Tappe - From "Rabb Da Radio 2"

by Ranjit Bawaft Gurlez Akhtar

ਬੇੜੇ ਨੀ ਬੇੜੇ
be.De nI be.De
O' vessel, O' drifting vessel
ਬੇੜੇ ਨੀ ਬੇੜੇ
be.De nI be.De
O' vessel, O' drifting vessel
ਕਾਹਤੋਂ ਫਿਰਦੀ ਮਾਰਦੀ ਗੇੜੇ
kAhatoM phiradI mAradI ge.De
Why do you keep circling around me?
ਹੋ ਸੁੰਘ ਲਈ ਨਾ ਸੈਂਟ ਜਾਣ ਕੇ
ho suMgha laI nA saiMTa jANa ke
Don't breathe in my scent on purpose
ਸੈਂਟ ਜਾਣ ਕੇ ਨੀ ਮੁੰਡਾ ਰਚ ਜੂ ਹੱਡਾਂ ਦੇ ਵਿਚ ਤੇਰੇ
saiMTa jANa ke nI muMDA racha jU haDDAM de vicha tere
By catching my scent [Ni: gender-specific vocative for a woman], this boy will seep into your very bones
ਸੁੰਘ ਲਈ ਨਾ ਸੈਂਟ ਜਾਣ ਕੇ ਨੀ ਮੁੰਡਾ ਰਚ ਜੂ ਹੱਡਾਂ ਦੇ ਵਿਚ ਤੇਰੇ
suMgha laI nA saiMTa jANa ke nI muMDA racha jU haDDAM de vicha tere
Don't breathe in my scent on purpose, for this boy will seep into your very bones
ਠਹਿਰੀ ਵੇ ਠਹਿਰੀ
ThahirI ve ThahirI
Hold on, O' just you hold on
ਠਹਿਰੀ ਵੇ ਠਹਿਰੀ
ThahirI ve ThahirI
Hold on, O' just you hold on
ਕਾਹਤੋਂ ਬਣਦਾ ਜਾਂਦਾ ਵੈਰੀ
kAhatoM baNadA jAMdA vairI
Why are you becoming my enemy?
ਨਾ ਹੱਥ ਪਾ ਲਈਂ ਲੱਜ ਜਾਣ ਕੇ
nA hattha pA laIM lajja jANa ke
Don't try to grab my hand thinking I'm a shy thread
ਲੱਜ ਜਾਣ ਕੇ ਵੇ ਜੱਟੀ ਨਾਗ ਦੀ ਬੱਚੀ ਤੋਂ ਜ਼ਹਿਰੀ
lajja jANa ke ve jaTTI nAga dI bachchI toM ja਼hirI
Thinking I'm shy, know that this [Jatti: female of the Jatt community] is more venomous than a serpent's kin
ਨਾ ਹੱਥ ਪਾ ਲਈਂ ਲੱਜ ਜਾਣ ਕੇ ਵੇ ਜੱਟੀ ਨਾਗ ਦੀ ਬੱਚੀ ਤੋਂ ਜ਼ਹਿਰੀ
nA hattha pA laIM lajja jANa ke ve jaTTI nAga dI bachchI toM ja਼hirI
Don't try to grab my hand thinking I'm shy, for this [Jatti] is more venomous than a serpent's kin
ਖਿੜਦਾ ਨੀ ਖਿੜਦਾ
khi.DadA nI khi.DadA
It blooms, it truly blooms
ਖਿੜਦਾ ਨੀ ਖਿੜਦਾ
khi.DadA nI khi.DadA
It blooms, it truly blooms
ਤੇਰਾ ਵੇਖ ਕੇ ਮੁੰਡੇ ਦਾ ਚਿਹਰਾ ਖਿੜਦਾ
terA vekha ke muMDe dA chiharA khi.DadA
The boy's face glows bright just by seeing you
ਤੂੰ ਫਿਰਦੀ ਪਿਆਰ ਭਾਲਦੀ
tUM phiradI piAra bhAladI
You are wandering around searching for love
ਪਿਆਰ ਭਾਲਦੀ ਨੀ ਸਾਡਾ ਗੁੱਸਾ ਵੀ ਨਸੀਬਾਂ ਨਾਲ ਮਿਲਦਾ
piAra bhAladI nI sADA gussA vI nasIbAM nAla miladA
Searching for love, know that even our anger is only attained by the fortunate
ਤੂੰ ਫਿਰਦੀ ਪਿਆਰ ਭਾਲਦੀ ਨੀ ਸਾਡਾ ਗੁੱਸਾ ਵੀ ਨਸੀਬਾਂ ਨਾਲ ਮਿਲਦਾ
tUM phiradI piAra bhAladI nI sADA gussA vI nasIbAM nAla miladA
You are wandering around searching for love, know that even our anger is only attained by the fortunate
ਆਹੀ ਵੇ ਆਹੀ
AhI ve AhI
This right here, yes this right here
ਆਹੀ ਵੇ ਆਹੀ
AhI ve AhI
This right here, yes this right here
ਤੈਨੂੰ ਪੈ ਗਿਆ ਭਰਮ ਜਿਹਾ ਆਹੀ
tainUM pai giA bharama jihA AhI
You've fallen for a complete delusion right here
ਓ ਜੁੱਤੀ ਤੇ ਝੋਲੀ ਰੁਮਾਲ ਦੇ ਵੇ ਤੇਰੇ ਵਾਰ ਕੇ ਰੱਖੇ ਨੇ ਤਿਨ ਕਾਈ
o juttI te jholI rumAla de ve tere vAra ke rakkhe ne tina kAI
I've kept many like you sacrificed at the tip of my shoe and my handkerchief
ਜੁੱਤੀ ਤੇ ਝੋਲੀ ਰੁਮਾਲ ਦੇ ਵੇ ਤੇਰੇ ਵਾਰ ਕੇ ਰੱਖੇ ਨੇ ਤਿਨ ਕਾਈ
juttI te jholI rumAla de ve tere vAra ke rakkhe ne tina kAI
I've kept many like you sacrificed at the tip of my shoe and my handkerchief
ਲੋਈ ਵੇ ਲੋਈ
loI ve loI
O' shawl, O' woolen shawl
ਲੋਈ ਵੇ ਲੋਈ
loI ve loI
O' shawl, O' woolen shawl
ਸੱਚੇ ਦਿਲ ਤੋਂ ਮੁਹੱਬਤ ਹੋਈ
sachche dila toM muhabbata hoI
True love has blossomed from a sincere heart
ਅੱਜ ਜੀਹਦੇ ਉੱਤੇ ਮੈਂ ਮਰਦੀ
ajja jIhade utte maiM maradI
The one I'm absolutely head over heels for today
ਹੋ ਮੈਂ ਮਰਦੀ ਨੀ ਉਹਦੀ ਪੱਗ 'ਚ ਪੇਚ ਨਾ ਕੋਈ
ho maiM maradI nI uhadI pagga 'cha pecha nA koI
The one I'm dying for, there isn't even a single crease in his [Pagg: a turban representing honor and identity]
ਅੱਜ ਜੀਹਦੇ ਉੱਤੇ ਮੈਂ ਮਰਦੀ ਨੀ ਉਹਦੀ ਪੱਗ 'ਚ ਪੇਚ ਨਾ ਕੋਈ
ajja jIhade utte maiM maradI nI uhadI pagga 'cha pecha nA koI
The one I'm dying for, there isn't even a single crease in his [Pagg]
ਢੋਂਦੀ ਨੀ ਢੋਂਦੀ
DhoMdI nI DhoMdI
It wreaks, it wreaks havoc
ਢੋਂਦੀ ਨੀ ਢੋਂਦੀ
DhoMdI nI DhoMdI
It wreaks, it wreaks havoc
ਰੰਗ ਸਾਂਵਲਾ ਕਹਿਰ ਫਿਰੇ ਢੋਂਦੀ
raMga sAMvalA kahira phire DhoMdI
Her dusky complexion is wrecking a beautiful havoc
ਜੀਹਦੇ ਉੱਤੇ ਮੈਂ ਮਰਦਾ
jIhade utte maiM maradA
The one I'm absolutely head over heels for
ਮੈਂ ਮਰਦਾ ਹੋ ਉਹਦੀ ਸਾਦਗੀ ਬੋਲੀਆਂ ਪਾਉਂਦੀ
maiM maradA ho uhadI sAdagI bolIAM pAuMdI
The one I'm dying for, her simple grace is dancing like [Boliya: rhythmic couplets sung during Giddha/Bhangra]
ਜੀਹਦੇ ਉੱਤੇ ਮੈਂ ਮਰਦਾ ਹੋ ਉਹਦੀ ਸਾਦਗੀ ਬੋਲੀਆਂ ਪਾਉਂਦੀ
jIhade utte maiM maradA ho uhadI sAdagI bolIAM pAuMdI
The one I'm dying for, her simple grace is dancing like [Boliya]

Share

More by Ranjit Bawa

View all songs →