Tankha

by Ranjit Bawa

ਹੋ ਕੰਨਾਂ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ
ho kaMnAM toM vI sakkhaNI te aDDIAM vI suMnIAM
Oh, my ears are bare and my ankles are deserted

ਚੂੜੀਆਂ ਬਗ਼ੈਰ ਚੰਨਾ ਗੋਲ ਗੋਲ ਬਾਹਵਾਂ
chU.DIAM baga਼aira chaMnA gola gola bAhavAM
Without bangles, my beloved, these rounded arms look empty

ਤੇਰੀ ਵੇ ਵਡਰਾਵਾਂ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖ਼ਾਹ
terI ve vaDarAvAM amarIkA vAliA ve kitthe jAMdI tanakha਼Aha
You from the clan of [Vadrawan: a specific family lineage/village identity], O resident of America, where does your salary go?
ਤੇਰੀ ਵੇ ਵਡਰਾਵਾਂ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖ਼ਾਹ
terI ve vaDarAvAM amarIkA vAliA ve kitthe jAMdI tanakha਼Aha
You from the clan of [Vadrawan], O resident of America, where does your salary go?

ਹੋ ਮੇਰੀਆਂ ਰਾਹਵਾਂ 'ਚ ਕਿਤੇ ਕੰਡੇ ਤਾਂ ਨਹੀਂ ਬੀਜਦਾ
ho merIAM rAhavAM 'cha kite kaMDe tAM nahIM bIjadA
Oh, are you perhaps sowing thorns in the paths of my life?
ਗੋਰੀਆਂ ਦੇ ਕਿਤੇ ਤਾਂ ਪ੍ਰਾਡੇ ਨਹੀਂ ਖ਼ਰੀਦਦਾ
gorIAM de kite tAM prADe nahIM kha਼rIdadA
Are you busy buying Prada for those foreign women over there?
ਹਾਏ ਮੇਰੀਆਂ ਰਾਹਵਾਂ 'ਚ ਕਿਤੇ ਕੰਡੇ ਤਾਂ ਨਹੀਂ ਬੀਜਦਾ ਵੇ ਗੋਰੀਆਂ ਦੇ ਕਿਤੇ ਤਾਂ ਪ੍ਰਾਡੇ ਨਹੀਂ ਖ਼ਰੀਦਦਾ
hAe merIAM rAhavAM 'cha kite kaMDe tAM nahIM bIjadA ve gorIAM de kite tAM prADe nahIM kha਼rIdadA
I wonder if you're sowing thorns in my path or buying Prada for foreign women
ਸ਼ੱਕ ਹੋਇਆ ਗੱਲ ਮੈਂ ਤਾਂ ਪੁੱਛ ਲਈ ਸੀ ਤਾਂ
sa਼kka hoiA galla maiM tAM puchCha laI sI tAM
Since I grew suspicious, I decided to ask you straight

ਤੇਰੀ ਵੇ ਵਡਰਾਵਾਂ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖ਼ਾਹ
terI ve vaDarAvAM kaineDA vAliA ve kitthe jAMdI tanakha਼Aha
You from the clan of [Vadrawan], O resident of Canada, where does your salary go?

ਹੋ ਕਿੰਨੇ ਗੇੜੇ ਐੱਲਏ ਤੋਂ ਟੋਰਾਂਟੋ ਤੱਕ ਲਾਏ ਵੇ
ho kiMne ge.De aillae toM TorAMTo takka lAe ve
Oh, how many trips have you made from LA to Toronto?
ਮੈਨੂੰ ਲੱਗੇ ਮਹਿੰਗੇ-ਮਹਿੰਗੇ ਫ਼ੋਨਾਂ 'ਤੇ ਹੀ ਜਾਏ ਵੇ
mainUM lagge mahiMge-mahiMge pha਼onAM 'te hI jAe ve
I feel it all gets spent on those expensive mobile phones
ਹੋ ਕਿੰਨੇ ਗੇੜੇ ਐੱਲਏ ਤੋਂ ਟੋਰਾਂਟੋ ਤੱਕ ਲਾਏ ਵੇ ਮੈਨੂੰ ਲੱਗੇ ਮਹਿੰਗੇ-ਮਹਿੰਗੇ ਫ਼ੋਨਾਂ 'ਤੇ ਹੀ ਜਾਏ ਵੇ
ho kiMne ge.De aillae toM TorAMTo takka lAe ve mainUM lagge mahiMge-mahiMge pha਼onAM 'te hI jAe ve
How many trips from LA to Toronto? I feel it all goes to expensive phones
ਮੈਂ ਤਾਂ ਇੱਕੋ ਸੂਟ ਰਹੀ ਆਂ ਸਾਲ ਤੋਂ ਹੰਢਾਅ
maiM tAM ikko sUTa rahI AM sAla toM haMDhAa
While I have been wearing this same single suit for an entire year
ਮੈਂ ਤਾਂ ਇੱਕੋ ਸੂਟ ਰਹੀ ਆਂ ਸਾਲ ਤੋਂ ਹੰਢਾਅ
maiM tAM ikko sUTa rahI AM sAla toM haMDhAa
While I have been wearing this same single suit for an entire year
ਤੇਰੀ ਵੇ ਵਡਰਾਵਾਂ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖ਼ਾਹ
terI ve vaDarAvAM amarIkA vAliA ve kitthe jAMdI tanakha਼Aha
You from the clan of [Vadrawan], O resident of America, where does your salary go?
ਤੇਰੀ ਵੇ ਵਡਰਾਵਾਂ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖ਼ਾਹ
terI ve vaDarAvAM amarIkA vAliA ve kitthe jAMdI tanakha਼Aha
You from the clan of [Vadrawan], O resident of America, where does your salary go?
ਤੇਰੀ ਵੇ ਵਡਰਾਵਾਂ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖ਼ਾਹ
terI ve vaDarAvAM amarIkA vAliA ve kitthe jAMdI tanakha਼Aha
You from the clan of [Vadrawan], O resident of America, where does your salary go?
ਹੋ ਟਲ ਜਾ ਵੇ ਹਾੜਾ ਬਹੁਤੀ ਨੀਅਤ ਦਿਆ ਕਾਲਿਆ
ho Tala jA ve hA.DA bahutI nIata diA kAliA
Oh, stop these antics, I implore you, O man of greedy intentions
ਆਖੇ ਲੱਗ ਕਾਬਲ ਸਰੂਪਵਾਲੀ ਵਾਲਿਆ
Akhe lagga kAbala sarUpavAlI vAliA
Listen to what I say, O [Kabul Saroopwali: Self-reference to the song's lyricist from Saroopwali village]
ਹੋ ਟਲ ਜਾ ਵੇ ਹਾੜਾ ਬਹੁਤੀ ਨੀਅਤ ਦਿਆ ਕਾਲਿਆ ਆਖੇ ਲੱਗ ਕਾਬਲ ਸਰੂਪਵਾਲੀ ਵਾਲਿਆ
ho Tala jA ve hA.DA bahutI nIata diA kAliA Akhe lagga kAbala sarUpavAlI vAliA
Stop this now, O greedy soul, and listen to the man from Saroopwali
ਸੱਚ ਗੱਲ ਦੱਸ ਮੈਨੂੰ ਤੇਰਾ ਇਹ ਸੱਟਾ
sachcha galla dassa mainUM terA iha saTTA
Tell me the truth about this [Satta: gambling/speculation] of yours
ਸੱਚ ਗੱਲ ਦੱਸ ਮੈਨੂੰ ਤੇਰਾ ਇਹ ਸੱਟਾ
sachcha galla dassa mainUM terA iha saTTA
Tell me the truth about this gambling habit of yours
ਤੇਰੀ ਵੇ ਵਡਰਾਵਾਂ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖ਼ਾਹ
terI ve vaDarAvAM kaineDA vAliA ve kitthe jAMdI tanakha਼Aha
You from the clan of [Vadrawan], O resident of Canada, where does your salary go?
ਤੇਰੀ ਵੇ ਵਡਰਾਵਾਂ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖ਼ਾਹ
terI ve vaDarAvAM kaineDA vAliA ve kitthe jAMdI tanakha਼Aha
You from the clan of [Vadrawan], O resident of Canada, where does your salary go?
ਤੇਰੀ ਵੇ ਵਡਰਾਵਾਂ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖ਼ਾਹ
terI ve vaDarAvAM kaineDA vAliA ve kitthe jAMdI tanakha਼Aha
You from the clan of [Vadrawan], O resident of Canada, where does your salary go?

Share

More by Ranjit Bawa

View all songs →