਦੇ ਅੰਤਾਂ ਦੇ ਵੈਰੀ ਜਦੋਂ ਅੱਤ ਚੱਕਦੇ ਕੱਲ੍ਹਾ ਹੀ ਬਥੇਰਾ ਅੱਗੇ ਸਵਾ ਲੱਖ ਦੇ ਅਣਖਾਂ ਲਈ ਜਿਉਣਾ ਅਤੇ ਮਰਨਾ ਸਦਾ ਹੀ ਰਿਹਾ ਟੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ ਵੱਟਾਂ ਵਾਲੀ ਪੱਗ ਫੁੱਲ ਵੈਲ ਦੀ ਉੱਤੋਂ ਖਾੜਕੂ ਸਟਾਈਲ ਹੈ ਸਵੈਗ ਜੱਟ ਦਾ
Dabba 'cha 12 bora gaMna rakkhiA kahiMdA maiM karAuNI dhaMna dhaMna pakkiA sa਼UkadA havA 'cha prIta kamalio bulaTa ai balaika jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA mA.De utte ja਼ora aja਼mAisa਼ nahIMoM karadA uha taka.De dI uchchI nIvIM galla nahIMoM jaradA mA.De utte ja਼ora aja਼mAisa਼ nahIMoM karadA taka.De dI uchchI nIvIM galla nahIMoM jaradA dhakke mUhare hikka tANa kha.DhanA sadA hI rihA ai aiba jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA ku.Date pajAme utte paMja la.DI dA vakkharA hI roaba paiMdA muchCha kha.DhI dA uha cha.DhadI kalA de vicha jhUladA hamesa਼A hI phalaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA uha aMtAM de vairI jadoM atta chakkade kallhA hI batherA agge savA lakkha de aMtAM de vairI jadoM atta chakkade kallhA hI batherA agge savA lakkha de aNakhAM laI jiuNA ate maranA sadA hI rihA Taiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA vaTTAM vAlI pagga phulla vaila dI uttoM khA.DakU saTAIla hai savaiga jaTTa dA
Tucked in his waist is a 12-bore gun, he’s determined to leave everyone in awe.
Roaring through the wind, oh crazy Preet, is the black Bullet motorcycle of this [Jatt: a member of the land-owning agricultural community known for pride and lifestyle].
A pleated turban of [Full Voile: a premium, lightweight cotton fabric used for elegant turbans], topped with a [Kharku: literally 'militant' or 'rebel'; referring here to a bold, defiant warrior aesthetic] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
He never tests his strength or exerts power over the weak.
But he won't tolerate a single disrespectful word from those who think they are mighty.
He never tests his strength or exerts power over the weak.
He won't tolerate a single disrespectful word from those who think they are mighty.
Standing chest-out against oppression has always been the hallmark habit of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
Paired with the [Kurta Pajama: traditional long shirt and trouser set], the [Panj-Lari: a traditional five-layered necklace, here likely referring to the way the turban or accessories are layered].
The upturned mustache commands a completely different kind of intimidating aura.
Flying high in [Chardi Kala: the Sikh concept of eternal optimism and rising spirits] is always the flag of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
When countless enemies begin [Att Machayi: wrecking havoc/crossing all limits].
He alone is enough to face [Sava Lakh: 125,000; a reference to Guru Gobind Singh Ji’s quote that one Sikh is equal to an army].
When countless enemies begin wrecking havoc.
He alone is enough to face a hundred thousand.
Living and dying for the sake of honor has always been the defining tag of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].
A pleated turban of [Full Voile] topped with a [Kharku] style is the swagger of the [Jatt].

Share

More by Ranjit Bawa

View all songs →